6541
Love Pyar / ਉਹਦਾ ਦਿਲ ਸਮੁੰਦਰ ਰਹਿਮਤ ਦਾ
« on: October 22, 2012, 02:56:41 PM »ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ,
ਉਹਦੇ ਨੈਨਾਂ ਚ ਸਤਿਕਾਰ ਜਿਹਾ,
ਉਹਦਾ ਦਿਲ ਸਮੁੰਦਰ ਰਹਿਮਤ ਦਾ,
ਉਹਦੀ ਰਗ ਰਗ ਚ ਪਿਆਰ ਜਿਹਾ,`
ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ,
ਉਹਦੀ ਹਰ ਗਲ ਚ ਏਤਬਾਰ ਜਿਹਾ,
ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ,
ਰੱਬ ਹੋਣਾ ਏ ਮੇਰੇ ਯਾਰ ਜਿਹਾ,
ਉਹਦੇ ਨੈਨਾਂ ਚ ਸਤਿਕਾਰ ਜਿਹਾ,
ਉਹਦਾ ਦਿਲ ਸਮੁੰਦਰ ਰਹਿਮਤ ਦਾ,
ਉਹਦੀ ਰਗ ਰਗ ਚ ਪਿਆਰ ਜਿਹਾ,`
ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ,
ਉਹਦੀ ਹਰ ਗਲ ਚ ਏਤਬਾਰ ਜਿਹਾ,
ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ,
ਰੱਬ ਹੋਣਾ ਏ ਮੇਰੇ ਯਾਰ ਜਿਹਾ,