This section allows you to view all posts made by this member. Note that you can only see posts made in areas you currently have access to.
Topics - -ѕArKaRi_SaAnD-
Pages: 1 ... 18 19 20 21 22 [23] 24 25 26 27 28 ... 32
441
« on: October 13, 2012, 01:14:16 PM »
RaKhanGhI KhayaL TeRa Har Dukh Sukh WaLe PaL ViCh______
________ Bas ApNe Aap Nu MeRe NaaM Kar De ______
442
« on: October 12, 2012, 03:18:45 PM »
ਕੁਝ ਪੰਨੇ ਤੇਰੀਆ ਯਾਦਾਂ.. ਦੇ........... ਪੜਨੇ ਨੂੰ ਜੀਅ ਜਿਹਾ ਕਰਦਾ.. ਏ........... Kujj panne teriyan yaadan... de.. padne nu jee jeha krda.. ae...
ਤੇਰੇ ਬਿਨ ਜੀ ਕੇ ਦੇਖ ਲਿਆ.. ਪਰ............... ਤੇਰੇ ਬਿਨ ਨਾ ਸਰਦਾ.. ਏ............ Tere bin jee ke dekh leya.. parr... tere bin na srda .. ae.....
ਏਹ ਔਖੇ ਲਫ਼ਜ਼ ਪਿਆਰਾਂ.. ਦੇ ਪੜਨੇ ਨੂੰ ਦਿਲ ਤਾਂ ਡਰਦਾ.. ਏ........... Eh aukhe lafaz payaraa.. de padhne to dil ta drda .. ae...
ਪਰ ਅੰਦਰੋਂ ਅੰਦਰੀ ਏਹ.. ਸੱਜ਼ਣਾ.............. ਤੈਨੂੰ ਬੜੀ ਮੁਹੱਬਤ ਕਰਦਾ.. ਏ,,,,, Parr andro andri eh sjjna... tenu badii mohabbat krda ... ae,,,,,
443
« on: October 12, 2012, 03:17:20 PM »
♥ chan de didar cho mainu tere deed hove,♥
♥ teri deed hi mere EID hove -♥
-♥ gam na tenu koi nasseb hove♥
♥ ,bas dua eho k tere khushi te aa k khatam mere har reejh hove.♥
444
« on: October 11, 2012, 01:24:56 PM »
♥ Sajna Pyarya Da Pyar Sanu Chahida __ Khushian ch Khush Sada Yaar Sanu Chahida __ Ek Pal vi na Dekhe Dukh oh __ Ehi Rab kolo Ikraar Sanu Chahida __ ♥
445
« on: October 10, 2012, 01:15:28 PM »
ਅਸੀ ਤੇਰੇ ਦਰਜੀ ਤੇ ਕੇਸ ਕਰਨਾ , ਨੀ ਜਿਹੜਾ ਦਿੰਦਾ ਅੱਗ ਲਾੳਣੇ ਸੂਟ ਬਣਾਕੇ :tongue: :tongue:
446
« on: October 10, 2012, 01:08:43 PM »
•♥ Koi sohna behisaab kisse de naina ch shraab te kise di katil tor hundi ae ♥• •♥ Unj ta bhave jag te na sohnyaa di ghaat, Par dil milyaa di gal hor hundi ae ♥•
447
« on: October 10, 2012, 01:05:30 PM »
Sometimes My HEART asks....: Why I miss U?...Why I Like U?...Why I Sms U?...Then my
mind answered,
It's bcoz... "SWEET" people NEED more CARE. ♥
448
« on: October 10, 2012, 01:00:28 PM »
tenU merE toN mainU terE toN kadE raBB karE nA duR
449
« on: October 10, 2012, 12:59:19 PM »
___ਜਦ ਮੈਦਾਨ ਦੇ ਵਿੱਚ ਜਾ ਨਿੱਤਰਈਏ ਅਸੀਂ ਸਵਾ ਲੱਖ ਤੇ ਭਾਰੂ ਇੱਕ-ਇੱਕ 'ਸਿੰਘ' ਪੈਂਦਾ ਏ____ ____ਸਾਜਿਆ "ਖਾਲਸਾ ਪੰਥ' ਗੁਰਾਂ ਨੇ ਦਿੱਤਾ ਰੂਪ ਅਸਾਂ ਨੂੰ 'ਖਾਲਸ' ਦਾ ਜੋ ਚੜਦੀ-ਕਲਾ ਦੇ ਵਿੱਚ ਹੀ ਰਹਿੰਦਾ ਏ____
**ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ**
450
« on: October 09, 2012, 02:17:13 PM »
ਦੌ ਪੱਬ ਚੱਲਣੇ ਮੈ ਤੇਰੇ ਨਾਲ ਸੋਹਣੀਏ __ıllı
ਰੱਖੂ ਹਰ ਪੱਲ ਤੇਰਾ ਖਿਆਲ ਸੋਹਣੀਏ __ıllı
ਦਿਲਾ ਦੀ ਇਹ ਦਿਲ ਹੁਣ ਸਾਰ ਜਾਣਦਾ __ıllı
ਪਿਆਰ ਦੀ ਦੁਨੀਆ ਚ ਤੇਰਾ ਸਾਥ ਮਾਣਦਾ __ıllı
451
« on: October 09, 2012, 02:16:09 PM »
Na sangi na saathi koi Yaad teri vich jhali hoyi Suna Suna chaar chufera Bin tere mai ikalli hoyi............
452
« on: October 08, 2012, 02:38:49 PM »
ਸਾਹ ਆਖਰੀ ਮੇਰਾ ਜਦ ਨਿਕਲੇ, ਸਿਰ ਮੇਰਾ ਤੇ ਯਾਰ ਦਾ ਪੱਟ ਹੋਵੇ,
100 ਸਾਲ ਲੰਬੀ ਉਮਰ ਹੋਵੇ ਉਹਦੀ, ਤੇ ਮੇਰੀ ਓਹਦੇ ਤੋਂ ਇੱਕ ਪਲ ਘੱਟ ਹੋਵੇ,
ਰਾਜ਼ੀ ਕਰੇ ਨਾਂ ਵੈਦ ਹਕੀਮ ਕੋਈ, ਜਿਹੜਾ ਲੱਗਿਆ ਜਿਗਰ ਦਾ ਫੱਟ ਹੋਵੇ,
ਰੱਬਾ ਮੇਰਿਆ ਸਾਹ ਜੇਹੇ ਯਾਰ ਵਾਜ਼ੋਂ, ਵੇ ਮੈਥੋਂ ਇੱਕ ਪਲ ਵੀ ਨਾਂ ਕੱਟ ਹੋਵੇ.
453
« on: October 08, 2012, 02:37:48 PM »
ਦਿਲ ਦਾ ਸੋਹ੍ਣਾਂ ਯਾਰ ਹੋਵੇ ਤਾਂ ਰੱਬ ਵਰਗਾ__ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ---
ਉਮਰ ਵਕਤ ਤੇ ਮੌਸ਼ਮ ਦੇ ਨਾਲ ਬਦਲਦੇ__ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾਂ-
454
« on: October 08, 2012, 02:36:59 PM »
~ ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ_ -- ਧੱਕੇ ਨਾਲ ਪਿਆਰ ਨਾ ਪਾਏ ਜਾਦੇ_
`` ਕੋਈ ਲਾ ਕੇ ਜ਼ੋਰ ਵੇਖ ਲਵ ਜਿੰਨਾ ਮਰਜ਼ੀ_, __ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ__
455
« on: October 08, 2012, 02:33:18 PM »
♥♥ Shadd meri baahn naale unglaan marrorrh na Goriyan baahnwa 'cho demi wangaan avein torrh na.. ♥♥
456
« on: October 08, 2012, 02:32:14 PM »
ਕਸਮਾਂ ਨਾ ਝੂਠੀਆਂ ਪੈਣਗੀਆਂ ਕੀਤੇ ਹੋਏ ਬੋਲ ਨਿਭਾਉਣ ਦੀਆਂ... kasma na jhuthiya pendiya kite hoye bol nibhandiya...
ਕਬਰਾਂ ਤਕ ਰੀਝਾ ਰਿਹਣ ਗੀਆਂ ਤੇਰੇ ਨਾਲ ਵਿਆਹ ਕਰਵਾਉਣ ਦੀਆਂ.... kabra tak rijha rihan giya tere nal viyah karwaun diya....
457
« on: October 08, 2012, 02:31:08 PM »
ღღ__¤__ღღ Dil Raaji Hou Taan Dass Devi, Majboor Tenu Assi Karde Nai.... ♥ ♥
ღღ__¤__ღღ Duniya Te Yaar Hor Bathere, Per Assi Kise Te Marde Nai.... ♥ ♥
458
« on: October 08, 2012, 02:30:14 PM »
♥• Akhaan Yaar De Nashe De Vich Hon Dubbian, Te Bin Peete He Saanu Saroor Howe ♡ ♡ Akhaan Kholaan Te Howe Deedar Usda, Akhaan Meechan Te Usda He Noor Howe •♥
459
« on: October 08, 2012, 02:29:22 PM »
♡ ♥• saanU haR janam viCh saatH teRa hE nasEeb hOwe •♥ ♡
♡ ♥• teRe naaLo vaDh k na kOi saaDe diL dE kaReeb hOwe •♥ ♡
460
« on: October 08, 2012, 02:28:33 PM »
♥ LovE is LikE a cLoud ♥ ♥ LovE is LikE a dReAm ♥ ♥ LovE is 1 woRd & eveRYthing in bEtwEEn ♥ ♥ LovE is a faiRYtaLe ComE tRue ♥ ♥ i fOund LovE wEn i fOund u ♥
Pages: 1 ... 18 19 20 21 22 [23] 24 25 26 27 28 ... 32
|