This section allows you to view all posts made by this member. Note that you can only see posts made in areas you currently have access to.
Topics - :P
Pages: [1]
1
« on: September 15, 2012, 05:15:23 PM »
ih main kite read kita c..wadia laga so ithe post kar rae a ....
ਇੱਕ ਬੜੀ ਦਿਲਚਸਪ ਗੱਲ ਬੱਬੂ ਮਾਨ ਬਾਰੇ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ,ਜਦੋਂ ਕੋਈ ਅਲ੍ਬੁਮ ਵੀ ਰਲੀਜ਼ ਨਹੀ ਸੀ ਹੋਈ ,ਖਮਾਣੋਂ ਮੇਰੀ ਟੇਂਟ ਦੀ ਦੁਕਾਨ ਤੇ ਸਾਡੀਆਂ ਮਹਿਫਿਲਾਂ ਲਗਦੀਆਂ ਰਹਿੰਦੀਆਂ ਸੀ I ਓਸ ਟਾਈਮ ਬੱਬੂ ਇਹ ਗੱਲ ਕਹੰਦਾ ਹੁੰਦਾ ਸੀ ਕੇ ..ਜੀਤੇ [ਮੇਰਾ ਘਰ ਵਾਲਾ ਨਾਂ ]ਇਕ ਦਿਨ ਏਦਾਂ ਦਾ ਆਉਣਾ ਹੈ ਕੇ ਮੈਂ ਇਨਾਂ ਹਿੱਟ ਹੋ ਜਾਣਾ ਹੈ ਕੇ ਲੋਕਾਂ ਨੇ ਤੈਨੂੰ ਨਾਲ ਲੈ ਕੇ ਆਉਣਾ ਹੈ ਕ ਯਾਰ ਬੱਬੂ ਬੁੱਕ ਕਰਨਾ ਆ ਲੇੱਸ ਕਰਵਾ ਦੇ ਤੇ ਮੈਂ ਕਿਹਾ ਕਰੁਂਗਾ ਕੇ ਚਲ ਸਾਡਾ ਆੜੀ ਆ ਗਿਆ ਏਹਦੇ ਕਰ ਕੇ ਇਕ ਲ੍ਖ ਘੱਟ ਕਰ ਦਿੰਦੇ ਹਾਂ ……ਓਦੋਂ ਹਿੱਟ ਸਿੰਗਰ ਦਾ ਰੇਟ 50 ਹਜ਼ਾਰ ਹੁੰਦਾ ਸੀ .ਅਸੀਂ ਕਹਿਣਾ ਕੇ ਯਾਰ ਥੋੜਾ ਘਟ ਛਡਿਆ ਕਰ …ਓਹਨੇ ਮੇਰੀ ਦੁਕਾਨ ਦੀ ਕੰਧ ਤੇ ਇਹ ਲਿਖ ਦਿਤਾ ਕ ਇਹ ਹੋਣਾ ਹੈ ਮੈਨੂੰ ਆਪਣੀ ਮਿਹਨਤ ਤੇ ਅਤੇ ਆਪਣੇ ਆਪ ਤੇ ਭਰੋਸਾ ਹੈ ..ਕੇ ਜੇ ਬੰਦਾ ਸੁਪਨਾ ਲੈ ਕੇ ਮਿਹਨਤ ਕਰੇ ਓਹ ਪੂਰਾ ਨਾਂ ਹੋਵੇ ਤਾਂ ਲਖ ਲਾਹਨਤ ਏਹੋ ਜਿਹੀ ਮਿਹਨਤ ਦੇ ,ਤੇਜਿੰਦਰ ਸੇਖੋਂ ,ਮਾਸਟਰ ਤ੍ਰਿਲੋਚਨ …ਹੋਰ ਕਈ ਸਜਣ ਏਸ ਗੱਲ ਚ ਸ਼ਾਮਲ ਹੁੰਦੇ ਸੀ …..ਸਮਾਂ ਚਲਦਾ ਗਿਆ ਅਸੀਂ ਇਹ ਭੁਲ-ਭੁਲਾ ਗਏ….ਪਰ ਜਿਹਨੇ ਮਿਹਨਤਾਂ ਕੀਤੀਆਂ ਨੇ ਓਹ ਕਿਥੇ ਭੁਲਦਾ ਏ …ਇਕ ਖਮਾਣੋਂ ਚ ਵਿਆਹ ਸੀ ਸਾਡੇ ਮਿੱਤਰ ਦੇ ਮਾਮੇ ਦੇ ਮੁੰਡੇ ਦਾ …ਓਹ ਆ ਗਏ ਕੇ ਬੱਬੂ ਮਾਨ ਬੁਕ ਕਰਨਾ ਹੈ …ਜਦੋਂ ਗਲ-ਬਾਤ ਚਲ ਰਹੀ ਸੀ ਬੱਬੂ ਮਾਨ ਕਹਿੰਦਾ ਕੇ ਰੇਟ ਮੁਕਾਉਣ ਤੋਂ ਬਾਅਦ ਇੱਕ ਲਖ ਹੋਰ ਲੇੱਸ ਕਰਨਾ ਹੈ ਜੋ ਮੈਂ ਜੀਤੇ ਦੀ ਦੁਕਾਨ ਦੀ ਕੰਧ ਤੇ ਲਿਖ ਕੇ ਆਇਆ ਸੀ ….ਜਦੋਂ ਮੇਰੇ ਯਾਦ ਆਇਆ ਕੇ ਯਾਰ ਇਹ ਗੱਲ ਤਾਂ ਹੋਈ ਸੀ ..ਅਸੀਂ ਕਿੰਨਾ ਚਿਰ ਏਸ ਗੱਲ ਤੇ ਹਸਦੇ ਅਤੇ ਹੈਰਾਨ ਹੁੰਦੇ ਰਹੇ …ਕੇ ਆਹ ਹੈ ਬੰਦੇ ਦੀ ਆਪਣੇ ਆਪ ਨਾਲ ਕ੍ਮਿੱਟ੍ਮੇੰਟ ਅਸੀਂ ਮਖੋਲ ਕਰਦੇ ਸੀ ਤੇ ਏਸ ਬੰਦੇ ਨੇ ਕਰ ਕੇ ਦਿਖਾ ਦਿਤਾ ….
2
« on: September 07, 2012, 05:00:48 PM »
ਜੋ ਇਨਸਾਨ ਬਹੁਤ ਲੜਨ ਦੇ ਬਾਦ ਵੀ ਤੂਹਾਨੂੰ ਮਨਾਉਣ ਦਾ ਹੁਨਰ ਰੱਖਦਾ ਹੈ,
ਸਮਝ ਲੈਣਾ ਕਿ ਉਹੀ ਤੂਹਾਨੂੰ ਬੇਪਨਾਹ ਪਿਆਰ ਕਰਦਾ ਹੈ......
3
« on: June 13, 2012, 10:37:25 PM »
ਕੁੜੀਆਂ ਕੀ ਹੁੰਦੀਆਂ .... ਕੋਣ ਕਹਿੰਦਾ ਕੁੜੀਆਂ ਨੂੰ ਸਮਝਣਾ ਬਹੁਤ ਔਖਾ? ਕੌਣ ਕਹਿੰਦਾ ਕੁੜੀਆਂ ਬੇਵਫ਼ਾ ਹੁੰਦੀਆਂ ? ਕੋਣ ਕਹਿੰਦਾ ਕੁੜੀਆਂ ਕਦਰ ਨੀ ਕਰਦੀਆਂ ? ਕਿੰਨਾ ਕੁ ਜਾਣਦੇ ਹੋ ਤੁਸੀਂ ਕੁੜੀਆਂ ਨੂੰ ? ਮੈਂ ਦੱਸਦੀ ਹਾਂ ਕੁੜੀਆਂ ਕੀ ਹੁੰਦੀਆਂ .... ਜਿਸ ਕੁੱਖ 'ਚੋ ਤੁਸੀਂ ਜਨਮ ਲਿਆ ਓਹ ਵੀ ਪਹਿਲਾਂ ਇਕ ਕੁੜੀ ਹੈ,ਬਾਅਦ 'ਚ ਤੁਹਾਡੀ ਮਾਂ .. ਜਿਸ ਭੈਣ ਨਾਲ ਤੁਸੀਂ ਬਚਪਨ ਤੋਂ ਖੇਡੇ,ਹਰ ਗੱਲ ਸਾਂਝੀ ਕੀਤੀ, ਓਹ ਵੀ ਇਕ ਕੁੜੀ ਆ ਜਵਾਨੀ ਦੀ ਦਹਿਲੀਜ ਤੇ ਪੈਰ ਰਖਿਆ ਜਿਹਨੇ ਤੁਹਾਨੂੰ ਹਮਰਾਜ ਬਣਾਇਆ ,ਦਿਲ ਵਟਾਇਆ ... ਓਹ ਮਹਿਬੂਬ ਵੀ ਇਕ ਕੁੜੀ ਏ .. ਤੇ ਇਕ ਓਹ ਜਿਹੜੀ ਸਾਰੀ ਉਮਰ ਤੁਹਾਡੇ ਨਾਲ ਕੱਟਦੀ ਆ , ਤੁਹਾਡੀ ਪਤਨੀ ਓਹ ਵੀ ਇਕ ਕੁੜੀ ਆ .. ਗੱਲ ਮਹਿਬੂਬ ਦੀ ਕਰਾਂ ਤਾਂ ਤੁਸੀਂ ਕਿਸ ਮੁਹ ਨਾਲ ਕਹਿ ਦਿੰਦੇ ਹੋ ਕਿ ਓਹ ਬੇਵਫ਼ਾ ਏ ? ਕੀ ਤੂੰ ਪੂਰੀ ਤਰਾਂ ਵਫ਼ਾਦਾਰ ਹੈਂ ਉਸ ਲਈ ਜੋ ਤੇਰੇ ਤੇ ਅੱਖਾਂ ਬੰਦ ਕਰ ਕੇ ਯਕੀਂਨ ਕਰਦੀ ਏ ? ਕਦੇ ਸੁਣ ਤਾਂ ਸਹੀ ਇਕ ਕੁੜੀ ਨੂੰ ...ਅਣਛੋਇਆ ਇਤਿਹਾਸ ਲਿਖਿਆ ਜਾ ਸਕਦਾ.. ਜਿਸ ਕੁੜੀ ਲਈ ਅੱਜ ਤੱਕ ਤੂੰ ਇਕ ਸ਼ਬਦ ਨੀ ਲਿਖ ਸਕਿਆ .. ਅਥਾਹ ਸ਼ਬਦ ਨੇ ਓਹਦੇ ਕੋਲ ਤੇਰੀ ਸਿਫ਼ਤ ਚ ... ਓਹ ਅਰਦਾਸ ਕਰਦੀ ਏ ਤਾਂ ਪਹਿਲਾਂ ਤੇਰੀ ਖੈਰ ਮੰਗਦੀ ...ਸੁਪਨੇ ਵੇਖਦੀ ਏ ਤਾਂ ਤੇਰੇ ਸੰਗ .. ਅਸਲ ਚ ਸਮਝ ਤੂੰ ਨੀ ਸਕਿਆ ਤੇ ਤੱਤ ਇਹ ਕੱਢ ਦਿੱਤਾ ਕਿ ਕੁੜੀਆ ਨੂੰ ਸਮਝਣਾ ਬਹੁਤ ਔਖਾ .. ਕਦੇ ਓਹਦੀਆਂ ਅੱਖਾਂ 'ਚ ਵੇਖ ਕਦੇ ਓਹਦੇ ਲਈ ਦੋ ਸ਼ਬਦ ਬੋਲ .. ਕਦੇ ਕੋਸ਼ਿਸ਼ ਤਾਂ ਕਰ ਓਹਦੇ ਦਿਲ ਦੀਆਂ ਰਮਜਾਂ ਨੂੰ ਸਮਝਣ ਦੀ... ਤੇਰਾ ਦਿਲ ਕਰਦਾ ਤੂੰ ਗੱਲ ਕਰ ਲੈਂਦਾ ,ਓਹਦਾ ਕਰਦਾ ਤਾਂ ਤੂੰ ਆਖਦਾ ਟੈਮ ਬਰਬਾਦ ਨਾ ਕਰ .. ਤੂੰ ਓਹਨੂੰ ਰੋਕਦਾ ਤਾਂ ਤੇਰਾ ਹੱਕ ਹੈ,ਓਹ ਰੋਕੇ ਤਾਂ ਦਖ਼ਅੰਦਾਜੀ ...ਵਾਹ ਕਿੰਨਾ ਸਿਆਣਾ ਏਂ ਤੂੰ ..... ਕੋਈ ਕੁੜੀ ਮਾੜੀ ਨੀ ਹੁੰਦੀ ...ਓਹਨੂ ਠੋਕਰ ਲਗਦੀ ਆ ..ਫੇਰ ਸੰਭਾਲ ਜਾਂਦੀ ਆ,,, ਕਦੇ ਓਹਦੇ ਜਿਸਮ ਤੋਂ ਪਾਰ ਓਹਦੀ ਰੂਹ ਤੱਕ ਇਕ ਵਾਰ ਝਾਕ ਤਾਂ ਸਹੀ ਮੈਂ ਦਾਅਵਾ ਕਰਦੀ ਆ ਓਹ ਤੈਨੂੰ ਧੋਖਾ ਨੀ ਦੇ ਸਕਦੀ ... ਭਾਵਨਾਵਾਂ ਦਾ ਹੜ ਹੈ ਓਹ.. ਕਦੇ ਉਸ ਵੇਗ ਚ ਓਹਦੇ ਸੰਗ ਵਹਿ ਕੇ ਤਾਂ ਵੇਖ .. ਜਿਸ ਦਿਨ ਤੂੰ ਸਮਝ ਗਿਆ ਉਸ ਦਿਨ ਤੈਨੂੰ ਕਾਇਨਾਤ ਦੀ ਸਬਤੋਂ ਸੋਹਣੀ ਸ਼ੈਅ ਦੇ ਪਾਕ ਦੀਦਾਰ ਹੋ ਜਾਣਗੇ ....
kisse da likhia hoia share kar rae a
4
« on: June 08, 2012, 01:21:13 PM »
Ek chehraa sath sath rahaa jo milaa nahii kisko talaash karta raha kuch pataa nahii
shiddat ki dhoop taiz havaon k ba-vajood mai shakh se gira hoo, nazar se gira nahii
5
« on: May 21, 2012, 10:38:51 PM »
Wo Kehti hai Suno Jana Muhbbat Moom Ka Ghar Hai Tabish Bad Gumani Ki Kahin Pighla Na De Ais ko
Main Kehta Hoon Jis Dil Main Zara B Badgumani Ho Wahan Kch Or Ho Tu Ho Muhbbat Ho Nai Sakti
Wo Kehti Hai Sada Aisay He Kaya tum Muj Ko Chaho Gaye Keh Main Ais Main Kami Koi Bhi Gawara Ker Nai Sakti
Main Kehta Hoon Muhbbat Kaya Hai Yeh Tum nay shikaya hai Mujay Tum Say Muhbat K Siwa Kch b Nai Ata
Wo Kehti Hai Judai Say Buht Darta Hai Mera Dil Keh Khud ko Tum Say Hat Ker Dekhna Mumkin Nai Hai Ab
Main Kehta Hoon Yahi Khadshay Buht Muj Ko sattay Hain Mager Sach Hai Muhbbat Main Judai Saath Chalti Hai
Wo Kehti Hai Batao Kaya Mere Bin Ji Sako Gaye Tum Meri Baatien,Meri Yaadien,Meri Ankhien Bhula Do gaye
Main Kehta hoon Kabhi Ais Baat per socha nai main nay ager ik pal ko b sochon tu saansien ruknay lagti hain
wo kehti hai tumhien muj say muhbbat ais kader kio hoon Keh main ik aam si lerki tumhien kio khas lagti hon
main kehta hoon kabhi khud ko meri ankhon say tum dekho meri dewangi kio hoon yeh khud he jaan jao gi
wo kehti hai mujay warftgi say dekhtay kio ho keh main khud ko buht keemti mehsoos kerti hoon
main kehta hon Mata-e-jaan buht anmool hoti hai tumhien jab dekhta hoon zindgi mehsoos kerta hoon
wo kehti hai mujay alfaz k jugno nai miltay keh tumhien bata sakon keh dil main mere kitni muhbbat hai
main kehta hoon muhbbat tu Niighaon say jhalkti hai tumhari khamosi muj say tumhari baat kerti hai
wo kehti hai batao na kis ko khonay ser darta ho batao kon hai wo jisay yeh musam bulatay hain
Main kehta hoon yeh meri sheri hai aiena dil ka zara dekho batao kaya tumhien ais main nazar aya
wo kehti hai Atif ji buht baatien banatay ho mager sach hai yeh baatien buht he shaad rakhti hain
main kehta hoon yeh sab baatien yeh fasany ik bhana hain keh pal kch zindagani k tumhare saath kat jaien phir us k baad khamoshi ka dilkash raqs hota hai nagihaien bolti hai or lab khamosh rehtay hain
6
« on: April 17, 2010, 09:00:47 PM »
wase apa roz kush na kush complain karde a ithe...lets try 2 appreciate sumthing....kush v likho jo tuhanu pj ch wadiya laga...oh kush be ho sakda a frnd ..koi mod...koi sub admin kush be...
7
« on: April 04, 2010, 03:08:17 PM »
jo bole so nihal sat shri akaal
8
« on: March 31, 2010, 06:38:37 PM »
kise ik movie da name likho jhede tusi bhout war wekh chukhe o nd still bore nhi hoe,,
9
« on: March 28, 2010, 08:19:07 AM »
tuhanu babau mann as a lyricist and singer wadiya lagda a ....
10
« on: March 28, 2010, 07:38:38 AM »
Kaddi apni hassni te vi aunda gussa kaddi jagg nu hassaun nu ji karda.. kaddi ronda nahin si kisse di maut tey kaddi aive hi ron nu ji karda... kaddi ajnabi da saath vi lagda changga kaddi apne vi lagde begaane jahe.. kaddi mangda dil ik hor jeevan kaddi eh vi mittaun nu ji karda
11
« on: March 20, 2010, 04:04:58 PM »
kinna tere naal pyar methon dass nahi hunda, zindgi de ehna jhamelyean ch hass nahi hunda, rabb di raza eh time kade changa kade mara, eh na rukda rukayan na he vass vich hunda.
12
« on: March 20, 2010, 04:03:05 PM »
Teri tasveer to tera haal pucheya, Kive bhul gaye tusi sada pyar pucheya, Kade akhda si tere bina nahiyo sarna, Aaj sar gaya kive eh sawal pucheya
13
« on: March 14, 2010, 03:53:44 PM »
ਅਸੀ ਵਿੱਚ ਨਦੀ ਦੇ ਪਾਣੀ ਵਾਗੂੰ ਪਤਾ ਨਹੀ ਕਦੇ ਵਹਿ ਜਾਣ ਕੀਤੇ ਇਹਸਾਨ ਜੌ ਤੂੰ ਮੇਰੇ ਤੇ ਬੌਝ ਉਹ ਸਾਡੇ ਸਿਰ ਤੇ ਰਹਿ ਜਾਣਾ ਕੁਝ ਦਿਨਾ ਦੀ ਯਾਰੀ ਪਿਛੌ ਅਲਵਿਦਾ ਤੈਨੂੰ ਕਿਹ ਜਾਣਾ ਤੈਨੂੰ ਮੁੜ ਕਦੀ ਨਹੀ ਲੱਭਣਾ ਅਸੀ ਸਾਡੇ ਨਾਮ ਹੀ ਚੇਤੇ ਰਹਿ ਜਾਣਾ
14
« on: March 13, 2010, 07:04:47 PM »
Assi Tere C, Asi Tere Haan, Na Hor Kise Nu Chaahvange Tu Saada Kar Itbar Yaara, Na Tainu Dilon Bhulaavange Tere Raah De Kande Chug K, Assi Apna Aap Vichhaavange Kade Muskil Hove Ta Yaad Kari, Balde Sive Cho V Uth K Avaange
15
« on: March 13, 2010, 06:58:54 PM »
Main Hi Russ Behndi Si Nikki Jehi Gall Te Oh Tan Mainu Har Waar Manaunda Bahut Si Main Na Parwah Kiti Kade Ohde Kise Hanjhu Di Oh Tan Mere Layi Jind Tadfaunda Bahut Si Mera Nikka Jeha Dukh Ohdi Jaan Kadd Lainda Par Mere Kolon Dukh Apne Oh Chhupaunda Bahut Si Mere Ton Hi Na Sambhaal Hoye Sucche Moti Pyar De Oh Tan Marjaana maNu Chahnda Bahut C
16
« on: March 12, 2010, 07:32:27 PM »
Never say I love you If you really dont care Never talk about feelings If they aren't really there Never hold my hand If you are going to break my heart Never say you are going to If you don't plan to start Never look into my eyes If all you do is lie Never say hello If you really mean good bye If you really mean forever Then say you will try Never say forever Cause forever makes me cry..!!!!!!
17
« on: March 12, 2010, 07:16:47 PM »
WAY2 IMPRESS a GIRL: > Respect her > Honour her > Love her > Protect her > Care for her But, HOW TO IMPRESS A BOY >Just smile once "GAMEOVER"
18
« on: March 12, 2010, 07:08:08 PM »
Tainu Dil Cho Kadna Okha Hai Tainu Pauna V Aasan Nai Na Samjhiye Teri Majboori Nu Assi Aine V Naadan Nai Teri Yaad Sahare Jeelange Karde Rahange Hamesha Pyar Tainu Asi Samjhage Sade Supnaya Da Ik Gwaach Geya Kirdaar Tainu
19
« on: March 11, 2010, 08:11:39 AM »
apne behavior wich ki change karna chonde o??
20
« on: March 11, 2010, 12:27:29 AM »
kudiya nu na bewafa akho mundyio khud daso kini ku wafa nibhonde o ik nal dil nhi bharda har jani khani te akh tikonde o fer jhoothe ilzam kudiye te londe o khud ho bewafa wafa karna kudiya nu sekhone o
Pages: [1]
|