This section allows you to view all posts made by this member. Note that you can only see posts made in areas you currently have access to.
Topics - Inder Preet (5)
Pages: 1 2 3 4 5 [6] 7 8 9 10 11 ... 81
101
« on: January 28, 2012, 06:43:32 AM »
ਇਕ ਹਨੇਰੇ ਵਿਚ ਉਹ ਕੱਲੀ ਬੈਠੀ ਸੀ ਹਾਏ ਕਬਰ ਦੇ ਉਤੇ , ਜਿਸਮ ਸੀ ਸੜਿਆ ਰੂਹ ਸੀ ਬਾਕੀ ਦਰਦ ਅਜੇ ਵੀ ਸੰਹਿਦੀ ਸੀ, ਵਜੂਦ ਨਾ ਕੌਈ ਬਾਕੀ ਸੀ ਤੇ ਨਾ ਕੌਈ ਪਰਛਾਵਾਂ ਸੀ, ਕਬਰਾਂ ਦੇ ਵਿਚ ਫਿਰ ਵੀ ਹਰਦਮ ਹੱਲਚਲ ਹੁੰਦੀ ਰੰਹਦੀ ਸੀ, ਪੱਤਿਆਂ ਦੀ ਖੱੜ- ਖੱੜ ਸੀ ਤੇ ਬਾਕੀ ਆਲਮ ਸੀ ਖਾਮੌਸ਼ੀ ਦਾ, ਜਿਸਮ ਤੌ ਸੱਖਣੀ ਰੂਹ ਦੇ ਵਿਚ ਉਮੀਦ ਅਜੇ ਵੀ ਰੰਹਦੀ ਸੀ, ਦੁਨੀਆਂ ਦੀ ਇਹ ਰੀਤ ਰਹੀ ਹਰ ਜਿਸਮ ਨੇ ਏਥੇ ਆਉਣਾ ਹੈ, ਉਹ ਵੀ ਇ ਕ ਦਿਨ ਆਵਣਗੇ ਉਹ ਖੁਦ ਨੂੰ ਕੇਹੰਦੀ ਰੰਹਦੀ ਸੀ, ਤੜਫ ਰਹੀ ਉਸ ਰੂਹ ਦੇ ਅੰਦਰ ਇਸ਼ਕ ਅਜੇ ਵੀ ਬਾਕੀ ਸੀ, ਇਸ਼ਕੇ ਦੀ ਅੱਗ ਅੰਦਰ ਉਹ ਤਾਂ ਹਰਦਮ ਸੜਦੀ ਰੰਹਦੀ ਸੀ, ਰਾਹਾਂ ਦੇ ਵਿਚ ਧੂੜ ਜੌ ਉਡਦੀ ਖੌਲ ਕੇ ਅੱਖਾਂ ਤੱਕਦੀ ਸੀ, ਆਹਟ ਸੁਣ ਕੇ ਤੜਫੀ ਰੂਹ ਕਦੇ ਉਠਦੀ ਤੇ ਕਦੇ ਬੈਂਹਦੀ ਸੀ, ਤੱਕਣਾ ਸੀ ਇਕ ਪਲ ਦੀ ਖਾਤਰ ਫੇਰ ਕਿਤੇ ਉਡ ਜਾਣਾ ਸੀ, ਨੈਣਾਂ ਦੇ ਵਿਚ ਉਸਦੇ ਹਰਦਮ ਅਸ਼ਕ ਹਨੇਰੀ ਵਹੰਦੀ ਸੀ,..PREET
102
« on: January 28, 2012, 06:42:30 AM »
ਕੀ ਏ ਸਾਡੀ ਜਿੰਦਗੀ ਗੀਤ ਗਮਾਂ ਦੇ ਗਾਉਂਦੇ ਰਹੇ , ਪੁਰੇ ਨਹੀ ਸੀ ਹੌਣੇ ਕਦੇ ਉਹ ਸੁਪਨੇ ਸਜਾਉਂਦੇ ਰਹੇ , ਕਿਸਮਤ ਵਿਚ ਨਹੀ ਸੀ ਕੁੱਝ ਵੀ ਏਨਾ ਤੁਫਾਨਾ ਤੌ ਬਿਨਾ , ਤੇ ਦੇਖੌ ਅੱਸੀਂ ਫੇਰ ਵੀ ਘੱਰ ਰੇਤ ਦੇ ਬਣਉਂਦੇ ਰਹੇ , ਜੌ ਦਰਦ ਸੀ ਜਿੰਦਗੀ ਚ ਹਰ ਕਿਸੇ ਦੀ ਨੱਜਰ ਸੀ . ਤੇ ਅੱਸੀ ਉਸ ਦਰਦ ਨੂੰ ਹਰ ਕਿਸੇ ਤੌਂ ਛੁਪਉਂਦੇ ਰਹੇ, ਖੁੱਸ਼ੀਆ ਨੇ ਕੀ ਹੁੰਦੀਆ ਇਹ ਕਿਸ ਨੂੰ ਪਤਾ ਹੈ, ਅੱਸੀ ਤਾਂ ਹੁਣ ਤੱਕ ਇਹ ਦਰਦ ਹੀ ਹੰਢਉਦੇ ਰਹੇ, ਏਨਾ ਹੰਝੂਆਂ ਦੇ ਚੰਦ ਲਫਜਾਂ ਨੂੰ ਕਾਗਜ ਤੇ ਝਰੀਟ ਕੇ, ਦਰਦਾਂ ਵਿਚ ਡੁਬੀਆਂ ਚੰਦ ਗਜਲਾਂ ਸਜਾਉਦੇ ਰਹੇ , ਅੱਜ ਮੌਤ ਨੂੰ ਮਿਲੇ ਤਾਂ ਇਹ ਅਹਸਾਸ ਹੌਇਆ , ਕਿਸ ਵਾਸਤੇ ਬੇ-ਮੱਤਲਵ ਜਿੰਦਗੀ ਜਿਉਦੇ ਰਹੇ, 'PREET' ਨੇ ਲਿਖੇ ਉਹ ਹਰਫ ਇਸ ਗਜਲ ਵਿਚ , ਦਰਦਾਂ ਨਾਲ ਭਿਜ ਕੇ ਜੌ ਵੀ ਦਿਲ ਵਿਚ ਆਉਂਦੇ ਰਹੇ,
103
« on: January 28, 2012, 06:40:31 AM »
ਬਿਨ ਮਤਲਵ ਤੌਂ ਉਂਗਲਾਂ ਉਠਾਉਂਦੇ ਏਹ ਲੌਕ, ਜੱਖਮ ਦੇ ਕੇ ਮੱਰਹਮ ਲਗਾਉਂਦੇ ਏਹ ਲੌਕ , ਉਹ ਚੂਭੀਆਂ ਨੇ ਮੇਰੇ ਦਿਲ ਵਿਚ ਨਸ਼ਤਰ ਦੇ ਵਾਂਗ, ਤਿਖੇ ਲਫਜਾਂ ਦਿਆਂ ਜੌ ਗਲਾਂ ਬਣਾਉਦੇ ਏਹ ਲੌਕ, ਕੱਦ ਤੱਕਣਗੇ ਇਹ ਆਪਣੇ ਗਿਰੇਬਾਨ ਅੰਦਰ , ਬੱਸ ਇਲਜਾਮ ਦੂਜੇ ਤੇ ਪਏ ਲਗਾਉਦੇ ਏਹ ਲੌਕ, ਨਾ ਕੌਈ ਜੁਲਮ ਦੀ ਹੱਦ ਨਾ ਮੇਰੇ ਸਹਿਣ ਦੀ ਹੱਦ , ਬੇ- ਦਰਦਾਂ ਦੀ ਤਰਾਂ ਜੁਲਮ ਡਾਉਦੇ ਏਹ ਲੌਕ, ਗੱਲ ਹੁੰਦੀ ਨਹੀ ਰੇਤ ਦੇ ਕੱਣ ਜਿੱਨੀ ਵੀ, ਉੇਰ ਵੀ ਰਾਈ ਦਾ ਪਹਾੜ ਬਣਾਉਦੇ ਏਹ ਲੌਕ, ''PREET'' ਏਨਾ ਲੌਕਾਂ ਦੀ ਫਿਤਰਤ ਹੈ ਗੱਲਾਂ ਬਣਾਉਣਾਂ, ਤੇ ਬੱਸ ਹਮੇਸ਼ਾਂ ਹੀ ਰਹਿਣਗੇ ਬਣਾਉਦੇ ਏਹ ਲੌਕ ,
104
« on: January 28, 2012, 06:39:29 AM »
ਉਹ ਜੌ ਦਿਲ ਵਿਚ ਰਹਿੰਦੇ ਸੀ ਕਿਥੇ ਚਲੇ ਗਏ, ਮੇਰੇ ਦਿਲ ਦੇ ਸਾਰੇ ਅਰਮਾਨ ਕਿਥੇ ਚਲੇ ਗਏ, ਜਿਨਾਂ ਦੇ ਸਦਕੇ ਜਿੰਦਗੀ ਗੱਮਾਂ ਤੌ ਦੂਰ ਸੀ, ਖੁਸ਼ੀਆਂ ਦੇ ਉਹ ਕਾਫਲੇ ਕਿਥੇ ਚਲੇ ਗਏ, ਜੌ ਕਦੇ ਜਿੰਦਗੀ ਚ ਖੁਸ਼ੀਆਂ ਲੈ ਕੇ ਆਏ ਸੀ, ਅੱਜ ਉਹ ਵੇਲੇ ਤੇ ਪਲ ਕਿਥੇ ਚਲੇ ਗਏ, ਜਿੰਨਾ ਦੀ ਆਵਾਜ ਮੇਰੇ ਦਿਲ ਦੀ ਆਵਾਜ ਸੀ ਅੱਜ ਉਨਾ ਦੇ ਉਹ ਫਰਮਾਨ ਕਿਥੇ ਚਲੇ ਗਏ, ਜੌ ਦੱਸਤਕ ਦਿੰਦੇ ਸੀ ਦਿਲ ਦਿਆਂ ਦਹਲੀਜਾਂ ਤੇ, ਮੇਰੇ ਦਿਲ ਦੇ ਉਹ ਅਹਸਾਸ ਕਿਥੇ ਚਲੇ ਗਏ, ਜਿੰਨਾ ਨੂੰ ਸਮੇਟਿਆ ਜਿੰਦਗੀ ਦਾ ਸਰਮਾਇਆ ਸਮਝ ਕੇ, ਅੱਜ ਉਹ ਸਾਰੇ ਦੇ ਸਾਰੇ ਵਿਸ਼ਵਾਸ਼ ਕਿਥੇ ਚਲੇ ਗਏ, ਜਿੰਨਾਂ ਨੂੰ ਪੂਜਿਆ ਰੱਬ ਵਾਂਗ ਦਿਲ ਵਿਚ ਸਜਾ ਕੇ ਰੱਬਾ ਮੇਰੇ ਉਹ ਖੁਦਗਰਜ ਯਾਰ ਕਿਥੇ ਚਲੇ ਗਏ, ''PREET'' ਤੂੰ ਕੀਤਾ ਵੀ ਕੀ ਏ ਕਲਮ ਝਰੀਟਣ ਤੇ ਬਿਨਾ, ਅੱਜ ਪੁਛੇਂ ਸ਼ਬਦਾਂ ਦੇ ਕਾਫਲੇ ਕਿਥੇ ਚਲੇ ਗਏ,
105
« on: January 28, 2012, 06:38:08 AM »
ਇਕ ਕੁੜੀ ਜਿਸ ਨੂੰ ਮੈ ਬੇਹੱਦ ਪਿਆਰ ਕਰਦਾ ਹਾਂ ਏਹ ਗਜਲ ਮੈ ਉਸ ਦੇ ਨਾਮ ਕਰਦਾ ਹਾਂ, ''ਦੀਪ'' ਤੂੰ ਮੇਰੀ ਸੀ ਤੇ ਮੇਰੀ ਹੀ ਰਹੇਂਗੀ, ਏਹ ਐਲਾਨ ਮੈ ਸ਼ਰੇਆਮ ਕਰਦਾ ਹਾਂ,///
106
« on: January 28, 2012, 06:37:05 AM »
ਇਹ ਜਿੰਦਗੀ ਤਾਂ ਹੁਣ ਪੁਰਾਣੀ ਦਿਵਾਰ ਦੀ ਤਰਾਂ ਹੈ , ਕੀ ਪਤਾ ਅਚਾਨਕ ਕਿਸ ਵੇਲੇ ਢੈਹ ਜਾਵੇਗੀ , ਇਹ ਜਿੰਦਗੀ ਤਾਂ ਹੁਣ ਮੌਤ ਦੀ ਅਮਾਨਤ ਹੈ, ਉਹ ਜੱਦ ਵੀ ਚਾਵੇਗੀ ਆ ਕੇ ਲੈ ਜਾਵੇਗੀ , ਮੇਰੀ ਕਲਮ ਚੱਲੀ ਹਮੇਸ਼ਾਂ ਸਚਾਈ ਦੇ ਲਈ, ਤੇ ਮੌਤ ਨੂੰ ਜਿੰਦਗੀ ਦੀ ਹਕੀਕਤ ਕੱਹ ਜਾਵੇਗੀ, ਮੇਰਾ ਹਰ ਸ਼ਬਦ ਰਿਹਾ ਮੇਰੀ ਪਹਚਾਣ ਬਣਕੇ , ਤੇ ਚੰਦ ਤਹਰੀਰਾਂ ਵਿਚ ਮੇਰੀ ਯਾਦ ਰਿਹ ਜਾਵੇਗੀ, ਕੁਝ ਦਰਦ ਲਿਖੇ ਨੇ ਇਕ ਕਿਤਾਬ ਅੰਦਰ , ਉਹ ਵੀ ਕਿਸੇ ਕੌਨੇ ਵਿਚ ਪਈ ਰਿਹ ਜਾਵੇਗੀ, ''PREET'' ਦੀ ਜਿੰਦਗੀ ਤਾਂ ਹਮੇਸ਼ਾਂ ਇਕ ਰਾਜ ਰਹੀ ਹੈ, ਤੇ ਮੇਰੇ ਜਾਣ ਤੌਂ ਬਆਦ ਇਕ ਰਾਜ ਹੀ ਰਹਿ ਜਾਵੇਗੀ, ..................Preet.........................
107
« on: January 28, 2012, 06:35:48 AM »
ਉਸ ਦੇ ਹੱਥ ਵਿਚ ਕਲਮ ਸੀ ਜਾਂ ਕਟਾਰ ਸੀ, ਹਰ ਸ਼ਬਦ ਉਸ ਦਾ ਰੂਹ ਤੇ ਕਰੇ ਵਾਰ ਸੀ , ਉਹ ਇਕ ਥਾਵੇਂ ਬੈਠਦਾ ਤੇ ਸੌਚ ਪੈਂਡਾ ਕਡਦੀ, ਸ਼ਬਦਾਂ ਦਾ ਹੇਰ ਫੇਰ ਗਜਲ ਦਾ ਨੀਖਾਰ ਸੀ ਦਰਦਾਂ ਨੂੰ ਸੀਨੇ ਝੱਲ ਸ਼ਬਦਾਂ ਨੂੰ ਜੌੜ ਕੇ ਕਾਗਜ ਤੇ ਲਿਖਦਾ ਜੌ ਆਤਮਾ ਤੇ ਭਾਰ ਸੀ, ਦਰਦਾਂ ਦੇ ਖੌਫ ਵਿਚ ਲਗਦਾ ਬਿਮਾਰ ਸੀ , ਨਾ ਜਿਉਦਿਆਂ ਦੀ ਬਸਤੀ ਨਾ ਮੌਇਆਂ ਦੇ ਸ਼ਹਿਰ ਚ , ਉਹ ਤਾਂ ਰਿਹਾ ਏਨਾ ਦੌਵਾਂ ਵਿਚਕਾਰ ਸੀ ਕਬਰਾਂ ਤੇ ਬੈਠਦਾ ਤੇ ਰੱਜ ਗੱਲਾਂ ਕਰਦਾ , ਮਰ ਗਈਆਂ ਸਦਰਾਂ ਨਾਲ ਹਾਲੇ ਵੀ ਪਿਆਰ ਸੀ, ਸਾਹਿਲਾਂ ਤੇ ਬੈਠ ਕੇ ਉਹ ਜੱਦ ਪਿਆਸ ਲਿਖਦਾ , ''PREET'' ਦੇ ਉਹ ਆਪ ਆਉਂਦੀ ਬੁਲਾਂ ਵਿਚਕਾਰ ਸੀ, ...................Preet..........................
108
« on: January 28, 2012, 06:30:02 AM »
Manzil Saamne C Saadiyan Akhaan De Saanu Rahe Paina Ni Aaya Yaara Maaf Karin Vehende C Hanjuaan De Saagra Vich Saanu Vehna Ni Aaya Yaara Maaf Karin Sayad Tu V Dil Saanu Aapna Ditta Hove Saanu Laina Ni Aaya Yaara Maaf Karin Dard Aj V Seene Utte Sehende Assin Pehlaan Sehna Ni Aaya Yaara Maaf Karin Pyaar Kitta C Preet Ne Saaha Ton Jayada J Saanu Kehena Ni Aaya Yaara Maaf Karin.....
109
« on: January 28, 2012, 06:28:26 AM »
Vekh Ne Tareeke Tere Vakh Hon De Lakh Ne Tareeke Tere Vakh Hon De Hun Preet Ne Vi Tareeke Oho Labh Laye Ne Bada Samjhaiya Tainu Samajh Na Aya Hun Assi Vi Dukh Apne Kaj Laye Ne Hun Tere Kwaab V Dekhi Kaakh Hon Ge Hun Bas Dohan Zindagiyan Nu Vakh Hon De...
110
« on: January 28, 2012, 06:21:17 AM »
tusi saareya ne ditta eh pyar, likhe hoye di keemat pai gyi, karna tah chaunda c shukrana sabb da, shabd nhi mille,Preet Di kalm khandi hee reh gyi.......
111
« on: January 28, 2012, 06:18:55 AM »
Koi Mere Dil Cho Yaara Aa K Chala Geya Sadiya Bhar Da Sutta Dard Jga K Chala Geya Us Ne Meri Kulli Da Hr Deep Bhuja Dita O Jo Apne Mehala Nu Rushna K Chala Geya Dhokhe Vaala Khanzar Mere Seene Ghad Geya O O Jo Saare Rangle Jashan Mna K Chala Geya Gheeo Diya Kut Kut Chooreya Jis Nu Kde Kwaeya Main Panchi O Hi Maas Jeegar Da Kha K Chala Geya Preet Hun Ta Yaad Wich Likhda Reh Gaya Duniya Te Geeta Da Vanjaara Geet Suna K Chala Geya......Preet
112
« on: January 27, 2012, 03:57:05 AM »
ਸੁਣ ਨੀ ਕੁੜੀਏ ਜੀਨ ਵਾਲੀਏ, ਲਾ ਮਿਤਰਾਂ ਨਾਲ ਯਾਰੀ ਇੱਕ ਤਾਂ ਲੈ ਦੂੰ ਸੂਟ ਪੰਜਾਬੀ, ਉੱਤੇ ਸੂਹੀ ਫੁਲਕਾਰੀ ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ... ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ ਜੁੱਤੀ ਸਿਤਾਰਿਆਂ ਵਾਲੀ .................... ਨੀ ਫੁੱਲ ਵਾਂਗੂ ਤਰ ਜਾਏਂਗੀ, ਲਾ ਮਿਤਰਾਂ ਨਾਲ ਯਾਰੀ ਤੂੰ ਫੁੱਲ ਵਾਂਗੂ ਤਰ ਜਾਏਂਗੀ, ਲਾ ਸੱਜਣਾਂ ਨਾਲ ਯਾਰੀ ਨੀ ਫੁੱਲ ਵਾਂਗੂ ਤਰ ਜਾਏਂਗੀ....................
113
« on: January 27, 2012, 03:53:09 AM »
bai bari barsi khatan geya si bai barrrrri barsi, bai khatt ki liandi Maggy, bai ajj kall di tan padai vekh lo, ho bai ajj kall di tan padai vekh lo bas fashion joggi reh gi, bai munde bane ne Jazzy phirde, ho bai munde bane ne Jazzy phirde, pagg cheere wali sir ton leh gi, bai gutt kale naag wargi kall nayee di dukaan te reh gi.
114
« on: January 27, 2012, 03:49:54 AM »
ਧਾਵੇ ਧਾਵੇ ਧਾਵੇ ਹੋ ਧਾਵੇ ਧਾਵੇ ਧਾਵੇ ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ ਦਾਖਲਾ ਤਾਂ ਕੁੱਕਰੀ ’ਚ, ਪਰ ਮੁੰਡਾ ਵੀਹ ਵੀਹ ਘੰਟੇ ਕੈਬ ਚਲਾਵੇ ਬਈ ਕੈਬ ਵਾਲਾ ਕੰਮ ਨਹੀਂ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਬੰਨ੍ਹੀ ਜਾਵੇ ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨਾ ਮਾਂ ਕੌਣ ਗਲੇ ਨਾਲ ਲਾਵੇ? ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ
115
« on: January 27, 2012, 03:36:51 AM »
Na Tu Rehna Na Main Rehna Bas Pyar Eh Jag Te Reh Jana Eh Jeevan Hai Ik Tinke Varga Lehar Aayi Te Ehne Veh Jana Dukh Devo Na Kise Nu Pyar Vando Baaki Sab Kuj Ethe Reh Jana Sadi Eh Pyar To Wad Yara Yari Hai Saadi Phulan Di Kyaari Reh Ikhathe Phul Khilao Ithe Dil De Khayalan Vaale PREET Ne Ta Bas Ina He Tuhanu Keh Jana
116
« on: January 24, 2012, 11:44:33 AM »
ਮੇਰੇ ਅੰਦਰ ਬੈਠਾ ਅੱਜ ਫੇਰ..... ਇੱਕ ਲਿਖਾਰੀ ਜਾਗ ਪਿਆ.......... ਵੇਸੇ ਤਾਂ ਮੈਂ ਕੋਈ ਸ਼ਾਇਰ ਨੀ....ਤੇ ਕੁਝ ਲਿਖਣਾ ਨਹੀਂ ਚਾਹੂੰਦਾ "ਮੈਂ".....
ਇੱਕ ਸੋਹਣੇ ਚੇਹਰੇ ਦੇ ਅੱਜ ਦਰਸ਼ਣ ਹੋਏ..... ਦੇਕੇ ਝਾਤ ਉਹ ਨੈਣ ਫੇਰ ਅਲੋਪ ਹੋਏ......
ਅੱਖਾਂ ਸੀ ਓਦ੍ਹੀਆਂ .... ਕਾਲੀਆਂ ਅਥਾਹ ਸਾਗਰ ਤੋਂ ਵੀ ਜਿਵੇਂ ਡੂੰਘੀਆਂ.....
ਝੁਕੀਆਂ ਪਲਕਾਂ ਸੀ... ਜੋ ਓਸਦੀ ਸ਼ਰਮ ਹਿਆ ਨੂੰ ਸੀ ਬਿਆਨ ਕਰਦੀਆਂ.....
ਇੱਕ ਲਿੱਟ ਵੀ ਸੀ ਵਾਲਾਂ ਦੀ.... ਜੋ ਓਸਦੇ ਸ਼ੋਂਕੀ ਮੌਜੀ ਹੋਣ ਦਾ ਪਰਮਾਣ ਸੀ......
ਨੱਖਰਾ ਤਾਂ ਸੀ ਪਰ ਇੱਕ ਮਾਸੂਮੀਅਤ .... ਜੋ ਓਦ੍ਹੇ ਚੇਹਰੇ ਤੋਂ ਸੀ ਝਲਕਦੀ......
ਵੈਸੇ ਤਾਂ ਓਹ ਚੇਹਰਾ ਭੁੱਲ ਨਹੀਂ "ਮੈਂ" ਸਕਦਾ.... ਪਰ ਕੁਝ ਦਸਣਾ ਚਾਹੁੰਦਾ ਸੀ......
ਸ਼ਬਦਾਂ ਦਾ ਰੰਗ ਦੇ ਕੇ... ਇੱਕ "ਅਮਰ" ਛੋਹ ਦੇਣਾ ਚਾਹੁੰਦਾ ਸੀ.....
ਏਸੇ ਲਈ ਹੀ ਕੁਝ ਲਿਖਿਆ "ਮੈਂ".... ਉਂਝ ਤਾਂ ਮੈਂ ਕੋਈ ਸ਼ਾਇਰ ਨੀ....ਤੇ ਕੁਝ ਲਿਖਣਾ ਨਹੀਂ ਚਾਹੂੰਦਾ "ਮੈਂ"..PREET [/b]
117
« on: January 23, 2012, 01:16:38 PM »
ਅਸੀ ਵਫ਼ਾਦਾਰ ਨੂੰ ਬੇਵਫ਼ਾ ਨਈ ਕਹਿ ..
ਸਕਦੇ,ਕੋਈ ਓਸ ਨੂੰ ਮਾੜਾ ਆਖਦੇ ਵੇ ...
ਨਈ ਸੇਹ ਸਕਦੇ ਸਾਡੇ ਲੇਖਾ ਦੇ ...
ਵਿਚ ਲਿਖਈਓ ਕੋਈ ਦੂਰੀ ਹੋਣੀ ਹੈ ...
ਓਸ ਦੀ ਵਿ ਕੋਈ ਮਜਬੂਰੀ ਹੋਣੀ ਹੈ!!!!__♥PreeT♥
118
« on: January 23, 2012, 01:14:44 PM »
ਵੱਸ ਚੱਲੇ ਉਮਰਾਂ ਦਾ ਸਾਥ ਮੰਗ ਲਵਾਂ ਮੈਂ,
ਰੱਬ ਕੋਲੋਂ ਜ਼ਿੰਦਗੀ ਲਈ ਤੇਰਾ ਪਿਆਰ ਮੰਗ ਲਵਾਂ ਮੈਂ,
ਮੁੜ ਕੇ ਡਰ ਕਿਸੇ ਧੋਖੇ ਦਾ ਸਤਾਵੇ ਨਾ ਮੈਨੂੰ,
ਤੇਰੇ ਉੱਤੇ ਏਨਾ ਏਤਬਾਰ ਮੰਗ ਲਵਾਂ ਮੈਂ,
ਪਰ ਰੀਝਾਂ ਸਾਰੀਆਂ ਅਧੂਰੀਆਂ ਨੇ ਸਾਡੀਆਂ,
ਹੋਣੀਆਂ ਜੋ ਕਦੇ ਪੂਰੀਆਂ ਨਹੀਂ
ਨਹੀਂ ਤਾਂ ਤੇਰੇ ਨਾਲ ਹਰ ਪਲ,ਹਰ ਸਾਲ ਮੰਗ ਲਵਾਂ ਮੈਂ..PREET
119
« on: January 23, 2012, 01:08:27 PM »
Hasde Ne Avein, Hass Ke Ruwa Jande Ne Lok, Milde Ne Avein, Mil Ke Juda Ho Jande Ne Lok, Pal Do Pal Di Mohabbat Nu Umra Da Sath Na Samjhna, Mohabbat Vi Karde Ne, Te Khafa Vi Ho Jande Ne Lok, Naseeban Ch Pyar Nahi Si, Jo PReet Nu Milya Hi Nahi, Kar Ke Izhaar E Mohabbat Vi Beparvah Ho Jande Ne Lok, Hun Kis Ton Shikva Kariye Apni Mohabbat Da, Kar Ke Wafa Da Vaada, Bewafa Ho Jande Ne Lok...
120
« on: January 23, 2012, 01:06:10 PM »
J tu karni c sade naal injh sajna, kas ton baneya tu sadi jind sajna, hun tu he das bin tere kinj katiye din ve, kade jurde na tut hoye dil ve, eh din aun ton pehla jande mar sajna, j tu karni sadi naal injh sajna...PREET
Pages: 1 2 3 4 5 [6] 7 8 9 10 11 ... 81
|