This section allows you to view all posts made by this member. Note that you can only see posts made in areas you currently have access to.
Topics - -ѕArKaRi_SaAnD-
Pages: 1 ... 6 7 8 9 10 [11] 12 13 14 15 16 ... 32
201
« on: January 26, 2013, 07:21:28 AM »
♥•--ਮੇਰੀ ਮੁਹੱਬਤ ਦੇ ਬਿਯਾਨ ਚ ਇਹੀ ਕਾਫੀ ਹੈ ਕਿ--•♥
♥•--ਹੱਸਦੀ ਤੂੰ ਹੈ ਤੇ ਖੁਸ਼ੀ ਮੈਨੂੰ ਹੁੰਦੀ ਹੈ--•♥
Meri Mabhobat De Beaan ch Ehi Kaffi Hai Ki... Hasdi Tu Hai Te Khushi Mainu Hundi Hai...
202
« on: January 26, 2013, 07:18:34 AM »
ਪਿਆਰ ਵਿੱਚ ਜ਼ਾਤਾਂ ਨਹੀਂ ਪਰਖ ਹੁੰਦੀਆਂ__, ਪਰਖਿਆ ਸਿਰਫ਼ ਪਿਆਰ ਜਾਂਦਾ ਏ__,
ਸ਼ਕਲਾਂ ਸੋਹਣੀਆਂ ਕੂੜ ਦੇ ਢੇਰ ਬਰਾਬਰ__, ਸਾਂਭਿਆ ਤਾਂ ਬੱਸ ਸੱਚਾ ਦਿਲਦਾਰ ਜਾਂਦਾ ਏ__,
ਬੇਵਫ਼ਾਈ ਗਾਲ ਦਿੰਦੀ ਉਮਰਾਂ__, ਸੱਚਾ ਪਿਆਰ ਜ਼ਿੰਦਗੀ ਤਾਰ ਜਾਂਦਾ ਏ
203
« on: January 26, 2013, 07:16:16 AM »
ਤੂੰ ਨਾ ਖਾ ਕਸਮ ਮੇਰੇ ਯਾਰਾ ਤੇਰੀ ਗੱਲ ਦਾ ਉੰਝ ਹੀ ਇਤਬਾਰ ਬਥੇਰਾ ਹੈ,,,
ਹੁਣ ਲੋੜ ਕਿਸੇ ਦੀ ਕੀ ਸਾਨੂੰ ਬਸ ਇੱਕ ਹੀ ਯਾਰ ਬਥੇਰਾ ਹੈ,,,
ਤੂੰ ਅੱਖਾਂ ਅੱਗੇ ਹੱਸਦਾ ਰਹੇ ਤੇਰਾ ਮੁੱਖ ਸਾਨੂੰ ਨਿਰਾ ਸਵੇਰਾ ਹੈ,,,
ਕੀ ਕਰਨੇ ਤੋਹਫੇ ਵੇ ਯਾਰਾ ਸਾਨੂੰ ਤਾਂ ਤੇਰਾ ਸਾਥ ਹੀ ਬਥੇਰਾ ਹੈ,
Tu Na Kha Kasma Mere Yaara.. Teri Gall Da Unj He Etbaar Bathera Hai... Hon Lod Kise Di Ki Sanu.. Bas ik He Yaar Bathera Hai... Tu Akha Agge Hasda Rahe ... Tera Mukh SAnu Neera Sawera Hai... Ki Karne Tohfe We Yaara... Sanu Ta Tera Sath He Bathera Hai...
204
« on: January 26, 2013, 07:08:19 AM »
♥ ==Jis Din Da MeNu MiLeo Eh BadaL GaYa Jag SaRa== ==Mere DiL Ch Dharakda Rhena Tu DiL Ban K DiLdara== ♥
205
« on: January 26, 2013, 07:07:14 AM »
main tere nal ek foto kichwani mari jahi EDIt kr DP bnani
206
« on: January 26, 2013, 07:06:37 AM »
* ~ ♥ Teri meri meri teri gall nA bane loki firde ne jodiyan bnaa ke.........♥ ~ *
207
« on: January 26, 2013, 07:06:05 AM »
Mil beth pyar di sanjh asi pa laiye, ek duje nal asi dil v vta laiye, lai k fere sajna janma janma lai tere bn jaiye, chota jeha spniyan da ghar kite dur asi pa laiye, chote chote naiyan nal apne sansar nu bna laiye, mil beth k aa sajna pyar di sanjh pa laiye, mil beth k aa sanjh ishq di pa laiye...
208
« on: January 26, 2013, 07:05:14 AM »
♥ tere nal chalde ne channa mere sah ve ♥ ♥ tere mere pyar da hai rab v gwah ve ♥
♥ ho gai channa hmesha lai teri hun ♥ ♥ ese gal da hi menu hoea pea chaa ve ♥
♥ saari umar launi tere naam sajjna ♥ ♥ chad ke na jayi kde channa meri bah ve♥
♥ nahi reh hunde hun peke vale ghar ♥ ♥ tere ghar auna mapean nal kar le salah ve ♥
♥ tere ghar auna cheti kr lai salah ve ♥
209
« on: January 26, 2013, 07:03:49 AM »
Bin TeRe SajNa Gujara Nai HoNaa___ ਬਿਨ ਤੇਰੇ ਸੱਜਨਾ ਗੁਜ਼ਾਰਾ ਨਹੀ ਹੋਣਾ___
____ Koi TeRe JiNa JaGg Te PyaaRa Nai HoNaa___ ___ਕੋਈ ਤੇਰੇ ਜਿੰਨਾ ਜੱਗ ਤੇ ਪਿਆਰਾ ਨਹੀ ਹੋਣਾ___
Milne Ne BatheRe DilaN De SudaGar____ ਮਿਲਨੇ ਨੇ ਬਥੇਰੇ ਦਿਲਾਂ ਦੇ ਸੌਦਾਗਰ___
____ Par EhNa AkhiyaN Da Sauda DubaRa Nai HoNaa___ ___ ਪਰ ਇਹਨਾਂ ਅੱਖੀਆਂ ਦਾ ਸੌਦਾ ਦੋਬਾਰਾ ਨਹੀ ਹੋਣਾ____
210
« on: January 26, 2013, 07:03:06 AM »
bari barsi khtaan geya c __ khatt k leyaya ghodi__
mehfil tan sajjdi j nache nwi viaahi jodi__
211
« on: January 21, 2013, 02:11:39 PM »
♥•--ਤੇਰੇ ਖਾਮੋਸ਼ ਬੁੱਲਾਂ ਤੇ ਮਹੁੱਬਤ ਗੁਣਗੁਣਾਦੀ ਏ--•♥
♥•--ਤੂੰ ਮੇਰੀ ਏ __ ਮੈ ਤੇਰਾ ਹਾਂ __ ਬਸ ਏਹੋ ਅਵਾਜ਼ ਆਉਦੀ ਏ--•♥
212
« on: January 21, 2013, 02:08:45 PM »
Teri nazar vich meri ehmiat kuj v hove,, pr kde mere ton apni ehmiat na puchh lwi.. mainu dsna ni aunda k "zindgi" ki hundi hai
213
« on: January 21, 2013, 02:06:36 PM »
♥ ਸੂਰਜ ਦੀਆਂ ਕਿਰਨਾਂ ਵਰਗੀਆਂ ਸੱਜਣਾ ਤੇਰੇ ਪਿਆਰ ਦੀਆਂ ਲੋਰਾਂ ਨੇ ♥ ♥ ਸਾਥ ਛੱਡ ਕੇ ਨਾਂ ਜਾਵੀਂ, ਸਾਨੂੰ ਤੇਰੀਆਂਉਮਰਾਂ ਲਈ ਲੋੜਾਂ ਨੇ ....... ♥
214
« on: January 21, 2013, 02:05:39 PM »
♥ ਸਾਡਾ ਰਿਸ਼ਤਾ ਜਨਮਾ ਜਨਮਾ ਦਾ ਅਸੀ ਧੂਰੋਂ ਲਿਖਾਈਆ ਲੇਖਾ ਵਿੱਚ
♥ ਨਾਤਾ ਏ ਪੱਕਾ ਇੱਟ ਵਰਗਾ ਅਸੀ ਜੜ ਦਿੱਤੀਆ ਨੇ ਮੇਖਾ ਵਿੱਚ
♥ ਤੇਰੀ ਜਿੰਦਗੀ ਦੇ ਵਿੱਚ ਆ ਜਾਵੇ ਕੋਈ ਮੇਰੇ ਵਾਲੀ ਥਾਂ
♥ ਕਦੇ ਇੰਜ਼ ਨਾ ਹੋਵੇ
♥ ਹਾਏ ਨਾਹ ਨੀ ਸੋਹਣੀਏ ਨਾ
♥ ਕਦੇ 'ਇੰਜ਼ ਨਾ ਹੋਵੇ
215
« on: January 21, 2013, 02:03:47 PM »
♥ ਉਹਨੇ ਮੈਨੂੰ ਪੁੱਛਿਆ ਕਿ,,,,ਕੀ ਹੱਦ ਹੈ ਤੇਰੀ ਮੁੱਹਬਤ ਦੀ ♥ ♥ ਮੈਂ ਉਸਨੂੰ ਕਿਹਾ ਕਿ,,,,,ਮੁੱਹਬਤ ਦੀ ਕੋਈ ਹੱਦ ਨਹੀ ਹੁੰਦੀ ♥ ♥ ਤੇ ਜੋ ਹੱਦਾਂ ਵਿੱਚ ਰਹਿ ਕੇ ਕੀਤੀ ਜਾਵੇ,,,,ਉਹ ਮੁੱਹਬਤ ਨਹੀ ਹੁੰਦੀ ♥
216
« on: January 13, 2013, 07:24:51 AM »
Rutt Vi Suhani Hove Vagda Je Paani Hove, Kande Utte MeRe Naal Bethi 0h MaRjani Hove. edda Saade Pyaar Da Agaaj Hona ae, Fer Sanu Rabb Kithe Yaad Hona ae.........
217
« on: January 13, 2013, 07:22:16 AM »
♥ Har dam rehnda tere ishq da janoon menu..Tera hath ke fereyaa mileyaa bada sakoon mehnu........Chuni fabdi tenu laal te pagg mehroon menu..Tera hath ke fereyaa mileyaa sakoon menu. ♥
218
« on: January 11, 2013, 04:45:58 PM »
Bore Jea Ho Raha C... Sochea Koi New Topic Start Kar Lyie... Shaid Pehla V Ithe Kise Ne Payea Hove... Dekhea Nahi Main :he: Hope Ke Tuhanu Pasand Auga...
Bollywood De Dialogues Share Karne aa... Jere Famous & Best Aa... :okk:
Do K Mere Walo... Bakki Tusi Shuru Kar Deo...
'Jinke ghar sheeshe ke hote hain woh doosron ke gharron par patthar nahi phenka karte'
'Saara shaher mujhe loin ke naam se jaanta hai' :cooll:
219
« on: January 11, 2013, 03:58:21 PM »
220
« on: January 11, 2013, 01:48:28 PM »
:D: :D: :D: ...
Pages: 1 ... 6 7 8 9 10 [11] 12 13 14 15 16 ... 32
|