June 21, 2024, 04:38:51 PM

Show Posts

This section allows you to view all posts made by this member. Note that you can only see posts made in areas you currently have access to.


Topics - -ѕArKaRi_SaAnD-

Pages: 1 ... 23 24 25 26 27 [28] 29 30 31 32
541
Pics / RaaTi BoTaL kHiCh gYi KaLLi ve
« on: September 15, 2012, 03:04:40 PM »
TeRi yAAd ch mAiN ho gYi jHaLLi ve.......,
RaaTi BoTaL kHiCh gYi KaLLi ve....!!! :tongue: :tongue:


542
Pics / choor rehnde aa…
« on: September 15, 2012, 02:58:43 PM »
Oh pyar vale jaab kolo door rehnde a , asi yaaran de nashe de vich choor rehnde aa…


543
Pics / SaDi JaAn tU kAdD LaI
« on: September 15, 2012, 02:56:21 PM »
♥ SaNu V PyaAr WaLa SukH VekhLEn dE ♥
♥S0hnEYa dE DIL WaLa DukH VeKh LeN dE♥
♥BaAd vIcH BhaVe SaDi JaAn tU kAdD LaI ♥
♥Ik vArI RaBBa OhdA MukH VekH LEn dE♥



544
Pics / Sohni wangu ishq
« on: September 15, 2012, 09:49:08 AM »

♡ Yaari vch naffa nuksan nahiyo vekhi da__,

♡ Dil mil jawe phr hann nahiyo dekhida__,

♡ Dil howe sohna nale saff suthra__,

♡ Fer kacha pakka yaar da makan nahiyo dekhida da__,

♡ Sohni wangu ishq jhana te tarna__,

♡ Pher thor thor k mitti samaan nahiyo dekhi da__,

♡ Sun yaari laiyea je kise nal__,

♡ Fer yaari vch naffa te nuksan nahiyo dekhida da__


545
Pics / lakh chehre milde dunia vich
« on: September 15, 2012, 09:40:23 AM »
lakh chehre milde dunia vich, har ik te dil nahi ja dulda..
jehne sacha pyar kita jisnu, usnu sari umar oh nahi bhulda..
jazaran hak jatawan wale ne, buha dil da harek agge nahi khulda.


546
Pics / lakh chehre milde dunia vich
« on: September 15, 2012, 09:39:34 AM »
lakh chehre milde dunia vich, har ik te dil nahi ja dulda..
jehne sacha pyar kita jisnu, usnu sari umar oh nahi bhulda..
jazaran hak jatawan wale ne, buha dil da harek agge nahi khulda.


547
Pics / Galan krda kyun hor
« on: September 15, 2012, 09:33:28 AM »
_mEri vihni kamjor,Kyun vkhaunda ae tu jor,_
_vE main tEri ha shudayia, Galan krda kyun hor_


548
Pics / Baagat Singh,Rajguru te Sukhdev
« on: September 15, 2012, 09:31:19 AM »
♡ Jihna andar azadi da cha hunda bazi jaan di laun lyi tull jande__,

♡ Tod tahni nalo bunje sute bhave par mehkno fer v nhi full jande__,

♡ Seva desh te kom di karn de lyi khoon lakhan h veeran de dul jande__,

♡ Jdo shaheed Baagat Singh,Rajguru te Sukhdev warge jaana warde ne__,

♡ Jhande udo ajaadi de jhul jande__,

549
Pics / Fact of Life..
« on: September 15, 2012, 09:28:30 AM »
Fact of Life..

You never realize how much you like someone....
Until u watch them with someone else...!!♥


550
Pics / ਪਾਇਆ ਹੋਵੇ ਚੂੜਾ
« on: September 15, 2012, 09:25:19 AM »
ਜਦ ਗੋਰਿਆ ਹੱਥਾਂ ਤੇ ਮੈਂ ਲਾਵਾਂ ਮਹਿੰਦੀ
ਮਹਿੰਦੀ ਵੇਂ ਤੇਰੇ ਬਿਨ ਮੈਨੂੰ ਇਹੋ ਹੀ ਕਹਿੰਦੀ
ਮੇਰਾ ਰੰਗ ਬੜਾ ਗੂੜਾ ਪਰ ਉਹਦੇ ਨਾਮਬਿਨਾ ਅਧੂਰਾ
ਜਿਵੇ ਸੱਜਰੀ ਵਿਆਹੀ ਨੇ ਨਾਂ ਪਾਇਆ ਹੋਵੇ ਚੂੜਾ


551
Pics / ਕੁੜੀਆਂ ਬਿਨਾਂ ਨਾ ਪਰਿਵਾਰ
« on: September 15, 2012, 09:23:09 AM »
ਕੁੜੀਆਂ ਬਿਨਾਂ ਨਾ ਪਰਿਵਾਰ ਵਿੱਚ ਰੌਣਕ ਹੁੰਦੀ__
ਲੱਖ ਪੈਸਾ ਹੋਵੇ ਵਿੱਚ ਘਰ ਦੇ __

ਮਾਂ ਨਾਲ ਹੱਥ ਕੋਣ ਵਟਾਏ ਭਾਵੇਂ ਲੱਖ ਹੋਣ ਮੁੰਡੇ ਘਰ ਦੇ __
ਕੁੜੀਆਂ ਨਾਲ ਹੀ ਸਬ ਰਿਸ਼ਤੇ ਫੱਬਦੇ__
...
ਇਹਨਾਂ ਤੋ ਬਿਨਾ ਨੇ ਘਰ ਖੰਡਰ ਜੱਪਦੇ _

552
Pics / ਵੇ ਛੇਤੀ ਛੇਤੀ ਲੈ ਜਾ
« on: September 15, 2012, 09:19:53 AM »
♥ਗੱਲਾਂ ਗੱਲਾਂ ਦੇ ਵਿਚ tEnU ਵੇ ਮੈ ਗਲ SmJhAtI ਕਾਕਾ
ਵੇ ਕਿਸੇ ਹੋਰ nU ਤੇਰੇ ਕਰਕੇ ਕਦੇ DeVa ਨਾ ਮੈ ਝਾਕਾ
ਵੇ ਛੇਤੀ ਛੇਤੀ ਲੈ ਜਾ MiTrA ਕੋਈ ਹੋਰ ਨਾ ਮਾਰ ਜੇ ਢਾਕਾ♥


553
Pics / Vichara Nalli Ch Digg Gea
« on: September 15, 2012, 09:08:05 AM »
Vichara Nalli Ch Digg Gea !
  X_X


554
ਬਾਣੀ-ਬਾਣੇ ਤੇ ਤੋਹਮਤਾ ਲਾਉਣ ਵਾਲਾ, ਸਿਰ ਓਦੋ ਨਹੀ ਕੋਈ ਵੀ ਚੁੱਕਦਾ ਸੀ,

ਪੁੱਤ ਲਾਡਲਾ ਗੁਰੂ ਦਸ਼ਮੇਸ਼ ਜੀ ਦਾ, ਜਦੋ ਸ਼ੇਰ ਜਰਨੈਲ ਸਿੰਘ ਬੁੱਕਦਾ ਸੀ.......


555
♥] ਤੇਰੇ ਲਈ ਜੱਗ ਤੇ ਜਿਉਣ ਆਏ ਆਂ ,,__,

[♥] ਇੱਕ ਤੈਨੂੰ ਆਪਣਾ ਬਣਾਉਣ ਆਏ ਆਂ ,,__,

[♥] ਦੁੱਖ ਸੁਖ ਤੇਰੇ ਅਸੀਂ ਵੰਡਾਉਣ ਆਏ ਆਂ ,,__,

[♥] ਪਤਾ ਨਹੀ ਦੁਨੀਆ ਤੋਂ ਕਦ ਤੁਰ ਜਾਣਾ ,,__,

[♥] ਅਸੀਂ ਜ਼ਿੰਦਗੀ ਨੂੰ ਤੇਰੇ ਨਾਮ ਲਾਉਣ ਆਏ ਆਂ ,,__,


556
Pics / ਮੈਨੂੰ ਉਹਦੇ ਜਵਾਬ ਨਾਲੋ
« on: September 14, 2012, 01:23:43 PM »
ਮੈਨੂੰ ਉਹਦੇ ਜਵਾਬ ਨਾਲੋ, ਉਹਦੇ ਸਵਾਲ ਦੀ ਉਡੀਕ ਹੈ~~~

ਕਦੇ ਉਹ ਪੁੱਛੇ ਹਾਲ ਮੇਰਾ, ਤੇ ਮੈ ਕਦੇ ਨਾ ਆਖਾ ਠੀਕ ਹੈ ~~~

ਕਿਹੜੇ ਮੂੰਹ ਨਾਲ ਕਹੀਏ ਅਸੀ ਚੰਗੇ ਰਹਿਨੇ ਆ~~~

ਤੇਰੀ ਯਾਦ ਦਿਆ ਰੰਗਾ ਵਿੱਚ ਰੰਗੇ ਰਹਿਨੇ ਆ~~


557
ਜਦ ਮੈ ਨਾ ਬੋਲਾ ਇਹ ਨਜ਼ਰਾ ਬੋਲਦੀਆ __,♥
ਇਹ ਨਜ਼ਰਾਂ ਹਰ ਵੇਲੇ ਤੈਨੂੰ ਰਹਿੰਦੀਆ ਟੋਲ ਦੀਆ__,♥♥
ਕਹਿ ਦੇਣਾ ਸੋਖਾ ਏ ਵਿਛੋੜਾ ਸਹਿ ਨੀ ਹੋਣਾ __,♥♥♥
ਨਾ ਜਾਈ ਛੱਡਕੇ ਤੇਰੇ ਬਿਨ ਰਹਿ ਨੀ ਹੋਣਾ !!!!!!!


558
Pics / ਨੀ ਮੈਂ ਦੇਖੀ ਜਾਵਾਂ ਜੀਅ ਭਰਕੇ
« on: September 14, 2012, 12:25:25 PM »
ਚਿੱਤ ਕਰਦਾ ਬਿਠਾ ਕੇ ਤੈਨੂੰ ਸਾਹਮਣੇ ....ਨੀ ਮੈਂ ਦੇਖੀ ਜਾਵਾਂ ਜੀਅ ਭਰਕੇ .....♥



559
Pics / ਜਾਨ ਤਾ ਇੱਕ ਪਲ ਵਿੱਚ ਦਿੱਤੀ
« on: September 14, 2012, 12:17:57 PM »
ਜਾਨ ਨਹੀ ਤੇਰਾ ਸਾਥ ਮੰਗਦਾ ਹਾ,_
ਸੱਚੇ ਪਿਆਰ ਦਾ ਇੱਕ ਇਹਸਾਸ ਮੰਗਦਾ ਹਾ,_
ਜਾਨ ਤਾ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ,_
ਪਰ ਮੇਂ ਤਾ ਤੇਰੇ ਨਾਲ ਬਿਤਾਉਣ ਵਾਲਾ ਆਖਰੀ ਸਾਹ ਮੰਗਦਾ ਹਾ,_♥


560
Knowledge / one of the best barman talent
« on: September 13, 2012, 03:54:52 PM »
one of the best barman talent in the world, bartender

Pages: 1 ... 23 24 25 26 27 [28] 29 30 31 32