601
Pics / Chak De India
« on: September 03, 2012, 02:24:12 PM »
♫ Chak de India ♫ :D: :D: :D:

This section allows you to view all posts made by this member. Note that you can only see posts made in areas you currently have access to. 602
Pics / A very nice message« on: September 03, 2012, 02:22:03 PM »
SAVE GIRL CHILD :rabb: :rabb:
![]() 603
Pics / ਦਿਲ ਵਿੱਚ ਆਸ ਹੈ« on: September 03, 2012, 02:16:15 PM »♥ ਦਿਲ ਵਿੱਚ ਆਸ ਹੈ,ਜਿਸ ਸੱਜਣ ਦੇ ਮਿਲਣ ਦੀ,ਰੱਬ ਨੇ ਚਾਹਿਆ ਤਾਂ ਜਰੂਰ ਮਿਲਣਗੇ, ਦੌ ਫੁੱਲ ਜੌ ਵੱਖ-ਵੱਖ ਖਿੱਲ ਰਹੇ ਨੇ,ਇੱਕ ਦਿਨ ਇੱਕ ਟਾਹਿਣੀ ਤੇ ਜਰੂਰ ਖਿਲਣਗੇ ♥ ![]() 605
Jokes Majaak / ਸੋਚੀ ਨਾ ਤੈਨੂੰ ਦਿਲੌਂ ਕੱਡਤਾ« on: September 03, 2012, 01:53:13 PM »
ਸੋਚੀ ਨਾ ਤੈਨੂੰ ਦਿਲੌਂ ਕੱਡਤਾ, ਤਾਂ ਕੀ ਹੋਇਆ ਜੇ ਖਾਦੀ ਪੀਤੀ 'ਚ ਯਾਰਾਂ ਨੇ ਤੇਰਾ ਭਰਾ ਵੱਡਤਾ.......burrraaaaah
:D: :D: :D: :D: 606
Shayari / ਉਡਾਉਂਦੇ ਜੋ ਮਜ਼ਾਕ ਸੰਤਾ ਬੰਤਾ ਕਰਕੇ« on: September 02, 2012, 09:34:15 AM »
ਉਡਾਉਂਦੇ ਜੋ ਮਜ਼ਾਕ ਸੰਤਾ ਬੰਤਾ ਕਰਕੇ
ਠੋਕਣੇ ਨੇ ਸਾਰੇ ਸਾਲੇ ਗੋਡੇ ਉੱਤੇ ਧਰਕੇ :comeon: :comeon: 607
Shayari / ਜਿੰਨਾ ਲੋਕਾਂ ਨੂੰ ਉੱਚਾ ਸੁਣਦਾ ਹੋਵੇ« on: August 31, 2012, 04:30:32 PM »
ਜਿੰਨਾ ਲੋਕਾਂ ਨੂੰ ਉੱਚਾ ਸੁਣਦਾ ਹੋਵੇ ਉਹਨਾ ਨੂੰ ਸੁਣਾਉਣ ਲਈ ਜ਼ੋਰਦਾਰ ਧਮਾਕੇ ਦੀ ਲੌੜ ਹੁੰਦੀ ਹੈ......
ਸ਼ਹੀਦ ਸਰਦਾਰ ਭਗਤ ਸਿੰਘ 608
Lok Virsa Pehchaan / ਪਈ ਰੁਲਦੀ ਧੀ ਪੰਜਾਬ ਦੀ« on: August 31, 2012, 10:10:05 AM »
ਪਈ ਰੁਲਦੀ ਧੀ ਪੰਜਾਬ ਦੀ__ਨਹੀਂ ਲੈਂਦਾ ਕੋਈ ਸਾਰ।
ਰਲ ਗਈਆਂ ਸੋਚਾਂ ਮਾੜੀਆਂ__ਪੰਜਾਬਣ ਦਿੱਤੀ ਮਾਰ। ਇਹ ਜਿਉਣਾ ਚਾਹੁੰਦੀ ਰੱਜ ਕੇ__ਪਰ ਕਰ ਦਿੱਤੀ ਲਾਚਾਰ। ਏਹਨੂ ਪੜਨੋਂ ਘਰੇ ਬਿਠਾ ਗਏ__ਕਈ ਮਾੜੇ ਗੀਤਕਾਰ। ਜਦ ਮਨ ਦਾ ਸਾਥੀ ਲੋਚਦੀ__ਨਾ ਮਾਪੇ ਸੁਨਣ ਪੁਕਾਰ। 609
Pics / ਸਰਕਾਰੀ ਨੌਕਰੀ« on: August 31, 2012, 09:54:40 AM »![]() ਆਹ ਖੰਬੇ ਤੇ ਚੜ ਕੇ ਜਿਹੜਾ ਜੋੜ ਲਾਉ ਉਹਨੂੰ ਸਰਕਾਰੀ ਨੌਕਰੀ ਫ੍ਰੀ ਚ... :D: :D: :D: 610
Fun Time / ਮੁੱਖ ਮੰਤਰੀ ਸਾਹਿਬ« on: August 30, 2012, 02:54:10 PM »
ਇਕ ਵਾਰੀ ਬਹੁਤ ਸਾਰੇ ਲੋਕ ਮੁੱਖ ਮੰਤਰੀ ਸਾਹਿਬ ਦੀ ਕੋਠੀ ਸਾਹਮਣੇ ਇਕਠੇ ਹੋ ਕੇ ਨਾਹਰੇ ਮਾਰਨ ਲੱਗੇ: “ਮੁੱਖ ਮੰਤਰੀ ਸਾਹਿਬ ਜ਼ਿੰਦਾਬਾਦ, ਮੁੱਖ ਮੰਤਰੀ ਸਾਹਿਬ ਜ਼ਿੰਦਾਬਾਦ”
ਡਿਪਟੀ ਮੁੱਖ ਮੰਤਰੀ: ਮੁੱਖ ਮੰਤਰੀ ਸਾਹਿਬ, ਅਸੀਂ ਇਹਨਾ ਲੋਕਾਂ ਨੂੰ ਨਾ ਬਿਜਲੀ ਦਿੱਤੀ, ਨਾ ਪਾਣੀ ਦਿੱਤਾ, ਫਿਰ ਵੀ ਇਹ ਲੋਕ ਸਾਨੂੰ ਜ਼ਿੰਦਾਬਾਦ ਜ਼ਿੰਦਾਬਾਦ ਕਿਉਂ ਕਹਿ ਰਹੇ ਨੇ | ਮੁੱਖ ਮੰਤਰੀ ਸਾਹਿਬ: ਓਏ ਪੁੱਤ, ਇਹ ਓਹ ਲੋਕ ਨੇ ਜਿਹੜੇ Inverters ਤੇ Generators Supply ਕਰਦੇ ਨੇ | :laugh: :laugh: 611
Pics / girls and boys« on: August 30, 2012, 02:25:54 PM »![]() ..... :pagel: :pagel: subject name edited by desi kaur 613
Love Pyar / akha nal akha« on: August 29, 2012, 12:50:38 AM »
Manea tu sohni te sanakhi adiye..... Hussan jawani da na mann kariye.... Unj asi ghat parhe likhe aa.... Par partha jawni diya parh jawa ge.... Mitra nal akha na mila sohniye..... Akha rahi dil vich barh jawa ge.... :happy: :happy:
614
Shayari / ਅੱਖੀਆਂ ਦੀ ਬਾਤ« on: August 28, 2012, 03:10:52 PM »
ਅੱਖੀਆਂ ਦੀ ਬਾਤ ਸੱਮਝ ਪਹਿਲਾਂ ♥ ♥ ਫੇਰ ਤੇਨੂੰ ਅੱਪਣੇ ਦਿਲ ਦੀ ਦੱਸਾਗੇਂ ♥ ♥ ਪਹਿਲਾ ਪਿਆਰ ਨਾਲ "sat shri akal"ਮੈਨੂੰ ਕਹਿਣਾ ਸਿੱਖ ਫੇਰ ਤੇਰੇ ਦਿਲ ਵਿੱਚ ਵਸਾਗੇਂ ♥ ♥
615
Shayari / ਗੋਰੀ ਦੀਆਂ ਗੋਰੀਂਆ ਬਾਹਾਂ ਚ ਕੰਗਨਾ...« on: August 28, 2012, 02:33:24 PM »
♥ ♥ ♥ ਗੋਰੀ ਦੀਆਂ ਗੋਰੀਂਆ ਬਾਹਾਂ ਚ ਕੰਗਨਾ
ਕੰਗਨੇ ਚ ਮਿੱਤਰਾਂ ਦਾ ਨਾ ਲਿਖੇਆ ♥ ♥ ♥ ![]() 616
Jokes Majaak / Naam De Spelling« on: August 24, 2012, 03:34:26 PM »
Pathan: Apne hath te Blade Nal Apni GF Da Naam Likh Raha Hunda.... Achnak o Ochi Ochi Roon Lagg Janda...
Dost: Hun Salea Ronda Kiyu Aa?? Pathan: Naam De Spelling Galt Ho Gaey :cry: :cry: :D: :D: :D: 617
Pics / Main Hon Don« on: August 24, 2012, 07:14:46 AM »babbe nu Masti Kuch Jadda he charhi hoyi aa! :comeon: :comeon: 619
Jokes Majaak / jazzy b ਦਾ ਅਖਾੜਾ« on: August 23, 2012, 02:03:44 PM »
ਇੱਕ ਵਾਰ jazzy b ਦਾ ਅਖਾੜਾ ਲੱਗਾ ਹੁੰਦਾ ਤੇ ਊਹ ਗਾ ਰਿਹਾ ਹੁੰਦਾ .....ਇੱਕ ਬੰਦਾ ਕਿਰਪਾਨ ਲੈ ਕੇ ਜਾਦਾ...........Jazzy b ਡਰ ਜਾਦਾ .....ਅਤੇ ਗਾਣਾ ਬੰਦਾ ਕਰ ਦਿੰਦਾ
ਉਹ ਬੰਦਾ Jazzy b ਨੂੰ ਕਹਿੰਦਾ " ਤੂੰ ਗਾਈ ਚੱਲ ......ਮੈ ਤਾ ਉਸਨੂੰ ਲੱਭ ਰਿਹਾ ਜਿਹੜਾ ਤੈਨੂੰ ਲੈ ਕੇ ਆਇਆ ... :D: :D: :D: 620
Lok Virsa Pehchaan / "Din Bachpan De"« on: August 16, 2012, 03:26:26 PM »
ਓਹ ਦਿਨ ਜਿੰਦਗੀ ਦੇ ਗਏ... ਦਿਨ ਬਚਪਨ ਦੇ ਗਏ ! ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ... ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ! ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ... ਨਿੱਕੀ ਉਮਰੇ ਨਜਾਰੇ ਬੜੇ ਲਏ ! ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ.. ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ ! ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ.. ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ ! ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ??? ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
|