6941
Shayari / Re: ਤੇਲ 25 ਦਾ ਪਵਾ
« on: September 25, 2012, 04:53:21 PM »
Att aa :D: :D: :D:
This section allows you to view all posts made by this member. Note that you can only see posts made in areas you currently have access to. 6943
Gup Shup / Re: langorr ke haath angoor« on: September 25, 2012, 05:50:02 AM »pehla eh dass tenu keyboard kis ne fdaya aa :D: :D: :D: :D: :D: :D: ehnu khende ne langoor de hath angoor :laugh: :laugh: :laugh: :laugh: :laugh: mere kol te heni.... eh tey tu apne app nu push :D: :D: :D: 6944
Jokes Majaak / Re: Nina« on: September 25, 2012, 05:36:48 AM »
eh nahi kuj shad da... onn dau bas :D: :D: :D:
6946
Shayari / Re: YaRrA ਨਾਲ ਮਿਲਾ ਦਿੱਤਾ.« on: September 25, 2012, 04:59:41 AM »ਮੈਂ ਲਾਇਕ ਨਹੀਂ ਸੀ..... wah ji wah :okk: :okk: 6947
Pics / ਤੁਸੀਂ ਬਸ ਮੇਰੇ ਹੋ« on: September 25, 2012, 04:57:46 AM »ਜਦ ਓਹੋ ਮੇਰਾ ਨਾਮ ਆਪਣੇ ਹਥਾਂ ਦੀਆਂ ਲਕੀਰਾਂ ਤੋਂ ਲਭ ਲਭ ਕੇ ਥਕ ਗਏ...... ਤਾਂ ਸਿਰ ਝੁਕਾ ਕੇ, ਥੋੜਾ ਜੇਹਾ ਮੁਸਕੁਰਾ ਕੇ ਬੋਲੇ....... ਲਕੀਰਾਂ ਝੂਠ ਬੋਲਦੀਆਂ ਨੇ........ ਤੁਸੀਂ ਬਸ ਮੇਰੇ ਹੋ....!!!!!!!!!! ![]() 6948
Pics / ਨਾ ਮੇਰੇ ਹੱਕ ਮੈਥੋ ਕਦੇ ਖੋਈ« on: September 25, 2012, 04:54:27 AM »ღღ• ਸਾਡਾ ਸਾਥ ਫੁੱਲਾ ਦੇ ਵਰਗਾ ਵੇ ਨਾ ਦੂਰ ਤੂੰ ਸਾਥੋ ਹੋਈ •ღღ ღღ• ਤੇਰੇ ਬਿਨਾ ਜਾਉ ਮੁਰਝਾ ਨਾ ਮੇਰੇ ਹੱਕ ਮੈਥੋ ਕਦੇ ਖੋਈ •ღღ ![]() 6951
Gup Shup / langorr ke haath angoor« on: September 24, 2012, 12:56:35 PM »ese kehte hai luck.......langorr ke haath angoor..... :D: :D: :D: 6953
Pics / ਦੁਨੀਆਂ ਦੀ ਛੱਡ ਪਰਵਾਹ« on: September 24, 2012, 10:07:07 AM »ਦੁਨੀਆਂ ਦੀ ਛੱਡ ਪਰਵਾਹ , ਸਾਨੂੰ ਆ ਗਲੇ ਨਾਲ ਲਾ ਸੱਜਣਾ !! ਮੇਰੀ ਜਿੰਦ ਜਾਨ ਹੁਣ ਤੇਰੇ ਨਾਮ , ਰੱਬ ਨੂੰ ਤੂੰ ਮੰਨ ਲੈ ਗਵਾਹ ਸੱਜਣਾ !! ਦੂਰ ਕਦੇ ਅਸੀਂ ਹੋਣਾ ਵੀ ਨਾ , ਰੋਗ ਜੁਦਾਈਆਂ ਦਾ ਲਾਉਣਾ ਵੀ ਨਾ !! ਤੇਰੇ ਬਿਨਾਂ ਅਸੀਂ ਕੁਝ ਚਾਹੁਣਾ ਵੀ ਨਾ !! ਇਸ਼ਕ਼ੇ ਦੇ ਦੀਪ ਜਗਾ, ਸਾਨੂੰ ਆ ਗਲੇ ਨਾਲ ਲਾ ਸੱਜਣਾ !! ਅਮਨ ਦੀ ਜਿੰਦ ਜਾਨ ਹੁਣ ਤੇਰੇ ਨਾਮ , ਰੱਬ ਨੂੰ ਤੂੰ ਮੰਨ ਲੈ ਗਵਾਹ ਸੱਜਣਾ !! ![]() 6954
Pics / ਮੈਂ ਹੋਕੇ ਭਰਦਾ ਹਾਂ« on: September 24, 2012, 10:05:39 AM »♥ ਤੇਰੇ ਬੋਲ ਕਬੋਲ ਮੈਂ ਸਾਰੇ ਜ਼ਰਦਾ ਹਾਂ __• • ਕਿਉਕਿ ਪਿਆਰ ਵੇ ਸੱਜ਼ਣਾ ਤੈਨੂੰ ਕਰਦਾ ਹਾਂ__• • ਤੂੰ ਨਾਂ ਗੁੱਸੇ ਹੋਇਆ ਕਰ ਮੈਂ ਹੋਕੇ ਭਰਦਾ ਹਾਂ __• •ਕਿਤੇ ਦੂਰ ਨਾਂ ਤੂੰ ਹੋਜੇ ਏਸੇ ਗੱਲ ਤੋ ਡਰਦਾ ਹਾਂ ♥ ![]() 6955
Pics / kismat cho ik duje da« on: September 24, 2012, 10:03:03 AM »♡ Jroori nhi sab pyar karn wale baiman hunde hai__, ♡ Kyuki kuj lokan ch pyar tan sacha hunda__, ♡ Par uhna uhna di kismat cho ik duje da sath ni likhya hunda__, ![]() 6956
Pics / Teri nazar vich meri« on: September 24, 2012, 09:57:42 AM »Teri nazar vich meri ehmiat kuj v hove,, pr kde mere ton apni ehmiat na puchh lwi.. mainu dsna ni aunda k"zindgi" ki hundi hai.. ![]() 6957
Pics / Pyar krna ae kise nu« on: September 24, 2012, 09:54:57 AM »Paani nal tasvir kithe bann di ae,, Khwabaan nal takdir kithe bann di ae__ Pyar krna ae kise nu ta sache dilo karo,, kyonki eh zindagi dobara kithe mildi ae_ — ![]() 6958
Help & Suggestions / Re: help me plzz« on: September 24, 2012, 03:28:36 AM »
Samsung galaxy note aa 22...
Oky mullan... Try kar ke dekh de aa jaad dj on hoea.. :happy: :happy: 6959
Pics / Re: Laundry Surprise(cute)« on: September 23, 2012, 05:09:01 PM »
Eh Tey Kuj V nahi.... India ch ik KFC de burger cho Sap da bacha Niklea c :D: :D: :D:
6960
Shayari / Re: 3 cheeza...« on: September 23, 2012, 04:56:30 PM »
Camera... Bandook... te ...Mashook Mittro... tino He chalone pende akh dub ke :D: :D:
|