This section allows you to view all posts made by this member. Note that you can only see posts made in areas you currently have access to.
Messages - Inder Preet (5)
Pages: 1 ... 78 79 80 81 82 [83] 84 85 86 87 88 ... 93
1641
« on: November 07, 2011, 02:33:44 PM »
ਫੀਮ ਦੀ ਆਦਤ ਖੋਟੀ ,,, ਭੁੱਲ ਕੇ ਰੱਬ ਪਾਵੇ ਨਾ .... ਡੋਡਿਆ ਤੇ ਲਾਗ ਜਏ ਬੰਦਾ ਕਮ ਨੂ ਹਥ ਲਾਵੇ ਨਾ ,,,,
ਰੱਬ ਦਾ ਜੋ ਸਿਮਰਨ ਕਰਦੇ ਓਹਨੁ ਸਰੂਰ ਰਹੇ ,,, ਗਭਰੂ ਨੀ ਮਰਦਾ ਜੇਕਰ ਨਸ਼ਿਆ ਤੋ ਦੂਰ ਰਹੇ ,,
~~~~~~~~~~~~~~~~~~~~~~~~~~~~~~~~~~~~~~~~~~~~~ ...
1642
« on: November 07, 2011, 02:31:51 PM »
ਤੁਸੀਂ ਜਿਸਮ ਦੇ ਫ਼ਕੀਰ ਅਸੀਂ ਰੂਹ ਦੇ ਫ਼ਕੀਰ, ਤੁਸੀਂ ਜਿਤ ਜਾਣਾ ਅਸੀਂ ਹਰ ਜਾਣਾ ਗਲ ਲੋਹੇ ਤੇ ਲਕੀਰ, ਪਰ ਇੱਕ ਗੱਲ ਲੋਕ ਜਾਣਦੇ ਨੇ.... ਤੁਸੀਂ ਹੁਸਣ 'ਚ ਅਮੀਰ..... ਅਸੀਂ ਦਿਲ ਦੇ ਅਮੀਰ..Preet
1643
« on: November 07, 2011, 02:26:58 PM »
ਕੀ ਸਮਝਾਈਏ ਸੱਜਣਾ ਇਨਾ ਨੈਣ ਕਮਲਿਆ ਨੂੰ,,, ਕਹਿੰਦੇ ਤੈਨੂੰ ਦੇਖੇ ਬਿਨਾ ਗੁਜਾਰਾ ਨਈ ਹੁੰਦਾ..... ਜੱਗ ਜਾਣਦੇ ਜਿਸ ਨਾਲ ਦਿਲੋ ਲੱਗ ਜਾਂਦੀਆ ਨੇ,,, ਉਸ ਤੋਂ ਵੱਦ ਕੇ ਕੁਝ ਵੀ ਹੋਰ ਪਿਆਰਾ ਨਈ ਹੁੰਦਾ..Preet
1644
« on: November 07, 2011, 02:25:21 PM »
ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ - ਪਰ ਤੇਰੇ ਤੋ ਦੂਰੀਆ ਦਾ ਫਰਕ ਮਿਟਾਇਆ ਨਹੀ ਜਾਣਾ, ਜੇ ਕਦੇ ਟਕਰੇ ਕਿਸੇ ਮੋੜ ਤੇ ਤਾਂ ਮੈਨੂੰ ਉਮੀਦ ਆ - ਤੇਰੇ ਤੋ ਮੈਨੂੰ ਹੱਸ ਕੇ ਬੁਲਾਇਆ ਵੀ ਨਹੀ ਜਾਣਾ..Preet
1645
« on: November 07, 2011, 02:21:29 PM »
ਸਬਰ ਦਾ ਇਮਤਿਹਾਨ ਤਾਂ ਪੰਛੀ ਦਿੰਦੇ ਨੇ....... ਜੋ ਚੁਪ ਚਾਪ ਚਲੇ ਜਾਂਦੇ ਨੇ ਲੋਕਾਂ ਤੋਂ ਆਪਣਾ ਘਰ ਤੁੜਵਾਉਣ ਤੋਂ ਬਾਅਦ !Preet
1646
« on: November 07, 2011, 02:15:34 PM »
ਸਭ ਲੋਕਾਂ ਨੇ ਈਦ ਮਨਾਈ ਚੰਨ ਦੇ ਦਰਸ਼ਨ ਕਰਕੇ... ਇਕ ਦੂਜੇ ਨੂੰ ਜੱਫੀਆਂ ਪਾਉਂਦੇ ਮੋਸ਼ੇ ਮੋਸ਼ੇ ਕਰਕੇ... ਅਸੀਂ ਮਨਾਈ ਈਦ ਯਾਰ ਦੀਆਂ ਕਦਮਾਂ ਵਿਚ ਸਿਰ ਧਰ ਕੇ... ਐਸਾ ਸੀਨੇ ਨਾਲ ਲਾਇਆ ਕਿ ਤੱਸਲੀ ਹੋ ਗਈ... ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ...
1647
« on: November 07, 2011, 02:11:01 PM »
╰☆╮♥ ਅੱਜ ਤੱਕ ਅਖਾਂ ਬੰਦ ਕਰਕੇ ਉਸਦੀ ਹਰ ਗੱਲ ਮੰਨੀ ♥╰☆╮ ╰☆╮♥ ਇੱਕ ਵਾਰ ਸਜਣ ਨੂ ਵੀ ਪਰਖ ਕੇ ਵੇਖਾਂਗੇ♥╰☆╮ ╰☆╮♥ ਅਗਰ ਸੱਚੀ ਹੋਈ ਮਹੋਬਤ ਤਾਂ ਮੇਰੀ ਕਿਸਮਤ♥╰☆╮ ╰☆╮♥ ਨਹੀ ਤਾਂ ਸਮਝ ਲਵਾਗੇ ਭਾਣੇ ਲੇਖਾਂ ਦੇ♥Preet╰☆╮
1648
« on: November 07, 2011, 02:08:50 PM »
ਗੈਰਾਂਂ ਨੇ ਲਾ ਲਏ ਹੁਣ ਤੇਰੇ ਿਦਲ ਿਵੱਚ ਡੇਰੇ ਨੀ.,
ਸਾਡੀ ਿਕੱਥੌ ਹੁਣ ਲੋੜ ਰਹੀ ਤੈਨੂੰ ਹੋਰ ਬਥੇਰੇ ਨੀ____♥Preet♥
1649
« on: November 07, 2011, 02:02:23 PM »
ਮੈ ਵੀ ਵਿਹਲਾ ਤੂੰ ਵੀ ਵਿਹਲੀ , if u dont mind , ਤਾਂ ਬਣਜਾ ਮੇਰੀ ਸਹੇਲੀ ,,,,, ਮੁਟਿਆਰ ਨੂੰ ਮਾਣ roop ਦਾ , ਗੱਬਰੂ ਨੂੰ ਜੋਸ਼ ਜਵਾਨੀ ਦਾ, ਪਰ ਯਾਦ ਰੱਖੀ ਬੀਬਾ , ਸਾਡੇ ਬਿਨਾਂ ਤੇਰਾ roop ਨੀ ਚਵਾਨੀ ਦਾ...Preet
1650
« on: November 07, 2011, 01:58:35 PM »
ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ,
ਮੇਰੇ ਯਾਰ ਸੱਭ ਹੁਮ ਹਮਾ ਕੇ ਚੱਲਣਗੇ,
ਚੱਲਣਗੇ ਨਾਲ ਦੁਸ਼ਮਣ ਵੀ ਮੇਰੇ,
ਗੱਲ ਹੈ ਵੱਖਰੀ ਮੁਸਕਰਾ ਕੇ ਚੱਲਣਗੇ_____♥PReeT♥
1651
« on: November 07, 2011, 01:53:33 PM »
ਧੋਖੇ ਦੀ ਮੁਸਕਰਾਹਟ ਨੂੰ ਅਸੀ ਇਕਰਾਰ ਸਮਝ ਬੈਠੇ__
ਆ ਰਹੀ ਮੋਤ ਨਾਲ ਜਿੰਦਗੀ ਜਿੳਣ ਦਾ ਖਿਆਲ ਸਮਝ ਬੈਠੇ__
ਸਮੇਂ ਦਾ ਮਜ਼ਾਕ ਸੀ ਜਾ ਬਦਨਸੀਬੀ ਸੀ ਮੇਰੀ________♥PReet♥
1652
« on: November 07, 2011, 01:48:47 PM »
ਇੱਕ ਟਾਹਣੀ ਦੇ ਸੰਗ ਰਲ ਕੇ ਇੱਕ ਫੁੱਲ ਜਿਹਾ ਖਿੱਲਦਾ ਏ,
ਝੂੱਠਾ ਪਿਆਰ ਤਾਂ ਹਰ ਥਾਂ ਮਿਲ ਜਾਂਦਾ ਏ ,
ਪਰ ਸੱਚਾ ਪਿਆਰ ਕਿਸਮਤ ਨਾਲ ਮਿਲਦਾ ਏ__________Preet
1653
« on: November 07, 2011, 01:44:03 PM »
- ਮੁਹੱਬਤ ਵਿੱਚ ਬੁਰੀ ਨੀਅਤ ਨਾਲ ਕਦੇ ਕੁਝ ਸੋਚਿਆ ਨਹੀ ਜਾਂਦਾ,__!! - ਕਿਹਾ ਤੇ ਜਾਂਦਾ ਹੈ "ਉਹ ਬੇ-ਵਫਾ" , ਪਰ ਕਦੇ ਸਮਝਿਆ ਨਹੀ ਜਾਂਦਾ,__ (¯`v´¯) `•.¸.• (¯`v´¯) _____ `*.¸.* ♥Preet ♥
1654
« on: November 07, 2011, 01:39:58 PM »
ਸਾਹ ਆਖਰੀ ਮੇਰਾ ਜਦ ਨਿਕਲੇ ਸਿਰ ਮੇਰਾ ਤੇ ਯਾਰ ਦਾ ਪੱਟ ਹੌਵੇ ਸੌਂ ਸਾਲ ਲੰਬੀ ਉੱਮਰ ਹੌਵੇ ਉਹਦੀ ਤੇ ਮੇਰੀ ਉਹਦੇ ਤੌ ਇੱਕ ਪਲ ਘੱਟ ਹੌਵੇ ਰਾਜੀ ਕਾਰੇ ਨਾ ਵੈਦ ਹਕੀਮ ਕੋੲੀ ਜੇਹੜਾ ਲੱਗਿਆ ਜਿਗਰ ਦਾ ਫੱਟ ਹੋਵੇ ਰੱਬਾ ਮੇਰਿਆ ਸਾਹਾ ਜੇ ਯਾਰ ਬਾਜੋ ਮੈਥੋ ੧ ਪਲ ਵੀ ਨਾ ਕੱਟ ਹੋਵੇ ♥- (¯`v´¯) `•.¸.• (¯`v´¯) _____ `*.¸.* ♥..Preet
1655
« on: November 07, 2011, 04:16:21 AM »
Mera Mulk Hai Pehchan Meri, Ehdi Awaam Hai Jind Jaan Meri. Ashik Ha Mai Is Shayri Da, Shayri Hai Imaan Meri. Preet Jiye Ga Ehna Vaste Main, Teri Sou Ehi Aan Meri.
1656
« on: November 07, 2011, 04:13:49 AM »
Na Jane Ohna De Dil Vich Ki Hai, Jo Chup Chaap Bhul Ke Beh Gaye Ne,
Kayi Vaar Ta Rabb Inj Jaape Ki, Oh Sanu Galat Samajhke Beh Gaye Ne,
Khud Kehnde Si Sath Nibhavange, Aap Hora De Vass Peh Gaye Ne,
Rabba Khush Rakhin Sadde Apneyan Nu, Jo PREET nu Yaad V Karno v Rah Gye Ne.
1657
« on: November 07, 2011, 04:11:05 AM »
Vekh De Hoye Vi Tera Vatira Ni Ni, Asi Be Aghaah Hunde Chale Gaye,
Is Tarah Holi Holi Asi Tere Piche, Tabaah Hunde Chale Gaye,
Preet Asi Bane Rahe Muzasme, Mohabbat De Or Oh Bewafa Hunde Chale Gaye.
1658
« on: November 07, 2011, 03:56:34 AM »
♥.ਆ ਗਿਆ ਸੀ ਰੋੰਣਾ ਰਾਤੀਂ ਮਾੜੀ ਤਕ਼ਦੀਰ ਤੇ,,, ਸਾਰੇ ਹੰਜੂ ਡਿਗੇ ਸਚੀ ਤੇਰੀ ਤਸਵੀਰ ਤੇ...PREET
1659
« on: November 07, 2011, 03:53:31 AM »
ਚੂਰੀ ਚ ਪਾ ਕੇ ਸਾਨੂੰ ਜ਼ਹਿਰ ਉਹ ਖਵਾ ਗਏ,,, ਪਹਿਲਾਂ ਅੱਖਾਂ ਤੇ ਬਿਠਾਇਆ ਫਿਰ ਮਿੱਟੀ ਚ ਰੂਲਾ ਗਏ..PREET
ਮਰ ਵੀ ਜਾਵਾਂ ਓਹਦੇ ਪਿਆਰ ਵਿਚ ਤੇ ਉਸਨੁ ਖਬਰ ਨਾ ਕਰਨਾ ਅਗਰ ਓਹ ਰੋ ਪਈ ਤੇ ਆਹ ਦਿਲ ਫੇਰ ਧੜਕਨ ਲੱਗ ਪਊਗਾ..PREET
1660
« on: November 07, 2011, 03:51:42 AM »
ਦੀਵਾ ਬਣ ਕਿ ਜੱਗਦਾ ਹਾ ਤੇਰੇ ਦਰ ਨੁੰ ਜਗਮਗਾੳਣ ਦੇ ਲਈ,
ਸ਼ਾਮ ਬਣ ਕਿ ਢੱਲ ਜਾਵਾਗਗਾ ਤੇਰੀਆ ਰਾਹਾ ਨੁੰ ਮਹਿਕਾੳਣ ਦੇ ਲਈ,,,PREET
Pages: 1 ... 78 79 80 81 82 [83] 84 85 86 87 88 ... 93
|