June 22, 2024, 11:01:25 PM

Show Posts

This section allows you to view all posts made by this member. Note that you can only see posts made in areas you currently have access to.


Messages - ღ--● ♥ ĦṒṓṝ ♥ ●--ღ

Pages: 1 ... 77 78 79 80 81 [82] 83 84 85 86 87 ... 92
1621
PJ Games / Re: say a lie about the person above ya
« on: August 02, 2009, 08:42:19 AM »
he is stranger for me :dnk:

1622
 :hehe: :hehe: main darwaje to haal chaal puch ke wapis pej dena hai :hehe: :hehe:

1623
gusse wale  :he:

1624
PJ Games / Re: ur fav. sad song
« on: August 02, 2009, 08:38:56 AM »
lakh hazaaran yatan ne kite
pesh gai na koi
ishq tera mainu ras na aaeya
main jiondi hi moi
gum sagar wich gote khawa
dukha paiya kera
is tan te koi zor na sajna
maan mera hai tera
.
.
.
Rehan de ni rehan de ni rehan de, jis haal ch asi ha sanu rehan de
ni jhootiya tasliya na de.............. :sad: :sad: :sad: :sad:
sanu rondeya jawani cut lain de jhoothiya tasliya na de........ :sad: :sad: :sad:

1625
main kehna baad me aana abhi ghar par koi nahi hai  :hehe: :hehe:

1626
PJ Games / Re: ~~sTEEL soMETHING~~
« on: August 02, 2009, 08:31:04 AM »
her id colour :hehe: :hehe:

1627
PJ Games / Re: ur fav. sad song
« on: August 02, 2009, 08:29:35 AM »
rabba na vichori......... rabba na vicchori
tori na kite sade ikraar nu.......haaye
rabba na vicchori yaar nu.......

1628
Religion, Faith, Spirituality / Re: ਦੋਸਤ
« on: August 02, 2009, 08:19:32 AM »
hahaha vicky ji rakh lo rakh lo sada dhanwaad bahut kaam da hunda hai  :hehe: :hehe: :hehe: :hehe:

1629
Fun Time / Re: peo di pag.... :(
« on: August 02, 2009, 07:55:02 AM »
hmmm dev lagda tusi meri gal dhyan naal nahi read kiti, main tuhada topic read kita hai ji ..... main jo wi likhiya hai sare users de reply wekh ke apni post kiti hai,  jo main feel kita  :hehe: :hehe:

1630
Fun Time / Re: peo di pag.... :(
« on: August 02, 2009, 06:35:00 AM »
sat shri akal to all appa urre wi haajir ha  :hehe:

:hehe: :hehe: hmmm is topic to ta ehi pata lagda ki sirf kudiya hi galat hundiya, sare kudiya picche pai gayeeeeeeeee  :hehe: anyway back to the topic dhayan naal read kariyo bahut kaam di gal kehan ja rahi ha......

@ Topic - urre ta bas ehi lagaya hoeya ki punjab diya kuriya khrabb ne, koi kehnd abroad diya koi kithe diya te koi kithe diya ......
hmmm mere khyaal naal asi kise country te city diya kudiya nu comment karke sirf is topic te aaeye ki kudiya jehri marji city to hon , oh sirf ohi kardiya jo ohna di soch kehndi hai,har di apni soch hai , har apni thinkindg de accordingly apni life spend karda hai........so appa uee ida words kyun use kar rahe ha ki punjab diya kudiya ida hai ya abroad diya, jo kudi jida wi hai oh usdi apni soch naal hai...na ki kise city de culture nu wekh ke....

@ Guddi ji - tuhada topic read kita bahut wadiya ki munde jo aap karde ne oh sahi hunda te jo kudiya oh galat, means brother nu hak hai oh apni marji di life jiwe par bhain di baari ayi ta puri family khilaaf ho jandi hai....

@ Dev - nice topic start kita hai.... u know what hmmm agree ki ida diya kudiya jo peo di paag uchaal diya, ohna de dil wich ik waar ta aundi howe gi ki oh galat kar rahiya ne.....pata nahi eh ta hun ohi kudiya das sakdiya ne jo parents nu ida wada dhokha dindiya ne .... at last main ta ehi kahu ki aaj kal agar parents apne baccheya te stickness karan tahi better hai, bcz 50 % ohna ghara de bacche wadiya rehnde jithe paretns stick hon,

hmmm ik gal hor kehni si jehre munde kudiya nu badnaam karde ne ki oh apne b.f lkai eh kardi hai oh kardi hai, ohna nu puchna si jad tusi kise kudi nu parpose karde ho , frndship lai, then sadiya punjaban kudiya da ik hi reply hunda ki tusi us naal marraige karwao ge, fer tusi munde answer dine ho pehla appa ik duje nu understand ta kar laaiye , fer marraige karwa la ge, je kudi tuhanu kise gal nu mana kare ta tusi hi kehne ho ki tu mainu pyaar nahi kardi ,tu just tym pas kardi hai, je appa mila ge nai, ta appa nu ik duje bare understanding kida hou, fer wichaari kudi apne pyaar lai socha chj pai jandi hai, te jo nahi karna some tym oh wi kar jaandi hai......par at last maari fer wi kudi , fer tusi9 munde hi agge aa aa kudiya nu hi maari bolde ho ki ohne eh kita ohne oh kita.....kise pase ta kudiya nu jeon deyo.....

jo kudi maa baap di izat ucchal di hai, oh apni zindagi ch kade sukh nahi paundi... main ta ehi kahu eh pyaar wyaar sab bakwaas hai, sab badnami wale mod ne..... dost banao te har realation limit ch rakho.....te zindagi ta har faisla apne parents di marzi naal karoooo


Je kise nu koi gal kite buri lagi howe ta dowe hath jod maafi, main ta jo aaj tak suneya feel kita, oh kehta..........

1631
22 bina gall ton gall na kado ,,,,gall kadna vi madi gall ah ,,,,te gall khana vi madi ah ,,jime kio bulaonda ,,,ovven hi ohnu jaba dena painda ,,,,aaj kal lok bina gall ton gall kad de aa,,julam karna madi gall sehna vi madi gall,,,

bilkul sahi ji m agrre with u zuram karna ta maada hai par sehana us to zada..... par urre zuram di gal nahi ho rahi appa koi 1984 wale dangiya di gal thoro kar rahe ha.....appa ta gal karhe ha , ki appa jado gusse ch kise nu galla kadde ha ta oh gaal sadi sis, ya mother nu hi kadi jandi ha... so its wrong..... jihna naal apne ladai jahgre hunde ne, oh apne hi dost hunde ne, so je appa apne parents diya galla nu serious nahi lainde. te dosta diya gallan, ya galtiya nu kyun nahi maaf kar de?



ღღღ нooя ღღღ... ji punjabi nahi parrni aandi  :( English vich likh deo  :wow:

Royal ji lo tuhadi prob solve karti mr dev ne, english words ch translate karti post..
Royal ji tuhadi Dp te nicche likhi line read kiti, ki proud to be sikh....hmmm bahut wadiya lageya.. bcz sare apne sikhi dharam te maan feel karde ne.... bahut uccha te suucha dharam hai sada sihki... so ik request si, jida tusi talk sohni karde ho oda hi dp pic wi sohni lao, jis naal sachi lage u proud to be sikh.....Main ta sirf request kiti hai janab agge tuhadi marzi,

Je kise nu koi gal buri lage howe ta maafi dowe hath jod ke :rabb: :rabb:


@ Dev ji - thanx translate karan lai


1632
hmmmm wichaar wadiya ne tuhade mr mukadar ji
hmmm chalo ik mint lai maan laine ha  ida hi karna chaida hai,te real ch hunda wi ida hi... itt da jawab pathar ch dao.... obesiously janab koi sanu kida gaal kad jaawe sanu usnu palat ke jawab dena chaida hai, aggle nu wi ta pata lage ki asi wi ki cheez ha ... rite?

hun eh daso ki ida karan naal ladai khtam ho jawe gi? tusi agle nu gaala kado ge agla tuhanu, te rai da pahar, na koi soulition.....
sab to wada thapar pata ki hai duje de muh te - ki jo tuhade naal galat kare, tuhanu galla kade - tusi usnu palat ke jawab hi na dao... te us de muh te chup rehan di ida di chaper maro ki , agla appe kuch na bolan joga rahe...agge ida de loka da haal rabb aape pura karda ....

Duji gal eh ithe sirf galla nu lai ke gal ho rahi si ki hamesha galla kadde , maa.sis. wife nu hi kyun wich fariya janda,......so topic kisee hor pase chala geya....

anyway mainu koi jawab desakda hai ki ...jado apne ghar de wade apne mom dad sis bro appa nu gusse ch aake galat shabad bol dinde ne, ya aapa te hath wi chuk de ne ..odo appa ida kyun nahi karde ki itt da jawab pathar ch daiye? bcz oh apne paresnt ne, so jihna naal apni ladai hundi hai, dsota naal oh wi ta apne hin hunde ne ohna nu appa mauka kyun nahi dinde, odio aapa eh kyun nahi sobhde wi dost mitar wi ik family wangu hunde ne? agar aapa nahi soche ta appa sare jhoothe ha, appa sare dosti sirf naam di rakhde ha, bcz dil ch ta apne chor ne, jisdin appa dosta nu wi family samjhan lag ja ge, te ohna naal wi kuch mara nahi kara ge jida family naal nahi kar sakde , odan duniya te dosti shbad de atrth da koi matlab banu, hun ta sab kuch foka hai


sorry kafi lamba lecture ho geya ......

1633
Hmm Satshri akal frnds aaj net te search kar rahi si ta ik bahut wadiya topic miliya so urre post karna ja rahi ha... bas tusi sare seyaane ho topic read karan to baad samajh jao ge ki kyun post kita, ki reason si..... And topic ch kuch abussive words ne but oh topic post karna jaruri hai, so abusive words lai pehla hi hath jod ke maafi :rabb: :rabb: :rabb: :rabb: :rabb:


ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ ਦੀ ਵਰਤੋਂ

ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪੱਕੜ ਕੀਤੀ ਹੋਈ ਹੈ ਕਿ ਹੋਰਨਾਂ ਨੂੰ ਉਭਰਨ ਦੀ ਤਾਂ ਗੁੰਜਾਇਸ ਹੀ ਨਹੀਂ ਦਿਤੀ।   ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ,   ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾ ਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾਂ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿਧੇ ਤੌਰ ਤੇ ਇਸਤਰੀ ਨੂੰ ਪੂਜਿਆ ਹੀ ਨਹੀਂ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ।

ਸੱਚ ਤਾਂ ਇਹੋ ਹੀ ਹੈ ਕਿ ਹਰ ਧਰਮ ਤੇ ਸਮਾਜ ਵਿਚ ਹਰ ਇਕ ਸਭਿਅਤਾ ਨੇ ਰੱਬ ਨੂੰ "ਹੀ" "HE"  ਉਹ ਵੀ ਵੱਡੇ ਅੱਖਰਾਂ ਵਿਚ ਲਿਖ ਕੇ ਸੰਬੋਧਨ ਕੀਤਾ ਹੈ ਇਸੇ ਲਈ ਤਾਂ ਹਰ ਸਮਾਜ ਮਰਦ ਪ੍ਰਧਾਨ ਸਮਾਜ ਬਣਿਆ ਹੋਰ ਕੁਝ ਨਹੀ, ਮਰਦ ਦੀ ਆਪਣੀ ਹੈਂਕੜ ਹੈ। ਸਮੇਂ ਦੇ ਸਾਗਰ ਅਤੇ ਦਰਿਆਵਾਂ ਦੇ ਬਹਾਵ ਦੇ ਕਿਨਾਰਿਆਂ ਤੇ ਉਪਜੀਆਂ ਸਭਿਅਤਾਂਵਾਂ ਨੇ ਵੀ ਇਸਤਰੀ ਨੂੰ ਮਨ ਪ੍ਰਚਾਵਣ ਤੇ ਵੰਸ ਉਤਪੱਤੀ ਦਾ ਸਾਧਨ ਹੀ ਮੰਨਿਆ ਹੈ। ਹਰ ਇਕ ਸਮਾਜਿਕ ਅਧਾਰ ਵਿਚ ਔਰਤ ਪਰਦੇ ਪਿਛੇ ਰੱਖੀ ਗਈ ਅਤੇ ਘਰ ਵਿਚ ਕੈਦ ਕਰ ਦਿੱਤੀ ਗਈ। ਸਦਾ ਤੋਂ ਹੀ ਇਸਤਰੀ ਇਕ ਮਨੋਰੰਜਨ ਦਾ ਸਾਧਨ ਹੀ ਰਹੀ ਹੈ, ਮਰਦਾਂ ਲਈ। ਭਾਵੇਂ ਔਰਤ ਦੀ ਸਰੀਰਕ ਰਚਨਾ ਹੀ ਪ੍ਰਮਾਤਮਾ ਵਲੋਂ ਅਜੇਹੀ ਬਣਾਈ ਗਈ ਹੈ, ਸਭ ਨੂੰ ਇਸ ਦਾ ਗਿਆਨ ਹੈ, ਉਸ ਉੱਤੇ ਪਹਿਰਾਵਾ ਕਾਮ ਰੂਪੀ ਅੱਗ ਨੂੰ ਹਵਾ ਦਿੰਦਾ ਹੈ। ਲਗਭਗ ਸੰਸਾਰ ਦੀਆਂ ਕੁਝ ਇਕ ਲੜਾਈਆਂ ਨੂੰ ਛੱਡ ਕੇ ਸਭ ਦਾ ਅਧਾਰ ਸਿੱਧੇ ਅਸਿੱਧੇ ਤੌਰ ਤੇ ਇਸਤਰੀ ਹੀ ਰਿਹਾ ਹੈ। ਸਕੂਲ ਕਾਲਜਾਂ ਵਿਚ ਝਗੜਿਆਂ ਲਈ ਵੀ ਲੜਕੀਆਂ ਹੀ ਮੁੱਖ ਅਧਾਰ ਰਹਿੰਦੀਆਂ ਹਨ। 

ਸਮਾਜ ਨੇ ਔਰਤ ਸਿਰਫ ਮਰਦ ਦੀ ਸਰੀਰਕ ਤੇ ਮਾਨਸਿਕ ਲੋੜ ਪੂਰਤੀ ਦਾ ਯੰਤਰ ਬਣਾ ਦਿੱਤੀ। ਲੋੜ ਸਮੇਂ ਪੁਚਕਾਰਿਆ ਔਰਤ ਨੂੰ ਨਹੀਂ ਦੁਤਕਾਰ ਦਿੱਤਾ, ਇਸਤਰੀ ਦਾ ਬਹੁਤ ਵੱਡਾ ਨਿਰਾਦਰ ਹੈ, ਇਹ ਡਾ: ਫਰਾਈਡ ਵਲੋਂ ਵੀ ਸਿੱਧ ਕੀਤਾ ਕਿ ਕਾਮ ਤ੍ਰਿਪਤੀ ਉਪਰੰਤ ਮਰਦ ਦਾ ਇਸਤਰੀ ਵੱਲ ਪਿੱਠ ਕਰਨਾ ਵੀ ਉਸ ਦੀ ਨਿਰਾਦਰੀ ਦਰਸਾਉਂਦਾ ਹੈ।

ਯੁੱਗਾਂ ਯੁੱਗੰਤਰ ਤੋਂ ਜਦ ਵੀ ਮਰਦ ਨੇ ਗੁੱਸੇ ਵਿਚ ਆ ਕੇ ਜਾਂ ਐਵੇਂ ਹੀ ਮੰਨ ਪ੍ਰਚਾਵੇ ਲਈ ਕੋਈ ਗਾਲ੍ਹ ਕੱਢੀ ਤਾਂ ਵੀ ਉਸ ਨੇ ਇਸਤਰੀ ਰਿਸ਼ਤੇ ਨੂੰ ਸੰਬੋਧਨ ਕੀਤਾ।  ਹਰ ਵਾਰ ਗਾਲ੍ਹ ਵਿਚ ਉਚਾਰਣ ਕੀਤਾ "ਤੇਰੀ ਮਾਂ ਦੀ...", "ਤੇਰੀ ਭੈਣ ਦੀ....", "ਮਾਂ ਚੋ.....", "ਭੈਣ ਚੋ......", "ਕੁੜੀ ਚੋ...."।  ਬੋਲ ਚਾਲ ਦੀ ਇਸ ਵਿਆਕਰਣ ਤੇ ਸ਼ਬਦਾਵਲੀ ਇਤਨੀ ਪ੍ਰਚੱਲਤ ਹੋ ਗਈ ਹੈ ਕਿ ਇਨ੍ਹਾਂ ਦੀ ਵਰਤੋਂ ਬਿਨਾ ਸਮਾਜ ਅਸਭਯ ਜਿਹਾ ਲੱਗਦਾ ਹੈ।  ਇੰਜ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਵੇਂ ਆਧੂਨਿਕ ਸਮਾਜ ਗੱਲ ਬਾਤ ਕਰਨ ਦਾ ਸਲੀਕਾ ਹੀ ਭੁੱਲ ਗਿਆ ਹੋਵੇ ਅਤੇ ਵਾਕ ਰਚਨਾ ਅਧੁਰੀ ਰਹਿ ਗਈ ਹੋਵੇ ਬਿਨਾਂ ਗਾਲ੍ਹਾ ਤੋਂ।  ਗਾਲ੍ਹ ਵਿਚ ਕਿਸ ਰਿਸਤੇ ਨੂੰ ਵਰਿਤਆ ਗਿਆ ਹੈ ਤੇ ਕਿਸ ਲਈ ਅਤੇ ਕਿਉਂ, ਨਾ ਗਾਲ੍ਹ ਕੱਢਣ ਵਾਲੇ ਨੂੰ ਪਤਾ ਹੁੰਦਾ ਹੈ ਤੇ ਨਾ ਹੀ ਸੁਣਣ ਵਾਲੇ ਨੂੰ, ਬਸ ਗਾਲ੍ਹ ਕੱਢਣ ਲਈ ਕੱਢ ਦਿਤੀ ਜਾਂਦੀ ਹੈ। ਮਹਾਤਮਾਂ ਬੁੱਧ ਜੀ ਨੇ ਪ੍ਰਵਚਨ ਕੀਤੇ ਸਨ ਕਿ ਜੇ ਕੋਈ ਗਾਲ੍ਹ ਕੱਢਦਾ ਹੈ ਤਾਂ ਉਸ ਦਾ ਉਤਰ ਨਾ ਦਿੱਤਾ ਜਾਵੇ ਤਾਂ ਗਾਲ੍ਹ ਕੱਢਣ ਵਾਲੇ ਨੂੰ ਲੱਗਦੀ ਹੈ। 

ਪਰ ਇਥੇ ਤਾਂ ਜਿਹੜੀ ਗਾਲ੍ਹ ਕੱਢੀ ਗਈ ਹੈ ਦਾ ਆਪਣੀ ਮਾਂ, ਭੈਣ ਅਤੇ ਲੜਕੀ ਨਾਲ ਵੀ ਤਾਂ ਰਿਸਤਾ ਹੈ। ਸਦੀਆਂ ਤੋਂ ਸਾਨੂੰ ਇਹੋ ਸਿੱਖਿਆ ਦਿਤੀ ਜਾਂਦੀ ਰਹੀ ਹੈ ਹਰ ਇਸਤਰੀ ਉਮਰ ਦੇ ਲਿਹਾਜ ਨਾਲ ਹਰ ਇਕ ਦੀ ਮਾਂ, ਭੈਣ ਤੇ ਧੀ ਲਗਦੀ ਹੈ। ਫਿਰ ਕਿਸ ਨੂੰ ਗਾਲ੍ਹਾਂ ਦਿੱਤੀਆਂ ਜਾ ਰਹੀਆਂ ਹਨ, ਆਪਣੀ ਮਾਂ, ਭੈਣ, ਧੀ ਨੂੰ ਹੀ ਨਾ ਆਖਿਰ, ਮਿਤਰੋ ਸ਼ਰਮ ਕਰੋ ਕੁਝ ਤਾਂ ਘੱਟੋ ਘੱਟ ਲੇਖ ਪੜ੍ਹ ਕੇ ਹੀ ਸਹੀ। 

ਕਿਸੇ ਇਸਤਰੀ ਸੰਗਠਣ ਨੇ ਕਦੇ ਵਿਰੋਧ ਨਹੀਂ ਕੀਤਾ ਗਾਲ੍ਹਾਂ ਦਾ। ਕਿਸੇ ਔਰਤ ਨੇ ਅਵਾਜ ਨਹੀ ਚੁੱਕੀ ਬਸ ਬੁੱਤ ਬਣ ਸੁਣਦੀ ਰਹੀ ਗਾਲ੍ਹਾਂ ਮਰਦ ਪਾਸੋਂ।  ਪਤਾ ਨਹੀਂ ਕਿਸ ਮਨੋਵਿਗਿਆਨਿਕ ਦੱਬਾ ਹੇਠ ਇੰਜ ਜੁੱਗਾਂ ਤੋਂ ਹੁੰਦਾ ਆ ਰਿਹਾ ਹੈ।  ਸਿੱਖ ਧਰਮ ਵਿਚ ਗੁਰੂ ਸਾਹਿਬਾਨਾਂ ਨੇ ਇਸਤਰੀ ਨੂੰ ਮਾਣ ਦਿਤਾ ਤੇ ਫੁਰਮਾਇਆ "ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ "।   ਅਸਾਂ ਨੇ ਹੀ ਗਾਲ੍ਹਾਂ ਰਾਹੀ ਅੱਜ ਇਸਤਰੀ ਦੀ ਮਾਂ ਭੈਣ ਇਕ ਕਰ ਦਿਤੀ । 

ਇਸ ਵਿਸ਼ੇ ਤੇ ਅੱਜ ਜਦ ਮੈਂ ਕਈ ਔਰਤਾਂ ਨਾਲ ਚਰਚਾ ਕੀਤੀ ਤਾਂ ਕਹਿਣ ਲੱਗੀਆਂ, ਛੱਡੋ ਜੀ ਆਪਣਾਂ ਕੀ ਜਾਂਦਾ ਹੈ ਕੱਢੀ ਜਾਣ ਦੋ।  ਜੇ ਇਹੋ ਸੋਚ ਰਹੀ ਇਸਤਰੀ ਦੀ ਤਾਂ ਮੇਰਾ ਲਿਖਣਾ ਵਿਅਰਥ ਲੱਗਦਾ ਹੈ ਕੋਈ ਨਹੀਂ ਸੰਵਾਰ ਸਕਦਾ ਕੁਝ ਵੀ ਇਸਤਰੀ ਦਾ। 

ਸਮਾਂ ਬਦਲ ਰਿਹਾ ਹੈ ਪਤਾ ਲੱਗਣ ਲੱਗ ਪਿਆ ਹੈ ਜਦੋ ਹੁਣ ਇਸਤਰੀ ਵੀ ਮਰਦਾ ਵਾਂਗ ਮਾਂ, ਭੈਣ ਦੀਆਂ ਗਾਲ੍ਹਾਂ ਕੱਢਣ ਲਗ ਪਈਆ ਹਨ। ਕਿਸ ਰਿਸਤੇ ਨੂੰ ਇਸਤਰੀ ਗਾਲ੍ਹ ਕੱਢ ਰਾਹੀ ਹੈ ਇਸਤਰੀ ਹੀ ਬੇਹਤਰ ਜਾਣਦੀ ਹੈ।

ਪਰ ਸ਼ੁਕਰ ਹੈ ਹਾਲੇ ਤਕ ਸਿੱਖਿਆ ਸ਼ਾਸਤ੍ਰੀਆਂ ਵਲੋਂ ਗਾਲ੍ਹਾਂ ਨੂੰ ਕਿਸੇ ਜਮਾਤ ਦੇ ਸਿਲੇਬਸ ਵਿਚ ਸਾਮਿਲ ਨਹੀਂ ਕੀਤਾ ਗਿਆ ਅਤੇ ਨਾ ਹੀ ਅੱਜ ਤੱਕ ਇਸ ਨੂੰ ਚੌਣਵਾਂ ਵਿਸ਼ਾ ਹੀ ਬਣਾਇਆ, ਨਹੀਂ ਤਾਂ ਪੇਪਰਾਂ ਵਿਚ ਇਸ ਬਾਰੇ ਪ੍ਰਸ਼ਨ ਵੀ ਆਉਦੇ ਅਤੇ ਨੰਬਰ ਵੀ ਦਿਤੇ ਜਾਂਦੇ।  ਸਮਾਂ ਦੂਰ ਨਹੀ ਜਦੋਂ ਗੱਲ ਗੱਲ ਵਿਚ ਗਾਂਲ੍ਹਾਂ ਦੀ ਵਰਤੋਂ ਦੇ ਮੁਕਬਲੇ ਵੀ ਹੋਣ ਲੱਗ ਜਾਣਗੇ ਜਿਵੇ ਗਾਣੇ ਗਾਣ ਤੇ ਡਾਂਸ ਆਦਿ ਦੇ ਹੁੰਦੇ ਹਨ।

ਭਾਵੇਂ ਆਧੂਨਿਕ ਸਮੇਂ ਔਰਤ ਨੂੰ ਅਗਾਂਹਾਂ ਵਧੁ ਕਰਾਰ ਦਿਤਾ ਜਾ ਰਿਹਾ ਹੈ ਪਰ ਫਿਰ ਵੀ ਬਹੁਤ ਦੂਰੀ ਹੈ ਮਰਦ ਤੇ ਔਰਤ ਵਿਚ ਅਤੇ ਆਪਸੀ ਸੋਚ ਵਿਚਾਰ ਵਿੱਚ। ਹਾਲੇ ਵੀ ਬਰਾਬਰੀ ਤੇ ਨਹੀ ਆ ਰਹੀ।

ਜਰਾ ਸੋਚੋ ਕੇ ਮਰਦ ਦੇ ਮਨ ਦੇ ਕਿਸੇ ਕੋਨੇ ਵਿਚ ਥੌੜੀ ਬਹੁਤ ਸੰਗ ਸ਼ਰਮ ਅਤੇ ਹਯਾ ਤਾਂ ਬਾਕੀ ਬਚੀ ਹੈ ਹਾਲੇ ਵੀ।  ਇਸੇ ਲਈ ਕਿਸੇ ਨੇ ਕਦੇ ਵੀ ਗਾਲ੍ਹ ਨਹੀ ਦਿੱਤੀ ਕਿ "ਤੇਰੀ ਘਰ ਵਾਲੀ ਦੀ...."। ਇਹ ਸਾਇਦ ਮਰਦ ਦੀ ਪੋਜੈਸਿਵਨੈਸ ਦਰਸਾਉਦਾ ਹੋਵੇ। ਇਸਤਰੀ ਵਰਗ ਇਸੇ ਤੇ ਮਾਣ ਕਰੇ ਕਿ ਮਰਦ ਨੇ ਕਿਸੇ ਰਿਸ਼ਤੇ ਵਿਚ ਤਾਂ ਔਰਤ ਨੂੰ ਆਪਣਾਂ ਮੰਨਿਆ। ਵਧਾਈ ਹੋਵੇ ਇਸਤਰੀ ਸਮਾਜ ਨੂੰ ਇਸੇ ਲਈ। ਅੱਗੇ ਵਧੇ ਔਰਤ, ਰੋਕੇ ਗਾਲ੍ਹਾਂ ਵਿਚ ਆਪਣੇ ਰਿਸਤੇ ਦੀ ਵਰਤੋਂ ਨੂੰ, ਮਰਦ ਖਾ ਤਾਂ ਨਹੀਂ ਜਾਊ ਤੁਹਾਨੂੰ ਇਸ ਰੋਕ ਤੇ, ਆਪੇ ਬੰਦ ਹੋ ਜਾਵੇਗਾ ਗਾਲ੍ਹਾਂ ਕੱਢਣ ਦਾ ਰਿਵਾਜ਼ ਸਮਾਜ ਵਿਚੋ, ਸੱਚ ਜਾਣਿਓ ਜੀ ਮੇਰਾ ਲਿਖਣਾਂ ਵੀ ਸਾਰਥਕ ਹੋ ਜਾਵੇਗਾ।

Written By - ਡਾ: ਰਿਪੁਦਮਨ ਸਿੰਘ

Message - May be meri eh post kai loka di soch change kar sake, plz,, plz,,


1635
stupid wala aari :laugh: :laugh:

1636
Religion, Faith, Spirituality / Re: ਦੋਸਤ
« on: August 01, 2009, 02:48:16 PM »
dhanwaad ji sariya da  :hug: :hug: sirf read karan lai nahi hai eh, is te amal wi karna hai  :superhappy: :superhappy: :superhappy:

1637
cute :happy:

1638
Introductions / New Friends / Re: Sat shri akal ji Sariya Nu
« on: August 01, 2009, 02:38:05 PM »
oye aa topic nu band karo hje tak ethe reply kari jande..hun tan hoor ghas v gayi hnui aa renew karao ehnu hun  :angr:


ida kida band karo topic   :angr: :angr: je topic band kita mera ta main tuhade khilaaf naare lagau gi , tuhade khilaaf morcha kadu gi punjabi janta te  :oftopic: :oftopic: huh devvvvvvvvvvvvvvvvvvvvv jiiiiiiiiiiiii, manooooooooooooooo jiiiiiiiiiii eh mera topic band karan nu bolde ne  :cry: :cry: :cry: :cry: :cry: :cry: :cry: :cry: :cry: :cry: :cry: :cry: :cry:

1639
Religion, Faith, Spirituality / ਦੋਸਤ
« on: August 01, 2009, 02:29:06 PM »
   
1.ਸਿਰਫ ਉਸ ਨੂੰ ਹੀ ਦੋਸਤ ਮਿਲ ਸਕਦਾ ਹੈ, ਜਿਸ ਦੇ ਆਪਣੇ ਅੰਦਰ ਦੋਸਤ ਦਿਲ ਧਡ਼ਕਦਾ ਹੋਵੇ।
   
2.ਦੋਸਤੀ ਅਤੇ ਹਮਦਰਦੀ ਦੀ ਕੋਈ ਜਾਤ-ਪਾਤ ਨਹੀਂ ਹੁੰਦੀ।
   
3.ਤੁਹਾਡਾ ਦੋਸਤ ਤੁਹਾਡੀਆਂ ਲੋਡ਼ਾਂ ਦੀ ਪੂਰਤੀ ਦਾ ਸਾਕਾਰ ਰੂਪ ਹੈ।

4.ਜਦੋਂ ਦੋਸਤ ਚੁੱਪ ਧਾਰ ਲੈਂਦਾ ਹੈ, ਉਦੋਂ ਵੀ ਤੁਸੀਂ ਉਸ ਦੇ ਦਿਲ ਦੀਆਂ ਗੱਲਾਂ ਸੁਣਦੇ ਰਹਿੰਦੇ ਹੋ।
   
5.ਮਿੱਤਰ ਸੰਘਣਾ ਰੁੱਖ ਹੈ, ਮਿੱਠੇ ਪਾਣੀ ਦੀ ਛਬੀਲ ਅਤੇ ਉਹ ਅੱਡਾ ਜਿਥੇ ਜਿੰਦਗੀ ਦੀਆਂ ਹਰ ਕਿਸਮ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ।
   
6.ਖੁਸ਼ਹਾਲੀ ਮਿੱਤਰ ਬਣਾਉਂਦੀ ਹੈ ਤੇ ਮੰਦਹਾਲੀ ਉਨ੍ਹਾਂ ਨੂੰ ਪਰਖਦੀ ਹੈ।
   
7.ਦੋਸਤੀ ਹਮੇਸ਼ਾ ਇਕ ਖੁਸ਼ਗਵਾਰ ਜੁੰਮੇਵਾਰੀ ਹੈ, ਕਦੇ ਵੀ ਮੌਕਾਪ੍ਰਸਤੀ ਨਹੀਂ।
   
8.ਜਿੰਦਗੀ ਕਿਸੇ ਦੋਸਤ ਬਿਨਾਂ ਇਸ ਤਰ੍ਹਾਂ ਹੈ ਜਿਵੇਂ ਬਿਨਾਂ ਕਿਸੇ ਗਵਾਹ ਦੇ ਮੌਤ।
   
9.ਖੁਸ਼ੀ ਬਿਨਾਂ ਮਿੱਤਰਾਂ ਦੇ ਮਿਲ ਨਹੀਂ ਸਕਦੀ ਅਤੇ ਕਾਮਯਾਬੀ ਮਿੱਤਰ ਸਭਾ ਦੀ ਵਿਸ਼ੇਸ਼ਤਾ ਹੈ।
 
10.ਖੁਸ਼ਕਿਸਮਤ ਉਹ ਹਨ ਜੋ ਮਿੱਤਰ ਬਣਾ ਸਕਦੇ ਇਸ ਤੋਂ ਵਧ ਉਹ ਜਿਨ੍ਹਾਂ ਵਿਚ ਮਿੱਤਰ ਬਣਾ ਕੇ ਰੱਖਣ ਦੀ ਯੋਗਤਾ ਹੁੰਦੀ ਹੈ।
 
11.ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ।
 
12.ਜਦੋਂ ਦੋ ਮਿੱਤਰ ਨਿੱਖਡ਼ਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਕ ਦੂਜੇ ਦੇ ਭੇਤਾਂ ਨੂੰ ਜਿੰਦਰੇ ਲਾਕੇ ਕੁੰਜੀਆਂ ਵਟਾ ਲੈਣ।
 

13.ਜੇ ਪੱਕੀ ਦੋਸਤੀ ਚਾਹੁੰਦੇ ਹੋ ਤਾਂ ਦੋਸਤ ਨਾਲ ਬਹਿਸ, ਉਧਾਰ ਲੈਣ-ਦੇਣ ਅਤੇ ਉਸ ਦੀ ਪਤਨੀ ਨਾਲ ਇੱਕਲਿਆਂ ਗੱਲਬਾਤ ਕਰਨੀ ਛੱਡ ਦਿਓ।
 
14.ਸਾਥੀ ਅਤੇ ਦੋਸਤ ਉਮਰਾਂ ਦੀ ਮਹਿੰਗੀ ਕਮਾਈ ਹੁੰਦੇ ਹਨ।
 
15.ਥੋਡ਼ੀ ਜਿਹੀ ਦੂਰੀ ਮਿੱਤਰਤਾ ਨੂੰ ਹਰਾ ਰੱਖਦੀ ਹੈ।
 
16.ਸੱਚੇ ਮਿੱਤਰ ਕਦੇ ਪੁਰਾਣੇ ਨਹੀਂ ਹੁੰਦੇ।


1640
Introductions / New Friends / Re: Sat shri akal ji Sariya Nu
« on: August 01, 2009, 02:12:07 PM »
:hehe: :hehe: :hehe: :hehe: :hehe: veeru tenu pata tu suni honi kahawat 

oh din dubba jaddo ghodi chareyaa kubba so oh din dubba jaddd vicky ne ban hona hahahaha  :hehe:


haye vicky nu santri kyun karna si i mean ban? te hoor ne kida bacha liya ihna nu????????????????????? :dnk: :dnk: :dnk: :dnk: :dnk: :dnk:

Pages: 1 ... 77 78 79 80 81 [82] 83 84 85 86 87 ... 92