May 01, 2024, 05:40:38 PM

Show Posts

This section allows you to view all posts made by this member. Note that you can only see posts made in areas you currently have access to.


Topics - Pendu

Pages: [1]
1
PJ Games / 8 swaal
« on: December 08, 2011, 08:36:56 AM »
‎{8 SawaL}
1. Dosti achi ya Love.?
Ans.
2. Bewafa kon Ladka ya Ladki.?
Ans.
3. Aap ki Life mai Kis ki Ahmiyat Zyada Hai apki family member k elawa?
Ans.
4. Aap ko Pyar say kya Bulaya jata Hai.?
Ans.
5. Aap ki Zindagi ka sab se Anmol pal.?
Ans
6. Best frend Name.?
Ans.

7. Aap ko kisi pal ka intezar hai.?
Ans.

8.Apke mobile me mera kya nam likha hai.?
Ans:.

2
Jokes Majaak / kinna tenu chanuda
« on: December 08, 2011, 08:33:15 AM »
ਕੌਣ ਕੀਨਾ ਤੇਨੁ ਚਾਹੁੰਦਾ ਤੇਨੁ ਕਖ ਵੀ ਪਤਾ ਨੀ ,

ਕੌਣ ਰਾਤਾ ਨੂ ਨੀ ਸੌਂਦਾ ਤੇਨੁ ਕਖ ਵੀ ਪਤਾ ਨੀ ,

ਤੇਰੇ ਨਖਰੇ ਦਾ ਭਾਹ ਰੋਜ਼ ਵਦੀ ਜਾਵੇ ,

ਕੌਣ ਕੀਨਾ ਮੁਲ ਪਾਉਂਦਾ ਤੇਨੁ ਕਖ ਵੀ ਪਤਾ ਨੀ ,

ਦੁਨਿਆ ਚ ਸੋਹਣੇ ਜੇ ਉਂਗਲਾ ਤੇ ਗਿਣੀਏ ,

ਤੇਰਾ ਨਾ ਕਿਥੇ ਆਉਂਦਾ ਤੇਨੁ ਕਖ ਵੀ ਪਤਾ ਨੀ ,

ਤੂ ਆਖੇ ਬਾਸ ਜਾਣ ਪਹਚਾਣ ਮੇਰੇ ਨਾਲ ,

ਮੈ ਤੇਨੁ ਗੀਤਾ ਰਾਹੀ ਗਾਉਂਦਾ ਤੇਨੁ ਕਖ ਵੀ ਪਤਾ ਨੀ,,

3
Shayari / Tere nal bete pal sade dukh ban gaye..
« on: November 24, 2011, 02:39:40 PM »
tere pyar di kahani asi aje v na bhule,,,

teri meri mulakat thandi hawa de bulley,,,

una velian de bute aaj rukh ban gaye,,,

tere nal bete pal sade dukh ban gaye,,,

Pages: [1]