6821
Love Pyar / ਕੰਮ-ਕਾਰਾਂ ਤੋਂ ਵਿਹਲੀ ਹੋ
« on: September 30, 2012, 01:31:03 PM »ਮੈਂ ਰੰਗਲਾ ਚੂੜਾ ਪਾ ਬੈਠੀ ਆਂ,
main rangla chura pa bethi aa,
ਹੱਥੀ ਮਹਿੰਦੀ ਲਾ ਬੈਠੀ ਆਂ,
hathi mehndi laa bethi aa,
ਕੰਮ-ਕਾਰਾਂ ਤੋਂ ਵਿਹਲੀ ਹੋ,
kaman karan ton vehli aa,
...
ਹਾਰ-ਸ਼ਿੰਗਾਰ ਲਗਾ ਬੈਠੀ ਆਂ,
haar shingar lga bethi aa,
ਤੂੰ,ਪਤਾ ਨੀ ਕਿੱਥੇ ਰੀਝਾਂ ਲਾਈਆਂ?
tu pta ni kithe reejan laian?
ਬੱਸ,ਹੁਣ ਗਾਲ੍ਹਾਂ ਕੱਢਣ ਦੀ ਚਾਹ ਮਾਹੀਆ,
bas, hun gaalan kadn di chaah mahiya,
ਤੂੰ ਆਉਣਾ ਏ ਤਾਂ ਆ ਮਾਹੀਆ,
tu auna a tan aa mahiya,
ਨਹੀਂ,ਜਾ ਖਸਮਾ ਨੂੰ ਖਾਹ ਮਾਹੀਆ...
nahi, jaa khasma nu khaah mahiya...
main rangla chura pa bethi aa,
ਹੱਥੀ ਮਹਿੰਦੀ ਲਾ ਬੈਠੀ ਆਂ,
hathi mehndi laa bethi aa,
ਕੰਮ-ਕਾਰਾਂ ਤੋਂ ਵਿਹਲੀ ਹੋ,
kaman karan ton vehli aa,
...
ਹਾਰ-ਸ਼ਿੰਗਾਰ ਲਗਾ ਬੈਠੀ ਆਂ,
haar shingar lga bethi aa,
ਤੂੰ,ਪਤਾ ਨੀ ਕਿੱਥੇ ਰੀਝਾਂ ਲਾਈਆਂ?
tu pta ni kithe reejan laian?
ਬੱਸ,ਹੁਣ ਗਾਲ੍ਹਾਂ ਕੱਢਣ ਦੀ ਚਾਹ ਮਾਹੀਆ,
bas, hun gaalan kadn di chaah mahiya,
ਤੂੰ ਆਉਣਾ ਏ ਤਾਂ ਆ ਮਾਹੀਆ,
tu auna a tan aa mahiya,
ਨਹੀਂ,ਜਾ ਖਸਮਾ ਨੂੰ ਖਾਹ ਮਾਹੀਆ...
nahi, jaa khasma nu khaah mahiya...