This section allows you to view all posts made by this member. Note that you can only see posts made in areas you currently have access to.
Topics - -ѕArKaRi_SaAnD-
Pages: 1 ... 15 16 17 18 19 [20] 21 22 23 24 25 ... 32
381
« on: October 28, 2012, 05:47:30 AM »
ਜੇ ਨਿੱਕਲੇ ਪੁੱਤ ਸ਼ਰਾਬੀ ਓਤੋ ਧੀ ਵੀ ਹੋਜੇ ਬਾਗੀ ਸਮਝੋ ਬਾਪੂ ਦੀ ਪੱਗ ਹੋ ਗਈ ਦਾਗੀ , ਸਿਖਰੋ ਜਾ ਢਹਿੰਦੇ ਫੁਕਰੇ ਯਾਰ, ਮਾੜੀ ਸਰਕਾਰ ਬੰਦੇ ਨੂੰ ਲੈ ਬਹਿੰਦੇ ਦਿਲ ਟੁੱਟੇ ਜੋਬਨ ਰੁੱਤੇ ਮੁੜ ਕੇ ਨਹੀ ਜੁੜਦੇ ਬੋਲ ਜੁਬਾਨੋ, ਤੀਰ ਕਮਾਨੋ, ਇੱਕ ਬੰਦਾ ਗਿਆ ਜਹਾਨੋ ਮੁੜ ਕੇ ਨਹੀ ਮੁੜਦੇ ...
382
« on: October 27, 2012, 12:44:17 PM »
golden memories ...those were beautiful days... :sad:
383
« on: October 27, 2012, 12:06:18 PM »
ਜਿਥੇ ਪਿਆਰ ਹੋਵੇ ਇਤਬਾਰ ਹੋਵੇ ... ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ ...
Jithe Pyar Hove Etbaar Hove... Othe Kassma Te Shartan Di Load Nahi ...
384
« on: October 27, 2012, 08:12:11 AM »
♥ Je Tu Na Hundi Tan Pyar Kahani Na Honi c__Je Tu Na Hundi Tan Sanjh Roohani Na Honi c ♥
385
« on: October 26, 2012, 11:59:52 AM »
♥ Shuru teree to Khatam tere te__mai jindagi karna chaundi a... ♥
386
« on: October 26, 2012, 11:58:50 AM »
♥ jhUthE mUho nA kEhnDi diL viCh hAn teRe__han j tU kRe__krA jiNdaGi maiN nAam tEre ♥
387
« on: October 26, 2012, 11:57:57 AM »
♥ Ek doooni doooni__ do doooni chaar__ tu sohneya mere dil diyan ramja nu VERY FUNNY keh ke na saaar ♥
388
« on: October 26, 2012, 11:06:02 AM »
389
« on: October 25, 2012, 01:32:21 PM »
♥ Har Paase Saanu Tere NaaL Bahaar Jehi Lagge__Tu Na Disse Taan Eh Duniya Bekaar Jehi Lagge ♥
390
« on: October 25, 2012, 01:31:58 PM »
♥• ਮਾਹੀ ਮੇਰਾ ਚੰਨ ਦਾ ਟੁਕੜਾ__ਪਲਕਾਂ ਉੱਤੇ ਬਿਠਾਇਆ ਮੈਨੂੰ
ਚੁੰਮਾਂ ਹੱਥ ਮੇਰੇ ਬਾਬੁਲਦੇ__ਜਿਹਨੇ ਤੇਰੇ ਲੜ ਲਾਇਆ ਮੈਨੂੰ ♥•
391
« on: October 25, 2012, 01:31:26 PM »
ਵੇ ਮੈ ਤੈਨੂੰ ਪਾਉਣ ਲਈ ਖੁਦ ਕਾਫਿਰ ਬਣ ਜਾਉਂਗੀ_, ਤਾਅਨੇ ਮੇਹਣੇ ਦੁਨੀਆ ਦੇ ਸਬ ਮਨ ਤੇ ਜਰ ਜਾਉਂਗੀ_, ਕਿਤੌ ਆ ਜਾ ਤੂੰ ਹਵਾ ਬਣ ਕੇ ਦੱਸ ਅਸੀ ਕਦੌ ਬੂਹਾ ਡੱਕਿਆ_, ਸਾਡਾ ਦਿਲ ਰੁਸ਼ਨਾ ਦੇ ਸੱਜਣਾ ਅਸੀ ਤੇਰੇ ਵਿੱਚੌ ਚੰਨ ਤੱਕਿਆ_
392
« on: October 25, 2012, 01:31:00 PM »
♥ Chan To Sohni Chanani Os ton Sohna Yaar__Kai Janma To Dhadkda__Mere Dil Vich Tera Pyar ♥
393
« on: October 25, 2012, 01:30:43 PM »
♥ • ਸਾਡੀ ਪਹਿਲੀ ਤੇ ਆਖ਼ਿਰੀ ਖ਼ਾਵਿਸ਼ ਤੈਨੂੰ ਅਪਣਾ ਬਣਾਉਣ ਦੀ.... ♥
♥ • ਮਰ ਜਾਣ ਤੋ ਪਹਿਲਾ ਤੈਨੂੰ ਹਿੱਕ ਨਾਲ ਲਾਉਣ ਦੀ... ♥
394
« on: October 25, 2012, 01:30:18 PM »
♥ Tera ishq hi mera junnon hai maahi ♥
395
« on: October 25, 2012, 01:29:27 PM »
ਅੱਖਾਂ ਯਾਰ ਦੇ ਨਸ਼ੇ ਵਿੱਚ ਹੋਣ ਡੁੱਬੀਆ, ਤੇ ਬਿਨਾ ਪੀਤੇ ਹੀ ਸਾਨੂੰ ਸਰੂਰ ਹੋਵੇ ਅੱਖਾਂ ਖੋਲਾ ਤਾਂ ਹੋਵੇ ਦੀਦਾਰ ਉਹਦਾ, ਅੱਖਾਂ ਮੀਚਾ ਤੇ ਉਹਦਾ ਹੀ ਨੂਰ ਹੋਵੇ
396
« on: October 24, 2012, 04:09:08 PM »
ਧੁੱਪ ViCh jaD Tu ਨਿਕਲੀ, :)) * ♥
♥______♥ *ਜਦੋ ਨਿਕਲੀ 7 RaNgI cHuDeYaN cHaDa ਕੇ,, ♥ *
...
♥______________________♥ *ਬੱਦਲਾਂ ਨੇ ਛਾਂ ਕਰਤੀ, :)) * ♥
♥ *GoRe ਰੰਗ ਤੇ ਤਰਸ ਜਿਹਾ ਖਾਕੇ_____________ :))
397
« on: October 24, 2012, 01:34:20 PM »
ਇਜ਼ਤ ਕਰਨੀ ਸਿਖੋ ਜੇਕਰ ਇਜ਼ਤ ਖੱਟਣੀ ਏ,
ਦੁਨਿਆ ਦਾ ਦਿਲ ਜਿੱਤੋ ਜੇਕਰ ਦੁਨਿਆ ਜਿਤਨੀ ਏ.. —
398
« on: October 24, 2012, 01:30:47 PM »
ς੭ ਤੇਰੇ ਨੈਣਾਂ ਵਿਚ ਹਂਜੂਆ ਦੀ ਜਗਾਹ ਨਾ ਹੋਵੇ
ς੭ ਮੇਰੇ ਕੋਲ ਤੈਨੂੰ ਭੁੱਲਣ ਦੀ ਕੋਈ ਵਜਾਹ ਨਾ ਹੋਵੇ
ς੭ ਜੇ ਭੁੱਲ ਜਾਵਾਂ ਕਿਸੇ ਵਜਾਹ ਨਾਲ ਤੈਨੂੰ
ς੭ ਰੱਬ ਕਰੇ ਮੇਰੀ ਜ਼ਿੰਦਗੀ ਚ ਅਗਲੀ ਸੁਬਾਹ ਨਾ ਹੋਵੇ
399
« on: October 24, 2012, 01:16:07 PM »
♥ Ve Tere Raah Vich Khar Jayiye Gal Tenu Samjayiye_Bas Saccha Pyar Tera Main Mangdi___Ve Main Rajj K Haseen utto Tu V Ae Shoukeen_Tan Hi Dil Tera Sohneya Ve Teri Hoor Rahe Manggdi ♥ —
400
« on: October 24, 2012, 01:07:43 PM »
Sukh vele Shukrana__Dukh vele Ardass_Har vele Simran..." *.*.* waheguru ji ka "KHALSA" waheguru ji ki "FATEH" *.*.*
Pages: 1 ... 15 16 17 18 19 [20] 21 22 23 24 25 ... 32
|