July 02, 2022, 02:07:52 AM

Show Posts

This section allows you to view all posts made by this member. Note that you can only see posts made in areas you currently have access to.


Topics - :P

Pages: [1]
1
Knowledge / A Truth About Babbu Maan
« on: September 15, 2012, 05:15:23 PM »
ih main kite read kita c..wadia laga so ithe post kar rae a ....
ਇੱਕ ਬੜੀ ਦਿਲਚਸਪ ਗੱਲ ਬੱਬੂ ਮਾਨ ਬਾਰੇ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ,ਜਦੋਂ ਕੋਈ ਅਲ੍ਬੁਮ ਵੀ ਰਲੀਜ਼ ਨਹੀ ਸੀ ਹੋਈ ,ਖਮਾਣੋਂ ਮੇਰੀ ਟੇਂਟ ਦੀ ਦੁਕਾਨ ਤੇ ਸਾਡੀਆਂ ਮਹਿਫਿਲਾਂ ਲਗਦੀਆਂ ਰਹਿੰਦੀਆਂ ਸੀ I ਓਸ ਟਾਈਮ ਬੱਬੂ ਇਹ ਗੱਲ ਕਹੰਦਾ ਹੁੰਦਾ ਸੀ ਕੇ ..ਜੀਤੇ [ਮੇਰਾ ਘਰ ਵਾਲਾ ਨਾਂ ]ਇਕ ਦਿਨ ਏਦਾਂ ਦਾ ਆਉਣਾ ਹੈ ਕੇ ਮੈਂ ਇਨਾਂ ਹਿੱਟ ਹੋ ਜਾਣਾ ਹੈ ਕੇ ਲੋਕਾਂ ਨੇ ਤੈਨੂੰ ਨਾਲ ਲੈ ਕੇ ਆਉਣਾ ਹੈ ਕ ਯਾਰ ਬੱਬੂ ਬੁੱਕ ਕਰਨਾ ਆ ਲੇੱਸ ਕਰਵਾ ਦੇ ਤੇ ਮੈਂ ਕਿਹਾ ਕਰੁਂਗਾ ਕੇ ਚਲ ਸਾਡਾ ਆੜੀ ਆ ਗਿਆ ਏਹਦੇ ਕਰ ਕੇ ਇਕ ਲ੍ਖ ਘੱਟ ਕਰ ਦਿੰਦੇ ਹਾਂ ……ਓਦੋਂ ਹਿੱਟ ਸਿੰਗਰ ਦਾ ਰੇਟ 50 ਹਜ਼ਾਰ ਹੁੰਦਾ ਸੀ .ਅਸੀਂ ਕਹਿਣਾ ਕੇ ਯਾਰ ਥੋੜਾ ਘਟ ਛਡਿਆ ਕਰ …ਓਹਨੇ ਮੇਰੀ ਦੁਕਾਨ ਦੀ ਕੰਧ ਤੇ ਇਹ ਲਿਖ ਦਿਤਾ ਕ ਇਹ ਹੋਣਾ ਹੈ ਮੈਨੂੰ ਆਪਣੀ ਮਿਹਨਤ ਤੇ ਅਤੇ ਆਪਣੇ ਆਪ ਤੇ ਭਰੋਸਾ ਹੈ ..ਕੇ ਜੇ ਬੰਦਾ ਸੁਪਨਾ ਲੈ ਕੇ ਮਿਹਨਤ ਕਰੇ ਓਹ ਪੂਰਾ ਨਾਂ ਹੋਵੇ ਤਾਂ ਲਖ ਲਾਹਨਤ ਏਹੋ ਜਿਹੀ ਮਿਹਨਤ ਦੇ ,ਤੇਜਿੰਦਰ ਸੇਖੋਂ ,ਮਾਸਟਰ ਤ੍ਰਿਲੋਚਨ …ਹੋਰ ਕਈ ਸਜਣ ਏਸ ਗੱਲ ਚ ਸ਼ਾਮਲ ਹੁੰਦੇ ਸੀ …..ਸਮਾਂ ਚਲਦਾ ਗਿਆ ਅਸੀਂ ਇਹ ਭੁਲ-ਭੁਲਾ ਗਏ….ਪਰ ਜਿਹਨੇ ਮਿਹਨਤਾਂ ਕੀਤੀਆਂ ਨੇ ਓਹ ਕਿਥੇ ਭੁਲਦਾ ਏ …ਇਕ ਖਮਾਣੋਂ ਚ ਵਿਆਹ ਸੀ ਸਾਡੇ ਮਿੱਤਰ ਦੇ ਮਾਮੇ ਦੇ ਮੁੰਡੇ ਦਾ …ਓਹ ਆ ਗਏ ਕੇ ਬੱਬੂ ਮਾਨ ਬੁਕ ਕਰਨਾ ਹੈ …ਜਦੋਂ ਗਲ-ਬਾਤ ਚਲ ਰਹੀ ਸੀ ਬੱਬੂ ਮਾਨ ਕਹਿੰਦਾ ਕੇ ਰੇਟ ਮੁਕਾਉਣ ਤੋਂ ਬਾਅਦ ਇੱਕ ਲਖ ਹੋਰ ਲੇੱਸ ਕਰਨਾ ਹੈ ਜੋ ਮੈਂ ਜੀਤੇ ਦੀ ਦੁਕਾਨ ਦੀ ਕੰਧ ਤੇ ਲਿਖ ਕੇ ਆਇਆ ਸੀ ….ਜਦੋਂ ਮੇਰੇ ਯਾਦ ਆਇਆ ਕੇ ਯਾਰ ਇਹ ਗੱਲ ਤਾਂ ਹੋਈ ਸੀ ..ਅਸੀਂ ਕਿੰਨਾ ਚਿਰ ਏਸ ਗੱਲ ਤੇ ਹਸਦੇ ਅਤੇ ਹੈਰਾਨ ਹੁੰਦੇ ਰਹੇ …ਕੇ ਆਹ ਹੈ ਬੰਦੇ ਦੀ ਆਪਣੇ ਆਪ ਨਾਲ ਕ੍ਮਿੱਟ੍ਮੇੰਟ ਅਸੀਂ ਮਖੋਲ ਕਰਦੇ ਸੀ ਤੇ ਏਸ ਬੰਦੇ ਨੇ ਕਰ ਕੇ ਦਿਖਾ ਦਿਤਾ ….

2
Love Pyar / ਜੋ ਇਨਸਾਨ ਬਹੁਤ ਲੜਨ ਦੇ ਬਾਦ
« on: September 07, 2012, 05:00:48 PM »
ਜੋ ਇਨਸਾਨ ਬਹੁਤ ਲੜਨ ਦੇ ਬਾਦ ਵੀ ਤੂਹਾਨੂੰ ਮਨਾਉਣ ਦਾ ਹੁਨਰ ਰੱਖਦਾ ਹੈ,

ਸਮਝ ਲੈਣਾ ਕਿ ਉਹੀ ਤੂਹਾਨੂੰ ਬੇਪਨਾਹ ਪਿਆਰ ਕਰਦਾ ਹੈ......

3
Shayari / ਕੁੜੀਆਂ ਕੀ ਹੁੰਦੀਆਂ ....
« on: June 13, 2012, 10:37:25 PM »

ਕੁੜੀਆਂ ਕੀ ਹੁੰਦੀਆਂ ....
ਕੋਣ ਕਹਿੰਦਾ ਕੁੜੀਆਂ ਨੂੰ ਸਮਝਣਾ ਬਹੁਤ ਔਖਾ?
ਕੌਣ ਕਹਿੰਦਾ ਕੁੜੀਆਂ ਬੇਵਫ਼ਾ ਹੁੰਦੀਆਂ ?
ਕੋਣ ਕਹਿੰਦਾ ਕੁੜੀਆਂ ਕਦਰ ਨੀ ਕਰਦੀਆਂ ?
ਕਿੰਨਾ ਕੁ ਜਾਣਦੇ ਹੋ ਤੁਸੀਂ ਕੁੜੀਆਂ ਨੂੰ ?
 
ਮੈਂ ਦੱਸਦੀ ਹਾਂ ਕੁੜੀਆਂ ਕੀ ਹੁੰਦੀਆਂ ....
 
ਜਿਸ ਕੁੱਖ 'ਚੋ ਤੁਸੀਂ ਜਨਮ ਲਿਆ ਓਹ ਵੀ ਪਹਿਲਾਂ ਇਕ ਕੁੜੀ ਹੈ,ਬਾਅਦ 'ਚ ਤੁਹਾਡੀ ਮਾਂ ..
 
ਜਿਸ ਭੈਣ ਨਾਲ ਤੁਸੀਂ ਬਚਪਨ ਤੋਂ ਖੇਡੇ,ਹਰ ਗੱਲ ਸਾਂਝੀ ਕੀਤੀ,
ਓਹ ਵੀ ਇਕ ਕੁੜੀ ਆ
 
ਜਵਾਨੀ ਦੀ ਦਹਿਲੀਜ ਤੇ ਪੈਰ ਰਖਿਆ ਜਿਹਨੇ ਤੁਹਾਨੂੰ ਹਮਰਾਜ ਬਣਾਇਆ ,ਦਿਲ ਵਟਾਇਆ ...
ਓਹ ਮਹਿਬੂਬ ਵੀ ਇਕ ਕੁੜੀ ਏ ..
 
ਤੇ ਇਕ ਓਹ ਜਿਹੜੀ ਸਾਰੀ ਉਮਰ ਤੁਹਾਡੇ ਨਾਲ ਕੱਟਦੀ ਆ , ਤੁਹਾਡੀ ਪਤਨੀ
ਓਹ ਵੀ ਇਕ ਕੁੜੀ ਆ ..
 
ਗੱਲ ਮਹਿਬੂਬ ਦੀ ਕਰਾਂ ਤਾਂ ਤੁਸੀਂ ਕਿਸ ਮੁਹ ਨਾਲ ਕਹਿ ਦਿੰਦੇ ਹੋ ਕਿ ਓਹ ਬੇਵਫ਼ਾ ਏ ?
 
ਕੀ ਤੂੰ ਪੂਰੀ ਤਰਾਂ ਵਫ਼ਾਦਾਰ ਹੈਂ ਉਸ ਲਈ ਜੋ ਤੇਰੇ ਤੇ ਅੱਖਾਂ ਬੰਦ ਕਰ ਕੇ ਯਕੀਂਨ ਕਰਦੀ ਏ ?
 
ਕਦੇ ਸੁਣ ਤਾਂ ਸਹੀ ਇਕ ਕੁੜੀ ਨੂੰ ...ਅਣਛੋਇਆ ਇਤਿਹਾਸ ਲਿਖਿਆ ਜਾ ਸਕਦਾ..
 
ਜਿਸ ਕੁੜੀ ਲਈ ਅੱਜ ਤੱਕ ਤੂੰ ਇਕ ਸ਼ਬਦ ਨੀ ਲਿਖ ਸਕਿਆ ..
 
ਅਥਾਹ ਸ਼ਬਦ ਨੇ ਓਹਦੇ ਕੋਲ ਤੇਰੀ ਸਿਫ਼ਤ ਚ ...
 
ਓਹ ਅਰਦਾਸ ਕਰਦੀ ਏ ਤਾਂ ਪਹਿਲਾਂ ਤੇਰੀ ਖੈਰ ਮੰਗਦੀ ...ਸੁਪਨੇ ਵੇਖਦੀ ਏ ਤਾਂ ਤੇਰੇ ਸੰਗ ..
 
ਅਸਲ ਚ ਸਮਝ ਤੂੰ ਨੀ ਸਕਿਆ ਤੇ ਤੱਤ ਇਹ ਕੱਢ ਦਿੱਤਾ ਕਿ ਕੁੜੀਆ ਨੂੰ ਸਮਝਣਾ ਬਹੁਤ ਔਖਾ ..
 
ਕਦੇ ਓਹਦੀਆਂ ਅੱਖਾਂ 'ਚ ਵੇਖ ਕਦੇ ਓਹਦੇ ਲਈ ਦੋ ਸ਼ਬਦ ਬੋਲ ..
 
ਕਦੇ ਕੋਸ਼ਿਸ਼ ਤਾਂ ਕਰ ਓਹਦੇ ਦਿਲ ਦੀਆਂ ਰਮਜਾਂ ਨੂੰ ਸਮਝਣ ਦੀ...
 
ਤੇਰਾ ਦਿਲ ਕਰਦਾ ਤੂੰ ਗੱਲ ਕਰ ਲੈਂਦਾ ,ਓਹਦਾ ਕਰਦਾ ਤਾਂ ਤੂੰ ਆਖਦਾ ਟੈਮ ਬਰਬਾਦ ਨਾ ਕਰ ..
 
ਤੂੰ ਓਹਨੂੰ ਰੋਕਦਾ ਤਾਂ ਤੇਰਾ ਹੱਕ ਹੈ,ਓਹ ਰੋਕੇ ਤਾਂ ਦਖ਼ਅੰਦਾਜੀ ...ਵਾਹ ਕਿੰਨਾ ਸਿਆਣਾ ਏਂ ਤੂੰ .....
 
ਕੋਈ ਕੁੜੀ ਮਾੜੀ ਨੀ ਹੁੰਦੀ ...ਓਹਨੂ ਠੋਕਰ ਲਗਦੀ ਆ ..ਫੇਰ ਸੰਭਾਲ ਜਾਂਦੀ ਆ,,,
 
ਕਦੇ ਓਹਦੇ ਜਿਸਮ ਤੋਂ ਪਾਰ ਓਹਦੀ ਰੂਹ ਤੱਕ ਇਕ ਵਾਰ ਝਾਕ ਤਾਂ ਸਹੀ
 
ਮੈਂ ਦਾਅਵਾ ਕਰਦੀ ਆ ਓਹ ਤੈਨੂੰ ਧੋਖਾ ਨੀ ਦੇ ਸਕਦੀ ...
 
ਭਾਵਨਾਵਾਂ ਦਾ ਹੜ ਹੈ ਓਹ..
 
ਕਦੇ ਉਸ ਵੇਗ ਚ ਓਹਦੇ ਸੰਗ ਵਹਿ ਕੇ ਤਾਂ ਵੇਖ ..
 
ਜਿਸ ਦਿਨ ਤੂੰ ਸਮਝ ਗਿਆ ਉਸ ਦਿਨ ਤੈਨੂੰ ਕਾਇਨਾਤ ਦੀ ਸਬਤੋਂ ਸੋਹਣੀ ਸ਼ੈਅ ਦੇ ਪਾਕ ਦੀਦਾਰ ਹੋ ਜਾਣਗੇ ....
 
 

kisse da likhia hoia share kar rae a

4
Shayari / ek chehraa..
« on: June 08, 2012, 01:21:13 PM »
Ek chehraa sath sath rahaa jo milaa nahii
kisko talaash karta raha kuch pataa nahii

shiddat ki dhoop taiz havaon k ba-vajood
mai shakh se gira hoo, nazar se gira nahii

5
Lyrics / woh kehti hai suno....
« on: May 21, 2012, 10:38:51 PM »

Wo Kehti hai Suno Jana
Muhbbat Moom Ka Ghar Hai
Tabish Bad Gumani Ki
Kahin Pighla Na De Ais ko

Main Kehta Hoon
Jis Dil Main Zara B Badgumani Ho
Wahan Kch Or Ho Tu Ho
Muhbbat Ho Nai Sakti

Wo Kehti Hai Sada Aisay He
Kaya tum Muj Ko Chaho Gaye
Keh Main Ais Main Kami Koi Bhi
Gawara Ker Nai Sakti

Main Kehta Hoon
Muhbbat Kaya Hai
Yeh Tum nay shikaya hai
Mujay Tum Say Muhbat K Siwa
Kch b Nai Ata

Wo Kehti Hai
Judai Say Buht Darta Hai Mera Dil
Keh Khud ko Tum Say Hat Ker Dekhna
Mumkin Nai Hai Ab

Main Kehta Hoon
Yahi Khadshay Buht Muj Ko sattay Hain
Mager Sach Hai Muhbbat Main
Judai Saath Chalti Hai

Wo Kehti Hai
Batao Kaya Mere Bin Ji Sako Gaye Tum
Meri Baatien,Meri Yaadien,Meri Ankhien
Bhula Do gaye

Main Kehta hoon
Kabhi Ais Baat per socha nai main nay
ager ik pal ko b sochon tu
saansien ruknay lagti hain


wo kehti hai tumhien muj say
muhbbat ais kader kio hoon
Keh main ik aam si lerki
tumhien kio khas lagti hon

main kehta hoon
kabhi khud ko meri ankhon say tum dekho
meri dewangi kio hoon
yeh khud he jaan jao gi

wo kehti hai
mujay warftgi say dekhtay kio ho
keh main khud ko buht
keemti mehsoos kerti hoon

main kehta hon
Mata-e-jaan buht anmool hoti hai
tumhien jab dekhta hoon zindgi
mehsoos kerta hoon

wo kehti hai mujay alfaz k jugno nai miltay
keh tumhien bata sakon
keh dil main mere
kitni muhbbat hai

main kehta hoon
muhbbat tu Niighaon say jhalkti hai
tumhari khamosi muj say
tumhari baat kerti hai

wo kehti hai
batao na kis ko khonay ser darta ho
batao kon hai wo jisay
yeh musam bulatay hain

Main kehta hoon
yeh meri sheri hai aiena dil ka
zara dekho batao kaya
tumhien ais main nazar aya

wo kehti hai
Atif ji buht baatien banatay ho
mager sach hai yeh baatien
buht he shaad rakhti hain

main kehta hoon
yeh sab baatien yeh fasany ik bhana hain
keh pal kch zindagani k
tumhare saath kat jaien
phir us k baad khamoshi ka
dilkash raqs hota hai
nagihaien bolti hai or
lab khamosh rehtay hain

6
Gup Shup / Pj appreciation box....
« on: April 17, 2010, 09:00:47 PM »
wase apa roz kush na kush complain karde a ithe...lets try 2 appreciate sumthing....kush v likho jo tuhanu pj ch wadiya laga...oh kush be ho sakda a frnd ..koi mod...koi sub admin kush be...

7
Fun Time / jo bole so nihal sat shri akaal
« on: April 04, 2010, 03:08:17 PM »
jo bole so nihal sat shri akaal

8
Gup Shup / all tym fav movie
« on: March 31, 2010, 06:38:37 PM »
kise ik movie da name likho jhede tusi bhout war wekh chukhe o nd still bore nhi hoe,,

9
Fun Time / are u a babbu man fan??
« on: March 28, 2010, 08:19:07 AM »
tuhanu babau mann as a lyricist and singer wadiya lagda a ....

10
Shayari / kadi kadi
« on: March 28, 2010, 07:38:38 AM »
Kaddi apni hassni te vi aunda gussa
kaddi jagg nu hassaun nu ji karda..
kaddi ronda nahin si kisse di maut tey
kaddi aive hi ron nu ji karda...
kaddi ajnabi da saath vi lagda changga
kaddi apne vi lagde begaane jahe..
kaddi mangda dil ik hor jeevan
kaddi eh vi mittaun nu ji karda

11
Shayari / pyar
« on: March 20, 2010, 04:04:58 PM »
kinna tere naal pyar methon dass nahi hunda,
zindgi de ehna jhamelyean ch hass nahi hunda,
rabb di raza eh time kade changa kade mara,
eh na rukda rukayan na he vass vich hunda.

12
Shayari / tasveer
« on: March 20, 2010, 04:03:05 PM »
Teri tasveer to tera haal pucheya,
Kive bhul gaye tusi sada pyar pucheya,
Kade akhda si tere bina nahiyo sarna,
Aaj sar gaya kive eh sawal pucheya

13
Shayari / sada naam hi chete reh jana
« on: March 14, 2010, 03:53:44 PM »
ਅਸੀ ਵਿੱਚ ਨਦੀ ਦੇ ਪਾਣੀ ਵਾਗੂੰ
ਪਤਾ ਨਹੀ ਕਦੇ ਵਹਿ ਜਾਣ
ਕੀਤੇ ਇਹਸਾਨ ਜੌ ਤੂੰ ਮੇਰੇ ਤੇ
ਬੌਝ ਉਹ ਸਾਡੇ ਸਿਰ ਤੇ ਰਹਿ ਜਾਣਾ
ਕੁਝ ਦਿਨਾ ਦੀ ਯਾਰੀ ਪਿਛੌ
ਅਲਵਿਦਾ ਤੈਨੂੰ ਕਿਹ ਜਾਣਾ
ਤੈਨੂੰ ਮੁੜ ਕਦੀ ਨਹੀ ਲੱਭਣਾ ਅਸੀ
ਸਾਡੇ ਨਾਮ ਹੀ ਚੇਤੇ ਰਹਿ ਜਾਣਾ

14
Shayari / tu sada kar itbaar
« on: March 13, 2010, 07:04:47 PM »
Assi Tere C, Asi Tere Haan, Na Hor Kise Nu Chaahvange
Tu Saada Kar Itbar Yaara, Na Tainu Dilon Bhulaavange
Tere Raah De Kande Chug K, Assi Apna Aap Vichhaavange
Kade Muskil Hove Ta Yaad Kari, Balde Sive Cho V Uth K Avaange

15
Shayari / oh ta manu chonda bhout c
« on: March 13, 2010, 06:58:54 PM »
Main Hi Russ Behndi Si Nikki Jehi Gall Te
Oh Tan Mainu Har Waar Manaunda Bahut Si
Main Na Parwah Kiti Kade Ohde Kise Hanjhu Di
Oh Tan Mere Layi Jind Tadfaunda Bahut Si
Mera Nikka Jeha Dukh Ohdi Jaan Kadd Lainda
Par Mere Kolon Dukh Apne Oh Chhupaunda Bahut Si
Mere Ton Hi Na Sambhaal Hoye Sucche Moti Pyar De
Oh Tan Marjaana  maNu Chahnda Bahut C

16
Love Pyar / a msg 4 smon u luv
« on: March 12, 2010, 07:32:27 PM »

Never say I love you
If you really dont care
Never talk about feelings
If they aren't really there
Never hold my hand
If you are going to break my heart
Never say you are going to
If you don't plan to start
Never look into my eyes
If all you do is lie
Never say hello
If you really mean good bye
If you really mean forever
Then say you will try
Never say forever
Cause forever makes me cry..!!!!!!

17
Jokes Majaak / how 2 imprees a boy
« on: March 12, 2010, 07:16:47 PM »
WAY2 IMPRESS a GIRL:
> Respect her
> Honour her
> Love her
> Protect her
> Care for her
But,
HOW TO IMPRESS A BOY
>Just smile once
"GAMEOVER"

18
Shayari / tanu pauna vi asaan nhi
« on: March 12, 2010, 07:08:08 PM »
Tainu Dil Cho Kadna Okha Hai
Tainu Pauna V Aasan Nai
Na Samjhiye Teri Majboori Nu
Assi Aine V Naadan Nai
Teri Yaad Sahare Jeelange
Karde Rahange Hamesha Pyar Tainu
Asi Samjhage Sade Supnaya Da
Ik Gwaach Geya Kirdaar Tainu

19
apne behavior wich ki change karna chonde o??

20
Gup Shup / ** bewafa **
« on: March 11, 2010, 12:27:29 AM »
kudiya nu na bewafa akho mundyio
khud daso kini ku wafa nibhonde o
ik nal dil nhi bharda har jani khani te akh tikonde o
fer jhoothe ilzam kudiye te londe o
khud ho bewafa
wafa karna kudiya nu sekhone o

Pages: [1]