61
Shayari / Re: LOVE STORY
« on: August 15, 2012, 03:54:46 PM »
thank u ji
This section allows you to view all posts made by this member. Note that you can only see posts made in areas you currently have access to. 63
Shayari / HANJUA DE HAI NAAL BEHGEYA……« on: August 14, 2012, 08:30:38 AM »
JEDI BAND BULLIYAN CH HASDI C
AKHA NAAL ISHARA KARDI C PHOTO MERI DIL NA LAKE MERI JAAN GUZARA KARDI C SEENE CH PENDI YAAD SAJAN D RAATI UTH HUNGARA BHARDI C JEE LAINDI HAI BIN SADDE HUN JEDI PREET TE KADE MARDI C HUN SADDE PALLE KUJH NAI REHGEYA UMRAN VAALA VICHHODA PAIGEYA SUPNA MERA YAAD BAN KE HANJUA DE HAI NAAL BEHGEYA…… HANJUA DE HAI NAAL BEHGEYA…… 64
Shayari / LOVE STORY« on: August 14, 2012, 08:28:08 AM »
IK LADKA, JO IK LADKI NU BEHAD CHAUNDA HAI TE ONNU KENDA HAI….
TENNU JAAN TAU VADH CHAUNDE HA TENNU RABB TAU VADH TEHAUNDE HA JE KISI NAAL YAARI LAIYE FIR SAT JANMA NIBAUNDE HA AGEYO OH LADKI ONNU KENDI HAI…. ASSI YAAD SAJNA NU KARDE HA FARIAAD SANHA TAU KARDE HA TU SAT JANAM APNE NAAL LIKHA LE INNA PYAR SAJNA NU KARDE HA DOVE BEHAD KHUSH, IK DOOJE NAAL MILDE BAINDE NADI KEENARE PIPLI D CHHAVE GALLA KARDE.. PAR ONHA DA PYAR RAB NU MANJOOR NAHI C, PYAR NU DUNIYA D NAZAR LAG JANDI HAI… TE DOVE IK DOOJE TAU VICHHAR JANDE HAI… FIR OH LADKI US LADKE NU KENDI HAI.. SAU RABB HAI TENU BHUL GAI HAI MAI TA MITTI VICH RULL HAI HAI JIS DIL NU TU RAKHYA C BAN OS DIL D DOR AJJ KHULL GAI HAI AGYO LADKA KENDA HAI… SANNU REHAN DE HUNN HANERE CH IS GAMM DE BAND GHERE CH PREET, TU DIL APNE NU TAU K VEKH SIMRAN AJJ V HA DIL TERE CH… DIL TERE CH.. 65
Shayari / TENNU KAR KAR CHETE JAAGE« on: August 14, 2012, 08:25:52 AM »
TENNU KAR KAR CHETE JAAGE SAARI SAARI RAAT
HO GAE TAKHA NAAL HOLE AISE VIGDE HALAAT KINNA ROE DUKHI HOE HANJU KHAREYA TAU PUCHHI KADE SADDE BAARE PUCHHNA TE TAAREYA TAU PUCHHI…. SAADA BAUTA-BAUTA DUKHI TENU KHABAR NA KOI PREET RANJHE NAAL KINNI MAADI HOI JETHE HAAD DIYA TAP DIYA DHUPPA KOLO PUCHHI KADE SADE BAARE PUCHHNA TE RUKHA KOLO PUCHHI…. 66
Shayari / jedi baabu baabu kardi c« on: August 14, 2012, 08:23:42 AM »
jedi baabu baabu kardi c, kade preet v sannu kendi c
ajj bulliya c ka baithi hai, kade gall kitte na rendi c hun nangdi hai kolo muh fair ke, kade sazda mera kardi c main teri tu mera SIMRAN, har vele kendi rendi c ajj jundi hai kisi hor vaste, jedi sadde te kade mardi c jedi baabu baabu kardi c, kade laddi v sannu kendi c… 67
Shayari / jedo hondi hai akha to olle« on: August 14, 2012, 08:21:55 AM »
jedo hondi hai akha to olle
tennu dekhan nu dil karda hai jedo muhre mere aaoun klondi tennu dekh dekh dil sangda hai kolo nangdi ishara kardi hai is ada te dil marda hai raat hanere duniya sondi ratti uth uth aahva parda hai kite kalya mainu chadd na jaavi eh soch-soch dil darda hai “PREET” tenu yaad bada eh karda hai tenu yaad bada eh karda hai…. 68
Shayari / ਦੂਰ ਬੈਠਾ ਕੋਈ ਸਾਨੂੰ ਯਾਦ ਕਰਦਾ ਏ« on: August 14, 2012, 08:20:32 AM »
ਦੂਰ ਬੈਠਾ ਕੋਈ ਸਾਨੂੰ ਯਾਦ ਕਰਦਾ ਏ
ਦਿਲ ਸਾਡੇ ਨੂੰ ਬਸ ਇਹ ਤਸੱਲੀ ਕਾਫੀ ਏ ਸੁੱਖ ਸਾਂਦ, ਉਹਦੀ ਖਬਰ ਸਾਨੂੰ ਆਉਂਦੀ ਰਹੇ ਦੁੱਖਾਂ ਨੂੰ ਇਹ ਸਾਡੀ ਜਾਨ ਇਕੱਲੀ ਕਾਫੀ ਏ,,,,,,,,, 69
Shayari / .Shayari Karn Da Aive Nai Shonk« on: August 14, 2012, 08:19:42 AM »
.Shayari Karn Da Aive Nai Shonk Charheya Preet Nu,
Bedi Pyar Di Tufana Vich Adi Hoi Ae, Jehde De Gye Sajan Tohfe Hanjua De, … Dawaat Ohna Nal Siyahi Di Bhari Hoyi Ae, Baith Sunega Dard Jad Mere Koi, Ise Aas Te Kalam Hun Fadi Hoi Ae, Tu Aa Ke Thodi Jhi Thand Pa Ja, Jind Yaar De Hijar Vich Sadi Hoi Ae.. 70
Shayari / ASSI PAIRA DE VICH RULDE RAHE« on: August 14, 2012, 08:17:36 AM »
JINNU KENDE C APNA KHEYAAL RAKHI
OH HORA DE KHWABA VICH RENDE RAHE DIL LA KE GAIRA DE NAAL SANNU APNA PREET KENDE RAHE MULAKAAT DA VAADA KARKE HORA DE NAAL BAINDE RAHE ISHQ TERE DA DARD NI ADIYE ASSI APNE SEENE SENDE RAHE NAHI BHULNI SANNU OH MULAKAATA TERE SANGH KATIYA RAATA OH BAAT PURANI NAHI BHULNI NA CHHAD KE JA, ASSI KENDE RAHE OH HASS KE GAIRA NAAL CHALE GAYE ASSI PAIRA DE VICH RULDE RAHE ASSI PAIRA DE VICH RULDE RAHE……. 71
Shayari / rusda hai jedo yaar sjjan da« on: August 14, 2012, 08:14:49 AM »
rusda hai jedo yaar sjjan da
seene ch painda fir pyaar sjjan da tere bin hun jee nai lagda dil karda fariyaad sjjan da je kismat ch meri tu nahi duniya de naal takraar sjjan da aa ke preet de dil vich vasja dil karda ikraar sjjan da pyaar karke koi galti kiti us galti da gunhegaar sjjan da dil apne ch jgah tu ditti hai sadde te ehsaan sjjan da hai sadde te ehsaan sjjan da……!!!! 72
Shayari / din katti jaande ha teri yaada de sahare« on: August 14, 2012, 08:12:44 AM »
din katti jaande ha teri yaada de sahare
hath vich hath pa ke din tere naal guzare satho hun nahi bhulde onna akhha de nzare din katti jaande ha teri yaada de sahare vadd dandi gall te ik shrarat jehi karni kite us zurm d hun saza hai assi bharni umraan nibhaon de laake jhuthe laare din katti jaande ha teri yaada de sahare kde aa ke pichho di japhi minnu pauni yaad aave kadd meri photo seene launi guzre dina de painde akha ch lishkare din katti jaande ha teri yaada de sahare kar ke ik vaada kade milde c dove hun onna thaave te kalla baith PREET rove vich darya dob aap ho gaye kinaare din katti jaande ha teri yaada de sahare… yaada de sahare.. 73
Shayari / ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,« on: July 19, 2012, 12:01:19 PM »
ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ, ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ, ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ, ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ, ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ, ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ. . . . 74
Shayari / ਸਾਨੂੰ ਕਹਿੰਦੇ ਆ ਪੰਜਾਬੀ,« on: July 19, 2012, 12:00:00 PM »
[ਸਾਨੂੰ ਕਹਿੰਦੇ ਆ ਪੰਜਾਬੀ,ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ, ਅਜਮਾਕੇ ਵੇਖ ਲਓ. . . . ਯਾਰੀ ਜਿੱਥੇ ਅਸਾਂ ਲਾਈ,ਸਦਾ ਤੋੜ ਨਿਭਾਈ, ਇਹ ਇਤਿਹਾਸ ਦੀ ਸੱਚਾਈ,ਅਜਮਾਕੇ ਵੇਖ ਲਓ.... ਡੱਬ ਰੱਖੀ ਪਿਸਤੌਲ, ਪੈਂਦੇ ਵੈਰੀਆਂ ਦੇ ਹੌਲ, ਨਹੀਓ ਕਰਦੇ ਮਖੌਲ, ਅਜਮਾਕੇ ਵੇਖ ਲਓ.... ਜਿੱਥੇ ਲਾਉਂਦੇ ਆ ਪਰੀਤ, ਮਾੜੀ ਰੱਖੀਦੀ ਨੀ ਨੀਤ, ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਵੇਖ ਲਓ.... ਅਸੀਂ ਗੱਭਰੂ ਜਵਾਨ,ਕਰੀਏ ਫਤਿਹ ਹਰ ਮੈਦਾਨ, ਸਾਡੀ ਵੱਖਰੀ ਏ ਸ਼ਾਨ, ਅਜਮਾਕੇ ਵੇਖ ਲਓ.... ਲਏ ਜੀਹਨਾਂ ਜਾਣਕੇ ਪੰਗੇ,ਸੱਭ ਕੀਲੀ ਉੱਤੇ ਟੰਗੇ, ਕਦੇ ਮੁੱੜਕੇ ਨਾ ਖੰਘੇ, ਅਜਮਾਕੇ ਵੇਖ ਲਓ... ਸਾਡੀ ਵੀਰਾਂ ਨਾਲ ਸਰਦਾਰੀ, ਇਹ ਜਾਣੇ ਦੁਨੀਆਂ ਸਾਰੀ, ਨਹੀਓਂ ਕਰੀਦੀ ਗੱਦਾਰੀ, ਅਜਮਾਕੇ ਵੇਖ ਲਓ.... ਵੈਰ ਪਾਈਏ ਸਦਾ ਝੱਟ, ਸੱਖਤ ਚੋਬਰਾਂ ਦੇ ਪੱਟ, ਨਹੀਓਂ ਕਿਸੇ ਨਾਲੋਂ ਘੱਟ,ਅਜਮਾਕੇ ਵੇਖ ਲਓ.... ਰੋਅਬ ਪਾਈਦਾ ਨੀ ਫੋਕਾ, ਕੱਢ ਵੇਖੋ ਲੇਖਾ-ਜੋਖਾ, ਕਦੀ ਕਰੀਦਾ ਨੀ ਧੋਖਾ,ਅਜਮਾਕੇ ਵੇਖ ਲਓ.... ਸਾਡੇ ਗੀਤ ਆ ਅਵੱਲੇ,ਕਰ ਦਿੰਦੇ ਬੱਲੇ-ਬੱਲੇ, ਹੋ ਨਹੀਓਂ ਕਿਸੇ ਨਾਲੋਂ ਥੱਲੇ !!/size] 75
Shayari / ਅਕਸਰ ਅਸੀਂ ਓਹਨਾ ਲੋਕਾ« on: July 19, 2012, 11:52:26 AM »
ਅਕਸਰ ਅਸੀਂ ਓਹਨਾ ਲੋਕਾ ਮਗਰ ਦੋੜਦੇ ਹਾਂ ਜੋ ਸਾਡੀ ਪਰਵਾਹ ਨਹੀ ਕਰਦੇ........!!!
ਰੁਕੋ ਮੁੜੋ ਤੇ ਪਿਛੇ ਦੇਖੋ.....PREET!!! ♥ !!! ਓਹਨਾ ਦੀ ਕਦਰ ਕਰੋ.....ਜੋ ਤੁਹਾਡੇ ਮਗਰ ਦੋੜ ਰਹੇ ਹੋਣਗੇ.....!!! 76
Shayari / ਸੌ ਜਾਂਦਾ ਹੈ ਹਰ ਕੋਈ« on: July 19, 2012, 11:50:49 AM »
ਸੌ ਜਾਂਦਾ ਹੈ ਹਰ ਕੋਈ,,...ਆਪਣੇ ਕੱਲ ਦੇ ਲਈ,
ਪਰ ਕੋਈ ਇਹ ਨਹੀ ਸੋਚਦਾ ਕਿ ਅੱਜ.. ਜਿਸਦਾ ਦਿੱਲ ਦੁਖਾਇਆ ਉਹ ਸੁੱਤਾ ਵੀ ਹੈ ਕਿ ਨਹੀ..PREET 77
Shayari / ਦਿਲ ਵਾਲੀ ਗੱਲ ਤੇਨੂੰ ਦਸੀਏ ਕਿਵੇ« on: July 19, 2012, 11:49:50 AM »
ਦਿਲ ਵਾਲੀ ਗੱਲ ਤੇਨੂੰ ਦਸੀਏ ਕਿਵੇ
ਦੂਰ ਹਾਂ ਤੇਥੋਂ ਤੇਨੂੰ ਤੱਕੀਏ ਕਿਵੇ ਦੁਨੀਆਂ ਦੀਆਂ ਨੇ ਨਜ਼ਰਾਂ ਬੁਰੀਆਂ ਇਸ ਪਿਆਰ ਨੂੰ ਓਹਨਾ ਤੋਂ ਬਚਾ ਕੇ ਰਖੀਏ ਕਿਵੇ,,Preet 78
Shayari / ਸਾਡੇ ਹਾਸੇ ਦਾ ਗੁੱਸਾ ਨਾ ਯਾਰ ਕਰਦੇ« on: February 10, 2012, 01:31:58 PM »
ਸਾਡੇ ਹਾਸੇ ਦਾ ਗੁੱਸਾ ਨਾ ਯਾਰ ਕਰਦੇ,
ਕਹਿੰਦੇ ਤੇਰੇ ਦਿਲ ਚ ਦਿਸੇ ਨਾ ਦੁੱਖ ਕੋਈ, ਕਹਿੰਦੇ ਕੀ ਜਾਣੇ ਪਾਕ ਮੁਹੱਬਤ ਨੁੰ, ਜਿਸਦੀ ਅੱਖ ਨਾ ਕਦੇ ਕਿਸੇ ਲਈ ਰੋਈ, ਫਿਰ ਅਸੀ ਕਿਹਾ ਇਹ ਇਸ਼ਕੇ ਦੀਆ ਚੋਟਾ ਬੁਰੀਆ ਨੇ, ਇਹ ਇਸ਼ਕ ਆਪ ਸਿਖਾਦਉਗਾ, ਜੇ ਇਤਬਾਰ ਨਹੀ ਤਾ ਕਦੇ ਮੇਰਾ ਦਿਲ ਵੀ, ਆਪਣੇ ਜਖਮ ਦਿਖਾਦਉਗਾ, ਹਾਰ ਕੇ ਇਸ ਪਿਆਰ ਵਿੱਚ ਅਸੀ, ਹਾਸੇ ਵਿੱਚ ਦੁੱਖ ਛੁਪਾਈ ਬੇਠੇ ਆ, ਇੱਕ ਹੰਝੁ ਦਾ ਤੁੰ ਕਰੇ ਗੁੱਸਾ, ਕਿਸੇ ਦੀ ਜੁਦਾਈ ਵਿੱਚ ਰੋ ਰੋ ਅਸੀ ਸੱਤਾ ਅਸਮਾਨਾਂ ਦੇ ਹੰਝੁ ਮੁਕਾਈ ਬੇਠੇ ਆ ..PREET 79
Shayari / ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ« on: February 10, 2012, 01:29:20 PM »
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,
ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ.... ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ.... ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ, ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ..... ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ ,,,,,,,,,,,PREET 80
Shayari / ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ« on: February 10, 2012, 01:26:45 PM »
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ, ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ......!! ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ, ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ, ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.......!! ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ, ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.....!! ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ, ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ, ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ...!! PREET!! |