1781
November 21, 2024, 10:35:11 PM
This section allows you to view all posts made by this member. Note that you can only see posts made in areas you currently have access to. 1782
Shayari / Sohna Dil te husan jawan hove« on: November 06, 2011, 06:36:16 AM »Sohna Dil te husan jawan hove…
pakki sadak te ucha makaan hove… aa ghut ke jhaphi pa laie jera pehla chade oh baimaan hove..Preet 1783
Shayari / Har janam tu hovegi khwaish meri« on: November 06, 2011, 06:34:43 AM »Har janam tu hovegi khwaish meri, har janam hovegi mera pyar tu..
Is janam v tera intjar reha, agle janam v hovegi mera intjar tu.. Is war ta inkar karta, par agle janam na kari inkar tu.. Fir v dar jeha lagda kite tu agle janam v na mile, kite ban k reh na jave mere har janam da khwab tu..Preet 1784
Shayari / Je Tu Yaar Na Rakhaya RAAZI..« on: November 06, 2011, 06:32:50 AM »Parh Parh Kitaban Ilm Diyan Tu Naam Rakh Liya Qaazi,
Hath Vich Farh Ke Talvaar Tu Naam Rakh Liya Ghazi, Makkay Madinay Ghoom Aaya Tay Tu Naam Rakh Liya Haaji, " BULLEY SHAH " Haasil Ki Kita, Je Tu Yaar Na Rakhaya RAAZI.. 1785
Shayari / Dil kisay dee yaad vich rondaa rehaa« on: November 06, 2011, 06:31:32 AM »Dil kisay dee yaad vich rondaa rehaa,
Daag apnay dil day main dhondaa rehaa, Tur paye oh aun gay main taangh vich, Ghar daa booha kholda dhondaa rehaa, Ikk pall vee mil na sakiyaa dil nu chain, Gamm dee chakki umar bhar jhondaa rehaa, Hijjar vich hanjhu hee main kerey nhi, Khoon see nainaa chon jo chondaa rehaa, Ikk pall vee na eh hassiya gareeb, Terey gamm vich tadphdaa rondaa rehaa.PReet 1786
Shayari / Main apne to vi jyada is rishte te aitbaar kitta« on: November 06, 2011, 06:29:00 AM »Teri dosti da main satkar kitta,
Teri har nazar nu main pyar kitta, Kasam rabb di na bhula devin is dosti nu, Main apne to vi jyada is rishte te aitbaar kitta..Preet 1787
Shayari / Preet appna farz nibhayi gaye.« on: November 06, 2011, 06:24:47 AM »Kade yaad na kita uhne saanu,
Assi hi appni yaad dawayi gaye, Kinj karan aitbaar zindgi da, Jad apne hi saanu bhulayi gaye, Saade naal hoyi bekadri par, Preet appna farz nibhayi gya. Preet appna farz nibhayi gya. 1788
Shayari / Jis dil de ander vasdi tu« on: November 06, 2011, 06:22:44 AM »Jis dil de ander vasdi tu
Usde tukkade kinjh hon diyan Jina akhian ch vasdi hai tu Das ohna nu kiddan main ron diyan.Preet 1789
Shayari / ]Yari laun wele na sochiya c,« on: November 06, 2011, 06:21:05 AM »Yari laun wele na sochiya c,yari laun da painda mul loko.
Koi yari piche jind war deve,koi paise te janda dul loko. Koi marda kise diyan surtan te,koi kehnda ishq hai bhul loko. Yari laniya kite ni sokhiya ne,banda janda ishq vich rul loko..Preet 1790
Shayari / 1.Yaari la tu kise naal lakh vaar sajna« on: November 06, 2011, 06:18:51 AM »1.Yaari la tu kise naal lakh vaar sajna,
par mere jeha pyaar kise naal paavi na, zinda rahe ta lakh vaar milaange, par je marr gaye ta dilo bhulaavi na!! 2.Okha lange waqt vichore da, bin yaar sahara kon kare, ek din hove ta oh lang jaave, Saari umer guzara kon kare!!...Preet 1791
Jokes Majaak / purani mercedes car dede« on: November 06, 2011, 02:15:56 AM »Rabba dukh na devi yaar saade nu,
Saanu chahe dukhaan da pahaad dede, Ghummey nawe cycle te yaar sada, Saanu bhawein purani mercedes car dede. 1792
Jokes Majaak / Re: ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ« on: November 06, 2011, 01:45:27 AM »
koi gal nhi 22 ji apa hun chitthi pj de admin nu paa dende va
1793
Jokes Majaak / ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ« on: November 06, 2011, 12:49:53 AM »ਸੇਵਾ ਵਿਖੇ... [/b]
ਮੁੱਖ ਅਿਧਆਪਕ ਜੀ, ਸ.ਸ.ਆਸ਼ਕੀ ਸਕੂਲ, ਮੁਹੱਬਤਪੁਰਾ। ਵਿਸ਼ਾ- ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਉਣ ਬਾਰੇ। ਸ਼ੀ੍ ਮਾਨ ਜੀ, ਸਾਡੀ ਬੇਨਤੀ ਇਹ ਹੈ ਕਿ, ਸਾਡੇ ਸਕੂਲ 'ਚ ਸੋਹਣੀਆ ਕੁੜੀਆਂ ਘੱਟ ਹਨ , ਜਿਸ ਕਰਕੇ ਸਾਡਾ ਪੜਾਈ 'ਚ ਦਿਲ ਨਹੀਂ ਲਗਦਾ ਤੇ ਸਾਨੂੰ ਕਿਸੇ ਹੋਰ ਸਕੂਲ ਦੀਆਂ ਕੁੜੀਆਂ ਛੇੜਨੀਆਂ ਪੈਂਦੀਆਂ ਹਨ । ਜਿਸ ਵਿੱਚ ਕਈ ਮੁਸ਼ਿਕਲਾਂ ਆਉਂਦੀਆਂ ਹਨ । ਕਈ ਆਸ਼ਕ ਵੀਰਾਂ ਦੀ ਛੀੱਤਰ -ਪਰੇਟ ਹੋਣ ਦੀ ਵੀ ਖ਼ਬਰ ਵੀ ਸਾਹਮਣੇ ਆਈ ਹੈ। ਕਿਰਪਾ ਕਰਕੇ ਸਕੂਲ 'ਚ ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਟਾਂਕਾ ਸਕੂਲ 'ਚ ਹੀ ਫਿਟ ਹੋ ਜਾਵੇ ਆਪ ਜੀ ਦਾ ਆਿਗਆਕਾਰੀ ਮਯੰਕ preet । 1794
Shayari / ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ« on: November 06, 2011, 12:47:18 AM »ਸੇਵਾ ਵਿਖੇ...
ਮੁੱਖ ਅਿਧਆਪਕ ਜੀ, ਸ.ਸ.ਆਸ਼ਕੀ ਸਕੂਲ, ਮੁਹੱਬਤਪੁਰਾ। ਵਿਸ਼ਾ- ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਉਣ ਬਾਰੇ। ਸ਼ੀ੍ ਮਾਨ ਜੀ, ਸਾਡੀ ਬੇਨਤੀ ਇਹ ਹੈ ਕਿ, ਸਾਡੇ ਸਕੂਲ 'ਚ ਸੋਹਣੀਆ ਕੁੜੀਆਂ ਘੱਟ ਹਨ , ਜਿਸ ਕਰਕੇ ਸਾਡਾ ਪੜਾਈ 'ਚ ਦਿਲ ਨਹੀਂ ਲਗਦਾ ਤੇ ਸਾਨੂੰ ਕਿਸੇ ਹੋਰ ਸਕੂਲ ਦੀਆਂ ਕੁੜੀਆਂ ਛੇੜਨੀਆਂ ਪੈਂਦੀਆਂ ਹਨ । ਜਿਸ ਵਿੱਚ ਕਈ ਮੁਸ਼ਿਕਲਾਂ ਆਉਂਦੀਆਂ ਹਨ । ਕਈ ਆਸ਼ਕ ਵੀਰਾਂ ਦੀ ਛੀੱਤਰ -ਪਰੇਟ ਹੋਣ ਦੀ ਵੀ ਖ਼ਬਰ ਵੀ ਸਾਹਮਣੇ ਆਈ ਹੈ। ਕਿਰਪਾ ਕਰਕੇ ਸਕੂਲ 'ਚ ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਟਾਂਕਾ ਸਕੂਲ 'ਚ ਹੀ ਫਿਟ ਹੋ ਜਾਵੇ ਆਪ ਜੀ ਦਾ ਆਿਗਆਕਾਰੀ ਮਯੰਕ Preet । 1795
Members Pics / Re: its me Inderpreet singh« on: November 06, 2011, 12:00:25 AM »
ok veerji ..eh guruduwara bir baba budha shaib hai in punjab
1796
Sports Khelan / Who Should Win Kabaddi World Cup 2011?« on: November 05, 2011, 11:39:55 PM »
Who Should Win Kabaddi World Cup 2011?
1797
Shayari / ਤੱਕਣੀ ਵਿੱਚ ਹੁਣ ਤੇਰੀ ਉਹ ਮੋਹ ਨਹੀਂ ਪਹਿਲਾਂ ਜਿਹਾ« on: November 05, 2011, 11:25:03 PM »ਤੱਕਣੀ ਵਿੱਚ ਹੁਣ ਤੇਰੀ ਉਹ ਮੋਹ ਨਹੀਂ ਪਹਿਲਾਂ ਜਿਹਾ,
ਮੁਸਕੁਰਾਹਟ ਦੇ ਇਸ ਨਵੇਂ ਅੰਦਾਜ਼ ਨੂੰ ਮੈਂ ਕੀ ਕਰਾਂ, ਦਿੱਲ ਦੀ ਗੱਲ ਇਧਰ ਕਰੇਂ ਪਰ ਗੈਰ ਬਿਨ ਸਾਹ ਨਾਂ ਲਏਂ, ਇੱਸ ਤਰਾਂ ਦੇ ਵੀ ਕਿਸੇ ਹਮਰਾਜ਼ ਨੂੰ ਮੈਂ ਕੀ ਕਰਾਂ,Preet 1798
Shayari / ਇੱਕ ਮਾਂ ਦਾ ਪਿਆਰ« on: November 05, 2011, 11:15:48 PM »ਇੱਕ ਮਾਂ ਦਾ ਪਿਆਰ , ਦੂਜਾ ਪਿਓ ਦੀ ਫਟਕਾਰ ,
ਕਿਸਮਤ ਨਾਲ ਮਿਲਦੀ ਹੈ , ਇੱਕ ਬਾਂਣੀ ਦਾ ਖੁਮਾਰ , ਦੂਜਾ ਰੱਬ ਤੇ ਇਤਬਾਰ , ਕਿਸਮਤ ਨਾਲ ਮਿਲਦਾ ਹੈ , ... ਇੱਕ ਮਾਂ ਦੀ ਇੱਛਾ , ਦੂਜਾ ਪੰਜਾਬੀ ਵਿਰਸਾ , ਕਿਸਮਤ ਨਾਲ ਮਿਲਦਾ ਹੈ , ਇੱਕ ਰੱਬ ਵਰਗਾ ਯਾਰ , ਦੂਜਾ ਓਨ੍ਹਾ ਦਾ ਪਿਆਰ , ਕਿਸਮਤ ਨਾਲ ਮਿਲਦਾ ਹੈ . .Preet 1799
Members Pics / its me Inderpreet singh« on: November 05, 2011, 11:06:26 PM »ਮੇਰੇ ਮਰਨ ਨਾਲ ਕਿਸੇ ਨੂੰ ਜਿਆਦਾ ਫਰਕ ਨਹੀਂ ਪੈਣਾ____ਬਸ ਮੇਰੀ ਤਨਹਾਈ ਰੋਵੇਗੀ ਕਿ ਮੇਰਾ ਹਮਸਫ਼ਰ ਚਲਾ ਗਿਆ____
1800
Shayari / ਕਿਸੇ ਗਰੀਬ ਕੋਲੋਂ ਪੁੱਛੋ ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ« on: November 05, 2011, 11:00:07 PM »ਕਿਸੇ ਗਰੀਬ ਕੋਲੋਂ ਪੁੱਛੋ ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ_
ਭਾਈਆ-ਭਾਈਆ ਵਿੱਚ ਜਦ ਪੇ ਜਾਣ ਵੰਡੀਆਂ__ ਮਾਪਿਆਂ ਨੂੰ ਪੁੱਛੋ ਕਿ ਬਟਵਾਰਾ ਕੀਹਨੂੰ ਕਹਿੰਦੇ ਨੇ___ ਆ ਗਿਆ ਬੁਢਾਪਾ, ਨਾਲ ਹੀ ਆ ਗਈ ਹੱਥ ਵਿੱਚ ਸੋਟੀ____ ਬਜ਼ੁਰਗਾਂ ਨੂੰ ਪੁੱਛੋ ਕਿ ਸਹਾਰਾ ਕੀਹਨੂੰ ਕਹਿੰਦੇ___Preet |