November 22, 2024, 09:17:21 AM

Show Posts

This section allows you to view all posts made by this member. Note that you can only see posts made in areas you currently have access to.


Topics - -ѕArKaRi_SaAnD-

Pages: 1 ... 16 17 18 19 20 [21] 22 23 24 25 26 ... 32
401
ਤੇਰੀ ਦੀਦ ਦੇ ਪਿਆਸੇ ਸਾਡੇ ਨੈਣਾਂ ਵੱਲ ਵੇਖ,,,
ਇਹ ਜੋ ਹਰ ਵੇਲੇ ਤੱਕਦੇ ਰਹਿੰਦੇ ਨੇ ਤੇਰਾ ਰਾਹ,,,,
ਤੈਨੂੰ ਤੱਕਿਆਂ ਬਗੈਰ ਸਾਡਾ ਲੱਗਦਾ ਨੀ ਦਿਲ,,,
ਤੈਨੂੰ ਵੇਖੀਏ ਤਾਂ ਪੈਂਦੇ ਸਾਡੇ ਸਾਹਾਂ ਵਿਚ ਸਾਹ


402
Love Pyar / ਪੈਰ ਪੈਰ ਤੇ ਯਾਰ ਅਜਮਾਈ ਦਾ
« on: October 23, 2012, 01:14:35 PM »
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ__ਦੀਦ ਆਪਣੀ ਲਈ ਕਦੇ ਤਰਸਾਈ ਦਾ ਨੀ,_

ਪਿਆਰ ਚਲਦਾ ਸਦਾ ਯਕੀਨ ਉੱਤੇ__ਪੈਰ ਪੈਰ ਤੇ ਯਾਰ ਅਜਮਾਈ ਦਾ ਨੀ,_


403
Love Pyar / Kyon RussDi Ae'n SohNiYe
« on: October 23, 2012, 01:13:19 PM »
(♥) Tu Kyon RussDi Ae'n SohNiYe__♥ (♥)
SaaDa TeRe Ton BiNa Na Koi HoR.. (♥) Ik Tu
Hi Taan Hai SaaDi__♥ (♥) BaaKi KiSe te Na
ChaLLda SaaDa ZoR__!!


404
Love Pyar / ਮਰਗੀ ਤੇਰੇ ਤੇ
« on: October 23, 2012, 01:11:47 PM »
♥•.ਪਰਿਆਂ ਵਰਗੀ ਕੁੜੀ ਸੋਹਣੇਆ ਮਰਗੀ ਤੇਰੇ ਤੇ !♥ —


405
Love Pyar / Naina ch Pa Ke Akha
« on: October 22, 2012, 02:59:12 PM »
♫♥ ਤੂੰ ਦਿਲ ਦਾ ਮਹਿਰਮ ਐਂ ਤੂੰ ਹੀ ਏ ਸਾਹ ਅੜੀਏ,
♫♥ Tu DIL di Mehram e Tu hi e SAAH Arriye

♫♥ ਮੇਰੀ ਮੰਜਿਲ ਵੀ ਤੂੰ ਹੀ , ਤੂੰ ਹੀ ਏ ਰਾਹ ਅੜੀਏ,
♫♥ Meri Mazil v Tu hi Tu hi E RAAH Arriye

♫♥ ਗੱਲ ਕਰ ਨਾ ਦੂਰੀ ਦੀ ਜਾਵਾਂਗਾਂ ਮਰ ਅੜੀਏ,
♫♥ Gal Kari na Doori Di Javaga Mar Arriye

♫♥ ਜਿਵੇਂ ਲੋਕੀ ਕਰਦੇ ਨੇ, ਤੂੰ ਤਾਂ ਨਾ ਕਰ ਅੜੀਏ....
♫♥ Jive Loki Karde ne Tu Ta na Kar Arriye

♫♥ ਤੇਰਾ ਨਾਂਅ ਲਿਖਿਆ ਏ ਰਗ ਰਗ ਤੇ
♫♥ Tera Naa Likhya Rag Rag te

♫♥ ਤੇਰੇ ਬਾਝੋਂ ਕੀ ਕਰਨਾ ਜੀ ਕੇ ਕੱਲਿਆ ਜੱਗ ਤੇ..
♫♥ Tere BajhO ki Karna Jee ke Kalya Jag te

♫♥ ਨੈਣਾਂ ਵਿੱਚ ਪਾ ਅੱਖਾਂ ਲੈ ਚਿਹਰਾ ਪੜ ਅੜੀਏ
♫♥ Naina ch Pa Ke Akha l Chehra Par Arriye

♫♥ ਜਿਵੇਂ ਲੋਕੀ ਕਰਦੇ ਨੇ, ਤੂੰ ਤਾਂ ਨਾ ਕਰ ਅੜੀਏ
♫♥ Jive Loki Karde ne Tu Ta na Kar Arriye


406
ς੭ ਤੇਰੇ ਨੈਣਾਂ ਵਿਚ ਹਂਜੂਆ ਦੀ ਜਗਾਹ ਨਾ ਹੋਵੇ ღ•
ς੭ ਮੇਰੇ ਕੋਲ ਤੈਨੂੰ ਭੁੱਲਣ ਦੀ ਕੋਈ ਵਜਾਹ ਨਾ ਹੋਵੇ ღ
ς੭ ਜੇ ਭੁੱਲ ਜਾਵਾਂ ਕਿਸੇ ਵਜਾਹ ਨਾਲ ਤੈਨੂੰ ღ•
ς੭ ਰੱਬ ਕਰੇ ਮੇਰੀ ਜ਼ਿੰਦਗੀ ਚ ਅਗਲੀ ਸੁਬਾਹ ਨਾ ਹੋਵੇ ღ•


407
ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ,
ਉਹਦੇ ਨੈਨਾਂ ਚ ਸਤਿਕਾਰ ਜਿਹਾ,
ਉਹਦਾ ਦਿਲ ਸਮੁੰਦਰ ਰਹਿਮਤ ਦਾ,
ਉਹਦੀ ਰਗ ਰਗ ਚ ਪਿਆਰ ਜਿਹਾ,`
ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ,
ਉਹਦੀ ਹਰ ਗਲ ਚ ਏਤਬਾਰ ਜਿਹਾ,
ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ,
ਰੱਬ ਹੋਣਾ ਏ ਮੇਰੇ ਯਾਰ ਜਿਹਾ,


408
Love Pyar / RaBba MeREyA sANjoG v mILa De
« on: October 22, 2012, 01:12:59 PM »
♥ Dil Ta Ohde NaL kdo da mIL gEYa Ae___RaBba MeREyA sANjoG v mILa De ♥ —


409
Love Pyar / Khalsa Mero Roop Hai Khaas
« on: October 21, 2012, 02:47:32 PM »
___ਜਦ ਮੈਦਾਨ ਦੇ ਵਿੱਚ ਜਾ ਨਿੱਤਰਈਏ ਅਸੀਂ
ਸਵਾ ਲੱਖ ਤੇ ਭਾਰੂ ਇੱਕ-ਇੱਕ 'ਸਿੰਘ' ਪੈਂਦਾ ਏ____
____ਸਾਜਿਆ "ਖਾਲਸਾ ਪੰਥ' ਗੁਰਾਂ ਨੇ ਦਿੱਤਾ ਰੂਪ ਅਸਾਂ ਨੂੰ 'ਖਾਲਸ' ਦਾ
ਜੋ ਚੜਦੀ-ਕਲਾ ਦੇ ਵਿੱਚ ਹੀ ਰਹਿੰਦਾ ਏ____

**ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ**



410
News Khabran / R.I.P Yash Chopra
« on: October 21, 2012, 10:27:13 AM »
Director Yash Chopra, 80, has died in Mumbai.

Mr Chopra was admitted to Mumbai's Lilavati Hospital last Saturday with dengue fever. On Wednesday, he was reported to have improved and was expected to be discharged soon.

Mr Chopra's 22nd film, Jab Tak Hai Jaan starring Shah Rukh Khan, Katrina Kaif and Anushka Sharma, will release this Diwali.

Mr Chopra is survived by his wife Pamela and two sons Aditya and Uday



411
Love Pyar / Fad Le Tu Bahn Meri
« on: October 21, 2012, 07:43:25 AM »
♥ Fad Le Tu Bahn Meri Kiti Jind Tere Naam Ve___Ishq Hakiki Hoya Sada Shar-e-Aam Ve ♥


412
Love Pyar / Oh Mere Baapu da 'JAWAI'
« on: October 21, 2012, 07:41:55 AM »
♥ Mere Sohne Sajjan De Gall Meriya Goriya BaahaN__ Oh MaiNu Dekhi Jaave Mai Ohnu Dekhi Jaava__Oh MeRe Dil da KaRaaR Bann Je te Mai Ohdi Dhadkan Bann Jaava__Rabb Kare Mehar Oh Mere Baapu da 'JAWAI' te Mai Ohdi mumy di 'NuH' Ban Jaava ♥


413
Love Pyar / lokan lyi pyar hunda jee parchaun lyi
« on: October 20, 2012, 07:13:32 AM »
♥ lokan lyi pyar hunda jee parchaun lyi__par zindagi v lang jandi sacha pyar paun lyi___maut v gal launi pendi sacha yaar mnaun lyi___jeeti baazi vi haarni pendi yaar nu jitaun lyi. ♥


414
Love Pyar / Sadi soch nhi, sadda pyaar niyana
« on: October 20, 2012, 07:12:36 AM »
♥ Dass ki kariye sajna tu aap siyana___Sadi soch nhi, sadda pyaar niyana. ♥


415
Love Pyar / Main Tera ADIDAS
« on: October 20, 2012, 07:11:44 AM »
♥ ღ Sache Rabb Agge Kara__!!
♥ !!__ve Main Ikko Ardaas__!! ♥

♥ ღ ve Tu Bann Meri NIKE__!!
♥ !!_Te Main Tera ADIDAS_!! ♥ ;-)


416
Love Pyar / ਰੁੱਸੀ HOYI ਨੂੰ ਕਦੇ NI ਤੱਕ SAKDA
« on: October 19, 2012, 09:28:43 AM »
ς੭ ਵੇਖ ਵੇਖ TENU ਜਿਹੜੀ ਖੁਸ਼ੀ HUNDI ਮੈਨੂੰ ♥

ς੭ ਬੌਲ KE ਮੈ NAHIO ਦੱਸ ਸਕਦਾ ♥

ς੭ SOHNIYE ਨੀ ਸਦਾ KHUSH ਰੱਖਣਾ ਏ TENU ♥

ς੭ ਰੁੱਸੀ HOYI ਨੂੰ ਕਦੇ NI ਤੱਕ SAKDA ♥


417
Love Pyar / Pagg te Chunni
« on: October 19, 2012, 06:44:38 AM »
* ♥ Pagg te Chunni Da Mel Hai Awalla
UmraanDi Sanjh Dona Di
Ek Dooje tu Bina Eh Adhoori Jaapdi
Vekh Sir te Pagg Gabroo De
te Chunni Mutiyaar De
Duniyaa naal Adab De Sardar ji
Te Sardarni Ji Hai Aakhdi ♥ *


418
""  :D: :D: :D: :D: ""


419
Love Pyar / Do aar Diyan Do Paar Diyan
« on: October 19, 2012, 03:48:45 AM »
♥ Do aar Diyan Do Paar Diyan Kuj Galan Sadee Pyar Diyan ♥


420
Love Pyar / Bas Tainu Pyaar Karna
« on: October 18, 2012, 02:42:26 PM »
♥ Tenu Mil K Sabb Kujh Bhull Gae Haan__Yaad Reh Gya Tan Bas Tainu Pyaar Karna ♥


Pages: 1 ... 16 17 18 19 20 [21] 22 23 24 25 26 ... 32