December 03, 2024, 01:21:14 AM

Show Posts

This section allows you to view all posts made by this member. Note that you can only see posts made in areas you currently have access to.


Topics - Inder Preet (5)

Pages: [1] 2 3 4 5 6 ... 81
1
Shayari / Kise De Dil Ch Vassna Buri Gall Tan Nhi
« on: July 25, 2014, 10:19:13 AM »
Kise De Dil Ch Vassna Buri Gall Tan Nhi
Kisi Nu Apne Dil Ch Vasaana Koi Galti Tan Nhi
Mohabbat Nu Je Gunaah Mannde Ne Duniya Wale
Zamaane Wale Bhi Tan Insaan Ne Khuda Tan Nhi...

2
____°♥●• ਰੂਹ ਤਰਸਦੀ ਰਹਿਣੀ ਹੈ ਹੁਣ ਤੇਰੀਆਂ ਬਾਹਾਂ ਨੂੰ •●♥°____

____°♥●• ਕੋਣ ਸੁਣੁਗਾ ਬਿਨ ਤੇਰੇ ਹੁਣ ਮੇਰੀਆ ਆਹਾ ਨੂੰ •●♥°____

____°♥●• ਲੋੜ ਬੜੀ ਸੀ ਤੇਰੀ ਇਹਨਾ ਟੁਟਦੇ ਸਾਹਾਂ ਨੂੰ •●♥°____

____°♥●• ਮੁੜਨਾ ਜਿਨਾ ਤੋਂ ਮੁਸ਼ਕਿਲ ਅਸੀਂ ਤੁਰ ਪਏ ਓਹਨਾ ਰਾਹਾਂ ਨੂੰ •●♥°____PREET

3
Shayari / ਮੇਰੀ ਜ਼ਿੰਦਗੀ ਨਾਲ ਖੇਡਣਾ
« on: September 07, 2012, 08:52:46 AM »
ਮੇਰੀ ਜ਼ਿੰਦਗੀ ਨਾਲ ਖੇਡਣਾ ਤਾਂ ਹਰੇਕ ਦਾ ਸ਼ੌਂਕ ਬਣ ਗਿਆ ਹੈ,._
ਕਾਸ਼.....!!!!!
ਅਸੀ ਖਿਡੋਨਾ ਬਣ ਕੇ ਵਿਕੇ ਹੁੰਦਾ ਤਾਂ ਕਿਸੇ ਇੱਕ ਦੇ ਹੋ ਜਾਂਦੇ..Preet

4
Shayari / ਕੀ ਕਰਨਗੀਆਂ ਤਕਦੀਰਾਂ
« on: September 07, 2012, 08:51:02 AM »
“ਕੀ ਕਰਨਗੀਆਂ ਤਕਦੀਰਾਂ__ਜਦ ਲੇਖਾਂ ਵਿਚ ਹੀ ਮੇਲ ਨਹੀਂ.....
ਅਸੀਂ ਖੁਸ਼ੀਆਂ ਨੂੰ ਕਦ ਮਿਲੀਏ__ਸਾਨੂੰ ਦੁਖਾਂ ਤੋਂ ਹੀ ਵੇਹਲ ਨਹੀਂ"-PREET

5
ਦੂਰੋਂ ਤਾਂ ਦਰਸ਼ਨ ਰੋਜ਼ ਹੁੰਦੇ,
ਅੱਜ ਪਹਿਲੇ ਮੇਲ ਲਈ ਆਈ ਸੀ,
ਹੱਥਾਂ ਦੀਆਂ ਮੂਠੀਆਂ ਵੱਟ ਰੱਖੀਆਂ,
ਗੱਲਾਂ ਤੇ ਲਾਲੀ ਛਾਈ ਸੀ,
...

ਪਹਿਰਾ ਸੀ ਸੰਗ ਦਾ ਅੰਗ ਉੱਤੇ,
ਹਰ ਸਾਹ ਵਿੱਚ ਓਹਦੇ ਤੇਜੀ ਸੀ,
ਗੱਲ-ਗੱਲ ਤੇ ਕਾਰਨ ਰਹੀ ਪੁੱਛਦੀ,
ਜਿਵੇਂ ਕਿਸੇ ਸਿਖਾ ਕੇ ਭੇਜੀ ਸੀ,

ਕੁੱਝ ਮੇਰਾ ਵੀ ਸੀ ਦਿਲ ਕੰਬਿਆ,
ਜਦੋਂ ਓਸ ਨਾ ਨਜ਼ਰ ਮਿਲਾਈ,
ਮੇਰੇ ਮਿਲਣ ਦੀ ਜਿੱਦ ਦਾ ਓਹਦੇ ਮੁੱਖ ਉੱਤੇ,
ਦਿੰਦਾ ਸੀ ਰੋਸ ਦਿਖਾਈ,

ਮੈਨੂੰ ਲੱਗਦਾ ਓਹ ਕਿਸੇ ਡਰ ਕਰਕੇ,
ਅੱਜ ਪਹਿਲੀ ਵਾਰ ਸੀ Rude ਬੜੀ,
ਕਿਤੇ ਨੇੜੇ ਤੇੜੇ ਵੀ ਨਾ ਪਹੁੰਚੀ,
ਮੁੱਦੇ ਦੀ ਗੱਲ ਤਾਂ ਦੂਰ ਖੜੀ,

ਹੁੰਦੇ ਬੈਠੇ ਜਿਵੇਂ ਕਿਸੇ ਸੋਗ ਉੱਤੇ,
ਕੋਈ ਕਿਸੇ ਨਾ ਗੱਲ ਚਲਾਈ,
ਮੈਂ ਵੀ ਸੀ ਉਂਗਲਾ ਮਾਰ ਰਿਹਾ,
ਆਪਣੇ Mobile ਤੇ Game ਲਗਾਈ,

ਫੇਰ ਹੌਲੀ ਜਹੇ ਉਸਨੇ ਹਾਲ ਪੁੱਛਿਆ,
ਸੌਂ ਰੱਬ ਦੀ ਸਵਾਦ ਲਿਆਤਾ,
ਜਿਵੇਂ ਤੋੜ 'ਚ ਲੱਗੇ ਅਮਲੀ ਨੂੰ,
ਕਿਸੇ 'ਫੀਮ ਦਾ ਪਹਾੜ ਦਿਖਾਤਾ,

ਦੇਖ ਕੇ ਮੈਨੂੰ Sad ਜਿਹਾ,
ਓਹਨੇ ਆਪਣੀ ਆਕੜ ਲਾਹ ਛੱਡੀ,
ਆਈ ਹਾਂ ਤੇਰੇ ਕਰਕੇ ਵੇ,
ਇੱਕ ਬਾਤ ਪਿਆਰ ਦੀ ਪਾ ਛੱਡੀ,

ਸਾਡੀ ਸੁਪਨਿਆ ਵਿੱਚ ਮੁਲਾਕਾਤ ਹੋਵੇ,
ਡਰਦੇ ਨੇ ਮੈਂ ਵੀ ਦੱਸ ਦਿੱਤਾ,
ਜਿਵੇਂ ਪਹਿਲਾਂ ਹੀ ਓਹ ਜਾਣੂ ਸੀ,
ਹਲਕਾ ਜਿਹਾ ਓਹਨੇ ਹੱਸ ਦਿੱਤਾ..

6
ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ,,,,
ਓਹਦੀ ਨਿਗ੍ਹਾ ਵਿੱਚ ਕੋਈ ਖਾਸ ਜਾ ਆਮ ਨਹੀ ਹੁੰਦਾ,,,,
ਦੁਨਿਆ ਦੀ ਮੋਹਬਤ ਵਿੱਚ ਹੈ ਧੋਖੇਬਾਜ਼ੀ,,,,,
ਪਰ ਉਸਦੀ ਮੋਹਬਤ ਵਿੱਚ ਕੋਈ ਬਦਨਾਮ ਨਹੀ ਹੁੰਦਾ...Preet

7
ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ, ਮੈਂ ਕਦੇ ਚੈਨ ਨਾ ਪਾਵਾਂ,

ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ, ਮੈਂ ਹੰਝੂਆਂ ਵਿੱਚ ਡੁੱਬ ਜਾਵਾਂ,

ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾ, ਤੈਨੂੰ ਮੇਰੇ ਜਿਹੇ ਬਥੇਰੇ,

ਐਨਾ ਦੂਰ ਨਾ ਹੋਵੀਂ ਸੱਜਣਾ ਕਿ ਮਰ ਜਾਈਏ ਬਿਨ ਤੇਰੇ.....

8
ਉਸ ਇਨਸਾਨ ਤੇ ਭਰੋਸਾ ਕਰੋ ਜੋ ਤੁਹਾਡੇ ਅੰਦਰ 3 ਗੱਲਾਂ ਜਾਣ ਸਕੇ :-
1. ਤੁਹਾਡੀ ਮੁਸਕਰਾਹਟ ਦੇ ਪਿੱਛੇ ਦੁੱਖ
2. ਗੁੱਸੇ ਦੇ ਪਿੱਛੇ ਪਿਆਰ ♥
3. ਚੁੱਪ ਰਹਿਣ ਦੇ ਪਿੱਛੇ ਵਜਾਹ !!

9
Shayari / ਇਕ ਮੁੰਡਾ ਕੁੜੀ ਹੋਟਲ 'ਚ ਗਏ
« on: September 07, 2012, 07:49:01 AM »
ਇਕ ਮੁੰਡਾ ਕੁੜੀ ਹੋਟਲ 'ਚ ਗਏ
ਵੇਟਰ : ਕੀ ਖਾਉਗੇ ??
.
.
ਕੁੜੀ : ਸਬਜੀਆਂ ਵਾਲੀ ਰੋਟੀ..!
.
.
ਵੇਟਰ : ਕੀ..???
.
.
ਮੁੰਡਾ : ਪਿੰਡ ਦੀ ਆ "Pizza" ਮੰਗ ਰਹੀ ਆ

10
ਇਕ ਵਾਰ ਸ਼ਰਾਬੀ ਦੀਪਾ ਬਸ ਵਿਚ ਬੈਠਾ ਹੋਇਆ ਸੀ ......

ਬੱਸ ਅਜੇ ਥੋੜੀ ਦੂਰ ਹੀ ਗਈ ਸੀ ਕਿ ਇਕ ਪੰਡਿਤ ਜੀ ਦੀਪ ਦੇ ਨਾਲ ਵਾਲੀ ਸੀਟ ਤੇ' ਆ ਕੇ ਬੈਠ ਗਏ.

ਪੰਡਿਤ ਦੀਪ ਨੂੰ ਸ਼ਰਾਬੀ ਹੋਏ ਨੂੰ ਦੇਖ ਕੇ ਕਹਿੰਦਾ ,''

ਬੱਚਾ ....ਤੂੰ ਨਰਕ ਵੱਲ ਜਾ ਰਿਹਾ ਹੈ ...'''.

ਦੀਪ ਖੜਾ ਹੋ ਕੇ ਡਰਾਇਵਰ ਨੂੰ ਕਹਿੰਦਾ,'''

'' ਬੱਸ ਰੋਕੋ ਓਏ ਸਾਲਿਓ ..ਮੈਂ ਤਾਂ ਜਲੰਧਰ ਜਾਣਾ ਸੀ.

11
ਮੈਂ ਉਹਨੂੰ ਪੁੱਛਿਆ: ਮੈਂ ਕਿਹਾ ਜੀ ਕੱਲ ਫੋਨ ਨੀਂ ਕਰਿਆ
ਕਹਿੰਦੀ ਖੰਗ ਹੋਗੀ ਸੀ,

ਮੈ ਕਿਹਾ ਜੀ ਮੇਰੀ ਮੁੰਦਰੀ ਲਾਹਤੀ ,
ਕਹਿੰਦੀ ਤੰਗ ਹੋਗੀ ਸੀ,

ਮੈ ਕਿਹਾ ਜੀ ਕੱਲ ਮਿਲਣ ਨੀ ਆਏ,
ਕਹਿੰਦੀ ਠੰਡ ਹੋਗੀ ਸੀ,

ਮੈ ਕਿਹਾ ਕੱਲ ਤੂੱਹਾਨੂੰ ਕਿਸੇ ਨਾਲ ਬੁਲਟ ਤੇ
...
ਜਾਂਦਿਆ ਦੇਖਿਆ ਸੀ,
ਕਹਿੰਦੀ ਆਹੋ Activa ਬੰਦ ਹੋਗੀ ਸੀ..

12
ਮੇਰੇ ਹੀ ਹੱਥਾਂ ਤੇ ਲਿਖੀ ਹੈ ਤਕਦੀਰ ਮੇਰੀ_____
mere hi hathan te likhi hai takdeer meri____

___ਤੇ ਮੇਰੀ ਹੀ ਤਕਦੀਰ ਤੇ ਮੇਰਾ ਵੱਸ ਨਹੀਂ___
___te meri hi takdeer te mera wass nahi___PREET

13
Shayari / ਸਚ ਦੱਸਾ
« on: September 04, 2012, 10:56:52 AM »
" ਸਚ ਦੱਸਾ
ਅੱਜ ਤੇਨੁ ਛੱਡ ਕੇ ਜਾਦੇਆ ਦੇਖ
ਇਸ ਦਿਲ ਨੂ
ਹੈਰਾਨੀ ਨਹੀ ਹੋ ਰਹੀ__"
___ਕਿਊ ਕੇ ♥
ਮੈਂ ਜਾਣਦਾ ਸੀ ਛੱਡ ਤੇ ਤੂ
ਜਾਣਾ ਹੀ ਸੀ ਮੈਨੂ ਇੱਕ
ਦਿਨ
ਮੈਂ ਤੇ ਬੱਸ ਇਹ ਦੇਖ
ਰਿਹਾ ਸੀ ਕੇ__
ਲੋਕ ਅਖੀਰ ਦਿਲਾ ਨਾਲ
ਖੇਲਦੇ
ਕਿਦਾਂ ਨੇ !! PREET!!

14
ਭੁੱਲਾਇਆ ਵੀ ਨਾ ਭੁੱਲੇ ਜੋ ਉਹ ਸੂਰਤ ਯਾਦ ਆਉਦੀ ਏ __

ਜੋ ਬੁੱਝੀ ਨਾ ਗਈ ਸਾਥੋਂ ਉਹ ਬੁਝਾਰਤ ਯਾਦ ਆਉਦੀ ਏ __ Preet

15
ਪਤਾ ਨਹੀਂ ਕੀ ਮੇਰੇ ਤੋਂ ਜ਼ਮਾਨਾ ਚਹੁੰਦਾ ਹੈ,,,
ਮੇਰਾ ਦਿਲ ਤੋੜ ਕੇ ਮੈਨੂੰ ਹਸਾਉਣਾ ਚਹੁੰਦਾ ਹੈ,,,
ਪਤਾ ਨਹੀਂ ਕਿਹੜੀ ਗੱਲ ਝੱਲਕਦੀ ਹੈ ਮੇਰੇ ਚੇਹਰੇ ਤੋਂ,,,
ਕਿ ਹਰ ਕੋਈ ਮੈਨੂੰ ਅਜ਼ਮਾਉਣਾ ਚਹੁੰਦਾ ਹੈ..Preet

16
ਮੰਨਿਆ ਹੁਣ ਓਹਦੇ ਨਾਲ ਮੇਰਾ ਕੌਈ ਵਾਸਤਾ ਨਹੀ,,,

ਪਰ ਓਹਦੇ ਹਿੱਸੇ ਦਾ ਵਕਤ ਅੱਜ ਵੀ ਤਨਹਾ ਗੁਜ਼ਰਦਾ ਹੈ,..Preet

17
Shayari / ਕਦਰ ਕਰਨ ਵਾਲਿਆਂ ਨੂ
« on: August 29, 2012, 08:37:09 AM »
ਕਦਰ ਕਰਨ ਵਾਲਿਆਂ ਨੂ ਜਦ ਨਜਰਾਂ ਤੋਂ ਗਿਰਾ ਦਿੱਤਾ ਜਾਵੇ...

ਤਾਂ ਅਕਸਰ ਵਫ਼ਾ ਵਾਲਿਆ ਨੂ ਬੇਵਫਾ ਹੋਣਾ ਪੈਂਦਾ ਏ...*preet

18
Shayari / ਕਾਹਦੀ ਨਦੀ ਹਾਂ ਸੁਹਣਿਆਂ
« on: August 29, 2012, 08:35:57 AM »
ਕਾਹਦੀ ਨਦੀ ਹਾਂ ਸੁਹਣਿਆਂ, ਕੀ ਆਬਸ਼ਾਰ ਹਾਂ
ਜੇਕਰ ਮੈਂ ਤੇਰੀ ਪਿਆਸ ਤੋਂ ਹੀ ਦਰਕਿਨਾਰ ਹਾਂ

ਦਰ ਹਾਂ ਮੈਂ ਇਸ ਮਕਾਨ ਦਾ ਜਾਂ ਕਿ ਦੀਵਾਰ ਹਾਂ
ਹਰ ਹਾਲ ਵਿਚ ਹੀ ਮੈਂ ਨਿਰੰਤਰ ਇੰਤਜ਼ਾਰ ਹਾਂ

ਵੇਖੇਗਾਂ ਇਕ ਨਜ਼ਰ ਅਤੇ ਪਹਿਚਾਣ ਜਾਏਂਗਾ
ਤੇਰੇ ਚਮਨ ਦੀ ਸੁਹਣਿਆਂ ਮੈਂ ਹੀ ਬਹਾਰ ਹਾਂ

ਰਹਿੰਦਾ ਹੈ ਪਲ ਪਲ ਬਦਲਦਾ ਮੌਸਮ ਹਯਾਤ ਦਾ
ਆਹ, ਹੁਣ ਹੀ ਮੈਂ ਵੀਰਾਨ ਸੀ, ਹੁਣ ਹੀ ਬਹਾਰ ਹਾਂ

ਮੈਂ ਉਹ ਸੁਖ਼ਨ ਹਾਂ ਜੋ ਨਹੀਂ ਮਿਟਦਾ ਮਿਟਾਉਣ 'ਤੇ
ਮੈਂ ਜਿੰਦਗੀ ਦਾ ਗੀਤ ਹਾਂ , ਲਫ਼ਜ਼ਾਂ ਤੋਂ ਪਾਰ ਹਾਂ

ਖੁਰ ਕੇ ਉਹ ਮੇਰੇ ਸੇਕ ਵਿਚ ਬੇਨਕਸ਼ ਹੋ ਗਏ
ਜੋ ਸੋਚਦੇ ਸੀ ਮੈਂ ਕੋਈ ਮੋਮੀ ਮੀਨਾਰ ਹਾਂ...PREET...

19
Shayari / ]ਮੁਹੱਬਤ ਕਰ ਲਈ ਜਿਹਨਾਂ,
« on: August 29, 2012, 08:34:59 AM »
ਮੁਹੱਬਤ ਕਰ ਲਈ ਜਿਹਨਾਂ, ਉਹਨਾਂ ਨੂੰ ਨੀਂਦ ਕਦ ਆਉਦੀ,...

ਤੂੰ ਐਂਵੇ ਸੁਫ਼ਨਿਆਂ ਵਿੱਚ ਮਿਲਣ ਦੀ ਹਾਮੀ ਨਾ ਭਰਿਆ ਕਰ..

20
Shayari / ਮੇਰੇ ਹੰਝੂਆਂ ਦੀ ਝੜੀ ਚ ਖੁਦ
« on: August 29, 2012, 08:34:10 AM »
ਮੇਰੇ ਹੰਝੂਆਂ ਦੀ ਝੜੀ ਚ ਖੁਦ ਹੀ ਭਿਜ ਗਿਆ,,
ਮੈਨੂੰ ਠਰਦੇ ਨੂੰ ਬਚਾਊਣ ਵਾਲਾ ਕੋਈ ਨਹੀ,,,

ਬੇਪਨਾਹ ਕਰਦੇ ਨੇ ਮੁਹੱਬਤ ਮੈੰਨੂੰ ਦੁਨੀਆਂ ਵਾਲੇ,,,
ਅੱਜ ਰੋਂਦੇ ਨੂੰ ਗਲ ਨਾਲ ਲਾਉਣ ਵਾਲਾ ਕੋਈ ਨਹੀਂ ,,,,

ਮੈਂ ਅੱਜ ਖੁਸੀਆਂ ਚ ਗਮ ਮਹਿਸੂਸ ਕਰ ਰਿਹਾ ਹਾਂ ...
ਮੇਰੇ ਨਾਲ ਖੁਸੀਆਂ ਵੰਡਾਊਣ ਵਾਲਾ ਕੋਈ ਨਹੀਂ,,,,PREET

Pages: [1] 2 3 4 5 6 ... 81