October 06, 2024, 04:24:51 PM

Show Posts

This section allows you to view all posts made by this member. Note that you can only see posts made in areas you currently have access to.


Messages - -ѕArKaRi_SaAnD-

Pages: 1 ... 260 261 262 263 264 [265] 266 267 268 269 270 ... 376
5281
ਸਾਡੇ ਵੱਲ ਨਾ ਤੂੰ ਕਦੇ ਇੱਕ ਝਾਤ ਮਾਰੀ ..... ਸਾਡੀ ਤੇਰੇ ਵੱਲ ਵੇਖਦੇ ਦੀ ਨਾੜ੍ਹ ਚੜ੍ਹ ਗਈ....!!


5282
♥♥ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ♥♥
♥♥ ਤੁਸੀਂ ਦਿਲ 'ਚ ਸਮਾ ਗਏ ਕਿੰਝ ਕੱਢੀਏ ♥♥

♥♥ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ♥♥
♥♥ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ ♥♥



5283
,♥ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ,♥
,♥ਸਾੰਝ ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ,♥,♥
,♥ਰਬ ਵਾੰਗੂ ਕਰਾ ਮੈ ਸਤਿਕਾਰ ਤੇਰਾ,♥
,♥,♥ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ,♥
,♥ਸਾੰਝ ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ,♥,♥
,♥ਰਬ ਵਾੰਗੂ ਕਰਾ ਮੈ ਸਤਿਕਾਰ ਤੇਰਾ,♥
,♥ਮੇਰੇ ਜਿਊਣ ਦਾ ਬਹਾਨਾ ਬਸ ਪਿਆਰ ਤੇਰਾ.,♥.,♥


5284
•♥•.¸ਇਹ ਤਾਂ ਅੱਗ ਵਿਚ ਹੋਵੇ ਜਿਵੇਂ ਲੋਹਾ ਪੱਕਿਆ.,¸•♥•

•♥•.¸ਤੂੰ ਪਾਇਆ ਇੰਨਾ ਮੋਹ ਕੇ ਹਿਸਾਬ ਕੋਈ ਨਾ.,¸•♥•

•♥•.¸ਮੇਰੇ ਹਰ ਨਖਰੇ ਨੂੰ ਵੀ ਪਲਕਾਂ ਤੇ ਚੁੱਕਿਆ.,¸•♥•

•♥•.¸ਲੋਕੀ ਮੰਦਿਰ ਮਸੀਤਾਂ ਵਿਚੋਂ ਰੱਬ ਲਭਦੇ.,¸•♥•

•♥•.¸ਵੇ ਮੈਂ ਤੇਰੀਆਂ ਮੁਹੱਬਤਾਂ ਚੋਂ ਰੱਬ ਤੱਕਿਆ.,¸•♥•♥•♥



5285
ਬਾਜ਼ੀ ਜਿੱਤਣ ਦੀ ਉਮੀਦ ਚ ਜ਼ਿੰਦਗੀ ਹਾਰ ਬੈਠੇ ਹਾਂ
 ਨਾ ਨਾ ਕਰਦੇ ਅਸੀਂ ਕਰ ਤੈਨੂੰ ਪਿਆਰ ਬੈਠੇ ਹਾਂ

ਇੱਕ ਤੂੰ ਹੀ ਸਾਨੂੰ ਲੱਗੇ ਜਾਨੋਂ ਵੱਧ ਪਿਆਰਾ
ਅਸੀਂ ਤੇਰੇ ਉੱਤੋਂ ਜ਼ਿੰਦ ਜਾਨ ਵਾਰ ਬੈਠੇ ਹਾਂ


5286
Love Pyar / Loki kehnde k jekar hathan diyan lakeran changiya....
« on: December 09, 2012, 12:41:27 PM »
Loki kehnde k jekar hathan diyan lakeran changiya
na hon tan kuj nahio milda....
Per mera yakeen aa k jekar hathan ch hath hon tan
lakeeran ape changiya te puriyaan ho jandiya


5287
Chakke Jaam Kar dinda... Vehla jaddo Radio tey Hove :D: :D:

5288
•♥• ਮਹਿੰਦੀ ਵਾਲੇ ਹੱਥ ਤੇਰੇ ਹੱਥਾ ਵਿੱਚ ਜੱਚਦੇ ਨੇ •♥•

•♥• ਸੂਹੇ ਬੁੱਲ ਨਾਮ ਲੈਕੇ ਤੇਰਾ ਹੌਲੇ - ਹੌਲੇ ਹੱਸਦੇ ਨੇ •♥•

•♥• ਬਾਹੀ ਪਾਏ ਚੂੜੇ ਉੱਤੇ ਜੋ ਨਾ ਸੱਜਣਾ ਦੇ ਫੱਬਦੇ ਨੇ •♥•


5289
Love Pyar / PyAr Da EhSaAs Ta ReHnDa HaR VeLe Jo KaDe Vi NaHi MUKDa
« on: December 09, 2012, 12:22:12 PM »
PyAr Da EhSaAs Ta ReHnDa HaR VeLe Jo KaDe Vi NaHi MUKDa__PyAr Ta Oh ParBaT Jo KiSe De AgHe NaHi JhUKDa PyAr Ta Oh BuTTa Jo KaDe Vi Nahi SuKDa__Eh Ta Oh AnMol MoTTi Eh JeHra KaDe NaHi ViKDa.


5290
Complaints / Re: challa (parm) nu kyun ban kita bina gal toh??
« on: December 09, 2012, 05:57:32 AM »
Rakh Dea Ge Thoook Ke BUUURRRRRHHHHHHHHHHHHAAAAAAAAAAAAA :balle: :balle:

5291
Love Pyar / Chall Challiye Us Thaan Sajjna
« on: December 09, 2012, 05:29:32 AM »
♥ Chall Challiye Us Thaan Sajjna __ Jithe IshQ Di Howe Shhaan Sajjna__ Sare Lok Hon Jithe Praye Jehe__Na Jaane Koi Apna Naa Sajjna ♥


5292
Gup Shup / Re: Song ur listening to?
« on: December 09, 2012, 05:16:08 AM »

5293
Discussions / Re: LO v mitro ♥(ਛੱਲਾ)♥ da reply ...
« on: December 09, 2012, 05:15:46 AM »
yaar hun bass kro main kush souchda thoda time deo veero te pj di heero  :thinking:

Gujjara es nu unban kar.... es di jagga mainu Ban Karde nahi ty ...

5294
Gup Shup / Re: Song ur listening to?
« on: December 09, 2012, 05:15:00 AM »
chalo main krta a sunlo :smile:

okky Ji :hug:

5295
Fun Time / Re: ABC game
« on: December 09, 2012, 05:13:20 AM »
G ok .... go want gone ho jau

5296
Gup Shup / Re: Song ur listening to?
« on: December 09, 2012, 05:12:42 AM »
no

Ki no.... Main Kuj Hor Kya C tenu :he:

5297
Fun Time / Re: ABC game
« on: December 09, 2012, 05:11:52 AM »
Es nu dekh dau... kidddan bhajn laggi hun :D: :D:

5298
Gup Shup / Re: Song ur listening to?
« on: December 09, 2012, 05:10:05 AM »
shabad sunia karo morning tym :smile:

Pm karde vadiya Jahea :happy:

5299
Gup Shup / Re: Song ur listening to?
« on: December 09, 2012, 05:02:19 AM »
Ashok Mastie----- Agg Laa Ke Foook Dea Ge BUUURRRRHHHHHHAAAAAAAA

...
swere swere song sunde :surp:
Kiyu Sun Nahi Sakde?? :hehe:

5300
Gup Shup / Re: Song ur listening to?
« on: December 09, 2012, 04:48:23 AM »
Manpreet Sandhu - Jaadu

Pages: 1 ... 260 261 262 263 264 [265] 266 267 268 269 270 ... 376