November 22, 2024, 06:46:58 AM

Show Posts

This section allows you to view all posts made by this member. Note that you can only see posts made in areas you currently have access to.


Topics - Inder Preet (5)

Pages: 1 ... 67 68 69 70 71 [72] 73 74 75 76 77 ... 81
1421
ਸਾਨੂੰ ਬਹੁਤੇ ਪੈਸਿਆਂ ਦੀ ਭੁੱਖ ਨੀ
ਜਿਸ ਕੋਲ ਹੈ ਜਿਆਦਾ ਉਸਦਾ ਵੀ ਦੁੱਖ ਨੀ
ਦੁੱਖ ਆਉਂਦਾ ਹੈ ਜਿਸਦਾ ਕੋਈ ਪੁੱਤ ਨੀ
ਪਰ ਲੱਖ ਲਾਹਨਤ ਉਹਨਾਂ ਪੁੱਤਰਾਂ ਦੇ
ਜਿੰਨਾਂ ਦੇ ਮਾਪਿਆਂ ਕੋਲ ਸੁੱਖ ਨਹੀਂ...PREET

PLZ RESPECT OUR MOM AND DAD....

1422
Shayari / ਬਾਗ ਲਵਾਇਆ ਬਗੀਚਾ ਲਵਾਇਆ
« on: November 07, 2011, 03:39:33 AM »
ਬਾਗ ਲਵਾਇਆ ਬਗੀਚਾ ਲਵਾਇਆ
ਵਿੱਚ ਵਿੱਚ ਬੋਲਣ ਮੋਰ
ਦੁਨੀਆਂ ਲੱਖ ਫਿਰਦੀ
ਮੈਨੂੰ ਤੇਰੇ ਜਿਹਾ ਨਾ ਕੋਈ ਹੋਰ..PREET

1423
‎!i ਜਿੰਨੂੰ ਤੁਸੀ ਚਾਹੋ ਉਹ ਪਿਆਰ ਹੈ...♥
!i ਜੋ ਤੁਹਾਨੂੰ ਚਾਹੁੰਦਾ ਹੈ ਉਹਦਾ ਕੀ,?
!i ਜਿਸ ਦੇ ਲਈ ਤੁਸੀ ਰੋਏ ਉਹ ਪਿਆਰ ਹੈ...♥
!i ਜੋ ਤੁਹਾਡੇ ਲਈ ਰੋਇਆ ਉਹਦਾ ਕੀ?
!i ਜਿਸ ਦੇ ਲਈ ਤੁਸੀ ਤੜਫੇ ਉਹ ਪਿਆਰ ਹੈ...♥
... !i ਜੋ ਤੁਹਾਡੇ ਲਈ ਤੜਫੇ ਉਹਦਾ ਕੀ.?
!i ਜਿਸ ਨੁੰ ਤੁਸੀ ਚਾਹੋ ਉਹ ਤੁਹਾਨੁੰ ਮਿਲੇ...♥
!i ਤੇ ਜਿਸ ਨੁੰ ਤੁਸੀ ਨਾ ਮਿਲੇ ਤਾ ਉਹਦਾ ਕੀ????PREET♥

1424
Shayari / ਆਪਨੇ ਬਾਰੇ ਕੁਝ ਦੱਸ ਦੇ
« on: November 07, 2011, 03:36:28 AM »
{____ਆਪਨੇ ਬਾਰੇ ਕੁਝ ਦੱਸ ਦੇ____}
{____ਅਸੀ ਹੱਸ ਕੇ ਆਖਿਆ ਓਹਨਾ ਨੂੰ____}
{____ਦਿਲ ਰੌਂਦਾ ਏ ਬੁੱਲ ਹੱਸਦੇ____}
{____ਅਸੀ ਸੋਚਿਆ ਕਿਵੇਂ ਦੱਸੀਏ____}
{____ਪਰ ਲੱਭਿਆ ਨਾ ਕੋਈ ਚਾਰਾ ਏ____}
{____ਸਭ ਰਿਸ਼ਤੇ ਨਾਤੇ ਝੂਠੇ ਨੇ_____}
{____ਇੱਕ ਸੱਚਾ ਰੱਬ ਦਾ ਸਹਾਰਾ ਏ__PREET}

1425
Shayari / ਲੂਣ ਦੀਆਂ ਸੜਕਾਂ ਤੇ ਤੁਰ ਪਏਂ
« on: November 07, 2011, 03:35:04 AM »
ਲੂਣ ਦੀਆਂ ਸੜਕਾਂ ਤੇ ਤੁਰ ਪਏਂ____
ਲੈ ਕੇ ਜਖਮੀਂ ਪੈਰਾਂ ਨੂੰ_
ਆਈ ਉਹਨਾ ਦੀ ਯਾਦ ਤੇ ਹੰਜੂ ਨਿੱਕਲ ਗਏ__
ਦਿਲ ਦੇ ਕਰੀਬ ਆ ਕੇ ਜੋ ਸੀ ਸਾਥੋ ਵਿੱਛੜ ਗਏ__
ਇੱਕ ਮੌੜ ਤੇ ਮਿਲੇ ਸ਼ਾਂ ਅਸੀ ਸਾ੍ਰੇ ਅਜਨਬੀ__
ਪਤਾ ਵੀ ਨਾ ਲੱਗਾ ਕਦੋ ਰਸਤੇ ਬਿਖਰ ਗਏ_PREEt

1426
Shayari / ਟੁੱਟ ਜਾਣ ਯਾਰੀਆ ਜੇ.
« on: November 07, 2011, 03:29:29 AM »
ਦੁੱਖ ਡਾਢੇ ਹੁਦੇ ਆ...ਲੱਗੀਆ ਇਸਕ ਬੀਮਾਰੀਆ ਦੇ...........ਪਲ-ਪਲ ਮਰਨਾ ਪੈਦਾ ਏ...ਟੁੱਟ ਜਾਣ ਯਾਰੀਆ ਜੇ.....PREET

1427
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦੇਵਾ___

___ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦੇਵਾ____

ਉਹ ਮੇਰੇ ਤਿੰਨ ਲਫਜ਼ਾਂ ਦੀ ਹਿਫਾਜ਼ਤ ਨਹੀ ਕਰ ਸਕਿਆ____
...
____ਫੇਰ ਉਹਦੇ ਹੱਥਾਂ ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇ ਦੇਵਾ____

______ღ PreeT ღ_____

1428
ਕੱਲ

ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ

ਦਿੱਲ

ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ

ਕਿਸੇ

ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ

ਇਸੇ

ਲਈ ਤਾ ਆਪ ਹੀ ਰੌ - ਰੌ ਹੰਜੂਆ ਨਾਲ ਮਿੱਟਾ ਦਿੱਤੀ __PREET

1429
Shayari / ਮੰਨਿਆ ਕਿ ਤੇਰੀ ਨਜ਼ਰ ਵਿੱਚ
« on: November 07, 2011, 03:23:42 AM »
ਮੰਨਿਆ ਕਿ ਤੇਰੀ ਨਜ਼ਰ ਵਿੱਚ ♥PREET♥ ਦੀ ਹੈਸੀਅਤ ਘੱਟ ਆ,,


ਪਰ ਜ਼ਰਾ ਉਸਨੂੰ ਵੀ ਤਾ ਪੁੱਛ ਜਾ ਕੇ______?


ਜਿੰਨੂੰ ਮੈਂ ਕਈ ਦੁਆਵਾ ਦੇ ਨਾਲ ਵੀ ਨਾ ਮਿੱਲ ਸਕਿਆ ________♥Preet♥

1430
ਮੇਰੀ ਦੀਵਾਨਗੀ ਕੀ ਕੋਈ ਹੱਦ ਨਹੀਂ

ਤੇਰੀ ਸੂਰਤ ਦੇ ਸਿਵਾ ਕੁਛ ਯਾਦ ਨਹੀਂ

ਮੇਂ ਹਾ ਫੁੱਲ ਤੇਰੇ ਗੁਲਸ਼ਨ ਕਾ

ਤੇਰੇ ਸਿਵਾ ਮੁਝ ਪੈ ਕਿਸੀ ਕਾ ਹੱਕ ਨਹੀਂ _______♥PreeT♥

1431
ਕਇਆ ਨੇ ਕੀਤੀ...
ਤੂੰ ਵੀ ਆਪਣੈ ਚਾਹ ਲਾ ਲਏ...
"Preet" ਦੀ ਜਿੰਦਗੀ ਵਿੱਚ ਧੋਖੇ...
ਪਹਿਲਾ ਕਇਆ ਤੋ ਖਾ ਲਏ...
ਅਸੀ ਤਾ ਓੁਜੜੇ ਚੰਗੇ ਆ...
... ਹਾਏ ਓੁਜੜੇ ਚੰਗੇ ਆ...
ਕੀਸੇ ਦਾ ਘਰ ਵੱਸਾ ਤਾ ਸਹੀ...
ਨੀ ਜਾ ਜਾ ਖੂਲੀਆ ਛੂਟੀਆ ਨੇ...
ਗੈਰਾ ਸੰਗ ਨੀਬਾ ਤਾ ਸਈ...
ਨੀ ਜਾ ਜਾ..."pReEt"

1432
ਕਦੇ ਚਿਰਾਗ ਤੇ ਕਦੇ ਰੋਸ਼ਨੀ ਤੋ ਹਾਰ ਗਏ_________

____ਅਸੀ ਬਦਨਸੀਬ ਸੀ ਹਰ ਕਿਸੇ ਤੋ ਹਾਰ ਗਏ________

ਅਜੀਬ ਖੇਡ ਦਾ ਮੇਦਾਨ ਹੈ ਇਹ ਦੁਨੀਆ_________

______ਜਿਸ ਨੂੰ ਜਿੱਤ ਚੁੱਕੇ ਸੀ ਅਸੀ ਉਸੇ ਤੋ ਹਾਰ ਗਏ_______PREET

1433
Shayari / 2 ਦਿਲਾ ਦਾ ਪਿਆਰ ਦਾ ਪਤਾ ਨਹੀਂ
« on: November 07, 2011, 03:16:47 AM »
‎2 ਦਿਲਾ ਦਾ ਪਿਆਰ ਦਾ ਪਤਾ ਨਹੀਂ.
ਪਰ ik ਤਰਫਾ ਇਸ਼ਕ ਦਾ ਮਜ਼ਾ ਹੀ ਹੋਰ ਏ.
ਆਪ ਰੋਣਾ ਤੜਫਣਾ ਤੇ ਉਸਨੂੰ ਖ਼ਬਰ ਵੀ ਨਾ ਹੋਣੀ.
ਉਸਦੀ ਸਜ਼ਾ ਦੇਣ ਦੀ ਅਦਾ ਹੀ ਹੋਰ ਏ ..
(¯`v´¯)
`•.¸.• (¯`v´¯)
_____ `*.¸.* ♥_______________♥PrEeT♥

1434
Shayari / ਸੁੱਪਨੇ ਸਜ਼ਾਉਣ ਦੀ ਦਿਲ ਆਸ
« on: November 07, 2011, 03:14:33 AM »
ਹੋਰ ਸੁੱਪਨੇ ਸਜ਼ਾਉਣ ਦੀ ਦਿਲ ਆਸ ਕਿਵੇ ਰੱਖਦਾ,,

ਇੱਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾ..♥ ♥_______"PR♥ ♥T"♥ ♥

1435
ਹਵਾ ਵੀ ਕਦੇ ਮੌਤ ਦਾ ਪੇਗਾਮ ਬਣ ਜਾਂਦੀ ਆ __•
• ਟਾਹਣੀ ਉਤੇ ਬੈਠੇ ਪੰਛੀ ਲਯੀ ਤੁਫਾਨ ਬਣ ਜਾਂਦੀ ਆ__•
• ਸਾਰਾ ਜਗ ਹੀ ਬੇਗਾਨਾ ਬਣ ਜਾਂਦਾ ਆ __•
• ਜਦ ਕੋਈ ਬੇਗਾਨੀ ਰੂਹ ਜਾਨ ਬਣ ਜਾਂਦੀ ਆ.Preet ♥

1436
ਵੱਡੀਆਂ ਜਗੀਰਾਂ ਵਾਲਿਆਂ ਨਾਲੋਂ ਚੰਗੇ ਹੁੰਦੇ ਮਾਲਿਕ ਉੱਚੀਆਂ ਜਮੀਰਾਂ ਦੇ...

ਇਸ਼ਕ, ਮਹੁੱਬਤ, ਪਿਆਰ ਦੀਆਂ ਖੇਡਾਂ ਸੌਦੇ ਨੇ ਤਕਦੀਰਾਂ ਦੇ...

ਸੁੰਨੀਆਂ ਰੋਣ ਅਮੀਰਾਂ ਦੀਆਂ ਕਬਰਾਂ...ਮੇਲੇ ਲੱਗਦੇ ਸਦਾ ਫ਼ਕੀਰਾਂ ਦੇ....Preet

1437
ਮੈ ਉਹਨਾਂ ਰਾਹਾਂ ਤੇ ਜਾਣ ਤੋ ਟੱਲਦਾ ਸੀ,
ਜਿੰਨਾ ਤੋ ਪਹਿਲਾਂ ਕੰਡੇ ਖਾਧੇ ਸੀ,.
ਪਰ ਉਹਨੇ ਦੁਬਾਰਾ ਉਸ ਰਾਹ ਤੇ ਜਾਣ ਲਈ ਮਜਬੂਰ ਕਰ ਦਿੱਤਾ,.
ਇਹੀ ਕਾਰਨ ਹੈ ਅਸੀ ਅੱਜ ਕਿਸੇ ਰਾਹ ਤੇ ਜਾਣ ਜੋਗੇ ਨੀ ਰਹੇ,.Preet

1438
ਸਬ ਤੋਂ ਸੋਹਣਾ ਪਹਿਰਾਵਾ ਤੇਰਾ
ਤੂੰ ਮਾਣ ਏਸ ਤੇ ਕਰਿਆ ਕਰ,
ਚੁਂਨੀ ਤਾਂ ਬਖਸ਼ੀ ਇਜਤ ਹੈ
ਏਸ ਨੂੰ ਹਰ ਦਮ ਸਿਰ ਤੇ ਧਰਿਆ ਕਰ,,Preet

1439
Shayari / ਇਹ ਦੁਨੀਆ ਇੱਕ ਮੇਲਾ ਤੇਰਾ
« on: November 07, 2011, 03:01:16 AM »
ਇਹ ਦੁਨੀਆ ਇੱਕ ਮੇਲਾ ਤੇਰਾ,
ਦੁੱਖਾਂ-ਖੁਸ਼ੀਆਂ ਭਰਿਆ ਰੱਬਾ,
ਮੇਲ-ਵਿਛੋੜੇ ਨਿੱਤ ਨੇ ਹੁੰਦੇ,
ਨਈ ਪਲ ਦਾ ਵੀ ਵਸਾਹ ਰੱਬਾ,
ਕਈ ਪੱਥਰਾ, ਮੰਦਰਾ ਜਾ ਘਰ ਬੈਠੇ,
 ਕਈ ਅਪਣੇ ਪਿਆਰ 'ਚੋ ਲੈਦੇ ਤੈਨੂੰ ਪਾ ਰੱਬਾ,
ਰੱਖੀ ਸਲਾਮਤ ਉਹਨਾ ਦੋ ਰੂਹਾ ਨੂੰ,
ਜੋ ਮੰਨਦੇ ਇੱਕ ਦੂਜੇ ਨੂੰ ਖੁਦਾ ਰੱਬਾ।...Preet

1440
ਵਗਦੇ ਪਾਣੀ ਦੇ ਸੰਗ ਵਹਿੰਦਾ ਨਹੀਂ
ਕੰਡੇ ਦਾ ਰੁੱਖ, ਅਨਿਭੱਜ ਰਹਿੰਦਾ ਨਹੀਂ
ਦੀਵਾ ਬਣ ਬਲਾਂ, ਕਰਾਂ ਖੁੰਝਾ ਰੋਸ਼ਨ,
ਬਣ ਭਾਂਬੜ ਬਲਾਂ, ਦਿਲ ਸਹਿੰਦਾ ਨਹੀਂ
ਤੇਵਰ ਬਦਲੇ ਹੁਣ ਪਿੰਡ ਮੇਰੇ ਨੇ ਵੀ ,
... ... ਸ਼ਹਿਰ ਤੋਂ ਦੂਰ ਕਿਤੇ ਰਹਿੰਦਾ ਨਹੀਂ
ਕੀ ਕਹਾਂ,ਕਿੰਝ ਕਰਾਂ ,ਉਸਤੇ ਯਕੀਨ ,
ਮਨ ‘ਚ ਰਖਦਾ,ਮੂੰਹ ਤੋਂ ਕਹਿੰਦਾ ਨਹੀਂ
ਪੱਥਰਾਂ ਦੇ ਘਰ ਬਣਾ ਲਏ ਲੋਕਾਂ ਨੇ,
ਫੁੱਲ ਵਰਗਾ ਰਿਸ਼ਤਾ ਰਹਿੰਦਾ ਨਹੀਂ,,,,,,,,PREET

Pages: 1 ... 67 68 69 70 71 [72] 73 74 75 76 77 ... 81