March 07, 2021, 06:39:36 PM

Debi Makhsoospuri

DesiComments.com | Punjabi, Punjabi Celebrities | Forward this Picture <!-- Background CODE by Images.DesiShock.com --> Get PunjabiJanta.com Profile Backgrounds here <!-- Background CODE by Images.DesiShock.com --> ਲੜਨ ਲੱਗਣ ਅੱਖੀਆ ਨੂੰ ਰੋਕਿਆ ਨੀ ਹੁਣ ਹੰਝੂ ਵਹਾਣ ਤੋ ਕਿਵੇ ਰੋਕਾ ਉੱਜੜੇ ਘਰਾ ਦੇ ਵਿੱਚ ਪਰਿੰਦਿਆ ਨੂੰ ਆਪਨੇ ਘਰ ਬਣਾਨ ਤੋ ਕਿਵੇ ਰੋਕਾ ਲੁੱਟੇ ਦਿਲ ਨੂੰ ਨਵੀ ਉਮੀਦ ਵਾਲੇ ਦੇਬੀ ਦੀਵੇ ਜਗਾਣ ਤੋ ਕਿਵੇ ਰੋਕਾ ਰੋਕ ਸਕਿਆ ਨਾ ਆਪਣੀ ਜਾਦੀ ਮਹਿਬੂਬ ਆਪਣੀ ਹੁਣ ਉਹਦੀ ਯਾਦ ਨੂੰ ਆਣ ਤੋ ਕਿਵੇ ਰੋਕਾ

Debi

DesiComments.com | Punjabi | Forward this Picture ਕੋਈ ਖ਼ਤ ਕਿਸੇ ਦਾ ਪੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ, ਕੋਈ ਕਿਸੇ ਨਾਲ ਰੁਸਦਾ ਲੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ, ਕੋਈ ਦੋਸ਼ ਕਿਸੇ ਸਿਰ ਮੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ, ਕੋਈ ਅਚਨਚੇਤ ਆ ਖੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ, “ਦੇਬੀ” ਨਾਲ ਤੇਰੇ ਰਿਸ਼ਤੇ ਦਾ ਬਸ ਪਤਾ ਥੋੜਿਆ ਲੋਕਾ ਨੂੰ, ਜਿਹਨੂੰ ਪਤਾ ਜਿਕਰ ਜਦ ਕਰਦਾ ਹੈ ਤਾਂ ਤੇਰਾ ਚੇਤਾ ਆਉਦਾ ਏ…

Debi Makhsoospuri

DesiComments.com | Punjabi | Forward this Picture DUKH V BATHERE PARESHANIYA VI BOHT NE, PALAY VICH LABH BADE HANIYA VI BOHT NE, TANGI TE GAREEBI THALE DABIYAn HI BEET GAIYAn,,,, TANGI TE GAREEBI THALE DABIYAn HI BEET GAIYAn,,,, JUGG UTTE EASIYA JAWANIYA VI BOHT NE, CHANGA HOVE JE KOI JAKHAM V DE DEVE, TERIYAn ASSA TE MEHRBANIYA VI BOHT NE, THODE BOHT SHAYAD ASI SACHE SUCHE HOVANGE VI, PAR SADEYA DILA CH BAI MANIYA VI BOHT NE, " DEBI " CHONDA ISHQ CH NAVI CHOT KHANI KOI, UNJH BHAVEn PEHLIYAn NISHANIYA V BOHT NE... ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ ਮੁੜ ਕੇ ਨਈਓਂ ਆਉਂਦੇ ਦਿਨ ਮਰਜਾਣੇਂ ਬਚਪ਼ਨ ਦੇ.... ਲੁੱਕਣਂ ਮੀਟੀਆਂ ਪਿੱਠੂ ਚੋਰ ਸਿਪਾਹੀ ਖ਼ੇਡਾਂ ਓਹ ਨਕ਼ਲਾਂ ਰੀਸਾਂ ਲਾਉਂਣੀਆਂ ਸਾਫ਼ ਦਿਲਾਂ ਦੀਆਂ ਚੇਡਾਂ ਓਹ ਰੁੱਸ ਕੇ ਬਿਨਾਂ ਮਨਾਇਆਂ ਓਹ ਮੰਨ ਜਾਣੇਂ ਬਚਪ਼ਨਦੇ ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨਦੇ.... ਖ਼ਾਣਾਂ ਪੀਣਾਂ ਫਿਰਨਾਂ ਤੇ ਘ਼ਰ ਆਉਂਣਾਂ ਰਾਤ ਪਈ ਲੜਨਾਂ ਭਿੜਨਾਂ ਨਵਾਂ ਉਲਾਂਭਾ ਲਿਆਉਂਣਾ ਰਾਤ ਪਈ ਮੌਰੇ ਬੋਲ ਕੇ ਮਾਰਾਂ ਝਿੜਕੇ ਖਾਣੇਂ ਬਚਪ਼ਨਦੇ ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ.... ਬਚਪ਼ਨ ਨੂੰ ਸੱਭ ਮਾਫ਼ ਗਲ਼ਤੀਆਂ ਲੱਖਾਂ ਹੁੰਦੀਆਂ ਨੇ ਜੋਬਨਂ ਰੁੱਤੇ ਹੱਸਣਂ ਤੇ ਵੀ ਸ਼ੱਕਾਂ ਹੁੰਦੀਆਂ ਨੇ ਨਾਲ ਜਵਾਨੀ ਦਿਨ ਸੀ ਨਹੀਂ ਵਟਾਣੇਂ ਬਚਪ਼ਨਦੇ ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ.... ਸੌਹਣਾਂ ਸੁਪਨਾਂ ਬੀਤ ਗਿਆ ਓਹ ਬਚਪ਼ਨ ਖੇਲ ਤਰਾਂ ਬਾਕੀ ਦੀ "ਮਖ਼ਸੂਸਪੁਰੀ" ਹੁਣਂ ਲੱਗਦੀ ਜੇਲ ਤਰਾਂ ਹੌਕੇ ਬਣਂ ਬਣਂ ਆਉਂਦੇ ਯ਼ਾਦ ਜਮਾਨੇਂ ਬਚਪ਼ਨ ਦੇ ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ ਮੁੜ ਕੇ ਨਈਓਂ ਆਉਂਦੇ ਦਿਨ ਮਰਜਾਣੇਂ ਬਚਪ਼ਨ ਦੇ |

debi

DesiComments.com | Punjabi | Forward this Picture ਮੰਨਿਆ ਕੀ ਮੌਤ ਵੀ ਨੇੜੇ ਆ ਪਰ ਮੱਜ਼ਿਲ ਵੀ ਤਾ ਦੂਰ ਨਹੀ, ਉਏ ਕੀ ਹੌਇਆ ਜੇ ਬਦਨਾਮ ਹੌਏ ਪਰ ਏਹ ਤਾ ਨਹੀ ਮਸ਼ਹੂਰ ਨਹੀ, ਹੁਣ ਹੌ ਕੇ ਜਿਹੜੀ ਦੂਰ ਮੇਰੇ ਤੌ ਹੌਰਾ ਦੇ ਸਾਹੀ ਵੱਸਦੀ ਏ, ਉਹ ਏਹ ਹੇਰ ਫੇਰ ਹੈ ਲੇਖਾਂ ਦਾ ਉਂਝ ਉਹਦਾ ਕੌਈ ਕਸੂਰ ਨਹੀ, ਏਸਾ ਕੀ ਮੈ ਤੇਰੇ ਖਾਨੇ ਦੀ ਦਾਰੂ ਸਸਤੀ ਤੇਰੇ ਉਹਦੇਆ ਨੈਣਾ ਤੌ, ਉਹ ਇੱਕ ਬੌਤਲ ਪੂਰੀ ਪੀ ਚੱਲਿਆ ਹੌਇਆ ਪਰ ਅਜੇ ਸਰੂਰ ਨਹੀ, ਜਿਸ ਦਿਨ ਤੌ ਮੇਰੇ ਸੱਜਣਾ ਨੇ ਕਿਤੇ ਦੂਰ ਜਾ ਡੇਰੇ ਲਾ ਲਏ ਨੇ, ਹਾਸੇ ਰੁੱਸ ਗਏ ਸਾਡੇ ਬੁੱਲਾਂ ਤੌ ਰਿਹਾ ਚੇਹਰੇ ਤੇ ਵੀ ਨੂਰ ਨਹੀ, ਵਿੱਛੜ ਕੇ 2 ਰੂਹਾ ਨੂੰ " ਸਾਬ " ਮਿਲਣਾ ਕੌਈ ਔਖਾ ਨਹੀ, ਪਰ ਚੰਗਿਆ ਨਾਲ ਤਾ ਚੰ*ਗਾ ਕਰਨਾ ਦੁਨੀਆ ਦਾ ਦਸਤੂਰ ਨਹੀ, image

 Summary - IK_YAAD


Offline Offline
Name:
IK_YAAD
Posts:
0 (0 per day)
Position:
Choocha/Choochi

Age:
N/A
Date Registered:
September 10, 2009, 02:45:40 PM
Last Active:
October 06, 2009, 07:55:39 AM
Love Status:
Single / Talaashi Wich

Contact Me :)

Email
hidden
Facebook Profile:

My Buddies


jatt_can
Offline Offline

*rAbh RaKHA*
Offline Offline


About Me

sadke jama tere larre te jenne zindgi layi "NAVJOT" udeka de wich kar ditta
bas shonk si menu likhne da ik teri yaad ne mere getta wich rang par ditta ....SARI ZINDGI OTAR NAYI SAKDA

MUL SONEYA DE PYARR DA ME ..KADDE APNE GETTA NAAM LIKHO OUS CHAN JEHE IK YAAR DA ME


....galti vi nayi dasde aj kal passe wat de jandeo ,ki dil di tuanu dassi tusi sattho picche hat de jandeo, asi madde nayi tusi eme samjlea ,hun ta TIME PASS walio di list chio vi naam Navjot da kat de jandeo ..





........saddi zindgi eh socha di eh duniya chotte lokka di ..kar aitvaar pastona peh janda,odi yaad ratta nu mildi eh jad koi fer milage keh janda ..lagi dil te na NAVJOT seh hundi banda dukh bamari da seh janda

My Interests

KALAM MAKHSOOSPURI DI JANDI EH KI HAL MERE DIL DA EH
ME FAN AH DEBI JI DA JINNA DI SUN SHERYI SAKOON MILDA EH
Tohar::
0
Local Time:
March 07, 2021, 06:39:36 PM

My PJ Facebook

Note: These messages will appear on the frontpage!

Loading...
If it does not load, use this.

Add comment


Comments

M.

  • Offline Offline
September 11, 2009, 04:44:17 AM
Sat Sri Akal / Jeeh Ayan Nu
Welcum to Punjabi Janta..
Hope u enjoy ur stay
If u need any help u're welcum ² ask
Cyah! Rab Rakha,

ManMonIye*
Global Moderator