This section allows you to view all posts made by this member. Note that you can only see posts made in areas you currently have access to.
Topics - Inder Preet (5)
Pages: 1 2 [3] 4 5 6 7 8 ... 81
41
« on: August 14, 2012, 08:25:52 AM »
TENNU KAR KAR CHETE JAAGE SAARI SAARI RAAT HO GAE TAKHA NAAL HOLE AISE VIGDE HALAAT KINNA ROE DUKHI HOE HANJU KHAREYA TAU PUCHHI KADE SADDE BAARE PUCHHNA TE TAAREYA TAU PUCHHI….
SAADA BAUTA-BAUTA DUKHI TENU KHABAR NA KOI PREET RANJHE NAAL KINNI MAADI HOI JETHE HAAD DIYA TAP DIYA DHUPPA KOLO PUCHHI KADE SADE BAARE PUCHHNA TE RUKHA KOLO PUCHHI….
42
« on: August 14, 2012, 08:23:42 AM »
jedi baabu baabu kardi c, kade preet v sannu kendi c ajj bulliya c ka baithi hai, kade gall kitte na rendi c hun nangdi hai kolo muh fair ke, kade sazda mera kardi c main teri tu mera SIMRAN, har vele kendi rendi c ajj jundi hai kisi hor vaste, jedi sadde te kade mardi c jedi baabu baabu kardi c, kade laddi v sannu kendi c…
43
« on: August 14, 2012, 08:21:55 AM »
jedo hondi hai akha to olle tennu dekhan nu dil karda hai jedo muhre mere aaoun klondi tennu dekh dekh dil sangda hai
kolo nangdi ishara kardi hai is ada te dil marda hai raat hanere duniya sondi ratti uth uth aahva parda hai
kite kalya mainu chadd na jaavi eh soch-soch dil darda hai “PREET” tenu yaad bada eh karda hai tenu yaad bada eh karda hai….
44
« on: August 14, 2012, 08:20:32 AM »
ਦੂਰ ਬੈਠਾ ਕੋਈ ਸਾਨੂੰ ਯਾਦ ਕਰਦਾ ਏ
ਦਿਲ ਸਾਡੇ ਨੂੰ ਬਸ ਇਹ ਤਸੱਲੀ ਕਾਫੀ ਏ
ਸੁੱਖ ਸਾਂਦ, ਉਹਦੀ ਖਬਰ ਸਾਨੂੰ ਆਉਂਦੀ ਰਹੇ
ਦੁੱਖਾਂ ਨੂੰ ਇਹ ਸਾਡੀ ਜਾਨ ਇਕੱਲੀ ਕਾਫੀ ਏ,,,,,,,,,
45
« on: August 14, 2012, 08:19:42 AM »
.Shayari Karn Da Aive Nai Shonk Charheya Preet Nu,
Bedi Pyar Di Tufana Vich Adi Hoi Ae,
Jehde De Gye Sajan Tohfe Hanjua De, … Dawaat Ohna Nal Siyahi Di Bhari Hoyi Ae,
Baith Sunega Dard Jad Mere Koi,
Ise Aas Te Kalam Hun Fadi Hoi Ae,
Tu Aa Ke Thodi Jhi Thand Pa Ja,
Jind Yaar De Hijar Vich Sadi Hoi Ae..
46
« on: August 14, 2012, 08:17:36 AM »
JINNU KENDE C APNA KHEYAAL RAKHI OH HORA DE KHWABA VICH RENDE RAHE DIL LA KE GAIRA DE NAAL SANNU APNA PREET KENDE RAHE
MULAKAAT DA VAADA KARKE HORA DE NAAL BAINDE RAHE ISHQ TERE DA DARD NI ADIYE ASSI APNE SEENE SENDE RAHE
NAHI BHULNI SANNU OH MULAKAATA TERE SANGH KATIYA RAATA OH BAAT PURANI NAHI BHULNI NA CHHAD KE JA, ASSI KENDE RAHE
OH HASS KE GAIRA NAAL CHALE GAYE ASSI PAIRA DE VICH RULDE RAHE ASSI PAIRA DE VICH RULDE RAHE…….
47
« on: August 14, 2012, 08:14:49 AM »
rusda hai jedo yaar sjjan da seene ch painda fir pyaar sjjan da tere bin hun jee nai lagda dil karda fariyaad sjjan da
je kismat ch meri tu nahi duniya de naal takraar sjjan da aa ke preet de dil vich vasja dil karda ikraar sjjan da
pyaar karke koi galti kiti us galti da gunhegaar sjjan da dil apne ch jgah tu ditti hai sadde te ehsaan sjjan da hai sadde te ehsaan sjjan da……!!!!
48
« on: August 14, 2012, 08:12:44 AM »
din katti jaande ha teri yaada de sahare hath vich hath pa ke din tere naal guzare satho hun nahi bhulde onna akhha de nzare din katti jaande ha teri yaada de sahare
vadd dandi gall te ik shrarat jehi karni kite us zurm d hun saza hai assi bharni umraan nibhaon de laake jhuthe laare din katti jaande ha teri yaada de sahare
kde aa ke pichho di japhi minnu pauni yaad aave kadd meri photo seene launi guzre dina de painde akha ch lishkare din katti jaande ha teri yaada de sahare
kar ke ik vaada kade milde c dove hun onna thaave te kalla baith PREET rove vich darya dob aap ho gaye kinaare din katti jaande ha teri yaada de sahare… yaada de sahare..
49
« on: July 19, 2012, 12:01:19 PM »
ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ. . . .
50
« on: July 19, 2012, 12:00:00 PM »
[ਸਾਨੂੰ ਕਹਿੰਦੇ ਆ ਪੰਜਾਬੀ,ਟੌਰ ਰੱਖੀਦੀ ਨਵਾਬੀ, ਨਹੀਓਂ ਕਰੀਦੀ ਖਰਾਬੀ, ਅਜਮਾਕੇ ਵੇਖ ਲਓ. . . .
ਯਾਰੀ ਜਿੱਥੇ ਅਸਾਂ ਲਾਈ,ਸਦਾ ਤੋੜ ਨਿਭਾਈ, ਇਹ ਇਤਿਹਾਸ ਦੀ ਸੱਚਾਈ,ਅਜਮਾਕੇ ਵੇਖ ਲਓ....
ਡੱਬ ਰੱਖੀ ਪਿਸਤੌਲ, ਪੈਂਦੇ ਵੈਰੀਆਂ ਦੇ ਹੌਲ, ਨਹੀਓ ਕਰਦੇ ਮਖੌਲ, ਅਜਮਾਕੇ ਵੇਖ ਲਓ....
ਜਿੱਥੇ ਲਾਉਂਦੇ ਆ ਪਰੀਤ, ਮਾੜੀ ਰੱਖੀਦੀ ਨੀ ਨੀਤ, ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਵੇਖ ਲਓ....
ਅਸੀਂ ਗੱਭਰੂ ਜਵਾਨ,ਕਰੀਏ ਫਤਿਹ ਹਰ ਮੈਦਾਨ, ਸਾਡੀ ਵੱਖਰੀ ਏ ਸ਼ਾਨ, ਅਜਮਾਕੇ ਵੇਖ ਲਓ....
ਲਏ ਜੀਹਨਾਂ ਜਾਣਕੇ ਪੰਗੇ,ਸੱਭ ਕੀਲੀ ਉੱਤੇ ਟੰਗੇ, ਕਦੇ ਮੁੱੜਕੇ ਨਾ ਖੰਘੇ, ਅਜਮਾਕੇ ਵੇਖ ਲਓ...
ਸਾਡੀ ਵੀਰਾਂ ਨਾਲ ਸਰਦਾਰੀ, ਇਹ ਜਾਣੇ ਦੁਨੀਆਂ ਸਾਰੀ, ਨਹੀਓਂ ਕਰੀਦੀ ਗੱਦਾਰੀ, ਅਜਮਾਕੇ ਵੇਖ ਲਓ....
ਵੈਰ ਪਾਈਏ ਸਦਾ ਝੱਟ, ਸੱਖਤ ਚੋਬਰਾਂ ਦੇ ਪੱਟ, ਨਹੀਓਂ ਕਿਸੇ ਨਾਲੋਂ ਘੱਟ,ਅਜਮਾਕੇ ਵੇਖ ਲਓ....
ਰੋਅਬ ਪਾਈਦਾ ਨੀ ਫੋਕਾ, ਕੱਢ ਵੇਖੋ ਲੇਖਾ-ਜੋਖਾ, ਕਦੀ ਕਰੀਦਾ ਨੀ ਧੋਖਾ,ਅਜਮਾਕੇ ਵੇਖ ਲਓ....
ਸਾਡੇ ਗੀਤ ਆ ਅਵੱਲੇ,ਕਰ ਦਿੰਦੇ ਬੱਲੇ-ਬੱਲੇ, ਹੋ ਨਹੀਓਂ ਕਿਸੇ ਨਾਲੋਂ ਥੱਲੇ !!/size]
51
« on: July 19, 2012, 11:52:26 AM »
ਅਕਸਰ ਅਸੀਂ ਓਹਨਾ ਲੋਕਾ ਮਗਰ ਦੋੜਦੇ ਹਾਂ ਜੋ ਸਾਡੀ ਪਰਵਾਹ ਨਹੀ ਕਰਦੇ........!!!
ਰੁਕੋ ਮੁੜੋ ਤੇ ਪਿਛੇ ਦੇਖੋ.....PREET!!! ♥ !!!
ਓਹਨਾ ਦੀ ਕਦਰ ਕਰੋ.....ਜੋ ਤੁਹਾਡੇ ਮਗਰ ਦੋੜ ਰਹੇ ਹੋਣਗੇ.....!!!
52
« on: July 19, 2012, 11:50:49 AM »
ਸੌ ਜਾਂਦਾ ਹੈ ਹਰ ਕੋਈ,,...ਆਪਣੇ ਕੱਲ ਦੇ ਲਈ, ਪਰ ਕੋਈ ਇਹ ਨਹੀ ਸੋਚਦਾ ਕਿ ਅੱਜ.. ਜਿਸਦਾ ਦਿੱਲ ਦੁਖਾਇਆ ਉਹ ਸੁੱਤਾ ਵੀ ਹੈ ਕਿ ਨਹੀ..PREET
53
« on: July 19, 2012, 11:49:50 AM »
ਦਿਲ ਵਾਲੀ ਗੱਲ ਤੇਨੂੰ ਦਸੀਏ ਕਿਵੇ ਦੂਰ ਹਾਂ ਤੇਥੋਂ ਤੇਨੂੰ ਤੱਕੀਏ ਕਿਵੇ ਦੁਨੀਆਂ ਦੀਆਂ ਨੇ ਨਜ਼ਰਾਂ ਬੁਰੀਆਂ ਇਸ ਪਿਆਰ ਨੂੰ ਓਹਨਾ ਤੋਂ ਬਚਾ ਕੇ ਰਖੀਏ ਕਿਵੇ,,Preet
54
« on: February 10, 2012, 01:31:58 PM »
ਸਾਡੇ ਹਾਸੇ ਦਾ ਗੁੱਸਾ ਨਾ ਯਾਰ ਕਰਦੇ,
ਕਹਿੰਦੇ ਤੇਰੇ ਦਿਲ ਚ ਦਿਸੇ ਨਾ ਦੁੱਖ ਕੋਈ,
ਕਹਿੰਦੇ ਕੀ ਜਾਣੇ ਪਾਕ ਮੁਹੱਬਤ ਨੁੰ,
ਜਿਸਦੀ ਅੱਖ ਨਾ ਕਦੇ ਕਿਸੇ ਲਈ ਰੋਈ,
ਫਿਰ ਅਸੀ ਕਿਹਾ ਇਹ ਇਸ਼ਕੇ ਦੀਆ ਚੋਟਾ ਬੁਰੀਆ ਨੇ,
ਇਹ ਇਸ਼ਕ ਆਪ ਸਿਖਾਦਉਗਾ,
ਜੇ ਇਤਬਾਰ ਨਹੀ ਤਾ ਕਦੇ ਮੇਰਾ ਦਿਲ ਵੀ,
ਆਪਣੇ ਜਖਮ ਦਿਖਾਦਉਗਾ,
ਹਾਰ ਕੇ ਇਸ ਪਿਆਰ ਵਿੱਚ ਅਸੀ,
ਹਾਸੇ ਵਿੱਚ ਦੁੱਖ ਛੁਪਾਈ ਬੇਠੇ ਆ,
ਇੱਕ ਹੰਝੁ ਦਾ ਤੁੰ ਕਰੇ ਗੁੱਸਾ,
ਕਿਸੇ ਦੀ ਜੁਦਾਈ ਵਿੱਚ ਰੋ ਰੋ ਅਸੀ ਸੱਤਾ ਅਸਮਾਨਾਂ ਦੇ ਹੰਝੁ ਮੁਕਾਈ ਬੇਠੇ ਆ ..PREET
55
« on: February 10, 2012, 01:29:20 PM »
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,
ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ....
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ,
ਕੌੜਾ ਨਹੀ ਵਿਹਾਰ ਹੋਣਾ ਚਾਹੀਦਾ....
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,
ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.....
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ
ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ ,,,,,,,,,,,PREET
56
« on: February 10, 2012, 01:26:45 PM »
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ, ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ, ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ......!! ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ, ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ, ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.......!! ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ, ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.....!! ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ, ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ, ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ...!! PREET!!
57
« on: February 10, 2012, 01:24:52 PM »
ਦਰਦ ਦਿਲ ਵਾਲਾ ਦਿਲ ਵਿਚ ਛੁਪਾ ਨਾ ਸਕੇ ਲੱਖ ਚਹੁਣ ਤੇ ਵੀ ਉਸ ਨੂੰ ਭੁਲਾ ਨਾ ਸਕੇ ਮੰਜਿਲ ਉਹਦੀ ਸੀ ਕੋਈ ਹੋਰ ਏ ਗੱਲ ਦਿਲ ਨੂੰ ਸਮਝਾ ਨਾ ਸਕੇ ਦਿਲ ਸਾਡ ਨੇ ਸਾਨੂੰ ਮਜਬੂਰ ਕੀਤਾ ਤਾਹੀਓ ਨੈਣਾ ਤੇ ਜੋਰ ਚਲਾ ਨਾ ਸਕੇ ਉਹਨਾ ਨੇ ਸ਼ਇਦ ਸਾਨੂੰ ਕਦੇ ਚਾਹਿਆ ਹੀ ਨਹੀ ਤੇ ਆਸੀ ਉਸ ਤੋ ਬਿਨਾ ਕਿਸੇ ਹੋਰ ਨੂੰ ਚਾਹ ਨਾ ਸਕੇ ..Preet
58
« on: February 10, 2012, 01:22:50 PM »
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ ਇੱਕ ਤੂੰ ਹੀ ਸੋਹਣੀ ਲੱਗਦੀ ਹੋਰ ਦਿਲ ਦੀ ਚੋਰ ਨਾ ਕੋਈ ਇੱਕ ਤੂੰ ਹੀ ਚੰਗੀ ਲੱਗਦੀ ਤੇਰੇ ਵਰਗੀ ਹੋਰ ਨਾ ਕੋਈ ਸੋਹਣੀਆਂ ਤਾਂ ਲੱਖ ਹੋਣੀਆਂ.....
ਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ ਮੱਲੋਮੱਲੀ ਹੋਇਆ ਸਾਡੇ ਦਿਲ ਦਾ ਵਪਾਰ ਨੀ ਦਿਲ ਤੇਰੇ ਉੱਤੇ ਡੁੱਲਿਆ,ਨਾ ਮੁੱਖ ਤੇਰਾ ਗਿਆ ਭੁੱਲਿਆ ਦਿਲ ਤੇਰੇ ਉੱਤੇ ਡੁੱਲਿਆ ਫਿਰ ਚੱਲਿਆ ਜ਼ੋਰ ਨਾ ਕੋਈ ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ..... ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ, ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ, ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ, ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ, ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ, ਸਾਨੂੰ ਤੇਰਾ ਫਿਕਰ ਬੜਾ,ਕਰਦੇ ਆਂ ਜ਼ਿਕਰ ਬੜਾ ਸਾਨੂੰ ਤੇਰਾ ਫਿਕਰ ਬੜਾ ਰਹੀ ਆਪਣੀ ਗੌਰ ਨਾ ਕੋਈ ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ.................... Prit
59
« on: February 10, 2012, 01:18:43 PM »
ਉਹਦਾ ਦਿਲ ਕਬੂਲ ਕਰੇ ਜਿਸ ਨੂੰ, ਸਾਡੇ ਕੋਲ ਐਸੀ ਸੋਗਾਤ ਕਿਥੇ... ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ, ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ... ਆਪਣੇ ਪਿਆਰ ਦਾ ਉਹਨੂੰ ਐਹਸਾਸ ਕਰਾ ਸਕਾਂ, ਮੇਰੀ ਏਡੀ ਵਡੀ ਔਕਾਤ ਕਿਥੇ... ਸਾਨੂੰ ਸੁਪਨੇ ਚ ਹੋ ਜਾਵੇ ਜੇ ਉਹਦਾ ਦਿਦਾਰ, ਏਡੀ ਕਰਮਾ ਵਾਲੀ ਸਾਡੀ ਰਾਤ ਕਿਥੇ...PREET
60
« on: February 10, 2012, 01:17:53 PM »
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ, ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ , ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ, ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ, ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ, ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ, ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ ਸੀ ਯਾਰ ਲੈਂਦੇ ਮੇਰੀ ਸਾਰ ਯਾਦ ਆਉਣਗੇ. PREET
Pages: 1 2 [3] 4 5 6 7 8 ... 81
|