7361
Jokes Majaak / Re: ਅਨਪੜ nikli
« on: September 01, 2012, 07:27:28 AM »
:D: :D: tuition tey lawa de :D: :D:
This section allows you to view all posts made by this member. Note that you can only see posts made in areas you currently have access to. 7361
Jokes Majaak / Re: ਅਨਪੜ nikli« on: September 01, 2012, 07:27:28 AM »
:D: :D: tuition tey lawa de :D: :D:
7362
PJ Games / Re: Punjabi Geetan Di Larhi« on: September 01, 2012, 07:25:21 AM »
Akh de Ishare Nal Patni.... Kuri Samne Chubare wali :D:
next >> Botal 7363
Shayari / ਜਿੰਨਾ ਲੋਕਾਂ ਨੂੰ ਉੱਚਾ ਸੁਣਦਾ ਹੋਵੇ« on: August 31, 2012, 04:30:32 PM »
ਜਿੰਨਾ ਲੋਕਾਂ ਨੂੰ ਉੱਚਾ ਸੁਣਦਾ ਹੋਵੇ ਉਹਨਾ ਨੂੰ ਸੁਣਾਉਣ ਲਈ ਜ਼ੋਰਦਾਰ ਧਮਾਕੇ ਦੀ ਲੌੜ ਹੁੰਦੀ ਹੈ......
ਸ਼ਹੀਦ ਸਰਦਾਰ ਭਗਤ ਸਿੰਘ 7365
Knowledge / Re: shocked!!!!!! Real or fake?« on: August 31, 2012, 10:29:06 AM »ehe "Amritar Pagal Khana Times" vich ayi si news:D: :D: :D: fer tey koi shak nahi.... :D: :D: real he aa :D: :D: 7366
Lok Virsa Pehchaan / ਪਈ ਰੁਲਦੀ ਧੀ ਪੰਜਾਬ ਦੀ« on: August 31, 2012, 10:10:05 AM »
ਪਈ ਰੁਲਦੀ ਧੀ ਪੰਜਾਬ ਦੀ__ਨਹੀਂ ਲੈਂਦਾ ਕੋਈ ਸਾਰ।
ਰਲ ਗਈਆਂ ਸੋਚਾਂ ਮਾੜੀਆਂ__ਪੰਜਾਬਣ ਦਿੱਤੀ ਮਾਰ। ਇਹ ਜਿਉਣਾ ਚਾਹੁੰਦੀ ਰੱਜ ਕੇ__ਪਰ ਕਰ ਦਿੱਤੀ ਲਾਚਾਰ। ਏਹਨੂ ਪੜਨੋਂ ਘਰੇ ਬਿਠਾ ਗਏ__ਕਈ ਮਾੜੇ ਗੀਤਕਾਰ। ਜਦ ਮਨ ਦਾ ਸਾਥੀ ਲੋਚਦੀ__ਨਾ ਮਾਪੇ ਸੁਨਣ ਪੁਕਾਰ। 7367
Pics / ਸਰਕਾਰੀ ਨੌਕਰੀ« on: August 31, 2012, 09:54:40 AM »ਆਹ ਖੰਬੇ ਤੇ ਚੜ ਕੇ ਜਿਹੜਾ ਜੋੜ ਲਾਉ ਉਹਨੂੰ ਸਰਕਾਰੀ ਨੌਕਰੀ ਫ੍ਰੀ ਚ... :D: :D: :D: 7368
Knowledge / Re: shocked!!!!!! Real or fake?« on: August 31, 2012, 09:36:23 AM »
eh kere news ch ayea c.... Mainu pehla eh dasso :D: :D: :D:
7370
News Khabran / Re: wife he nikali FACbook FRIEND lolzz« on: August 31, 2012, 03:25:00 AM »
lolzzzzz :D: :D:
7371
PJ Games / Re: Tusi pj te kisnu LIKE ya LOVE karde...?« on: August 31, 2012, 03:16:17 AM »
Meri dairy nahi lab di.... Lab ke fer das da :D: :D:
7372
Gup Shup / Re: Ajj da Msg Of The Day kive legga tuhanu???« on: August 31, 2012, 12:46:36 AM »
.... :okk: :okk: ...
7376
Fun Time / ਮੁੱਖ ਮੰਤਰੀ ਸਾਹਿਬ« on: August 30, 2012, 02:54:10 PM »
ਇਕ ਵਾਰੀ ਬਹੁਤ ਸਾਰੇ ਲੋਕ ਮੁੱਖ ਮੰਤਰੀ ਸਾਹਿਬ ਦੀ ਕੋਠੀ ਸਾਹਮਣੇ ਇਕਠੇ ਹੋ ਕੇ ਨਾਹਰੇ ਮਾਰਨ ਲੱਗੇ: “ਮੁੱਖ ਮੰਤਰੀ ਸਾਹਿਬ ਜ਼ਿੰਦਾਬਾਦ, ਮੁੱਖ ਮੰਤਰੀ ਸਾਹਿਬ ਜ਼ਿੰਦਾਬਾਦ”
ਡਿਪਟੀ ਮੁੱਖ ਮੰਤਰੀ: ਮੁੱਖ ਮੰਤਰੀ ਸਾਹਿਬ, ਅਸੀਂ ਇਹਨਾ ਲੋਕਾਂ ਨੂੰ ਨਾ ਬਿਜਲੀ ਦਿੱਤੀ, ਨਾ ਪਾਣੀ ਦਿੱਤਾ, ਫਿਰ ਵੀ ਇਹ ਲੋਕ ਸਾਨੂੰ ਜ਼ਿੰਦਾਬਾਦ ਜ਼ਿੰਦਾਬਾਦ ਕਿਉਂ ਕਹਿ ਰਹੇ ਨੇ | ਮੁੱਖ ਮੰਤਰੀ ਸਾਹਿਬ: ਓਏ ਪੁੱਤ, ਇਹ ਓਹ ਲੋਕ ਨੇ ਜਿਹੜੇ Inverters ਤੇ Generators Supply ਕਰਦੇ ਨੇ | :laugh: :laugh: 7379
Knowledge / Re: Punjabi singer's Real Name« on: August 30, 2012, 02:29:55 PM »:D: :D: miss pooja :D: :D:Bhaiye Rani :D: :D: 7380
Pics / girls and boys« on: August 30, 2012, 02:25:54 PM »..... :pagel: :pagel: subject name edited by desi kaur |