This section allows you to view all posts made by this member. Note that you can only see posts made in areas you currently have access to.
Messages - Inder Preet (5)
Pages: 1 2 [3] 4 5 6 7 8 ... 93
41
« on: August 29, 2012, 07:55:54 AM »
ਮੈਂ ਕੁੱਝ ਵੀ ਨਹੀਂ ਵਾਹਿਗੁਰੂ ਤੇਰੇ ਬਿਨਾਂ , ਤੂੰ ਸਾਰ ਹੈ ਮੇਰੀ ਕਹਾਣੀ ਦਾ , ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ ਹੈ , PREETਤਾਂ ਬੱਸ ਤੁੱਪਕਾ ਹਾਂ ਇਕ ਪਾਣੀ ਦਾ
42
« on: August 29, 2012, 07:41:17 AM »
ਜਿੰਦਗੀ ਚ ਜੇ ਸਭ ਕੁਝ ਮਿਲ ਜਾਂਦਾ__ ਫਿਰ ਝੂਠੇ ਸੁਪਨੇ ਸਜਾਉਣ ਦੀ ਲੋੜ ਕੀ ਸੀ_
ਜੇ ਇੰਝ ਹੀ ਕੋਈ ਸਮਝ ਲੈਂਦਾ ਜਜਬਾਤ ਮੇਰੇ __ _ਤਾ ਫਿਰ "♥♥PREET♥♥" ਨੂੰ ਕਲਮ ਫੜਨ ਦੀ ਲੋੜ ਕੀ ਸੀ -----
43
« on: August 29, 2012, 07:38:15 AM »
ਹੌਇਆ ਕੀ ਜੇ ਮੁਛ ਸਾਡੀ ਖੜੀ ਰਹਿੰਦੀ ੲੈ... ਲੌਕੀ ਸਾਨੂੰ ਗੱਭਰੂ ਖਰਾਬ ਕਹਿੰਦੇ ਨੇ.... ਪੀਦਾ ਹਾ ਮੈ ਪਾਣੀ... ਤੇ ਸ਼ਰਾਬ ਕਹਿਦੇ ਨੇ.....Preet
44
« on: August 29, 2012, 07:35:20 AM »
ਯਾਦ ਰੱਖੀ ਭਾਵੇਂ ਭੁੱਲ ਜਾਵੀਂ ਪਰ ਕਦੇ ਸਾਡੇ ਕਰਕੇ ਹੰਜੂ ਬਹਾਵੀ ਨਾ, ਤੇਰੇ ਆਪਣੇ ਤਾਂ ਅਸੀਕਦੇ ਬਣ ਨਾ ਸਕੇ,ਪਰ ਜੇ ਕਦੇ ਸਾਡੀ ਯਾਦ ਆਵੇ,ਬੇਗਾਨੇ ਕਹਿ ਕੇ ਮਜਾਕ ਉੱਡਾਵੀ ਨਾ ..PREET
45
« on: August 29, 2012, 07:33:45 AM »
thnx jeet 22
46
« on: August 29, 2012, 07:32:02 AM »
thnx thnx every one
47
« on: August 29, 2012, 07:30:18 AM »
thnx rupinder ji,preet ji,ਪੰਗੇਬਾਜ਼ ਜੱਟ ji...
48
« on: August 29, 2012, 07:28:58 AM »
thnx evry one...
49
« on: August 29, 2012, 07:27:31 AM »
thnx rupinder ji nd deep ji
50
« on: August 29, 2012, 07:23:44 AM »
ς੭ ਰੱਬ ਨੇ ਵੀ ਬਣਾਏ ਇਸ ਦੁਨੀਆ ਦੇ ਕੈਸੇ ਕਾਨੂੰਨ ਸੱਜਣਾ__,ς੭ ς੭ ਇੱਕ ਪਾਸੇ ਮਾਪੇ ਕੀਤੇ ਇੱਕ ਪਾਸੇ ਇਸ਼ਕ ਜਨੂੰਨ ਸੱਜਣਾ__,ς੭ ς੭ ਲੋਕੀ ਕਹਿੰਦੇ ਚੜਿਆ ਰੰਗ ਬਥੇਰਾ ਤਲੀਆ ਤੇ ਮਿਹੰਦੀ ਦਾ__,ς੭ ς੭ ਦਸੀਏ ਕਿੰਝ ਮਲਿਆ ਹਥਾਂ ਤੇ ਸਧਰਾਂ ਦਾ ਖੂਨ ਸੱਜਣਾ__,PREETς੭
51
« on: August 29, 2012, 07:22:18 AM »
ਜਿੰਦਗੀ ਦਾ ਰਾਜ਼ ਮੈਂ ਤਨਹਾਈ ਚ ਪਾ ਲਿਆ, ਜਿਸਦਾ ਵੀ ਗਮ ਮਿਲਿਆ ਆਪਣਾ ਬਣਾ ਲਿਆ , ਸੁਣਾਉਣ ਨੂੰ ਨਾ ਮਿਲਿਆ ਕੋਈ ਦਾਸਤਾਨ ਏ ਗਮ, ਸ਼ੀਸ਼ਾ ਸਾਮਣੇ ਰਖੇਆ ਤੇ ਆਪਣੇ ਆਪ ਨੂੰ ਹੀ ਸੁਣਾ ਲਿਆ !!PREET!!
52
« on: August 29, 2012, 07:20:43 AM »
ਮੁੰਡਾ ਪਾਉਦਾ onLy BranDED , ਕੁੜੀ copy ਆ ਪਾਉਦੀ , ਕਰਕੇ 22 ਚੋਂ sHoppInG ਘਰ auTo ਤੇ ਆਉਦੀ , ਬੈਠ ਕੇ college ਦੀ canteen ਚ' DesI ਜਹੇ Tag ਦਖਾਉਦੀ , baLance ਹੁੰਦਾ ਨੀ miss call ਜੋਗਾ , ਪੈਸੇ ਯਾਰ ਤੋ ਪਵਾਉਦੀ , ਪਤਾ ਨੀ ਫਿਰ ਵੀ ਕਿਉਂ ਆਪਣੇ ਆਪ ਨੂੰ modern ਕਹਾਉਦੀ..
53
« on: August 29, 2012, 07:17:18 AM »
ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ, ਮੈਂ ਕਦੇ ਚੈਨ ਨਾ ਪਾਵਾਂ,
ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ, ਮੈਂ ਹੰਝੂਆਂ ਵਿੱਚ ਡੁੱਬ ਜਾਵਾਂ,
ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾ, ਤੈਨੂੰ ਮੇਰੇ ਜਿਹੇ ਬਥੇਰੇ,
ਐਨਾ ਦੂਰ ਨਾ ਹੋਵੀਂ ਸੱਜਣਾ ਕਿ ਮਰ ਜਾਈਏ ਬਿਨ ਤੇਰੇ.....Preet
54
« on: August 24, 2012, 06:06:35 AM »
ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ, ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ , ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ, ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ , ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ, ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਏ....
55
« on: August 24, 2012, 05:44:03 AM »
ਉਹ khehdi ਭੁਲਾ ਦੇ ਸਾਰਿਆ ਪੁਰਾਣਿਆ ਗੱਲਾ ਨੂੰ, ਉਹ ਨੂੰ ਕਿੱਦਾ ਸਮਝਾਵਾ ਪਿਆਰ ਕਦੇ ਪੁਰਾਣਾ ਨਹੀ ਹੁੰਦਾ..PReet
56
« on: August 24, 2012, 05:36:03 AM »
ਤੇਰੇ ਤੋਂ ਦੂਰ ਜਾ ਕੇ, ਮੈਂ ਕਿੰਨਾ ਉਦਾਸ ਹੋਵਾਂਗਾ, ਜਿਥੇ ਵੀ ਤੂੰ ਹੋਵੇਂਗੀ, ਮੈਂ ਆਸ ਪਾਸ ਹੋਵਾਂਗਾ, ਰਾਤਾਂ ਨੂੰ ਸੂਰਜ ਚੜੇਗਾ, ਦਿਨ ਨੂੰ ਕਾਲੀ ਰਾਤ ਹੋਵੇਗੀ, ਜ਼ਮਾਨਾ ਉਜਾੜ ਲੱਗੇ ਗਾ, ਉਲਟੀ ਕਾਇਨਾਤ ਹੋਵੇਗੀ, ਜੀਵਾਂਗਾ ਜ਼ਰੂਰ ਤੇਰੇ ਬਗੈਰ, ਪਰ ਇੱਕ ਜ਼ਿੰਦਾ ਲਾਸ਼ ਹੋਵਾਂਗਾ, ਤੇਰੇ ਤੋਂ ਦੂਰ ਜਾ ਕੇ, ਮੈਂ ਕਿੰਨਾ ਉਦਾਸ ਹੋਵਾਂਗਾ... ┊ ┊ ┊ ┊ ┊ ┊ ┊ ★ ┊ ┊ ☆ ┊ ★ ☆ _________ Тђє-ємо- Ряїйсє PяєєТ ____________
57
« on: August 15, 2012, 04:03:30 PM »
VERY NICE
58
« on: August 15, 2012, 04:01:27 PM »
EH NAZARA NHI BANIYA JHUKAN WASTE,, EH BANIYA HAI SAHEEDIA TE KHUMARIYA DE LYI,, 2 KAMA LYI PREET DA SIR BANIYA,, YA ARIYA LYI YA SARDARIYA LYI... PROUD TO BE SARDAR
59
« on: August 15, 2012, 03:56:57 PM »
thnak u ...
60
« on: August 15, 2012, 03:55:43 PM »
22 ji thnx agin
Pages: 1 2 [3] 4 5 6 7 8 ... 93
|