November 21, 2024, 09:26:58 PM

Show Posts

This section allows you to view all posts made by this member. Note that you can only see posts made in areas you currently have access to.


Messages - Inder Preet (5)

Pages: 1 ... 86 87 88 89 90 [91] 92 93
1801
ਅੱਜ ਸਾਡੇ ਪਿਡ ਸੂਰਜ ਡਿੱਗ ਪਿਆ
..
..
..
..
.....
...
..
..
..
..
ਸਾਲਾ ਸਾਈਕਲ ਤੇ ਸਟੰਟ
ਕਰਦਾ ਸੀ ...........!!!!!!!

1802
Shayari / ਗੱਲ ਕੀ ਕਰੀਏ ਤੇਰੇ ਨਖਰੇ ਦੀ
« on: November 05, 2011, 10:56:18 PM »
ਗੱਲ ਕੀ ਕਰੀਏ ਤੇਰੇ ਨਖਰੇ ਦੀ
ਗੋਡਿਆਂ ਤੱਕ ਜੀਨ ਫ਼ਸਾਉਨੀ ਏਂ
ਲੋਕੀ ਇਸ਼ਕ ’ਚ ਜੋਗੀ ਹੋ ਜਾਂਦੇ
ਤੂੰ ਸਾਧਾਂ ਨੂੰ ਆਸ਼ਕ ਬਣਾਉਨੀ ਏਂ
ਰੱਬ ਵੀ ਅੰਦਰਖਾਤੇ ਤੈਥੋਂ ਡਰਦਾ ਹੋਣੈ
... ਚੰਨ ਵੀ ਕੁੜਿਏ ਪੁੱਛ ਕੇ ਹੀ ਤੇਨੂੰ ਚੜਦਾ ਹੋਣੈ.....

ਤੂੰ ਬਾਂਰਾ ਬੋਰ ਦਾ ਫ਼ਾਇਰ ਕੁੜੇ
ਜੋ ਉਡਣੇ ਸੱਪਾਂ ਦਾ ਜ਼ਹਿਰ ਕੁੜੇ
ਇਹ ਅੱਲੜ ਜੁਆਨੀ ਡੰਗਦਾ ਐ
ਇੱਕ ਡੰਗ ਕੇ ਦੂਜੀ ਮੰਗਦਾ ਹੈ
ਤੇਨੂੰ ਪਾਉਣ ਦੀਆਂ ਹਰ ਗੱਭਰੂ ਜੁਗਤਾਂ ਘੜਦਾ ਹੋਣੈ
ਚੰਨ ਵੀ ਕੁੜਿਏ ਪੁੱਛ ਕੇ ਹੀ ਤੇਨੂੰ ਚੜਦਾ ਹੋਣੈ.....Preet

1803
Shayari / Preet ਕੀ ਅਰਜ ਕਰਾਂ ਰੱਬਾ
« on: November 05, 2011, 10:54:37 PM »
Preet ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
... ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
Preet nu ਕੋਈ ਦਿਲ ਲਾਉਣ ਵਾਲੀ ਚਾਹੀਦੀ

1804
DIL ਟੁੱਟੇ ਵਾਲੇ
ਹੀ ਨਹੀ ਸ਼ਾਇਰ ਬਣਦੇ ਹੋਰ ਵੀ ਦੁਖ
ਨੇ ਜਿੰਦ ਨਿਮਾਣੀ ਨੂੰ ,,,,,
ਲੋਕੀ ਤਾ ਵਾਹ-ਵਾਹ ਕਰ ਤੁਰ ਜਾਂਦੇ ਕੋਈ
ਕੀ ਜਾਣੇ
ਅਖੋਂ ਵਗਦੇ ਪਾਣੀ nu.Preet

1805
ਭਗਤ ਸਿੰਘ ਤਾਂ ਚੜ ਗਿਆ ਫਾਂਸੀ ਕਿ ਇਹ ਮੁਲਕ ਅਜ਼ਾਦ ਹੋਉ...
ਪਰ ਕੀ ਪਤਾ ਸੀ ਉਸ ਯੋਦੇ ਨੂੰ ਇਹ ਕੁਛ ਮੇਰੇ ਬਾਅਦ ਹੋਉ...
ਪੜ-ਲਿਖ ਕੇ ਵੀ ਰੁਲਣਗੇ ਲੋਕੀ, ਨਿੱਤ ਡਿਗਰੀਆਂ ਫੁਕਣਗੇ...
ਰਿਸ਼ਵਤਖੋਰੀ ਦੇ ਸੱਪ ਫਨੀਅਰ ਹਰ ਕੁਰਸੀ ਤੇ ਛੁਕਣਗੇ...
ਪਰ ਡੁੱਬਦਾ ਦੇਸ਼ ਬਚਾਉਣ ਲਈ ਕਦੇ ਹਿੰਮਤ ਨਹੀ ਹਾਰੀਦੀ..
ਹਰ ਦਿਲ ਵਿੱਚ ਬਾਰੂਦ ਹੁੰਦਾ ਏ, ਬਸ ਲੋੜ ਹੁੰਦੀ ਏ ਚੰਗਿਆਰੀ ਦੀ.Preet

this is for one and only sardar baghat singh the real hero

1806
ਕਦੇ ਦਗਾ ਨਾ ਕਰੀਏ ਉਸ ਜਗਾ ਨਾਲ, ਜਿਥੇ ਪਰੀਤ ਲਾਉਣ ਦੇ ਰੀਤ ਹੋਵੇ…
ਸੋਹਣਾ ਵੇਖ ਕੇ ਯਾਰੀ ਬੇਸ਼ਕ ਲਾਈਏ, ਭਾਂਵੇ ਊਚ ਹੋਵੇ ਜਾਂ ਨੀਚ ਹੋਵੇ…
ਪਹਿਲਾਂ ਆਪਣੇ ਦਿਲ ਦੇ ਵਿਚ ਦੇਖੀਏ, ਭਾਂਵੇਂ ਅਗਲੇ ਦੀ ਨੀਤ ਬਦਨੀਤ ਹੋਵੇ…
ਯਾਰ ਦੇ ਘਰ ਨੂੰ ਹਮੇਸ਼ਾ ਇੰਝ ਪੂਜੀਏ, ਜਿਵੇਂ ਘਰ ਘਰ ਨਹੀਂ ਕੋਈ ਮਸੀਤ ਹੋਵੇ….
ਯਾਰ ਦੇ ਬੂਰੇ ਬੋਲਾਂ ਨੂ ਵੀ ਇੰਝ ਸੁਣੀਏ, ਜਿਵੇਂ “ਬੁੱਲੇ ਸ਼ਾਹ” ਦਾ ਗੀਤ ਹੋਵੇ….
ਮੇਰੇ ਦੋਸਤ ਯਾਰੀ ਤਾਂ ਲਾਈਏ, ਜੇ ਤੋੜ ਨਿਭਾਉਣ ਦੀ ਰੀਤ ਹੋਵੇ…..Preet

1807
ਜਿੰਦਗੀ ਦੇ ਵਿਚ ਜਦ ਇਨਸਾਨ ਕੋਈਆਉਂਦਾ ਹੈ,
ਉਹ ਬਹੁਤ ਸਾਰਾ ਪਿਆਰ ਤੇ ਖੁਸ਼ੀਆ ਲਿਆਉਂਦਾ ਹੈ,
ਪਰ ਓਦੋ ਬਹੁਤ ਦੁੱਖ ਹੁੰਦਾ ਹੈ,
ਜਦ ਉਹੀ ਇਨਸਾਨ Preet nuੂੰ ਪੈਰ-ਪੈਰ ਤੇ ਅਜ਼ਮਾਉਂਦਾਹੈ....!!!

1808
ਉਹ ਕਹੇ ਤਾਂ ਜਾਨ ਉਸ ਤੋਂ ਵਾਰ ਜਾਈਏ,
ਉਹ ਕਹੇ ਤਾਂ ਜਿੱਤ ਕੇ ਵੀ ਹਾਰ ਜਾਈਏ,
ਹਰ ਤਰਫ਼ ਹਰ ਥਾਂ ਤੇ ਉਹਦੀ ਸੂਰਤ ਦਿਸੇ ਤਾਂ,
ਕਿਸ ਗਲੀ ਵਿੱਚ ਦੱਸ ਤਾਂ ਮੇਰੇ ਯਾਰ ਜਾਈਏ,
... ਉਹ ਵੀ ਹੈ,ਬਰਸਾਤ ਵੀ ਤੇ ਰਾਤ ਵੀ ਹੈ,
ਕਹਿ ਜ਼ਰਾ ਕਿਸ ਦੇ ਅਸੀਂ ਬਲਿਹਾਰ ਜਾਈਏ,
ਉਸ ਨੇ ਸਾਨੂੰ ਪਿਆਰ ਦੇ ਕੇ ਮੋਹ ਲਿਆ,
ਫਿਰ ਝਨਾਂ ਚੋਂ ਕਿਸ ਲਈ ਹੁਣ ਪਾਰ ਜਾਈਏ...Preet

1809
Shayari / Chann-Chann Na keh Sajna,
« on: November 05, 2011, 10:27:10 PM »
Sanu Chann-Chann Na keh Sajna,
Asi Ambron Tutde Taare Ha,
Preet nu Ena Na Tadphaya Kar,
Asi Pehalan Hi Gaman De Maare ha,
Sada Mud-Mud Maran Nu Ji Karda,
Asi Jeunde Tere Sahare Ha,
Sade Ene Na Imtihaan Leya Kar,
Asi Thodiyan Umraan Wale Ha
Asi Thodiyan Umraan Wale Ha…

1810
Shayari / Tera Karde han satkaar
« on: November 05, 2011, 10:23:57 PM »
Tera Karde han satkaar,
Jo tu sanu sir mathe laya hai,

Likh duwawan da farmaan,
Sade layi farmaya hai !

Karanga mein v yaad ohna palan nu,
Jo tere nal bitaye sii,
Ek tere karke,
Kuch pal jindgi de wadiya langaye sii !!

Mann hi mann mein uss din muskuraya sii,
Jad tu pehli waari Preet nu bulaya sii !!!

RABB nu karda han firyaad,
Eho layi tere ni,
Lange naa taati hawa kadi nedyon tere ni !!!

1811
Shayari / Menu mili judai ta main ki kara
« on: November 05, 2011, 10:21:32 PM »
Menu(Preet) nu mili judai ta main ki kara,
Na menu mahobaat ras ayi ta main ki kara,
Na menu umeed hun jeun di,
Je maut bhi na aayi ta main ki kara...Preet

1812
Shayari / Asi bhi karage tenu bhulan di koshish
« on: November 05, 2011, 10:18:46 PM »
Asi bhi karage tenu bhulan di koshish,
Tusi bhi ho sake ta sanu yaad na karna,
Asi ta hoe tuhadi khatir barbaad ,
Par hor kise nu PrEeT wang barbaad na karna...

1813
Shayari / Re: ਸਿਖਰ ਦੁਪਹਿਰ ਸੀ ਉਮਰਾਂ ਦੀ
« on: November 05, 2011, 10:13:48 PM »
PLZ TEXT NU SELECT KAR KE PADHO

1814
Shayari / A Morning is a Wonderful Blessing
« on: November 05, 2011, 10:12:23 PM »
A Morning is a Wonderful Blessing, Either Cloudy or Sunny.
It stands for Hope, giving us another start of what we call Life.
Have a Good Morning & Day

1815
Shayari / Gud Morning (Sat Sri Akal ji)
« on: November 05, 2011, 09:53:46 PM »
Morning is God’s way of saying:
“One more time! Live life.
Make a difference.
Touch 1 heart.
Encourage 1 mind.
Inspire 1 soul…”
Gud Morg…

1816
Shayari / gud morning ji
« on: November 05, 2011, 09:47:04 PM »
Subh ka har pal Zindagi de aapko,
Din ka har Lamha Khushi de aapko,
Jahan gum ki hawa chu ke bhi na gujare,
Khuda woh Jannat si Zamin de Aapko.

Guds Mrng
[/color][/size][/font][/b]

1817
Shayari / GuD NiGhT FrIeNdS
« on: November 05, 2011, 03:22:10 PM »
GUD MY FRIENDS.BYE

1818
Shayari / ਸਿਖਰ ਦੁਪਹਿਰ ਸੀ ਉਮਰਾਂ ਦੀ
« on: November 05, 2011, 03:20:21 PM »
ਸਿਖਰ ਦੁਪਹਿਰ ਸੀ ਉਮਰਾਂ ਦੀ,
ਮੈਂ ਰੋਗ ਇਸ਼ਕ ਦਾ ਲਾ ਬੈਠਾ।
ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,
ਮੈਂ ਆਪਣਾ ਆਪ ਭੁਲਾ ਬੈਠਾ।
ਮੈਂ ਬਣਕੇ ਪੀੜ ਮੁਹੱਬਤ ਦੀ,
ਜਿੰਦ ਉਹਦੇ ਨਾਂ ਲਿਖਵਾ ਬੈਠਾ।
ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,
ਕਿਤੇ ਦੂਰ ਉਡਾਰੀ ਲਾਉਣ ਦੀ ਸੀ।
ਪਰ ਅੰਬਰੀਂ ਉਡਦਾ ਉਡਦਾ ਮੈਂ,
ਅੱਜ ਖੁਦ ਧਰਤੀ ਤੇ ਆ ਬੈਠਾ..........PREET


1819
Shayari / ਕਦੀ ਆਪਣੀ ਹੱਸੀ ਤੇ ਵੀ
« on: November 05, 2011, 03:18:59 PM »
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ,
ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ,
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ,
ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ,
ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ,
ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ,
ਕਦੀ ਮੰਗਦਾ ਦਿਲ ਇਕ ਹੋਰ ਉਮਰ,
ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ......PREET

1820
Shayari / ਰਾਤ ਗਈ ਕਰ ਤਾਰਾ ਤਾਰਾ,
« on: November 05, 2011, 03:17:24 PM »
ਰਾਤ ਗਈ ਕਰ ਤਾਰਾ ਤਾਰਾ,
ਹੋਇਆ ਦਿਲ ਦਾ ਦਰਦ ਉਧਾਰਾ,
ਅੱਖਾਂ ਹੋਈਆਂ ਹੰਝੂ ਹੰਝੂ,
ਦਿਲ ਦਾ ਸ਼ੀਸ਼ਾ ਭਾਰਾ ਭਾਰਾ,
ਹੁਣ ਤਾਂ ਮੇਰੇ ਦੋ ਹੀ ਸਾਥੀ,
ਇੱਕ ਹਉਕਾ ਇੱਕ ਹੰਝੂ ਖਾਰਾ,
ਮਰਨਾ ਚਾਹਿਆ ਮੌਤ ਨਾ ਆਈ,
ਮੌਤ ਵੀ ਮੈਨੂੰ ਦੇ ਗਈ ਲਾਰਾ........PREET


Pages: 1 ... 86 87 88 89 90 [91] 92 93