This section allows you to view all posts made by this member. Note that you can only see posts made in areas you currently have access to.
Messages - Inder Preet (5)
Pages: 1 ... 79 80 81 82 83 [84] 85 86 87 88 89 ... 93
1661
« on: November 07, 2011, 03:49:31 AM »
ਗੀਤਾਂ ਵਿੱਚੋ ਗੂਹੜੀਆ ਮੁਹਬਤਾਂ ਦੀ ਮਹਿਕ ਆਉਦੀ, ਗੂਹੜੀਆ ਮੁਹਬਤਾਂ ਚੋ ਗੀਤ ਮਿਲ ਜਾਦੇ ਨੇ, ਜਿੰਨਾ ਦੇ ਗਲਾਂ ਵਿੱਚ ਪਾਉਣੇ ਉਹ ਆਉਖੇ ਮਿਲਦੇ ਨੇ, ਮੇਲਿਆ ਚੇ ਸੌਖੇ ਹੀ ਤਵੀਤ ਮਿਲ ਜਾਦੇ ਨੇ...PREET
1662
« on: November 07, 2011, 03:48:13 AM »
ਵੈਸੇ ਤਾ ਮੇਨੂ ਸਾਰੇ ਸੋਨੇ ਤੋ ਵੀ ਕੀਮਤੀ ਸਮਝਦੇ ਨੇ
ਪਰ ਜੇ ਓਹਦੀ ਨਜਰ ਵਿਚ ਮੈਂ ਪਿਤੱਲ ਤੋ ਵੀ ਥੱਲੇ ਆ
ਤਾ ਓਹਦੀ ਨਜਰ ਸਹੀ ਹੋਣੀ ਆ ਤੇ ਬਾਕੀ ਸਾਰੇ ਗਲਤ
ਕਿਓਂ ਕਿ ਜਿੰਨਾ ਓਹਨੇ ਮੇਨੂ ਸਮਝ ਕਿ ਪਰਖਿਆ ਹੈ
(ਸਿਮਰਨ) ਸ਼ਾਇਦ ਹੀ ਕੋਈ ਦੂਜਾ ਸਹੀ ਪਰਖ ਸਕੇ ਮੇਨੂ...PREET
1663
« on: November 07, 2011, 03:45:23 AM »
ਐਵੇਂ ਕਹਿੰਦੇ ਕਹਿੰਦੇ ਰਹਿ ਗਏ_ ਤੈਨੂੰ ਦਿਲਾਂ ਵਾਲੀ ਗੱਲ__ _ਜਦੋਂ ਕਹਿਣ ਜੋਗੇ ਹੋਏ__ ਨੀ ਤੂੰ ਗ਼ੈਰ ਹੋ ਗਈ...!!!PREET
1664
« on: November 07, 2011, 03:43:52 AM »
♥ ਉਹ ਰੱਬਾ ਮੇਰਿਆ ਮੇਰੇ ਤੇ ਇੱਕ ਅਹਿਸਾਨ ਕਰਦੇ_ ਉਹਨਾ ਦੇ ਦਿਲ ਦੇ ਪੂਰੇ ਸਾਰੇ ਅਰਮਾਨ ਕਰਦੇ-- --ਉਹਨਾ ਦੀ ਖੁਸੀ ਲਈ ਜੇ ਕਿਸੇ ਦੀ ਜਾਨ ਚਾਹੀਦੀ ਤਾ__ਦੇਰ ਨਾ ਕਰ ਮੈਨੁੰ(PREET) ਹੁਣੇ ਬੇਜ਼ਾਨ ਕਰਦੇ ♥
1665
« on: November 07, 2011, 03:42:31 AM »
ਸਾਨੂੰ ਬਹੁਤੇ ਪੈਸਿਆਂ ਦੀ ਭੁੱਖ ਨੀ ਜਿਸ ਕੋਲ ਹੈ ਜਿਆਦਾ ਉਸਦਾ ਵੀ ਦੁੱਖ ਨੀ ਦੁੱਖ ਆਉਂਦਾ ਹੈ ਜਿਸਦਾ ਕੋਈ ਪੁੱਤ ਨੀ ਪਰ ਲੱਖ ਲਾਹਨਤ ਉਹਨਾਂ ਪੁੱਤਰਾਂ ਦੇ ਜਿੰਨਾਂ ਦੇ ਮਾਪਿਆਂ ਕੋਲ ਸੁੱਖ ਨਹੀਂ...PREET
PLZ RESPECT OUR MOM AND DAD....
1666
« on: November 07, 2011, 03:39:33 AM »
ਬਾਗ ਲਵਾਇਆ ਬਗੀਚਾ ਲਵਾਇਆ ਵਿੱਚ ਵਿੱਚ ਬੋਲਣ ਮੋਰ ਦੁਨੀਆਂ ਲੱਖ ਫਿਰਦੀ ਮੈਨੂੰ ਤੇਰੇ ਜਿਹਾ ਨਾ ਕੋਈ ਹੋਰ..PREET
1667
« on: November 07, 2011, 03:38:02 AM »
!i ਜਿੰਨੂੰ ਤੁਸੀ ਚਾਹੋ ਉਹ ਪਿਆਰ ਹੈ...♥ !i ਜੋ ਤੁਹਾਨੂੰ ਚਾਹੁੰਦਾ ਹੈ ਉਹਦਾ ਕੀ,? !i ਜਿਸ ਦੇ ਲਈ ਤੁਸੀ ਰੋਏ ਉਹ ਪਿਆਰ ਹੈ...♥ !i ਜੋ ਤੁਹਾਡੇ ਲਈ ਰੋਇਆ ਉਹਦਾ ਕੀ? !i ਜਿਸ ਦੇ ਲਈ ਤੁਸੀ ਤੜਫੇ ਉਹ ਪਿਆਰ ਹੈ...♥ ... !i ਜੋ ਤੁਹਾਡੇ ਲਈ ਤੜਫੇ ਉਹਦਾ ਕੀ.? !i ਜਿਸ ਨੁੰ ਤੁਸੀ ਚਾਹੋ ਉਹ ਤੁਹਾਨੁੰ ਮਿਲੇ...♥ !i ਤੇ ਜਿਸ ਨੁੰ ਤੁਸੀ ਨਾ ਮਿਲੇ ਤਾ ਉਹਦਾ ਕੀ????PREET♥
1668
« on: November 07, 2011, 03:36:28 AM »
{____ਆਪਨੇ ਬਾਰੇ ਕੁਝ ਦੱਸ ਦੇ____} {____ਅਸੀ ਹੱਸ ਕੇ ਆਖਿਆ ਓਹਨਾ ਨੂੰ____} {____ਦਿਲ ਰੌਂਦਾ ਏ ਬੁੱਲ ਹੱਸਦੇ____} {____ਅਸੀ ਸੋਚਿਆ ਕਿਵੇਂ ਦੱਸੀਏ____} {____ਪਰ ਲੱਭਿਆ ਨਾ ਕੋਈ ਚਾਰਾ ਏ____} {____ਸਭ ਰਿਸ਼ਤੇ ਨਾਤੇ ਝੂਠੇ ਨੇ_____} {____ਇੱਕ ਸੱਚਾ ਰੱਬ ਦਾ ਸਹਾਰਾ ਏ__PREET}
1669
« on: November 07, 2011, 03:35:04 AM »
ਲੂਣ ਦੀਆਂ ਸੜਕਾਂ ਤੇ ਤੁਰ ਪਏਂ____ ਲੈ ਕੇ ਜਖਮੀਂ ਪੈਰਾਂ ਨੂੰ_ ਆਈ ਉਹਨਾ ਦੀ ਯਾਦ ਤੇ ਹੰਜੂ ਨਿੱਕਲ ਗਏ__ ਦਿਲ ਦੇ ਕਰੀਬ ਆ ਕੇ ਜੋ ਸੀ ਸਾਥੋ ਵਿੱਛੜ ਗਏ__ ਇੱਕ ਮੌੜ ਤੇ ਮਿਲੇ ਸ਼ਾਂ ਅਸੀ ਸਾ੍ਰੇ ਅਜਨਬੀ__ ਪਤਾ ਵੀ ਨਾ ਲੱਗਾ ਕਦੋ ਰਸਤੇ ਬਿਖਰ ਗਏ_PREEt
1670
« on: November 07, 2011, 03:29:29 AM »
ਦੁੱਖ ਡਾਢੇ ਹੁਦੇ ਆ...ਲੱਗੀਆ ਇਸਕ ਬੀਮਾਰੀਆ ਦੇ...........ਪਲ-ਪਲ ਮਰਨਾ ਪੈਦਾ ਏ...ਟੁੱਟ ਜਾਣ ਯਾਰੀਆ ਜੇ.....PREET
1671
« on: November 07, 2011, 03:28:03 AM »
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦੇਵਾ___
___ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦੇਵਾ____
ਉਹ ਮੇਰੇ ਤਿੰਨ ਲਫਜ਼ਾਂ ਦੀ ਹਿਫਾਜ਼ਤ ਨਹੀ ਕਰ ਸਕਿਆ____ ... ____ਫੇਰ ਉਹਦੇ ਹੱਥਾਂ ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇ ਦੇਵਾ____
______ღ PreeT ღ_____
1672
« on: November 07, 2011, 03:25:53 AM »
ਕੱਲ
ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ
ਦਿੱਲ
ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ
ਕਿਸੇ
ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ
ਇਸੇ
ਲਈ ਤਾ ਆਪ ਹੀ ਰੌ - ਰੌ ਹੰਜੂਆ ਨਾਲ ਮਿੱਟਾ ਦਿੱਤੀ __PREET
1673
« on: November 07, 2011, 03:23:42 AM »
ਮੰਨਿਆ ਕਿ ਤੇਰੀ ਨਜ਼ਰ ਵਿੱਚ ♥PREET♥ ਦੀ ਹੈਸੀਅਤ ਘੱਟ ਆ,,
ਪਰ ਜ਼ਰਾ ਉਸਨੂੰ ਵੀ ਤਾ ਪੁੱਛ ਜਾ ਕੇ______?
ਜਿੰਨੂੰ ਮੈਂ ਕਈ ਦੁਆਵਾ ਦੇ ਨਾਲ ਵੀ ਨਾ ਮਿੱਲ ਸਕਿਆ ________♥Preet♥
1674
« on: November 07, 2011, 03:22:11 AM »
ਮੇਰੀ ਦੀਵਾਨਗੀ ਕੀ ਕੋਈ ਹੱਦ ਨਹੀਂ
ਤੇਰੀ ਸੂਰਤ ਦੇ ਸਿਵਾ ਕੁਛ ਯਾਦ ਨਹੀਂ
ਮੇਂ ਹਾ ਫੁੱਲ ਤੇਰੇ ਗੁਲਸ਼ਨ ਕਾ
ਤੇਰੇ ਸਿਵਾ ਮੁਝ ਪੈ ਕਿਸੀ ਕਾ ਹੱਕ ਨਹੀਂ _______♥PreeT♥
1675
« on: November 07, 2011, 03:20:12 AM »
ਕਇਆ ਨੇ ਕੀਤੀ... ਤੂੰ ਵੀ ਆਪਣੈ ਚਾਹ ਲਾ ਲਏ... "Preet" ਦੀ ਜਿੰਦਗੀ ਵਿੱਚ ਧੋਖੇ... ਪਹਿਲਾ ਕਇਆ ਤੋ ਖਾ ਲਏ... ਅਸੀ ਤਾ ਓੁਜੜੇ ਚੰਗੇ ਆ... ... ਹਾਏ ਓੁਜੜੇ ਚੰਗੇ ਆ... ਕੀਸੇ ਦਾ ਘਰ ਵੱਸਾ ਤਾ ਸਹੀ... ਨੀ ਜਾ ਜਾ ਖੂਲੀਆ ਛੂਟੀਆ ਨੇ... ਗੈਰਾ ਸੰਗ ਨੀਬਾ ਤਾ ਸਈ... ਨੀ ਜਾ ਜਾ..."pReEt"
1676
« on: November 07, 2011, 03:18:22 AM »
ਕਦੇ ਚਿਰਾਗ ਤੇ ਕਦੇ ਰੋਸ਼ਨੀ ਤੋ ਹਾਰ ਗਏ_________
____ਅਸੀ ਬਦਨਸੀਬ ਸੀ ਹਰ ਕਿਸੇ ਤੋ ਹਾਰ ਗਏ________
ਅਜੀਬ ਖੇਡ ਦਾ ਮੇਦਾਨ ਹੈ ਇਹ ਦੁਨੀਆ_________
______ਜਿਸ ਨੂੰ ਜਿੱਤ ਚੁੱਕੇ ਸੀ ਅਸੀ ਉਸੇ ਤੋ ਹਾਰ ਗਏ_______PREET
1677
« on: November 07, 2011, 03:16:47 AM »
2 ਦਿਲਾ ਦਾ ਪਿਆਰ ਦਾ ਪਤਾ ਨਹੀਂ. ਪਰ ik ਤਰਫਾ ਇਸ਼ਕ ਦਾ ਮਜ਼ਾ ਹੀ ਹੋਰ ਏ. ਆਪ ਰੋਣਾ ਤੜਫਣਾ ਤੇ ਉਸਨੂੰ ਖ਼ਬਰ ਵੀ ਨਾ ਹੋਣੀ. ਉਸਦੀ ਸਜ਼ਾ ਦੇਣ ਦੀ ਅਦਾ ਹੀ ਹੋਰ ਏ .. (¯`v´¯) `•.¸.• (¯`v´¯) _____ `*.¸.* ♥_______________♥PrEeT♥
1678
« on: November 07, 2011, 03:14:33 AM »
ਹੋਰ ਸੁੱਪਨੇ ਸਜ਼ਾਉਣ ਦੀ ਦਿਲ ਆਸ ਕਿਵੇ ਰੱਖਦਾ,,
ਇੱਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾ..♥ ♥_______"PR♥ ♥T"♥ ♥
1679
« on: November 07, 2011, 03:10:32 AM »
ਹਵਾ ਵੀ ਕਦੇ ਮੌਤ ਦਾ ਪੇਗਾਮ ਬਣ ਜਾਂਦੀ ਆ __• • ਟਾਹਣੀ ਉਤੇ ਬੈਠੇ ਪੰਛੀ ਲਯੀ ਤੁਫਾਨ ਬਣ ਜਾਂਦੀ ਆ__• • ਸਾਰਾ ਜਗ ਹੀ ਬੇਗਾਨਾ ਬਣ ਜਾਂਦਾ ਆ __• • ਜਦ ਕੋਈ ਬੇਗਾਨੀ ਰੂਹ ਜਾਨ ਬਣ ਜਾਂਦੀ ਆ.Preet ♥
1680
« on: November 07, 2011, 03:09:11 AM »
ਵੱਡੀਆਂ ਜਗੀਰਾਂ ਵਾਲਿਆਂ ਨਾਲੋਂ ਚੰਗੇ ਹੁੰਦੇ ਮਾਲਿਕ ਉੱਚੀਆਂ ਜਮੀਰਾਂ ਦੇ...
ਇਸ਼ਕ, ਮਹੁੱਬਤ, ਪਿਆਰ ਦੀਆਂ ਖੇਡਾਂ ਸੌਦੇ ਨੇ ਤਕਦੀਰਾਂ ਦੇ...
ਸੁੰਨੀਆਂ ਰੋਣ ਅਮੀਰਾਂ ਦੀਆਂ ਕਬਰਾਂ...ਮੇਲੇ ਲੱਗਦੇ ਸਦਾ ਫ਼ਕੀਰਾਂ ਦੇ....Preet
Pages: 1 ... 79 80 81 82 83 [84] 85 86 87 88 89 ... 93
|