November 22, 2024, 09:37:53 AM

Show Posts

This section allows you to view all posts made by this member. Note that you can only see posts made in areas you currently have access to.


Topics - -ѕArKaRi_SaAnD-

Pages: 1 ... 20 21 22 23 24 [25] 26 27 28 29 30 ... 32
481
ਜੇ ਮੈਂ ਦੁਆਵਾਂ ਵਿੱਚ ਤੇਰੇ, ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀਂ ....
ਅਗਰ ਮੈਂ ਰਾਹਵਾਂ ਵਿੱਚ ਤੇਰੇ, ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀਂ ..


482
Love Pyar / Saadi rooh ch vasda tu
« on: September 27, 2012, 05:08:01 PM »
Tutt di nai Preet, bhave sari duniya
jor lagaale,
Asi nai russde, jinne marji koi
laraale
Saadi rooh ch vasda tu,
bhullke vi na kaddage,
lakh majbooriya hon, tera
saath kade na chaddage ♥ ♥


483
Love Pyar / ਨਾ ਇਕਠੇ ਮਰਨ ਦੀ ਕਸਮ
« on: September 27, 2012, 05:06:50 PM »
♥-- ਜਨਮ ਜਨਮ ਦਾ ਵਾਦਾ ਨਹੀ ,ਨਾ ਇਕਠੇ ਮਰਨ ਦੀ ਕਸਮ ਕੋਈ --♥

♥-- ਜਦ ਤਕ ਧੜਕੁ ਦਿਲ ਮੇਰਾ ਵੇ ,ਉਦੋ ਤਕ ਜ਼ਿੰਦਗੀ ਤੇਰੀ ਹੋਈ --♥


484
Love Pyar / bss ena k tere te haqq
« on: September 27, 2012, 05:02:53 PM »
Jeena marna hove naal tere,,
koi saah naa tere ton vakkh hove,,
tenu zindagi apni aakh saka,,
bss ena k tere te haqq hove....♥ ♥


485
ਸਹੁੰ ਰੱਬ ਦੀ ਤੇਰੇ ਬਿਨਾਂ ਸਾਹ ਨਾ ਆਵੇ......
ਜਦ ਦੇਖਾ ਨਾ ਤੈਨੂੰ ਜਿੰਦ ਮੇਰੀ ਮੁੱਕਦੀ ਜਾਵੇ.....
ਸੱਜਣਾ ਤੇਰੀ ਰੂਹ ਨਾਲ਼ ਰਿਸ਼ਤਾ ਜੁੜ ਗਿਆ ਮੇਰਾ......
ਰੱਬ ਕਰੇ ਜਨਮਾਂ ਜਨਮਾਂ ਤੱਕ ਸਾਥ ਰਹੇ ਤੇਰਾ ਮੇਰਾ....


486
Love Pyar / Duniya to jyada Ni menu teri
« on: September 27, 2012, 06:47:05 AM »
Aj fer ek pal khoobsurat hai__

---Dil vich teri sirf teri soorat hai_

--kujh vi kehan eh Duniya vale
Parwaah nahi__

--Duniya to jyada Ni menu teri
jaroorat hai__♥


487
♥ ਕਦੇ ਮਿਹਕ ਨੀ ਮੁਕਦੀ ਫੁਲਾ਼ ਵਿੱਚੋ,
ਫੁੱਲ ਸੁੱਕਦੇ-ਸੁੱਕਦੇ ਸੁੱਕ ਜਾਦੇ,
ਕਦੇ ਪਿਆਰ ਨੀ ਮੁੱਕਦਾ ਦਿਲਾ ਵਿੱਚੋ,
ਸਾਹ ਮੁੱਕਦੇ-ਮੁੱਕਦੇ ਮੁੱਕ ਜਾਦੇ. ♥,,


488
Love Pyar / Bas Hun Oh Mil Jave
« on: September 27, 2012, 06:43:33 AM »
♥ ღ Menu Sab Kuch Dita Malik Ne___Kise Cheej Di Thod Nahi ღ ♥

♥ ღ Bas Hun Oh Mil Jave___Hor Kise Di Menu Lod Nahi ღ ♥


489
Love Pyar / PaKKiA YaAriAn LaYiA
« on: September 27, 2012, 06:40:20 AM »
♥• MaiN TeRiYaN KHaiRa ManGa.. RaBB RaKhE DoOr BuraYiA..
TeRe NaaL DiLbArA VeH.. Asi PaKKiA YaAriAn LaYiA.. •♥

490
Love Pyar / Tere Liye Hai Saanse Hamari
« on: September 27, 2012, 06:31:40 AM »
Tum Ko Sirf Tum Ko, Hum Ne Chaha Chahat Ki Kasam

Tum Bin Agar Jeena Para Hum Ko Mar Jayenge Hum

Dil Hai Tumhara, Dharkan Tumhari

Tere Liye Hai Saanse Hamari

Itna Hai Kehna, Sang Rehna Sanam...


491
Love Pyar / NaiNa Di MaiN RoOh Bann Ja..
« on: September 27, 2012, 06:30:02 AM »
♥SohNeya TeRe NaiN SohNe..
♥InHa NaiNa Di MaiN RoOh Bann Ja..

♥JiS GhaRR Da Tu PUTT Ae..
♥Us GhaRR Di MaiN NOOH Bann Ja..♥♥


492
Pics / Seh Lava Mein Tere Sang
« on: September 27, 2012, 06:27:55 AM »
♥Seh Lava Mein Tere Sang Eh Tatiya Hawavan♥
♥Teinu chad Kise Hor Wal Nazar Na Ghumava♥
♥Laa Gall Naal Tenu Dukh Tere Apne Naam Kru♥
♥Har Gall Teri Ch Hungara Eh Mutiyar Bharu♥

493
Pics / Dilo kadh saang
« on: September 27, 2012, 06:26:40 AM »
Ve kado tak gitt mitt phone utte challugi..
Labh koi vicholan jehri suneha ghare ghallugi..
Yaan fer sher ban sohneyaa
Dilo kadh saang
Mere mapeyan to aa ke mangh leeh mera haath...


494
Pics / tU MeThO DiL MaNgDa
« on: September 27, 2012, 06:25:21 AM »
♡ ♥• BahA viCh ChuDaaH MerE
SiR SuHii fuLkArI Ve ..♥•♡

♡ ♥• tU MeThO DiL MaNgDa
mAin TaN JaaN Vii tERE tOh VaaRi Ve ..♥♡


495
Pics / ek vaar rus ke ta vekho
« on: September 27, 2012, 06:16:27 AM »
♥♥♥♥♥ Tussi Hasde yo sanu hasaan vaaste
tussi rone yo saanu rovaan vaaste
ek vaar rus ke ta vekho sohneyo
Marr javange tuhanu manaan vaaste ♥♥♥♥♥


496
Pics / ਤੁਸੀਂ ਬਸ ਮੇਰੇ ਹੋ
« on: September 25, 2012, 04:57:46 AM »
ਜਦ ਓਹੋ ਮੇਰਾ ਨਾਮ ਆਪਣੇ ਹਥਾਂ ਦੀਆਂ ਲਕੀਰਾਂ ਤੋਂ ਲਭ ਲਭ ਕੇ ਥਕ ਗਏ......

ਤਾਂ ਸਿਰ ਝੁਕਾ ਕੇ, ਥੋੜਾ ਜੇਹਾ ਮੁਸਕੁਰਾ ਕੇ ਬੋਲੇ.......

ਲਕੀਰਾਂ ਝੂਠ ਬੋਲਦੀਆਂ ਨੇ........ ਤੁਸੀਂ ਬਸ ਮੇਰੇ ਹੋ....!!!!!!!!!!


497
Pics / ਨਾ ਮੇਰੇ ਹੱਕ ਮੈਥੋ ਕਦੇ ਖੋਈ
« on: September 25, 2012, 04:54:27 AM »
ღღ• ਸਾਡਾ ਸਾਥ ਫੁੱਲਾ ਦੇ ਵਰਗਾ ਵੇ ਨਾ ਦੂਰ ਤੂੰ ਸਾਥੋ ਹੋਈ •ღღ

ღღ• ਤੇਰੇ ਬਿਨਾ ਜਾਉ ਮੁਰਝਾ ਨਾ ਮੇਰੇ ਹੱਕ ਮੈਥੋ ਕਦੇ ਖੋਈ •ღღ


498
Gup Shup / langorr ke haath angoor
« on: September 24, 2012, 12:56:35 PM »
ese kehte hai luck.......langorr ke haath angoor..... :D: :D: :D:



499
Pics / ਦੁਨੀਆਂ ਦੀ ਛੱਡ ਪਰਵਾਹ
« on: September 24, 2012, 10:07:07 AM »
ਦੁਨੀਆਂ ਦੀ ਛੱਡ ਪਰਵਾਹ , ਸਾਨੂੰ ਆ ਗਲੇ ਨਾਲ ਲਾ ਸੱਜਣਾ !!
ਮੇਰੀ ਜਿੰਦ ਜਾਨ ਹੁਣ ਤੇਰੇ ਨਾਮ , ਰੱਬ ਨੂੰ ਤੂੰ ਮੰਨ ਲੈ ਗਵਾਹ ਸੱਜਣਾ !!
ਦੂਰ ਕਦੇ ਅਸੀਂ ਹੋਣਾ ਵੀ ਨਾ , ਰੋਗ ਜੁਦਾਈਆਂ ਦਾ ਲਾਉਣਾ ਵੀ ਨਾ !!
ਤੇਰੇ ਬਿਨਾਂ ਅਸੀਂ ਕੁਝ ਚਾਹੁਣਾ ਵੀ ਨਾ !!
ਇਸ਼ਕ਼ੇ ਦੇ ਦੀਪ ਜਗਾ, ਸਾਨੂੰ ਆ ਗਲੇ ਨਾਲ ਲਾ ਸੱਜਣਾ !!
ਅਮਨ ਦੀ ਜਿੰਦ ਜਾਨ ਹੁਣ ਤੇਰੇ ਨਾਮ , ਰੱਬ ਨੂੰ ਤੂੰ ਮੰਨ ਲੈ ਗਵਾਹ ਸੱਜਣਾ !!


500
Pics / ਮੈਂ ਹੋਕੇ ਭਰਦਾ ਹਾਂ
« on: September 24, 2012, 10:05:39 AM »
♥ ਤੇਰੇ ਬੋਲ ਕਬੋਲ ਮੈਂ ਸਾਰੇ ਜ਼ਰਦਾ ਹਾਂ __•
• ਕਿਉਕਿ ਪਿਆਰ ਵੇ ਸੱਜ਼ਣਾ ਤੈਨੂੰ ਕਰਦਾ ਹਾਂ__•
• ਤੂੰ ਨਾਂ ਗੁੱਸੇ ਹੋਇਆ ਕਰ ਮੈਂ ਹੋਕੇ ਭਰਦਾ ਹਾਂ __•
•ਕਿਤੇ ਦੂਰ ਨਾਂ ਤੂੰ ਹੋਜੇ ਏਸੇ ਗੱਲ ਤੋ ਡਰਦਾ ਹਾਂ ♥


Pages: 1 ... 20 21 22 23 24 [25] 26 27 28 29 30 ... 32