641
Shayari / Re: tere Bas ki Bat
« on: December 02, 2011, 09:47:00 AM »
bhut wadiya ji..very nice
This section allows you to view all posts made by this member. Note that you can only see posts made in areas you currently have access to. 642
Shayari / umar de ik rupaiye cho« on: December 02, 2011, 09:45:30 AM »umar de ik rupaiye cho, be vajah theani chali gaye. jis rute suhe phul khilde, oho rut mastane chali gaye. kar ke adian bekar dian, tu ke khatia main ke khatia. tera ve joban beet gaya, Preet di vi jawani chali gaye... 643
Maan-Sanmaan/Respect+ / Re: PJ Gabru - Inder Preet (5)« on: December 02, 2011, 09:42:17 AM »
thnx ji
644
Shayari / Punjabiyo ! Punjabiyat jawab mangdi ae« on: December 02, 2011, 09:40:09 AM »
Punjabiyo ! Punjabiyat jawab mangdi ae,
Hundi na-Insaafi da hisaab mangdi ae, kithe gaya zazba anakh naal jeon da, ijhaar karno kyon sangde punjabi hon da, ghara wich ajj hor boli boli jande ho, punjabi da rutba kyon mitti ch roli jande ho, kyon kudi ajj punjab di, Punjabi bolno sangdi ae, Punjabiyo ! Punjabiyat jawab mangdi ae, Hundi na-Insaafi da hisaab mangdi ae.. Matlab anakh da jawan bhul gaye ne, kyon gabhru punjab de nashyan ch rul gaye ne, bahar di tohar tan banauni aa gayi, kyon andar di tohar nu eh bhul gaye ne, kyon ajj di jawani nave roop rangdi ae, Punjabiyo ! Punjabiyat jawab mangdi ae, Hundi na-Insaafi da hisaab mangdi ae...Preet 645
Shayari / Re: Main Hi Russ Behndi Si Nikki Jehi Gall Te« on: December 02, 2011, 05:29:09 AM »
hanji ji mere kolo fir galti nal eh dubara post ho gya sorry....
646
Maan-Sanmaan/Respect+ / Re: PJ Gabru - Inder Preet (5)« on: December 02, 2011, 05:02:04 AM »
veer ji phela tusi uper dekh lo ji sareya nu dhanwad kita hai tahnu thnx kah denda va...thnk u
647
Shayari / Main Hi Russ Behndi Si Nikki Jehi Gall Te« on: December 02, 2011, 03:43:05 AM »
Main Hi Russ Behndi Si Nikki Jehi Gall Te
Oh Tan Mainu Har Waar Manaunda Bahut Si Main Na Parwah Kiti Kade Ohde Kise Hanjhu Di Oh Tan Mere Layi Jind Tadfaunda Bahut Si Mera Nikka Jeha Dukh Ohdi Jaan Kadd Lainda … Par Mere Kolon Dukh Apne Oh Chhupaunda Bahut Si Mere Ton Hi Na Sambhaal Hoye Sucche Moti Pyar De Oh Tan Marjaana Preet “.......” nu Chahnda Bahut C 648
Shayari / Ajj muddatan to baad ohdi fer yaad aayi…« on: December 02, 2011, 03:40:34 AM »
Ajj muddatan to baad ohdi fer yaad aayi…
Chhad gayi si jo mere gall laake tanhaayi…. Ohne jaandi ne ik vaar vi naa si piche takkeya… Asi nigaah aapni naa ohton ik pal vi hattaayi……. … Oh si sochdi ke ohde vaang main vi bhull jaaun ohnu…. Kivein dassan ohde baajhon main kiven ik ik raat c langhayi…. Ohne saanu thukraaya te koi hor apnaaya… Saanu jeundeyan nu maar gyi ohdi si judaayi…. Khoure oh vi kite parh lave jerhe likhdan main geet ohde… Ohne hi taan jande jande preet de hath kalam si farhaayi… 649
Shayari / Ik Bewafa Te Yakeen Keeta« on: December 02, 2011, 03:32:47 AM »
Ik Bewafa Te Yakeen Keeta
Tan Hi Tan Badnaam Haan Main Ohdiyan Chalakiyan Ch Dhokha Kha Gya Aakhir Ik Insaan Haan Main Rakh Ditta Khud Nu Ohde Sahmne Khulli Kitaab Di Tarah Par Ohdi Ik V Sachai To Anjaan Haan Main Jaan Jaan Kehan Waleyan Te Ainve Na Yakeen Karo Preet Wangu Lutte Geyan Layi Ehi Paigaam Haan Main 650
Shayari / Mile Menu Kai Lok« on: December 02, 2011, 03:28:51 AM »
Mile Menu Kai Lok
Eho Jehe Jo Karde C Daava Sache Dost Hon Da Shuru Shuru Ch Karde C Badi Mithiya Mithiya Gallan Te Honsla Dinde C Pura Pr Holi Holi Pta Lagan Te Kamjoriyan Da Sath Chhad Gye Vich Adhura Hr Insaan Ni Hunda Mukambal Yaaro Hundiyan Ne Hr Kise Ch Kamiya Jarur Mannya K Hr Kise Ch Vasdi Hai Rooh Rab Di Pr Pura Rab Tan Ni Hunda Insaan Yaaro...Preet 651
Shayari / Unha Nikki Jehi Gal Te Ajj« on: December 02, 2011, 03:27:29 AM »
Unha Nikki Jehi Gal Te Ajj Dooji Duniya Dikha Ditti
Jehdi Bhull Chukki C Bilkul Hee Oh Akh Fer Rwa Ditti Evein Hee Russ Ke Challe Gye, Kuch Dasseya Na, Kuj Pucheya Na Socha Vich Baithe Preet Ne Ik Pal Vich Umar Langaa Ditti 652
Shayari / YaaR ਹੈ ਸ਼ਿਕਾਰੀ ਚੋਟੀ ਦਾ« on: December 02, 2011, 03:26:40 AM »ਫੋਕੀ ਟੋਹਰ ਮਾਰਨੀ ਛੱਡ ਦੇ ਨੀਂ, ਇਹ ਸਭ ਸਾਨੂੰ ਭਾਉਂਦਾ ਨਹੀਂ…!! ਟੇਢੀ ਤੱਕਣੀ ਛੱਡ ਦੇ ਨੀਂ, ਜਵਾਨੀ ਤੇਰੀ ਰੁੱਲ ਜਾਊਗੀ…! ਜੇ ਧੱਕੇ ਚੜ ਗਈ ” ___ ” ਦੇ ਤੈਨੂੰ ਸਾਰੀ ਆਕੜ ਭੁੱਲ ਜਾਊਗੀ…! 654
Shayari / ਚੰਨਾ ਤੇਰਾ ਘੁੱਟ ਭਰ ਲਾ ..« on: December 02, 2011, 03:23:02 AM »
ਚੰਨਾ ਤੇਰਾ ਘੁੱਟ ਭਰ ਲਾ ..
ਉਏ ਮੈਨੂੰ ਵੇਖਿਆ ਸਬਰ ਨਾ ਆਵੇ ਨੀ ਤੇਰੀ ਮੇਰੀ ਇੱਕ ਜਿੰਦੜੀ .. ਨੀ ਐਵੇ ਵੱਖਰੇ ਸਰੀਰ ਬਣਾਏ ਸੁਰਗਾਂ ਨੂੰ ਜਾਣ ਹੱਡੀਆਂ…. ਉਏ ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ ਕੱਠਿਆ ਨੂੰ ਚੱਕ ਲਈ ਰੱਬਾ.. ਉਏ ਜੋੜੀ ਵਿੱਚ ਭੰਦੜਾ ਨਾ ਪਾਈ.. ਚੰਨਾ ਤੇਰਾ ਘੁੱਟ ਭਰ ਲਾ .. ਉਏ ਮੈਨੂੰ ਵੇਖਿਆ ਸਬਰ ਨਾ ਆਵੇ ਨੀ ਤੇਰੀ ਮੇਰੀ ਇੱਕ ਜਿੰਦੜੀ ..ਨੀ ਐਵੇ ਵੱਖਰੇ ਸਰੀਰ ਬਣਾਏ..Preet 655
Shayari / ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤ« on: December 02, 2011, 03:21:51 AM »
ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ,
ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ, ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ, ਓਹੋ ਜਿਹਾ ਪਿਆਰ ਕੀਤਾ ਤਾਂ ਕੀ ਕੀਤਾ!..Preet 656
Shayari / ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ« on: December 02, 2011, 03:20:46 AM »
ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ,
ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ, ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ, ਹੁਣ ਦਿਨੇ ਚੜਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ, ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋ ਗਏ ਨੇ, ਹੁਣ ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ..Preet 657
Shayari / ਦਿਲਬਰ ਬਾਰੇ ਮੈਂ ਕੀ ਦੱਸਾਂ ਕੈਸਾ ਹੈ ਕਿਰਦਾਰ ਉਸ ਦਾ« on: December 02, 2011, 03:19:47 AM »
ਦਿਲਬਰ ਬਾਰੇ ਮੈਂ ਕੀ ਦੱਸਾਂ ਕੈਸਾ ਹੈ ਕਿਰਦਾਰ ਉਸ ਦਾ,
ਤਨ ਮਨ ਦੋਵੇਂ ਠਰ ਜਾਂਦੇ ਨੇ ਜਦ ਹੋਵੇ ਦੀਦਾਰ ਉਸ ਦਾ, ਮੈਨੂੰ ਸਮਝ ਨਾਂ ਆਵੇ ਉਸ ਦੀ ਹਾਂ ਹੈ ਜਾਂ ਇੰਨਕਾਰ ਉਸ ਦਾ, ਉਸ ਦੀ ਨਾਂਹ ਵਿਚੋਂ ਵੀ ਜਾਪੇ ਹੁੰਦਾ ਜਿਉਂ ਇਕਰਾਰ ਉਸ ਦਾ.......Preet 658
Shayari / ਕਿਸੇ ਚਾਰਾ ਤਾਂ ਕੀ ਕਰਨਾ ਸੀ,ਮੇਰੇ ਡੁੱਬ ਰਹੇ ਦਿਲ ਦਾ« on: December 02, 2011, 03:18:24 AM »
ਕਿਸੇ ਚਾਰਾ ਤਾਂ ਕੀ ਕਰਨਾ ਸੀ,ਮੇਰੇ ਡੁੱਬ ਰਹੇ ਦਿਲ ਦਾ,
ਹਰ ਇੱਕ ਬੰਦਾ ਸਗੋਂ, ਕਾਤਿਲ ਨੂੰ ਦੇ ਕੇ ਸ਼ਹਿ ਗਿਆ ਆਖਿਰ, ਸੁਧਾਰਨ ਵਾਸਤੇ ,ਇਸ ਘਰ ਦੀ ਹਾਲਤ ਜੋ ਕੋਈ ਆਇਆ, ਉਹੀ ਬੇ-ਕਿਰਕ ਹੋ ਕੇ ਘਰ ਉਜਾੜਨ ਡਹਿ ਗਿਆ ਆਖਿਰ, ਜ਼ਰੂਰੀ ਨਹੀਂ ,ਉਹ ਸਭ ਕੁਝ ਹੀ,ਮੂੰਹੋਂ ਬੋਲ ਕੇ ਕਹਿੰਦੇ, ਉਹਨਾਂ ਦਾ ਚੁੱਪ ਰਹਿਣਾ ਵੀ, ਬੜਾ ਕੁਝ ਕਹਿ ਗਿਆ ਆਖਿਰ, ਕਿਸੇ ਵਿਚ ਤਾਬ ਕਿਥੇ ਸੀ ,ਕੇ ਆਉਂਦਾ ਸਾਹਮਣੇ ਤੇਰੇ, ਤੇਰਾ ਉਹ ਕਾਤਿਲਾਨਾ ਵਾਰ, ਮੈਂ ਹੀ ਸਹਿ ਗਿਆ ਆਖਿਰ......Preet 659
Shayari / ਮੈਂ ਵੀ ਗੁੱਸੇ ਓਹ ਵੀ ਗੁੱਸੇ« on: December 02, 2011, 03:17:24 AM »
ਮੈਂ ਵੀ ਗੁੱਸੇ ਓਹ ਵੀ ਗੁੱਸੇ,,,,
ਪਤਾ ਨੀ ਕਿਹੜੀ ਗੱਲ ਤੋਂ ਰੁੱਸੇ................. ਨੈਣਾਂ ਵਿਚੋਂ ਨੀਰ ਓਹਦੇ ਵੀ ਵਗਦਾ ਹੋਵੇਗਾ,,,,, ਜਦ ਮੇਰਾ ਦਿਲ ਨੀ ਲਗਦਾ ਓਹਦਾ ਕਿਵੇਂ ਲਗਦਾ ਹੋਵੇਗਾ.....Preet 660
Shayari / ਫੇਰ ਕਿਹਨੂੰ ਆਪਣਾ ਬਣਾਉਣ ਆਏਂਗੀ« on: December 02, 2011, 03:16:19 AM »
ਫੇਰ ਕਿਹਨੂੰ ਆਪਣਾ ਬਣਾਉਣ ਆਏਂਗੀ ……ਜਦ ਮੜੀ ਮੇਰੀ ਤੇ ਦੀਵਾ ਜਗਾਉਣ ਆਏਂਗੀ,
ਲੋਕ ਮੱਚਦੇ ਸੀ ਪਹਿਲਾਂ ਹੀ ਪਿਆਰ ਆਪਣੇ ਤੇ…… ਇਹਨਾ ਮੱਚਿਆਂ ਨੂੰ ਹੋਰ ਮਚਾਉਣ ਆਏਂਗੀ, ਜਿਉਦੇਂ ਜੀ ਤਾਂ ਮੈਨੂੰ ਸਮਝ ਨਾ ਸਕੀ ਤੂੰ……. ਮਰੇ ਹੋਏ ਨੂੰ ਫੇਰ ਤੜਫਾਉਣ ਆਏਂਗੀ...Preet |