This section allows you to view all posts made by this member. Note that you can only see posts made in areas you currently have access to.
Topics - -ѕArKaRi_SaAnD-
Pages: 1 ... 8 9 10 11 12 [13] 14 15 16 17 18 ... 32
241
« on: December 19, 2012, 06:21:45 AM »
Upcoming plans -
20 December - last night of the world PARTY 21 December - last day of the world PARTY 22 December - we are still alive PARTY 23 December - HANGOVER 24 December - Christmas eve PARTY 25 December Christmas day PARTY 26 and 27 December - HANGOVER 28 December - last Friday of the year PARTY 29 December - last Saturday of the year PARTY 30 December - last Sunday of the year PARTY 31 December - new year eve PARTY 1 Jan - new year PARTY :D: :D:
242
« on: December 18, 2012, 04:26:41 PM »
ਪਹਿਲਾ Page ਤੇ cmnt ਕਿੱਤਾ ਫਿਰ Req ਹੋਈ :blowout:
ਫਿਰ Sms ਤੋ Mis cal ਹੋਈ :blah:
ਇੰਝ ਸਾਡੀ ਪਹਿਲੀ Sat sri akal hoi :hehe:
ਪਹਿਲਾ 5mint ਤੋ ਗੱਲ Start hoi ਥੋੜੀ ਥੋੜੀ ਕਰਦੇ ਪੂਰੀ ਰਾਤ ਹੋਈ 8->
ਇੰਝ ਸਾਡੀ PJ ਤੇ ਮੁਲਾਕਾਤ ਹੋਈ :tongue: :tongue:
243
« on: December 18, 2012, 04:24:50 PM »
Injh Rishta tera mera__Jive suraj naal swera ♥
244
« on: December 18, 2012, 04:23:06 PM »
Gall Ikk Naal Saadi Ho Gai Ae__Hun Dooja Koi Bulaave Na,
Asi Kise Diyaan Akhaan Vich Kho Gae Haan__Koi Labhan Saanu Aave Na
245
« on: December 17, 2012, 04:51:32 PM »
why love one but eat the other?????
246
« on: December 17, 2012, 03:20:15 PM »
247
« on: December 14, 2012, 08:15:45 AM »
Video not available !! Removed by You tube
248
« on: December 14, 2012, 06:46:58 AM »
Loki kende aa ke 21.12.12 nu duniya khatam ho jani .... : je idda hoea te tusi apne last din ki karo ge :hehe: i mean ki karna pasand karo ge :he:
249
« on: December 13, 2012, 05:33:21 PM »
♥.Tera Rabb Ton Jyda "Aitbar"Kran__Kiwen Dassan Kinna "Pyar"Kran__Mera "IshQ" Hai Sab Ton"Vakkhra"__Kiwen Shabdan Nal "Izhaar" Kran..♥
250
« on: December 13, 2012, 03:44:16 PM »
♥♥ ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ... ਲਿਖ ਐਸਾ ਮੈ ਲੇਖ ਲਵਾਂ,
ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ.... ਜਦ ਚਾਹਵਾਂ ਤੈਨੂੰ ਵੇਖ ਲਵਾਂ ♥♥
251
« on: December 13, 2012, 03:42:42 PM »
"♥" Chall Challiye Us Thaan Sajjna,,,☆ "♥" ਚੱਲ ਚੱਲੀਏ ਉਸ ਥਾਂ ਸੱਜਨਾ,,,☆
"♥" Jithe IshQ Di Howe Shhaan Sajjna,,,☆ "♥" ਜਿੱਥੇ ਇਸ਼ਕ ਦੀ ਹੋਵੇ ਛਾਂ ਸੱਜਨਾ,,,☆
"♥" Sare Lok Hon Jithe Praye Jehe,,,☆ "♥" ਸਾਰੇ ਲੋਕ ਹੋਣ ਜਿੱਥੇ ਪਰਾਏ ਜੇਹੇ,,,☆
"♥" Na Jaane Koi Apna Naa Sajjna,,,☆ "♥" ਨਾ ਜਾਨੇ ਕੋਈ ਅਪਨਾ ਨਾਂ ਸੱਜਨਾ,,,☆
252
« on: December 12, 2012, 04:19:34 PM »
• Bin TeRe SajNa Gujara Nai HoNaa ♥
• Koi TeRe JiNa JaGg Te PyaaRa Nai HoNaa ♥
• Milne Ne BatheRe DilaN De SudaGar ♥
• Par EhNa AkhiyaN Da Sauda DubaRa Nai HoNaa ♥
253
« on: December 12, 2012, 03:04:52 PM »
ਹਰ ਸਾਹ ਤੇ ਤੇਰਾ ਨਾਮ ਹੋਵੇ _ !! ਰੱਬ ਵਰਗੀ ਦਿਲ ਵਿੱਚ ਥਾਂ ਹੋਵੇ _ _ ਸਾਡੀ ਹਰ ਖੁਸ਼ੀ ਤੇਰੇ ਨਾਮ ਹੋਵੇ _!!
ਰੱਬ ਤੋ ਬਸ ਦੁਆ ਇਹੀ ਮੰਗਦੇ ਹਾਂ_ ਤੇਰੇ ਹਰ ਹੰਝੂ ਦੀ ਕੀਮਤ ਤੇ ਮੇਰੀ ਜਾਨ ਹੋਵੇ _ !!
254
« on: December 12, 2012, 02:59:01 PM »
Aaj Russ Lae Tu Jinna Russ SaKda Mai TeYaar Haan Tenu MnAuN WasSte. . . Jiss Dinn Mai Russ gayi Rull JaYeNgA . Meri LaSsh Nu HaSaUnN WaSsTe......
255
« on: December 10, 2012, 04:33:47 PM »
Vaada Aa TeRa Saath Na ShaDaNghe .. Har Kadam Te TeRe Naal KhaDaNghe .. PyaR Da Harr FaRz KhuShi – KhuShi NibhaWanGhe .. Je Tu Russ Vi JaaVe ,, TenU MiNtaa Kar MaNaWaanGhe ..
256
« on: December 10, 2012, 04:24:47 PM »
Dunia Da "Har Nasha Foka" Jeha Lagda Aina Pehle "Pyar Da Saroor" Hunda a Bhull Janda "Rabb Da Vajood" Mittero Jad "Nazaraan De Sahmane Hazoor" Hunda a
257
« on: December 10, 2012, 04:05:18 PM »
Jannat di sair karwaungi firr rab nu matha tekange_kiwe pariyan udeya kardiyan ne appa kalle beh k dekhange...
258
« on: December 09, 2012, 12:54:31 PM »
ਸਾਡੇ ਵੱਲ ਨਾ ਤੂੰ ਕਦੇ ਇੱਕ ਝਾਤ ਮਾਰੀ ..... ਸਾਡੀ ਤੇਰੇ ਵੱਲ ਵੇਖਦੇ ਦੀ ਨਾੜ੍ਹ ਚੜ੍ਹ ਗਈ....!!
259
« on: December 09, 2012, 12:52:27 PM »
♥♥ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ♥♥ ♥♥ ਤੁਸੀਂ ਦਿਲ 'ਚ ਸਮਾ ਗਏ ਕਿੰਝ ਕੱਢੀਏ ♥♥
♥♥ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ♥♥ ♥♥ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ ♥♥
260
« on: December 09, 2012, 12:51:40 PM »
,♥ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ,♥ ,♥ਸਾੰਝ ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ,♥,♥ ,♥ਰਬ ਵਾੰਗੂ ਕਰਾ ਮੈ ਸਤਿਕਾਰ ਤੇਰਾ,♥ ,♥,♥ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ,♥ ,♥ਸਾੰਝ ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ,♥,♥ ,♥ਰਬ ਵਾੰਗੂ ਕਰਾ ਮੈ ਸਤਿਕਾਰ ਤੇਰਾ,♥ ,♥ਮੇਰੇ ਜਿਊਣ ਦਾ ਬਹਾਨਾ ਬਸ ਪਿਆਰ ਤੇਰਾ.,♥.,♥
Pages: 1 ... 8 9 10 11 12 [13] 14 15 16 17 18 ... 32
|