This section allows you to view all posts made by this member. Note that you can only see posts made in areas you currently have access to.
Topics - Sardar_Ji
Pages: 1 [2] 3 4 5 6 7 ... 34
21
« on: April 09, 2012, 08:54:17 AM »
---------
This is a part of my article on Bhai Sadhu Ji and his son Bhai Roop Chand Ji, who were carpenters by profession: - - Bhai Saadhu Ji and Bhai Roop Chand Ji were carpenters by their profession. Cutting wood was a part of their profession. They used to go to the nearby forest to get wood for them.
It was hot summer. The scorching wind was blowing out there. As usual, Bhai Saadhu Ji and Bhai Roop Chand Ji went to the jungle to cut some wood for them. They took some water in leathern water bag with them. They reached in the forest and hung the leathern water bag on a branch of a tree. They started to cut the branches of other trees.
They worked hard for sometime. Then, Bhai Roop Chand Ji felt thirsty. He touched the leathern water bag to take some water from it. It was so cold. He said to his father, "Father, the water is so cold. It is worthy for Guru Ji. Guru Ji should come here and drink this. This water is excellent. All the excellent things are for our holy Guru Ji".
He did not drink the water and sat on the ground. His father joined him. They closed their eyes and remembered Guru Hargobind Sahib Ji. After some moments, both of them started to work again. Then, Bhai Saadhu Ji thought that his son did not drink water. He wanted that his beloved son should take some water in this hot weather conditions. Therefore, he went himself to get water for his son. When he touched the water bag, he realized that his son was right saying water was so cold.
Bhai Saadhu Ji thought, "My son is intelligent. This water is excellent. Every excellent thing should be for Guru Ji".
He did not take water either and sat on ground. His son also came near to him and sat there. Both of them had been cutting wood for a long time in so hot weather. They were too thirsty. Cold water was there, but they were not ready to drink it.
The water in their water bag was excellent, so it was to be taken by their Guru Ji first. Only then, they would touch it. They were confounded because of thirst.
Bhai Saadhu Ji said, "I want my Guru J to drink this water first. Guru Ji is in village Daroli, several miles away. It is a hot mid-day. It seems that there is fire burning in all the directions. How is it possible that Guru Ji would come here and accept this water as our offerings?"
His son replied, "Father, Guru Ji is omniscient. He will listen to our prayer".
They again tried to continue with their woodcutting job, but could not do because of harsh thirst. Now, they sat on ground and started to meditate on Guru Ji. They were remembering their Guru, Sri Guru Hargobind Sahib Ji, who was several miles away from them. A dense jungle, a water bag hanging on a branch of a tree, two lovers remembering their beloved, and the beloved is several miles away. Is the love a child's play?
The love is a different game. It wants you to be always ready to put yourself in every test. It makes the lovers dance on fire. It wants the lovers to recite his beloved's hymns under the shadow of a saw in Chandni Chowk. It requires having the patience to be cut into small pieces in a Chowk of Lahore city.
If love is a different game, its impact is deeper. The love has the ability to attract the beloved; even if he is several miles away. The true love can fascinate the beloved, no matter if he is Guru Hargobind Sahib Ji himself.
The lovers are in the jungle. Their eyes are closed. Their hearts are full of love for their beloved. The image of the beloved is printed on their minds.
However, where is the beloved?
He is in village of Daroli. He is lying on his royal bed in a cold room, which is perfumed very well. His relatives are talking to him.
The two lovers are thirsty and are in pain; even then, the beloved is enjoying the pleasures?
No, not at all. It could give the impression that he is talking to his relatives. It may perhaps look as if he is not aware what is happening there in far forest several miles away. No, it is not so. The beloved too is thinking of his lovers. The love has already fascinated him.
Look, he is going rapidly towards his stable. Now, he has ridden on his horse. Look at him. He is making his horse run very fast. He is advancing towards the jungle. See, he has reached near his lovers.
Bhai Saadhu Ji and Bhai Roop Chand Ji were in deep meditation. Then, in that forest, they heard a voice.
"Any body there? I am so thirsty. I need some water".
Wow! He is thirsty. Is he? Yes, he is. He has always thirst for love.
The lovers opened their eyes. A horseman is there asking for some water. A warrior is looking at them. He is not an ordinary horseman. He is not just one in the crowd of warriors. He is the holy King of thousands of hearts. He is the light of the God Almighty. He is the most handsome angel on this planet. He is the beloved they are waiting for. In addition, he is asking for some water.
They were delighted to see Sri Guru Hargobind Sahib Ji before their eyes. Their joy cannot be described in words.
Guru Ji came close to them and said, "I am thirsty. I need some water, but in this forest, I do not see any water".
Both of them touched the holy feet of Guru Ji and said, "Prabhu, Water is ready. We did not drink it. It is for you, Guru Ji".
Can mere water be a valuable offering to the Guru? Great is my Guru. He made his Sikhs feel that they did something for their Guru. Otherwise, Guru does not need anything. Oh my beloved Guru! I am sacrificed to you.
Bhai Roop Chand Ji took the leathern water bag and Bhai Saadhu Ji put water in a 'Doona' (a cup prepared from leaves) and gave it to Guru Ji.
Guru Ji drank the water and said, "Water is nice. I have never drunk such tasteful water. I am satisfied. Now, drink the water yourself".
Both of them, then, drank water and satisfied their thirst.
--------
Vaheguru Ji Ka Khalsa Vaheguru Ji Ki Fateh ||
22
« on: April 02, 2012, 06:45:09 AM »
apne vichaar daso.
23
« on: March 29, 2012, 11:23:09 AM »
Punjab shuts down over Bhai Balwant Singh Rajoana execution. Total bandh observed throughout Punjab including Majha region, Patiala, Tarn Taran, Batala, Gurdaspur and Phagwara. Police detain dozens of Sikhs protesting against hanging in Srinagar, Kashmir. At least five persons were seriously injured in a clash between two groups in Patiala city during the day-long bandh
24
« on: March 19, 2012, 11:25:23 AM »
jis tra k ess topic da naam "ajo cook kariyae" mera matab b oyi cook kariae :hehe: . aah shonk manu ada uthaya mae dekhya loki bara vakhre pakwaan khandae c tae manu ohna vekh hull uthi tae mae pher hun kade aap cook karan lagg peya jida k manu pata meri cooking bahut maari par jae aah shonk jaag da reya tae theekh hao jo gae.... chalon tusi jadon kush banondae ghar app athae o recipe ja photo khich k jaroor share karo apa ous bare galh baat kara gae... ok! hun mae ajj aloo bhujia sev baonon laga aa... aah mei ik video dekhi youtube tae
ah vali par haje tak ah samaj ni laggi k anu aloo bhujia "sev" kyu akdae adae vich "sev" ta apple hundae oh ta use ni kitae :hehe:
25
« on: March 19, 2012, 08:37:53 AM »
thanu ki lagda k ahh world kiwe tae kado khatam ho sakda... mae ta 2 ayi big problem kadh sakya ik climate di tae duji wars tusi ki sochdae o apne sujav thale sohnae sohnae akhra vich likhan di kirpalta karo g.
26
« on: March 01, 2012, 04:11:35 PM »
27
« on: February 15, 2012, 08:50:20 AM »
pROPOse wJJAn tOn baAD kuDi da rEACTIOn.."
28
« on: February 11, 2012, 10:17:17 AM »
sat sri akal pyar admin saab, Mera ajj da visha ik bahut khaas haa. ess nu dheeraj naal layo kyu k pata ni ess nae kinaya k user dae heart dukhae honae. tae oh kamini khaas report aah k chat mod toa la k admin ta befzool alert mardae tae jo k sada aam banda nu changa ni lagda : ALERT! Gujar haar gea tu :D ... theek koi khaas alert ta ok par aah ki galh hoyi je plz chat mod nu kaho rules follow kiti jaan...
thank you
29
« on: February 10, 2012, 04:44:11 PM »
Hello respected Admin, I am member of pj Since 2008 and i am also Modrator of Religious section. i would like to get retire now and it is my humble request to you. I dont need any Retirement party or retirement check. it is fine. But it will be very awsome to have retirement staff tag under my name. Thank you, Ur Mand.
30
« on: February 04, 2012, 09:14:01 AM »
Common illusion is about (“Bana”) the outside compliance. Some of the so called religious preachers and organizations put a lot of emphasis on the outside compliance such as the outside compliance (“bana”)including wearing of 5 Ks - the symbolic materials to be worn :- 1) Not cutting hair (“kesh”) or some say to wear a small turban ("keski"),2) wearing steel Bracelet (“Kada”), 3)Wearing small sword( “Kirpan”) , 4) Wearing cotton underwear made in traditional design (“Kachera”),5) Wearing small wooden comb in hair all the time (“Kangha”)However, they hardly put any emphasis on the internal compliance. Keeping your outside in compliance is of no spiritual value and will not get you anywhere spiritually. The real compliance is the inside compliance and only inside compliance will bring you closer to God. Internal compliance is the compliance of Winning over the five thieves – sexual lust, Anger, Greed, Attachment, Ego (“Kaam Krodh Lobh Moh Ahankaar “)(“Tamo”); - Winning over all your desires, strong desires deep , thirst for worldly things rooted in consiousness (“Asa Trishna Mansha”) (“Rajo”);
- Staying away from Gossiping, slandering, vanity, Negative criticism (“Nindya Chugli Bakhili”) (“Tamo”);
- Winning over distracting & cheating elements – Power(“Raj”) , External Beauty ( “Roop”), tasteful things(“maal”) ,Wealth(“Dhan”) ,youth (“Joban”),Taste (“Rus”), Smell(“Gandh”), words (“Shabad”),Touch feel (“sparsh”)
- a complete win over Mammon (“Maya”) is the real internal compliance,
- Bringing in all the divine qualities is the real internal compliance,
- Complete, Supreme, Brightness of Divine Light (“Puran Jyot Prakash”), inside Heart (“Hirda”) is the real internal compliance,
- Reciting and singing God’s Name (“Naam Japna”) with every single cell in body (“Rom –Rom”) is the real internal compliance,
- Enjoying Divine internal bliss (“Atam Rus”) on a continuous basis is the real internal compliance,
- Enjoying Five Unlimited Words (“Panch Shabad Anhad Naad “)Coming From True Source on a continuous basis is the real internal compliance.
So if you have not achieved the internal compliance, merely keeping the outside compliance will not take you anywhere. So more and more emphasis should be given to the internal compliance, which is very much missing from the modern day preacher’s preaching.
31
« on: January 28, 2012, 11:18:33 AM »
Start the Day with Love; Spend the Day with Love; Fill the Day with Love; End the Day with Love; This is the way to God.
Before you speak, Think - Is it necessary? Is it true? Is it kind? Will it hurt anyone? Will it improve on the silence?
I - Want - Peace "I" is ego. "Want" is desire. Remove ego and desire... and you have PEACE.
Love as Thought is Truth. Love as Action is Right Conduct. Love as Understanding is Peace. Love as Feeling is Non-violence.
Reach the point where churches, temples, mosques do not matter, where all roads end, from where all roads run.
Honor all religions. Each is a pathway to God.
I have come to light the lamp of love in your hearts, to see that it shines day by day with added luster.
Your heart must be transparent, like glass, with spiritual light within illuminating the whole world.
I shall be with you, where ever you are, guarding you and guiding you. March on, have no fear.
Duty is God; Work is worship. Even the tiniest work is a flower placed at the Feet of God.
Cultivate a nearness with Me in the heart and it will be rewarded. Then you too will acquire a fraction of that Supreme Love.
Duty without love is deplorable. Duty with love is desirable. Love without duty is Divine.
Peace can only be won the hard way, by eliminating violence and greed from the hearts of individual.
The secret of happiness is not doing what one likes to do but in liking what one has to do.
The end of wisdom is freedom. The end of culture is perfection. The end of knowledge is love. The end of education is character.
32
« on: January 14, 2012, 10:04:51 AM »
bai topic delte vali option dayo yaar, odi bahut jaroot yaar. mae ta yaar haar duje din galti ada uda topic kar bina badh delte karna chounda hunda ni metho ess layi sanu ani k shakti ta dae shado yaar. ghato ghat apna topic ta delete kar sakiyae.
* phela mae athae kush hor post kita c metho aah topic delte na ho sakya ess layi mae ess nu topic change kar dita jae ho sakya ta location change kar dayo baki sab theek.
33
« on: January 05, 2012, 08:21:19 AM »
ਅਗਲਾ ਆਮ ਭੁਲੇਖਾ ਬਾਹਰਲੀ ਰਹਿਤ ਬਾਣੇ ਸਬੰਧੀ ਹੈ। ਕੁਝ ਅਖੌਤੀ ਧਾਰਮਿਕ ਪ੍ਰਚਾਰਕ ਅਤੇ ਪ੍ਰਬੰਧਕ ਬਾਹਰਲੀ ਰਹਿਤ ਉਤੇ ਜੋਰ ਦਿੰਦੇ ਹਨ ਜਿਵੇਂ ਕਿ ਬਾਣਾ 5 ਕੱਕਿਆਂ ਨੂੰ ਧਾਰਨ ਕਰਨਾ ਹੈ - ਪਦਾਰਥਕ ਚਿੰਨ੍ਹਾਂ ਨੂੰ ਧਾਰਨ ਕਰਨਾ । 1. ਕੇਸ ਨਾ ਕੱਟੋ ਜਾਂ ਕੁਝ ਇਕ ਛੋਟੀ ਕੇਸਕੀ ਪਹਿਨਣ ਲਈ ਕਹਿੰਦੇ ਹਨ। 2. ਲੋਹੇ ਦਾ ਕੜਾ ਪਾਉਣਾ। 3. ਛੋਟੀ ਕਿਰਪਾਨ ਪਾਉਣਾ। 4. ਪੁਰਾਤਨ ਤਰੀਕੇ ਨਾਲ ਬਣਿਆ ਸੂਤੀ ਕੱਪੜੇ ਦਾ ਕਛਿਹਰਾ ਪਾਉਣਾ। 5. ਹਰ ਸਮੇਂ ਆਪਣੇ ਕੇਸਾਂ ਵਿਚ ਲੱਕੜ ਦਾ ਛੋਟਾ ਕੰਘਾ ਪਾਉਣਾ। ਕਿਸੇ ਵੀ ਤਰ੍ਹਾਂ ਬੜੀ ਸਖ਼ਤੀ ਨਾਲ ਬਾਹਰਲੀ ਰਹਿਤ ਤੇ ਜ਼ੋਰ ਦਿੰਦੇ ਹਨ, ਆਪਣੇ ਬਾਣੇ ਵਿਚ ਪੂਰਨ ਹੋਣਾ ਕੋਈ ਅਧਿਆਤਮਕ ਮੁੱਲ ਨਹੀਂ ਰੱਖਦਾ ਹੈ ਅਤੇ ਅਧਿਆਤਮਿਕ ਤੌਰ ਤੇ ਤੁਹਾਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਅਸਲੀ ਬਾਣਾ ਤਾਂ ਅੰਦਰੂਨੀ ਬਾਣਾ ਹੈ ਅਤੇ ਕੇਵਲ ਅੰਦਰਲਾ ਬਾਣਾ ਹੀ ਤੁਹਾਨੂੰ ਪ੍ਰਮਾਤਮਾ ਦੇ ਨੇੜੇ ਲਿਆਏਗਾ। ਅੰਦਰੂਨੀ ਰਹਿਤ ਰਹਿਤ ਹੈ :- ਪੰਜ ਦੂਤਾਂ ਤੇ ਜਿੱਤ ਪ੍ਰਾਪਤ ਕਰਨੀ - ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ । · ਸਾਡੀ ਚੇਤਨਤਾ ਵਿਚ ਸਾਰੀਆਂ ਇੱਛਾਵਾਂ, ਤ੍ਰਿਸ਼ਨਾਵਾਂ, ਸੰਸਾਰਕ ਵਸਤੂਆਂ ਦੀ ਮਨਸਾ ਤੇ ਜਿੱਤ ਪ੍ਰਾਪਤ ਕਰਨੀ ਜਿਸ ਦੀਆਂ ਜੜ੍ਹਾਂ ਸਾਡੀ ਚੇਤਨਤਾ ਵਿੱਚ ਹਨ । · ਨਿੰਦਿਆਂ, ਚੁਗਲੀ ਅਤੇ ਬਖੀਲੀ( ਤਮੋਂ)ਜਿਹੀਆਂ ਨਾਕਾਰਤਮਿਕ ਅਲੋਚਨਾ ਤੋਂ ਦੂਰ ਰਹਿਣਾ। · ਦੁਚਿੱਤੀ ਅਤੇ ਬੇਈਮਾਨੀ ਵਰਗੇ ਤੱਤਾਂ ਜਿਵੇਂ ਕਿ ਰਾਜ, ਰੂਪ, ਮਾਲ, ਧਨ, ਜੋਬਨ, ਰਸ, ਗੰਧ, ਸ਼ਬਦ, ਸਪਰਸ਼ ਆਦਿ ਤੇ ਜਿੱਤ ਪ੍ਰਾਪਤ ਕਰੋ। · ਮਾਇਆ ਉਪਰ ਸੰਪੂਰਨ ਜਿੱਤ ਹੀ ਅਸਲੀ ਅੰਦਰਲਾ ਬਾਣਾ ਹੈ। · ਸਾਰੇ ਬ੍ਰਹਮ ਗੁਣਾਂ ਨੂੰ ਧਾਰਨ ਕਰਨਾ ਹੀ ਅਸਲੀ ਅੰਦਰਲਾ ਬਾਣਾ ਹੈ। · ਹਿਰਦੇ ਵਿਚ ਪੂਰਨ ਜੋਤ ਪ੍ਰਕਾਸ ਹੋਣਾ ਹੀ ਅਸਲੀ ਅੰਦਰਲਾਬਾਣਾ ਹੈ। · ਰੋਮ ਰੋਮ ਨਾਲ ਪਾਠ ਕਰਕੇ ਅਤੇ ਗਾ ਕੇ ਨਾਮ ਜਪਣਾ ਹੀ ਅਸਲੀ ਅੰਦਰਲਾ ਬਾਣਾ ਹੈ। · ਲਗਾਤਾਰ ਉਸ ਬ੍ਰਹਮੀ ਆਤਮ ਰਸ ਦਾ ਆਨੰਦ ਮਾਣਨਾ ਹੀ ਅਸਲੀ ਅੰਦਰਲਾ ਬਾਣਾ ਹੈ। · ਲਗਾਤਾਰ ਸੱਚੇ ਸਾਧਨਾਂ ਤੋਂ ਆ ਰਹੇ ਪੰਚ ਸ਼ਬਦ ਅਨਹਦ ਨਾਦ ਦਾ ਨਿਰੰਤਰ ਆਨੰਦ ਮਾਣਨਾ ਹੀ ਅਸਲੀ ਅੰਦਰਲਾ ਬਾਣਾ ਹੈ। ਇਸ ਲਈ ਜੇਕਰ ਤੁਸੀ ਅੰਦਰਲਾ ਬਾਣਾ ਪ੍ਰਾਪਤ ਨਹੀਂ ਕੀਤਾ ਹੈ । ਕੇਵਲ ਬਾਹਰੀ ਬਾਣਾ ਹੀ ਪਾਉਂਦੇ ਹੋ ਤੁਹਾਡੀ ਕਿਧਰੇ ਨਹੀਂ ਪਹੁੰਚਾਏਗਾ । ਇਸ ਲਈ ਵੱਧ ਤੋਂ ਵੱਧ ਜੋਰ ਅੰਦਰਲੇ ਬਾਣੇ ਤੇ ਦੇਣਾ ਚਾਹੀਦਾ ਹੈ। ਜਿਹੜਾ ਅੱਜ ਦੇ ਯੁੱਗ ਦੇ ਪ੍ਰਚਾਰਕਾਂ ਦੇ ਉਪਦੇਸ਼ਾਂ ਵਿਚ ਬਿਲਕੁਲ ਗਾਇਬ ਹੈ।
34
« on: January 03, 2012, 11:28:11 AM »
ਇਹ ਲੇਖ ਪ੍ਰਮਾਤਮਾ ਦੀ ਮਹਾਨ ਕ੍ਰਿਪਾ ਨਾਲ ਪੇਸ਼ ਕੀਤਾ ਗਿਆ ਹੈ, ਮਹਾਨ ਗੁਰੂ ਅਤੇ ਪ੍ਰਮਾਤਮਾ ਜੋ ਅਪਹੁੰਚ ਹੈ, ਅਥਾਹ ਹੈ, ਸੂਖ ਸਮ ਹੈ, ਅਨੰਤ ਹੈ, ਬੇਅੰਤ ਬਖਸ਼ਿਸ਼ਾਂ ਵਾਲਾ, ਸਭ ਤੋਂ ਮਹਾਨ ਅਤੇ ਮਾਲਕ ਹੈ। ਆਉ ਅਸੀਂ ਪ੍ਰਮਾਤਮਾ ਅਤੇ ਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਕਰੀਏ, ਅਣਗਿਣਤ ਨਿਮਰਤਾ ਨਾਲ ਉਹਨਾਂ ਦੇ ਚਰਨ ਕਮਲਾਂ ਵਿੱਚ ਡੰਡਉਤ ਬੰਦਨਾ ਕਰੀਏ । ਆਪਣੇ ਹਰ ਸਾਹ ਨਾਲ ਉਸਦਾ ਅਣਗਿਣਤ ਵਾਰ ਧੰਨਵਾਦ ਕਰੀਏ। ਸਾਡਾ ਸਿਰ ਉੱਨਾਂ ਦੇ ਚਰਨ ਕਮਲਾਂ ਤੇ ਸਦਾ ਹੀ ਧਰੀਏ । ਅਤੇ ਸਾਰੀਆਂ ਆਉਣ ਵਾਲੀਆਂ ਉਮਰਾਂ ਵਿੱਚ ਅਸੀਂ ਉਹਨਾਂ ਦੇ ਚਰਨ ਕਮਲਾਂ ਵਿੱਚ ਪਏ ਰਹੀਏ, ਹਿਰਦੇ ਵਿੱਚ ਪੂਰਨ ਨਿਮਰਤਾ ਨਾਲ । ਆਪਣੇ ਦਿਲ ਵਿੱਚ ਅਤਿ ਨਿਮਰਤਾ ਰੱਖੀਏ, ਪੂਰਨ ਵਿਸ਼ਵਾਸ ਦ੍ਰਿੜਤਾ, ਯਕੀਨ, ਵਿਸ਼ਵਾਸ, ਭਰੋਸਾ, ਸੱਚਾ ਪਿਆਰ ਅਤੇ ਸੱਚੀ ਸਰਧਾ ਰੱਖੀਏ। ਸੱਚੀ ਅਤੇ ਬੇ ਸ਼ਰਤ ਸਰਧਾ, ਬਿਨਾਂ ਕਿਸੇ ਸੰਸਾਰਿਕ ਮੰਗਾਂ ਦੇ ਆਪਣੇ ਦਿਲ ਵਿੱਚ ਹਮੇਸ਼ਾ ਉਸਦੀ ਸਾਰੀ ਰਚਨਾ ਨਾਲ ਪਿਆਰ ਰੱਖੀਏ ਅਤੇ ਸਾਡਾ ਸਿਰ ਰਚਨਾ ਦੇ ਪੈਰਾ ਵਿੱਚ ਰੱਖੀਏ । ਹਮੇਸ਼ਾ ਗੁਰੂ, ਪ੍ਰਮਾਤਮਾ ਅਤੇ ਪ੍ਰਮਾਤਮਾ ਦੀ ਸੰਗਤ ਨੂੰ ਪਹਿਲੇ ਸਥਾਨ ਤੇ ਰੱਖੀਏ ਅਤੇ ਬਾਕੀ ਸਭ ਨੂੰ ਦੂਸਰੇ ਸਥਾਨ ਤੇ। ਪ੍ਰਮਾਤਮਾ ਅਤੇ ਗੁਰੂ ਸਾਨੂੰ ਇਹ ਸਮਝਣ ਦੀ ਬੁੱਧੀ ਦੇਵੇ ਕਿ 'ਮਨਮੁਖ' ਸ਼ਬਦ ਦਾ ਦੈਵੀ ਮਤਲਬ ਕੀ ਹੈ । ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਅਤੇ ਆਪਣੇ ਦਿਲ ਵਿੱਚ ਹੇਠ ਲਿਖੀਆਂ ਗੱਲਾਂ ਲਿਆ ਸਕਦੇ ਹਾਂ । · ਕਿਹੜੀ ਚੀਜ਼ ਆਦਮੀ ਨੂੰ 'ਮਨਮੁਖ' ਬਣਾਉਂਦੀ ਹੈ ? · ਮਨਮੁਖ ਦੀਆਂ ਕੀ ਨਿਸ਼ਾਨੀਆਂ ਹਨ ? · ਸਾਡੇ ਆਪਣੇ ਗੁਣ ਕੀ ਹਨ, ਜਦੋਂ ਅਸੀਂ 'ਮਨਮੁਖ' ਦੇ ਭਾਵ ਤੋਂ ਗੁਣ ਅਤੇ ਸ਼ਖਸੀਅਤ ਦੇ ਹਿਸਾਬ ਨਾਲ ਵੇਖਦੇ ਹਾਂ ? · ਕੀ ਅਸੀਂ ਮਨਮੁਖ ਹਾਂ ? · ਜਾਂ ਕੀ ਅਸੀਂ ਸਹੀ ਦਿਸ਼ਾ ਵੱਲ ਜਾਣ ਲਈ ਕੰਮ ਕਰ ਰਹੇ ਹਾਂ ? ਸਹੀ ਦਿਸ਼ਾ ਤੋਂ ਭਾਵ ਹੈ : · ਅਨਾਦਿ ਸੱਚ ਦੀ ਖੋਜ ਵੱਲ ਵਧਣਾ, · ਆਪਣੇ ਇਸ ਮਨੁੱਖੀ ਜੀਵਣ ਦੇ ਅਸਲ ਮੰਤਵ ਨੂੰ ਪ੍ਰਾਪਤ ਕਰਨ ਵੱਲ · 'ਗੁਰਮੁਖ' ਬਣਨ ਵੱਲ · ਮੁਕਤੀ ਪ੍ਰਾਪਤ ਕਰਨ ਵੱਲ, · ਮਾਇਆ ਦੇ ਚੁੰਗਲ ਤੋਂ ਮੁਕਤ ਹੋਣ ਵੱਲ · ਅਤੇ ਮੂਲ ਨਾਲ ਇੱਕ ਹੋਣ, ਇਕੋ ਇਕ ਬ੍ਰਹਿਮੰਡ ਦੇ ਰਚਨ ਹਾਰੇ ਪ੍ਰਮਾਤਮਾ ਨਾਲ । ਨਾਮ ਸੱਚ ਹੈ, ਮਾਇਆ ਤੋਂ ਪਰੇ ਅਮਰਤਾ ਦਾ ਸਥੂਲ ਰੂਪ । ਸਭ ਤੋਂ ਪਹਿਲਾਂ ਆਉ ਪ੍ਰਮਾਤਮਾ ਦੀ ਕ੍ਰਿਪਾ ਵਾਸਤੇ ਅਰਦਾਸ ਕਰੀਏ ਕਿ ਅਸੀਂ 'ਮਨਮੁਖ' ਸ਼ਬਦ ਦਾ ਅਰਥ ਸਮਝ ਸਕੀਏ । ਇਹ ਸ਼ਬਦ ਦੋ ਸ਼ਬਦਾਂ 'ਮਨ' ਅਤੇ 'ਮੁੱਖ' ਤੋਂ ਬਣਿਆ ਹੈ। ਮਨ 'ਮਨ' ਤੋਂ ਭਾਵ ਤੁਹਾਡਾ ਮਨ ਹੈ । ਇਹ ਮਨ ਤੁਹਾਡੇ ਸਰੀਰ ਦਾ ਅਦ੍ਰਿਸ਼ ਹਿੱਸਾ ਹੈ ਜੋ ਤੁਹਾਡੀ ਆਪਣੀ 'ਮਤ' ਭਾਵ ਬੁੱਧੀ ਦੁਆਰਾ ਚਲਾਇਆ ਜਾਂਦਾ ਹੈ । ਆਪੇ ਬਣੀ ਬੁੱਧੀ ਨੂੰ ਮਨਮਤ ਕਿਹਾ ਜਾਂਦਾ ਹੈ । ਇਹ ਤੁਹਾਡੀ ਸਿੱਖਿਆ ਅਤੇ ਸਮਾਜ ਜਿਸ ਵਿੱਚ ਤੁਸੀ ਰਹਿੰਦੇ ਹੋ ਦੇ ਨਿਯਮਾਂ ਤੇ ਅਧਾਰਿਤ ਵੀ ਹੁੰਦੀ ਹੈ । ਇਸ ਨੂੰ 'ਸੰਸਾਰਿਕ ਮਤ' ਵੀ ਕਿਹਾ ਜਾਂਦਾ ਹੈ । ਦੋਵੇਂ ਹੀ 'ਮਨਮਤ' ਅਤੇ ਸੰਸਾਰਕ ਮਤ ਵਿੱਚ ਦੁਰਮਤ ਦੇ ਅੰਸ਼ ਹੁੰਦੇ ਹਨ । 'ਦੁਰਮਤ' ਮਾੜੀ ਬੁੱਧੀ ਹੈ ਜੋ ਤੁਹਾਨੂੰ ਉਕਸਾਉਂਦੀ ਹੈ :- · ਮਾੜੇ ਕੰਮ ਕਰਨ ਲਈ · ਪਾਪ ਕਰਨ ਲਈ · ਉਹਨਾਂ ਸਾਰੇ ਕੰਮਾਂ ਵਿੱਚ ਸ਼ਾਮਿਲ ਕਰਵਾਉਂਦੀ ਹੈ ਜਿਹੜੇ ਤੁਹਾਨੂੰ ਸੁਆਰਥੀ ਬਣਾਉਂਦੇ ਹਨ। · ਤੁਹਾਨੂੰ ਨਿੰਦਿਆਂ, ਬਖੀਲੀ ਅਤੇ ਚੁਗਲੀ ਵਿੱਚ ਲਗਾਉਂਦੀ ਹੈ · ਦੂਸਰਿਆਂ ਦਾ ਬੁਰਾ ਕਰਨ · ਦੂਸਰਿਆਂ ਨੂੰ ਦੁੱਖ ਦੇਣ · ਦੂਸਰਿਆਂ ਨਾਲ ਚਲਾਕੀ ਅਤੇ ਧੋਖਾ ਕਰਨ ਅਤੇ ਇਸ ਤਰ੍ਹਾਂ ਦੇ ਹੀ ਹੋਰ ਕਈ ਕੰਮ ਅਸਲ ਵਿੱਚ 'ਮਨਮਤ' ਸਾਰੀ ਹੀ ਮਾਇਆ ਦੇ ਪ੍ਰਭਾਵ ਹੇਠ ਕੰਮ ਕਰਦੀ ਹੈ । ਮਨਮਤ ਦੇ ਪ੍ਰਭਾਵ ਹੇਠ ਕੀਤੇ ਸਾਰੇ ਕੰਮ ਮਾਇਆ ਦੇ ਤਿੰਨਾਂ ਵਿਚੋਂ ਦੋ ਭਾਗਾਂ ਦੇ ਅਧੀਨ ਵਾਪਰਦੇ ਹਨ :- 1) 'ਰਜੋ' ਜਿਸ ਵਿੱਚ ਆਸ਼ਾਵਾਂ, ਸਾਰੀਆਂ ਇੱਛਾਵਾਂ ਚਾਹਤਾਂ, ਨਿੰਦਿਆਂ, ਬਖੀਲੀ ਚੁਗਲੀ ਅਤੇ 2) 'ਤਮੋ' ਜਿਸ ਵਿੱਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਸ਼ਾਮਿਲ ਹਨ। ਜਿਹੜੇ ਸੁੱਖ ਅਰਾਮ ਦੇ ਸਾਧਨਾਂ, ਜਵਾਨ ਸੁੰਦਰਤਾ, ਧਨ, ਪਦਾਰਥ ਵਸਤੂਆਂ ਸੁੰਦਰਤਾ, ਜੀਭ ਦਾ ਸੁਆਦ, ਸੁਗੰਧ ਅਤੇ ਛੋਹ ਦੁਆਰਾ ਭਟਕਾਏ ਜਾਂਦੇ ਹਨ । ਇਸ ਨਾਟਕ ਵਿੱਚ ਮਨ ਬੁੱਧੀ ਦੀਆਂ ਦਿਸ਼ਾਵਾਂ ਦੇ ਅਧੀਨ ਕੰਮ ਕਰਦਾ ਹੈ ਜੋ ਆਪੇ ਬਣੀ ਹੈ , ਸੰਸਾਰਕ ਮਤ ਹੈ ਅਤੇ ਦੁਰਮਤ ਹੈ । ਇਹ ਸਾਰੀ ਮਤ ਮਾਇਆ ਦੇ 'ਰਜੋ' ਅਤੇ 'ਤਮੋ' ਭਾਗ ਤੋਂ ਪ੍ਰਾਪਤ ਹੁੰਦੀ ਹੈ । ਗੁਰੂ ਦੇ ਬ੍ਰਹਮ ਗਿਆਨ 'ਗੁਰਮਤ' ਦੀ ਬਖ਼ਸ਼ਿਸ ਲਈ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ । ਇਹ ਮਾਇਆ ਦੇ ਤੀਸਰੇ ਭਾਗ ਦੇ ਅਧੀਨ ਆਉਂਦਾ ਹੈ ਜਿਸਨੂੰ 'ਸਤੋ' ਆਖਦੇ ਹਨ । ਇਸ ਦਾ ਭਾਵ ਹੈ ਕਿ ਸਾਨੂੰ ਇਹ ਕੰਮ ਕਰਨੇ ਚਾਹੀਦੇ ਹਨ :- · ਦਿਆਲਤਾ · ਮੁਆਫ਼ ਕਰ ਦੇਣਾ · ਨਿਮਰਤਾ · ਧਰਮ, ਅਨਾਦਿ ਸੱਚ, ਇੱਕ ਨਾਮ ਪ੍ਰਮਾਤਮਾ ਦਾ ਸੱਚ ਹੈ, · ਪ੍ਰਮਾਤਮਾ ਦੇ ਨਾਮ ਤੇ ਧਿਆਨ · ਪ੍ਰਮਾਤਮਾ ਦੇ ਪਵਿੱਤਰ ਮੂਲ ਮੰਤਰ ਦਾ ਧਿਆਨ ਕਰਨਾ · ਸਾਰੇ ਕਾਰਜਾਂ ਅਤੇ ਕੰਮਾਂ ਵਿੱਚ ਸੱਚਾ ਹੋਣਾ · ਮਨ ਅਤੇ ਪੰਜ ਚੋਰਾਂ ਤੇ ਕਾਬੂ ਪਾਉਣ ਲਈ ਕੰਮ ਕਰਨਾ · ਨਿੰਦਿਆ, ਬਖੀਲੀ ਤੇ ਚੁਗਲੀ ਤੋਂ ਤੋਬਾ ਕਰਨੀ · ਦੂਸਰਿਆਂ ਨੂੰ ਨੁਕਸਾਨ, ਚਲਾਕੀ ਅਤੇ ਧੋਖਾ ਦੇਣ ਤੋਂ ਬਚਣਾ · ਦੂਸਰਿਆਂ ਦੀ ਮਦਦ ਕਰਨਾ · ਸਮੇਂ ਅਤੇ ਮਾਇਆ ਦਾ ਦਸਵੰਧ ਗੁਰੂ ਅਤੇ ਭਲਾਈ ਲਈ ਦੇਣਾ · ਪ੍ਰਮਾਤਮਾ ਅਤੇ ਗੁਰੂ ਅੱਗੇ ਆਪਾ ਨਿਛਾਵਰ ਕਰ ਦੇਣਾ · ਨਿਰਸਵਾਰਥ ਸੇਵਾ ਅਤੇ ਭਲਾਈ · ਸ਼ਕਤੀ ਪ੍ਰਾਪਤ ਕਰਨ ਦਾ ਯਤਨ ਕਰਨਾ · ਮਾਇਆ ਦੇ ਚੁੰਗਲ ਤੋਂ ਬਾਹਰ ਨਿਕਲਣ ਦਾ ਯਤਨ ਕਰਨਾ · ਆਪਣੇ ਆਪ ਨੂੰ ਦੁਬਿਧਾ, ਸ਼ੱਕ, ਸ਼ੰਕਾਵਾਦ ਅਤੇ ਵਿਚਲਿਤ ਕਰਨ ਤੋਂ ਮੁਕਤ ਹੋਣ ਦਾ ਯਤਨ ਕਰਨਾ · ਸੰਤੁਸ਼ਟੀ · ਕੋਈ ਲਾਲਚ ਨਹੀਂ · ਸਾਂਤੀ ਅਤੇ · ਸਥਿਰਤਾ ਇਹ ਸਾਰੇ ਕੰਮ ਕਰਨ ਸਾਨੂੰ ਮਨਮਤ ਤੋਂ ਬ੍ਰਹਮ ਗਿਆਨ ਦੀ ਮੱਤ 'ਗੁਰਮਤਿ' ਵੱਲ ਲੈ ਜਾਂਦੇ ਹਨ । 'ਗੁਰਮਤਿ' ਸਾਨੂੰ ਮਾਇਆ ਦੀਆਂ ਤਿੰਨੇ ਹਾਲਤਾਂ ਨੂੰ ਹਰਾਉਣ ਅਤੇ ਇਸ ਤੋਂ ਪਾਰ ਚੌਥੀ ਅਵਸਥਾ 'ਅਨਾਦਿ ਸੱਚ' ਵੱਲ ਜਾਣ ਦਾ ਰਸਤਾ ਵਿਖਾਉਂਦੀ ਹੈ । ਇਹ 'ਗੁਰਮੁਖ' ਬਣਨ ਦਾ ਰਸਤਾ ਹੈ। ਮੁੱਖ ਮਨਮੁਖ ਸ਼ਬਦ ਦਾ ਦੂਸਰਾ ਹਿੱਸਾ 'ਮੁੱਖ' ਹੈ । ਇਸ ਦਾ ਸ਼ਬਦੀ ਅਰਥ ਚਿਹਰਾ ਹੈ । ਜਿਸ ਪਾਸੇ ਤੁਹਾਡੇ ਮਨ ਦਾ ਮੂੰਹ ਹੁੰਦਾ ਹੈ 'ਮੁੱਖ' ਤੁਹਾਡੇ ਦੁਆਰਾ ਅਪਨਾਇਆ ਰਸਤਾ ਦਰਸਾਉਂਦਾ ਹੈ ਕਿ ਤੁਹਾਡੇ ਰੋਜ਼ਾਨਾ ਜੀਵਣ ਵਿੱਚ ਤੁਹਾਡੇ ਤੇ ਕੀਤੇ ਜਾ ਰਹੇ ਕੰਮਾਂ ਅਤੇ ਕਾਰਜਾਂ ਦਾ ਕੀ ਪ੍ਰਭਾਵ ਹੈ । ਮਨਮੁਖ 'ਮਨਮੁਖ' ਸ਼ਬਦ ਦੱਸਦਾ ਹੈ ਕਿ ਉਹ ਵਿਅਕਤੀ ਜਿਸ ਦਾ ਮੂੰਹ ਸੰਸਾਰਿਕ ਮਨ ਵੱਲ ਹੈ । ਜਦ ਕਿ 'ਗੁਰਮੁਖ' ਦਾ ਮਤਲਬ ਪ੍ਰਮਾਤਮਾ ਗੁਰੂ ਅਤੇ ਗੁਰੂ ਪ੍ਰਮਾਤਮਾ ਦੇ ਮੂਲ ਸ਼ਬਦਾਂ ਵੱਲ ਮੂੰਹ । ਮਨਮੁਖ ਦਾ ਅਧਾਰ ਭੂਤ ਮਤਲਬ ਹੈ ਇਕ ਵਿਅਕਤੀ ਜਿਹੜਾ ਆਪਣੀ ਮਤ ਅਨੁਸਾਰ ਕੰਮ ਕਰਦਾ ਹੈ । ਉਸਦੀ ਆਪਣੀ ਮੱਤ ਕੁਝ ਨਹੀਂ ਕੇਵਲ ਸੰਸਾਰਿਕ ਮੱਤ ਅਤੇ ਦੁਰਮਤ ਹੁੰਦੀ ਹੈ । ਉਸ ਦੀ ਆਪਣੀ ਸਿੱਖਿਆ ਦੇ ਨਤੀਜੇ ਵਜੋਂ ਆਪਣੇ ਆਲੇ ਦੁਆਲੇ ਦੇ ਅਨੁਭਵ ਤੋਂ ਸਿੱਖਣ ਅਤੇ ਸਮਾਜ ਦੇ ਨਿਯਮਾਂ ਤੋਂ ਜਿਸ ਵਿੱਚ ਅਸੀਂ ਰਹਿੰਦੇ ਹਾਂ । ਇਸ ਨਾਟਕ ਵਿੱਚ ਮਨਮੁਖ ਉਹ ਵਿਅਕਤੀ ਹੈ ਜਿਹੜਾ ਮਾਇਆ ਦੇ 'ਰਜੋ' ਅਤੇ 'ਤਮੋ' ਗੁਣਾਂ ਦੇ ਪ੍ਰਭਾਵ ਹੇਠ ਕੰਮ ਕਰਦਾ ਹੈ । ਜਿਆਦਾ ਵਿਵਹਾਰਿਕ ਅਤੇ ਸੌਖੇ ਤਰੀਕੇ ਨਾਲ ਸਮਝਣ ਲਈ 'ਮਨਮੁਖ' ਦੇ ਗੁਣਾਂ ਨੂੰ ਹੇਠ ਲਿਖੇ ਤਰੀਕੇ ਨਾਲ ਦੱਸਿਆ ਗਿਆ ਹੈ :- 1. ਉਹ ਜਿਸਦਾ ਪ੍ਰਮਾਤਮਾ, ਗੁਰੂ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਵਿੱਚ ਕੋਈ ਵਿਸ਼ਵਾਸ ਨਹੀਂ ਹੈ। 2. ਜੋ ਪ੍ਰਮਾਤਮਾ ਅਤੇ ਗੁਰੂ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਪ੍ਰਤੀ ਵਚਨਬੱਧ ਨਹੀਂ ਹੈ। 3. ਜਿਸ ਦਾ ਪ੍ਰਮਾਤਮਾ ਅਤੇ ਗੁਰੂ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਵਿੱਚ ਕੋਈ ਵਿਸ਼ਵਾਸ ਨਹੀਂ ਹੈ। 4. ਜਿਸ ਦਾ ਪ੍ਰਮਾਤਮਾ ਅਤੇ ਗੁਰੂ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਵਿੱਚ ਕੋਈ ਯਕੀਨ ਨਹੀਂ ਹੈ । 5. ਜਿਸਨੇ ਪ੍ਰਮਾਤਮਾ ਅਤੇ ਗੁਰੂ ਅੱਗੇ ਪੂਰੀ ਤਰ੍ਹਾਂ ਆਪਾ ਨਿਛਾਵਰ ਨਹੀਂ ਕੀਤਾ 6. ਜੋ ਆਪਣੇ ਗੁਰੂ ਦੇ ਬ੍ਰਹਮ ਗਿਆਨ ਦੇ ਸ਼ਬਦਾਂ ਦੀ ਪਾਲਣਾ ਨਹੀਂ ਕਰਦੇ। 7. ਜੋ ਆਪਣਾ 10% ਸਮਾਂ ਪ੍ਰਮਾਤਮਾ ਅਤੇ ਗੁਰੂ ਦੇ ਲੇਖੇ ਨਿਰਸਵਾਰਥ ਸੇਵਾ ਅਤੇ ਉਹਨਾਂ ਦੀ ਯਾਦ ਵਿੱਚ ਲਗਾਉਂਦਾ। 8. ਜੋ ਆਪਣੀ ਕਮਾਈ ਵਿੱਚ 10% (ਦਸਵੰਧ) ਪ੍ਰਮਾਤਮਾ ਅਤੇ ਗੁਰੁ ਅੱਗੇ ਭੇਟ ਨਹੀਂ ਕਰਦਾ । 9. ਜੋ ਪੰਜ ਚੋਰਾਂ ਦੇ ਅਧੀਨ ਚੱਲਦਾ ਹੈ ਜਿਸਦੀ ਜਿੰਦਗੀ ਇਹਨਾਂ ਪੰਜ ਚੋਰਾਂ ਵਿਚੋਂ ਇੱਕ ਦੁਆਰਾ ਅਧੀਨ ਹੋ ਕੇ ਚੱਲਦੀ ਹੈ । (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) 10. ਜੋ ਇੱਛਾਵਾਂ ਅਧੀਨ ਕੰਮ ਕਰਦਾ ਹੈ। 11. ਜੋ ਨਾਕਾਰਤਮਿਕ ਆਲੋਚਨਾ, ਨਿੰਦਿਆ, ਬਖੀਲੀ ਅਤੇ ਚੁਗਲੀ ਵਿੱਚ ਫਸਿਆ ਹੈ। 12. ਜੋ ਬ੍ਰਹਮ ਗਿਆਨ 'ਗੁਰਮਤ' ਤੇ ਅਮਲ ਨਹੀਂ ਕਰਦਾ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਨੂੰ ਰੋਜ਼ਾਨਾ ਜੀਵਣ ਵਿੱਚ ਨਹੀਂ ਜਪਦਾ। 13. ਜੋ ਸਰਵ ਸ਼ਕਤੀਮਾਨ ਦੀ ਸਾਰੀ ਰਚਨਾ ਨੂੰ ਪਿਆਰ ਨਹੀਂ ਕਰਦਾ 14. ਜੋ ਨਫ਼ਰਤ ਅਤੇ ਪੱਖਪਾਤ ਨਾਲ ਭਰਿਆ ਹੈ 15. ਜੋ ਇਹ ਨਹੀਂ ਪਹਿਚਾਣਦਾ ਕਿ ਸਾਰੇ ਮਨੁੱਖੀ ਜੀਵ ਬਰਾਬਰ ਹਨ 16. ਜੋ ਦੂਸਰਿਆਂ ਦਾ ਚੰਗਾ ਨਹੀਂ ਕਰਦਾ ਅਤੇ ਨਹੀਂ ਸੋਚਦਾ 17. ਜੋ ਦੁਬਿਧਾ ਅਤੇ ਭੁਲੇਖੇ ਭਰੀ ਜਿੰਦਗੀ ਜੀਂਦਾ ਹੇ । 18. ਜਿਸ ਦੇ ਵਤੀਰੇ ਵਿੱਚ ਨਿਮਰਤਾ ਨਹੀਂ ਹੈ। 19. ਜੋ ਦੂਸਰਿਆਂ ਪ੍ਰਤੀ ਦਿਆਲੂ ਨਹੀਂ ਹੈ ਜਿਸ ਦੇ ਦਿਲ ਵਿੱਚ ਦਿਆ ਨਹੀਂ ਹੈ। 20. ਜੋ ਆਪਣੇ ਕੰਮ ਵਿੱਚ ਇਮਾਨਦਾਰ ਨਹੀਂ ਹੈ ਅਤੇ ਇਹ ਸੂਚੀ ਚੱਲਦੀ ਰਹਿੰਦੀ ਹੈ। ਅਖੀਰਲੀ ਗੱਲ ਇਹ ਹੈ ਕਿ ਜੋ ਆਦਮੀ 'ਗੁਰਮੁਖ' ਨਹੀਂ ਹੈ ਮਨਮੁਖ ਹੈ ।
ਇੱਕ ਆਦਮੀ ਮਨਮੁਖ ਹੈ ਜਦ ਤੱਕ ਉਹ : · ਗੁਰਮੁਖ ਨਹੀਂ ਬਣਦਾ ਉਹ ਮਨਮੁਖ ਰਹਿੰਦਾ ਹੈ · ਪੂਰੀ ਤਰ੍ਹਾਂ ਸਰਵਸਕਤੀਮਾਨ ਦਾ ਅਹਿਸਾਸ ਨਹੀਂ ਕਰਦਾ, ਮਨਮੁਖ ਹੈ। · ਜਦ ਤੱਕ ਉਸ ਦੇ ਸਾਰੇ ਦਰਵਾਜੇ ਦਸਵੇ ਦੁਆਰ ਸਮੇਤ ਅਤੇ ਬ੍ਰਹਮ ਅੱਖ ਨਹੀਂ ਖੁੱਲ੍ਹਦੀ · ਪ੍ਰਮਾਤਮਾ ਦੀ ਅਨਾਦਿ ਬਖਸ਼ਿਸ਼ ਨਾਲ ਬਿਨਾਂ ਰੁਕੇ ਬ੍ਰਹਮ ਸੰਗੀਤ ਦਾ ਸੰਚਾਰ ਨਹੀਂ ਹੁੰਦਾ · ਸੱਤ ਰੂਹਾਨੀ ਕੇਂਦਰਾਂ ਅਨਾਦਿ ਬਖਸ਼ਿਸ਼ ਸਕ੍ਰਿਆ ਨਹੀਂ ਹੁੰਦੇ ਜੋ ਸਰੀਰ ਵਿੱਚ ਰੂਹਾਨੀ ਊਰਜਾ ਦਾ ਸੰਚਾਰ ਕਰਦੇ ਹਨ.। · ਸਭ ਤੋਂ ਉੱਚੇ ਅੰਮ੍ਰਿਤ ਦੀ ਜਿਹੜਾ ਕਿ ਰੂਹ ਦੇ ਅੰਦਰੋਂ ਪ੍ਰਮਾਤਮਾ ਦਾ ਅਨੰਦ ਹੈ ਦੀ ਅਨਾਦਿ ਬਖਸ਼ਿਸ਼ ਨਹੀਂ ਹੁੰਦੀ। · ਸਰਵੋਤਮ ਪ੍ਰਕਾਸ਼ ਰੂਹਾਨੀ ਹਿਰਦੇ ਦੇ ਗੁਣ ਨਾਲ ਪੂਰਨ ਤੌਰ ਤੇ ਸਚਿਆਰਾ ਨਹੀਂ ਬਣ ਜਾਂਦਾ । · ਜੋ ਸਰਵਸਕਤੀਮਾਨ ਦੇ ਸਰੀਰ ਪ੍ਰਕਾਸ਼ ਵਿੱਚ ਪੂਰੀ ਤਰ੍ਹਾਂ ਅਭੇਦ ਨਹੀਂ ਹੋ ਜਾਂਦਾ। ਕੇਵਲ ਇੱਕ ਪੂਰਨ ਸੰਤ 'ਮਨਮੁਖ' ਨਹੀਂ ਹੈ । ਕੇਵਲ ਪ੍ਰਮਾਤਮਾ ਨੂੰ ਪੂਰੀ ਤਰ੍ਹਾਂ ਜਾਣਨ ਵਾਲਾ 'ਮਨਮੁਖ' ਨਹੀਂ ਹੈ। ਕੇਵਲ ਇੱਕ ਪੂਰਨ ਸਚਿਆਰਾ 'ਮਨਮੁਖ' ਨਹੀਂ ਹੈ । ਕੇਵਲ ਇੱਕ ਬ੍ਰਹਮ ਰੂਹ ਜੋ ਪ੍ਰਮਾਤਮਾ ਦੀ ਪਵਿੱਤਰ ਕਚਹਿਰੀ ਵਿੱਚ ਰਹਿੰਦੀ ਹੈ ਗੁਰਮੁਖ ਹੈ ਅਤੇ ਜਦ ਤੱਕ ਅਜਿਹਾ ਨਹੀਂ ਹੁੰਦਾ ਆਦਮੀ ਮਨਮੁਖ ਰਹਿੰਦਾ ਹੈ । ਕਿਉਂਕਿ ਉਹ ਅੰਦਰੋਂ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ । ਅਤੇ ਜਦ ਤੱਕ ਅੰਦਰੋਂ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ ਅਤੇ ਪੂਰਨ ਸਚਿਆਰਾ ਨਹੀਂ ਬਣਦਾ , ਉਹ ਪੂਰਨ ਅਨਾਦਿ ਸੱਚ ਨੂੰ ਦੇਖਣ, ਬੋਲਣ, ਸੁਣਨ ਅਤੇ ਪੇਸ਼ ਕਰਨ ਦੇ ਅਤੇ ਸੇਵਾ ਕਰਨ ਦੇ ਯੋਗ ਨਹੀਂ ਹੁੰਦਾ, ਆਦਮੀ 'ਮਨਮੁਖ' ਰਹਿੰਦਾ ਹੈ | This article is presented with the grace of the great, great Guru and God who is unapproachable, unfathomable, imperceptible, endless, infinite and is the blessed, blessed Supreme Lord and Master:
Let us pray to God and Guru with pressed palms in prayer position, with countless humble prostrations at their lotus feet. With countless thanks to them with every breath of ours. With our head pressed at their lotus feet forever. For all ages to come may we remain at their lotus feet, with our heart cloaked in humbleness.
May we have utmost humbleness in our heart, full belief, commitment, trust, faith, true love and true devotion.
May we have true and unconditional devotion, without any worldly demands, with unconditional love in our heart for all His Creation and with our head pressed at the feet of the entire creation.
May we always keep God, Guru and Guru’s congregation in first place and everything else at second place.
May God and Guru give us the wisdom to understand what the divine meaning of the word Munnmukh is so that we can understand and bring inside our Hhart the following points :-
· what makes a person a Munnmukh?
· what are the characteristics of a Munnmukh ?
· what are our own qualities, character and personality in light of the meaning of Munnmukh ?
· are we Munnmukh ?
· Or are we making efforts to steer ourselves in the right direction?
The right direction means
· Heading towards the discovery of Eternal Truth,
· Towards the achievement of our real objective of this human life,
· To become a Gurmukh ,
· To achieve salvation,
· To get relieved from the shackles of the Maya ,
· And be one with the Origin, One Universal Creator God. The Name Is Truth, Beyond Maya Embodiment of the Immortal Being.
First of all let us pray for the God’s grace to understand the meaning of the word Munnmukh .
This word comprises of two words "Munn" and "Mukh" :
MUNN
"Munn" means your own mind. The mind is an invisible part of your body, which is controlled by your own Mat meaning wisdom. Self-made wisdom is called the Munn Mat . It is based on your own education and also the rules of the society you live in. This is also called the worldly wisdom Sansarik Mat . Both the Munn Mat and Sansarik Mat also contain some element of the Dur Mat . The Dur Mat is the evil wisdom which prompts you to :
· do bad deeds,
· commit sins,
· get involved in all kinds of deeds which make you selfish,
· involve you in slander, gossip and back-biting,
· doing bad to others,
· hurting others,
· cheating and deceiving others and so on.
Basically all the Munn Mat falls under the operation of Maya . All the actions and deeds conducted under the influence of Munn Mat happens under two of the three parts of Maya : 1) Rajo (Desires & Negative Criticism) which includes hopes, all-consuming desires, wishes, slander, gossip, back-biting and
2) Tamo (Five thieves) which includes lust, anger, greed, selfish attachment, ego. Prompted by luxuries, young beauty, wealth, material things, beauty, tastes of tongue, smell and feel of touch.
In a nutshell the mind operates under the directions of wisdom that is self-made, worldly and evil (Munn Mat , Sansarik Mat & Dur Mat ). All of that wisdom is gained under Rajo and Tamo parts of Maya .
In order to blessed with the Guru's Divine Wisdom Gur Mat we have to start by practicing truthful deeds. That comes under the third part of the Maya called SATO. It means we have to practice:
· kindness, · forgiveness, · humbleness, · love; · religion, the eternal truth, One God Named Truth, · meditation on God’s name, · practicing God’s Primal words, · practicing truth in daily life, · being truthful in all actions and deeds, · work towards getting a control over the mind and five thieves, · restrain from doing slander, gossip and back-biting, · restrain from harming, cheating and deceiving others; · helping others, · giving tenth of time and money to Guru or charity, · surrender to the God and Guru, · selfless service and generosity, · efforts to achieve the salvation, · efforts to get out of the shackles of MAYA , · work towards relieving yourself of all kinds of doubts, delusions, illusions and distractions; · contentment, · controlling desires, · no greed · patience and · stability
All these truthful deeds take us towards reforming our self-wisdom MUNN MAT with divine wisdom GUR MAT .Gur Mat shows us the path to defeating the three states of MAYA and going beyond it into the fourth state which is the Eternal Truth. This is the path to becoming a Gurmukh.
MUKH
The second part of the word Munnmukh is the word "Mukh". This literally means FACE. Whichever way your mind is facing “MUKH” defines the path you are following. The direction you are facing defines what influences your actions and deeds in your daily life.
MUNNMUKH The word Munnmukh describes the person who is facing towards the worldly mind. Whereas a Gurmukh has his face towards God, Guru and God’s Primal words. The word Munnmukh basically means the person who follows his own wisdom. But his own wisdom is nothing but a mixture of Sansarik Mat (learned form the society prevailing around you) and Dur Mat (evil wisdom). The result of his own education, his own learning from his environment and the rules of the society he lives in. In a nutshell the Munnmukh is the person who operates under the influence of Rajo and Tamo attributes of Maya . A more practical and easy to understand preview of the qualities of a Munnmukh are briefly described as follows:
1. Who has no belief in God, Guru and God’s primal words.
2. Who is not committed to the God and Guru and God’s primal words.
3. Who has no faith in the God and Guru and God’s primal words.
4. Who has no trust in the God and Guru and God’s primal words.
5. Who has not completely surrendered himself to the God and Guru.
6. Who doesn't follow his Guru's words of divine wisdom.
7. Who doesn't give 10% of his time to the God and Guru by not involving in the selfless service and remembrance of God and Guru.
8. Who doesn't give 10% of his earnings to the God and Guru.
9. Who is ruled by the five thieves. Whose life is ruled by any of all of the Five thieves (Lust, Anger, Greed, Selfish attachment, Ego).
10. Who is ruled by the desires.
11. Who is involved in the negative criticism Slander, gossip and back-biting.
12. Who doesn't practice the divine wisdom Gur Mat or God’s Primal words in his daily life.
13. Who doesn't love all the creation of the Almighty.
14. Who is full of hatred and discrimination.
15. Who doesn't recognize that all are equal, all are human beings.
16. Who doesn't think and do good to others.
17. Who lives a life full of delusions and illusions.
18. Who has no humbleness in his behavior.
19. Who is not kind to others. Who is not kind hearted.
20. Who is not honest in his deeds.
And the list goes on.
The bottom line is that :
The person who is not a Gurmukh is a Munnmukh .
A person is a Munnmukh UNTIL he has :
· become a Gurmukh, he will remain a Munnmukh .
· Completely realized Almighty he is a Munnmukh .
· all his divine doors including Tenth Door & Divine Eye open.
· been blessed eternally with the God’s Grace of un-struck divine music nectar.
· been eternally blessed with the activation of Seven Centers of the spiritual energy with in the body.
· been eternally blessed with the highest ambrosia which is Soul Bliss/Enjoyment of God within.
· become completely truthful by virtue of a supreme light fully bright in his spiritual heart.
· merged in the Almighty's body of light completely.
Only a complete saint is not a Munnmukh .
Only a complete knower of God is not a Munnmukh .
Only a complete truthful person is not a Munnmukh .
Only a divine soul who lives in the royal court of God is a Gurmukh. And until that happens a person remains a Munnmukh because his inside is not completely cleaned up. And until the inside is not completely cleaned up and becomes a completely truthful person and capable of seeing, speaking, hearing, delivering and serving the complete eternal truth, the person will remain a Munnmukh |
35
« on: January 03, 2012, 11:08:33 AM »
ਗੁਰਮੁਖ | ੴ ਸਤਿਨਾਮ ਗੁਰਪ੍ਰਸਾਦਿ ॥ ਕੀ ਤੁਸੀ ਸਿੱਖ ਹੋ ? ਜਾਂ ਗੁਰਸਿੱਖ ਜਾਂ ਇੱਕ ਗੁਰਮੁਖ ਹੋ ? ਜਾਂ ਤੁਸੀ ਆਪਣੇ ਨਾਮ ਨਾਲ ਖਾਲਸਾ ਲਗਾਉਣਾ ਚਾਹੁੰਦੇ ਹੋ ? ਇਹ ਸਾਰੇ ਸ਼ਬਦ ਇੱਕ ਦੂਸਰੇ ਨਾਲ ਬਦਲ ਕੇ ਵਰਤੇ ਜਾਂਦੇ ਹਨ, ਪਰ ਇੱਕ ਰੂਹਾਨੀ ਸੋਚ ਅਨੁਸਾਰ ਉਹ ਵੱਖ ਵੱਖ ਰੂਹਾਨੀ ਵਿਕਾਸ ਦੇ ਵੱਖ ਵੱਖ ਪੜਾਵਾਂ ਨੂੰ ਦਰਸਾਉਂਦੇ ਹਨ। ਥੋੜੇ ਸ਼ਬਦਾਂ ਵਿੱਚ : ਮਨਮੁਖ : ਜਿਸ ਦੀ ਪ੍ਰਮਾਤਮਾ ਵਿੱਚ ਕੋਈ ਰੁਚੀ ਨਹੀਂ ਕੇਵਲ ਆਪਣੇ ਆਪ ਵਿੱਚ ਹੈ । ਸਿੱਖ : ਪ੍ਰਮਾਤਮਾ ਅਤੇ ਗੁਰੂਆਂ ਵਿੱਚ ਵਿਸ਼ਵਾਸ ਕਰਦਾ ਹੈ, ਪਰ ਸਖ਼ਤ ਦ੍ਰਿੜਤਾ ਦੀ ਕਮੀ ਹੁੰਦੀ ਹੈ। ਗੁਰਸਿੱਖ : ਗੁਰੂ ਨਾਲ ਇੱਕ ਵਾਅਦਾ ਕਰਦਾ ਹੈ ਭਾਵ ਸੰਤ ਦੀ ਅਗਵਾਈ ਵਿੱਚ ਆਵੇਗਾ ਅਤੇ ਹਰ ਉਸ ਗੱਲ ਤੇ ਅਮਲ ਕਰਦਾ ਹੈ ਜੋ ਗੁਰਬਾਣੀ ਕਹਿੰਦੀ ਹੈ । ਗੁਰਮੁਖ : ਜਿਸਨੇ ਪੰਜ ਚੋਰਾਂ ਨੂੰ ਹਰਾ ਦਿੱਤਾ ਹੈ ਅਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ।
| Articles: 1. ...ਮਨਮੁੱਖ ਕੌਣ ਹੈ ? / 1. Who Is A Munnmukh (follower of the selfish mind)? Ik Oankaar Sat Naam GurParsaad ||
Are you a Sikh ? Or a GurSikh or a Gurmukh ? Or do you like to add Khalsa to your name? All these words tend to get used interchangeably, but from a spiritual point of view they signify different states of spiritual progress.
In short :
Munnmukh :is one who has no interest in God just himself.
Sikh : believes in God and Gurus, but lacks solid commitment
GurSikh : makes a commitment to the Guru e.g. getting initiated or coming under guidance of a Sant and practicing whatever says gurbani .
GurMukh : has defeated the 5 thieves, becomes enlightened.
Read about it in more detail below. Written by and Enlightened soul, one who has become Gurmukh
And been through the stages.
dust of your feet |
c][/td ]
36
« on: January 03, 2012, 09:32:37 AM »
ਜਿੰਨਾ ਚਿਰ ਅਸੀਂ ਦੁਬਿਧਾ ਅਤੇ ਧਾਰਮਿਕ ਭਲੇਖਿਆਂ ਵਿੱਚ ਹਾਂ ਅਸੀਂ ਅਧਿਆਤਮਿਕ ਰਸਤੇ ਉੱਤੇ ਅੱਗੇ ਨਹੀਨ ਵਧ ਸਕਦੇ ।ਇਸ ਲਈ ਦਿਨ ਦੇ ਅੰਤ ਵਿੱਚ ਆਤਮ ਨਿਰੀਖਣ ਕਰੋ ਅਤੇ ਲੱਭੋ ਅਤੇ ਪਤਾ ਕਰੋ ਕਿ ਕੀ ਤੁਸੀਂ ਉਸੇ ਤਰਾਂ ਕਰ ਰਹੇ ਹੋ ਜੋ ਕੁਝ ਗੁਰੂ ਦਾ ਰੂਹਾਨੀ ਸਬਦ ਗਿਆਨ ਸਾਨੂੰ ਕਰਨ ਲਈ ਕਹਿੰਦੇ ਹਨ ਅਤੇ ਤੁਸੀਂ ਉਹਨਾਂ ਰੀਤਾਂ ਦੀ ਪਾਲਣਾ ਕਰ ਰਹੇ ਹੋ ਜੋ ਸਮਾਜ ਵਿੱਚ ਪ੍ਰਚਲਿਤ ਹਨ, ਕੀ ਤੁਸੀਂ ਸੱਚਮੁੱਚ ਹੀ ਗੁਰੂ ਦੇ ਸਬਦ ਗਿਆਨ ਅਨੁਸਾਰ ਕੰਮ ਕਰ ਰਹੇ ਹੋ ਅਤੇ ਗੁਰੂ ਦੇ ਰੂਹਾਨੀ ਸਬਦ ਗਿਆਨ ਨੂੰ ਅਪਨਾਉਣ ਦੀ ਕੋਸ਼ਿਸ ਕਰ ਰਹੇ ਹੋ,ਇਸ ਤਰਾਂ ਕਰਕੇ ਤੁਸੀਂ ਇਸ ਦਾ ਪੱਕਾ ਉੱਤਰ ਲੱਭ ਲਵੁਗੇ ਕਿ ਤੁਹਾਡਾ ਅਧਿਆਤਮਿਕ ਵਿਕਾਸ ਕਿਉਂ ਨਹੀਂ ਹੋ ਰਿਹਾ ਹੈ ਅਤੇ ਤਦ ਤੁਸੀਂ ਸਹੀ ਕਿਰਿਆ ਕਰਨ ਦੇ ਯੋਗ ਹੋ ਸਕੋਗੇ।ਆਤਮ ਮੁਲਾਂਕਣ ਬਹੁਤ ਜਰੂਰੀ ਹੈ ਅਤੇ ਰੋਜਾਨਾ ਦੇ ਅਧਿਆਤਮਿਕ ਕੰਮਕਾਜ ਦੀ ਲਗਾਤਾਰ ਵਿਸੇਸ਼ਤਾ ਹੋਣੀ ਚਾਹੀਦੀ ਹੈ ਕਿ ਇੱਕ ਵਾਰ ਜਦੋਂ ਤੁਸੀਂ ਭਰਮਾਂ ਅਤੇ ਧਾਰਮਿਕ ਭੁਲੇਖਿਆਂ ਵਿੱਚੋਂ ਨਿਕਲ ਜਾਂਦੇ ਹੋ ਤਾਂ ਤੁਹਾਡਾ ਅਧਿਆਤਮਿਕ ਵਿਕਾਸ ਸ਼ਿਖਰਾਂ ਤੇ ਪਹੁੰਚ ਜਾਂਦਾ ਹੈ । ਆਪਣੀਆਂ ਦੁਬਿਧਾਵਾਂ ਅਤੇ ਭੁਲੇਖਿਆਂ ਨੂੰ ਖਤਮ ਕਰਨ ਦੇ ਲਾਭਾਂ ਨੂੰ ਪੂਰੀ ਤਰਾਂ ਸਮਝਣ ਲਈ ਉਸ ਮਹਾਨ,ਪਿਆਰੇ ,ਨਜਦੀਕੀ ,ਸਦਾ ਪਿਆਰੇ , ਸਦਾ ਅਸੀਸਾਂ ਦੇਣ ਵਾਲੇ ਮਨਮੋਹਕ ਰਾਜਿਆਂ ਦੇ ਰਾਜੇ ਗੁਰੂ ਅਰਜਨ ਦੇਵ ਜੀ ਦੇ ਅਗਲੇ ਸਬਦਾਂ ਨੂੰ ਪੜ੍ਹੋ ਜਦੋਂ ਪਿਆਰੇ ਗੁਰੂ ਕਹਿੰਦੇ ਹਨ ਕਿ ਉਹ ਜਿਸਨੇ ਇਹਨੂੰ ਮਾਰ ਦਿੱਤਾ-ਉਹ ਦੁਬਿਧਾ-ਸ਼ੱਕ ਅਤੇ ਦੋਹਰੀ ਮਾਨਸ਼ਿਕਤਾ ਅਤੇ ਧਾਰਮਿਕ ਭੁਲੇਖਿਆਂ ਦੀ ਗੱਲ ਕਰ ਰਿਹਾ ਹੁੰਦਾ ਹੈ । ਗਉੜੀ ਮਹਲਾ ੫ ॥ ਜੋ ਇਸੁ ਮਾਰੇ ਸੋਈ ਸੂਰਾ ॥ ਜੋ ਇਸੁ ਮਾਰੇ ਸੋਈ ਪੂਰਾ ॥ ਜੋ ਇਸੁ ਮਾਰੇ ਤਿਸਹਿ ਵਡਿਆਈ ॥ ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥ ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥
ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥ ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥ ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥ ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥ ਜੋ ਇਸੁ ਮਾਰੇ ਸੋ ਧਨਵੰਤਾ ॥ ਜੋ ਇਸੁ ਮਾਰੇ ਸੋ ਪਤਿਵੰਤਾ ॥ ਜੋ ਇਸੁ ਮਾਰੇ ਸੋਈ ਜਤੀ ॥ ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥ ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥ ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥ ਜੋ ਇਸੁ ਮਾਰੇ ਸੋ ਵਡਭਾਗਾ ॥ ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥ ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥ ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥ ਜੋ ਇਸੁ ਮਾਰੇ ਸੋਈ ਸੁਗਿਆਨੀ ॥ ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥ ਇਸੁ ਮਾਰੀ ਬਿਨੁ ਥਾਇ ਨ ਪਰੈ ॥ ਕੋਟਿ ਕਰਮ ਜਾਪ ਤਪ ਕਰੈ ॥ ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥ ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥ ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥ ਇਸੁ ਮਾਰੀ ਬਿਨੁ ਜੂਠਿ ਨ ਧੋਈ ॥ ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥ ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥
ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥ ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥ ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥ ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥
37
« on: January 03, 2012, 09:13:18 AM »
ਇਹ ਇੱਕ ਸਭ ਤੋ ਵੱਡਾ ਭੁਲੇਖਾ ਹੈ ਜਿਸ ਵਿੱਚ ਬਹੁਤ ਲੋਕ ਰਹਿ ਰਹੇ ਹਨ ਜਿਵੇਂ ਹੀ ਇੱਕ ਵਿਅਕਤੀ ਵਿਧੀ ਪੂਰਨ ਦਾਖ਼ਲੇ ਨਾਲ ਤਲਵਾਰ ਅਤੇ 5 ਕੱਕੇ ਧਾਰਨ ਕਰਦਾ ਹੈ ਤਾਂ ਉਹ ਰੂਹ ਖਾਲਸਾ ਬਣ ਜਾਂਦਾ ਹੈ। ਸ਼ਬਦ ਖਾਲਸਾ ਦੀ ਸੰਗਤ ਦੁਆਰਾ ਆਮ ਹੀ ਬਹੁਤ ਵਿਆਖਿਆ ਕੀਤੀ ਜਾਂਦੀ ਹੈ ਕ੍ਰਿਪਾ ਕਰਕੇ ਇਸਦਾ ਅਸਲ ਮਨੋਰਥ ਸਮਝੋ ਇਹ ਇੱਕ ਇਨਸਾਨ ਦੀ ਬਹੁਤ ਉੱਚੀ ਆਤਮਿਕ ਅਵਸਥਾ ਹੈ ਜਿਹੜੀ ਉਸਨੂੰਖਾਲਸਾ ਬਣਾ ਦਿੰਦੀ ਹੈ। (ਪੂਰਨ ਜੋਤ ਜਗੈ ਘਟ ਮਹਿ ਤਬ ਖਾਲਸ,ਤਾਹੇ ਨਖਾਲਸ ਜਾਨੈ) ਉਹ ਮਨੁੱਖ ਜਿਸਨੇ ਪੂਰਨ ਗਿਆਨ ਪ੍ਰਾਪਤ ਕਰ ਲਿਆ ਹੈ। ਆਪਣੇ ਆਪ ਵਿੱਚ ਪੂਰਨ ਸਾਂਤੀ ਪਰਮ ਜੋਤ ਜਗਾ ਲਈ ਹੈ ਅਤੇ ਪੂਰਨ ਪ੍ਰਕਾਸ਼ ਨੂੰ ਵੇਖਲਿਆ ਹੈ, ਦੇਹ ਨੂੰ ਕੁੰਦਨ ਵਰਗਾ ਰੋਸ਼ਨ ਕਰ ਲਿਆ ਹੈ। ਉਹ ਦੇਹ ਪਰਮ ਜੋਤ ਨਾਲ ਪਵਿਤਰ ਬਣ ਜਾਂਦੀ ਹੈ ਜੋ ਪੂਰਨ ਸਚਿਆਰਾ ਹੈ ਕੇਵਲ ਤੇ ਸੱਚ ਨੂੰ ਵੇਖਦਾ ਹੈ ਹੋਰ ਕੁਝ ਨਹੀ ਸੱਚ ਬੋਲਦਾ ਅਤੇ ਪੂਰਨ ਸੱਚਾ ਜੀਵਨ ਗੁਜਾਰਦੀ ਹੈ, ਜਿਸਦੀ ਦੇਹ ਦਾ ਰੋਮ ਰੋਮ ਸਤਿਨਾਮ ਬਣ ਜਾਂਦਾ ਹੈ ,ਪਰਮ ਹੁਕਮ ਵਿੱਚ ਹੁੰਦਾ ਹੈ ਅਤੇ ਜਿਹੜਾ ਪੂਰਨ ਦਿਆਲੂ ਹੈ ਇੱਕ ਪਰਮ ਪਦਵੀ ਹੈ, ਇੱਕ ਬ੍ਰਹਮ ਗਿਆਨੀ ਹੈ 'ਖਾਲਸਾ' ਬਣਨਾ , ਇਸੇ ਕਾਰਨ ਦਸਮ ਪਾਤਸ਼ਾਹ ਜੀ ਫ਼ਰਮਾਉਂਦੇ ਹਨ। ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈ ਹਂਉ ਕਰੋ ਨਿਵਾਸ
ਅਤੇ ਇਸੇ ਕਰਕੇ ਹੀ 'ਦਸਮ ਪਾਤਸ਼ਾਹ' ਜੀ 'ਖਾਲਸਾ' ਸੀ (ਇੱਕ 'ਖਾਲਸ' ਰੂਹ ਅਤੇ ਇਸੇ ਕਰਕੇ ਹੀ ਉਹਨਾਂ ਨੇ ਆਪਣੇ ਆਪ ਵਰਗੀ ਸਿਰਜਣਾ ਕੀਤੀ । 'ਖਾਲਸਾ' ਸਰਵ ਉੱਚ ਗੁਰੂ ਦੀ ਸੰਗਤ ਵਿਚ ਪਹੁੰਚ ਜਾਂਦਾ ਹੈ ਜਦੋਂ ਕਿ 'ਮਨਮੁਖ' ਮਨ ਮਤ ਅਨੁਸਾਰ ਭੁਲੇਖਿਆਂ ਵਿਚ ਰਹਿੰਦਾ ਹੈ। ਗੁਰ ਸੰਗਤ ਕੀਨੀ ਖਾਲਸਾ ਮਨਮੁਖ ਦੁਹੇਲਾ ਵਾਹੋ ਵਾਹੋ, ਗੋਬਿੰਦ ਸਿੰਘ ਆਪੇ ਗੁਰ ਚੇਲਾ ਅਤੇ ਫਿਰ ਅਸੀਮ ਸ਼ਕਤੀਆਂ ਨਾਲ ਖਾਲਸੇ ਤੇ ਬਖਸ਼ਿਸ਼ ਹੁੰਦੀ ਹੈ ਅਤੇ ਪਵਿੱਤਰ ਹੋ ਕੇ 'ਸਤਿਗੁਰੂ' ਕਹਾਉਂਦਾ ਹੈ । ਖਾਲਸਾ ਮੇਰੋ ਸਾਜਨ ਪਰਿਵਾਰਾ, ਖਾਲਸਾ ਮੇਰੋ ਕਰਤ ਉਧਾਰਾ ਖਾਲਸਾ ਮੇਰੋ ਪਿੰਡ ਪੁਰਾਨ, ਖਾਲਸਾ ਮੇਰੀ ਜਾਨ ਕੀ ਜਾਨ ਮਾਨ ਮਹਿਤ ਮੇਰੀ ਖਾਲਸਾ ਸ਼ਾਹੀ, ਖਾਲਸਾ ਮੇਰੋ ਸਵਾਰਥ ਸਾਹੀ ਖਾਲਸਾ ਮੇਰੋ ਕਰੇ ਨਿਰਬਾਹਾ, ਖਾਲਸਾ ਮੇਰੋ ਦੇਹ ਔਰ ਸਾਹਾ ਖਾਲਸਾ ਮੇਰੋ ਧਰਮ ਔਰ ਕਰਮ, ਖਾਲਸਾ ਮੇਰੋ ਭੇਦ ਨਿਜ ਮਰਮ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸਾਜਨ ਸੂਰਾ ਖਾਲਸਾ ਮੇਰੋ ਬੁੱਧ ਔਰ ਗਿਆਨ, ਖਾਲਸਾ ਕਾ ਹਂਉ ਧਰੋ ਧਿਆਨ ਉਪਮਾ ਖਾਲਸਾ ਜਾਤ ਨਾ ਕਾਹੀ, ਜਿਹਭਾ ਏਕ ਪਰ ਨਾਹੀ ਲਹੀ 'ਖਾਲਸਾ ਨੂੰ ਇਨ੍ਹਾਂ ਕੁਝ ਦੇਣ ਦੇ ਬਾਅਦ 'ਦਸਮ ਪਾਤਸ਼ਾਹ' ਕੁਝ ਬ੍ਰਹਮ ਹੁਕਮਾਂ ਦੀ ਪ੍ਰੀਭਾਸ਼ਾ ਦਿੰਦੇ ਹਨ ਜਿਹੜੇ ਸਾਡੀ ਪੂਰਨ ਖਾਲਸਾ ਬਣਨ ਲਈ ਨਰੀਖਣ ਕਰਨ ਵਿਚ ਮਦਦ ਕਰਦੇ ਹਨ । ਰਹਿਤ ਪਿਆਰੀ ਮੁਝ ਕਉ ਸਿੱਖ ਪਿਆਰਾ ਨਾਹਿ ਰਹਣੀ ਰਹੇ ਸੋਈ ਸਿੱਖ ਮੇਰਾ, ਓ ਠਾਕਰ ਮੈਂ ਉਸ ਕਾ ਚੇਰਾ ਰਹਿਤ ਬਿਨ੍ਹਾਂ ਨਾਹੀ ਸਿੱਖ ਅਖਾਏ ਰਹਿਤ ਬਿਨ੍ਹਾਂ ਦਰ ਚੋਟਾ ਖਾਵੈ ਰਹਿਤ ਬਿਨ੍ਹਾਂ ਸੁੱਖ ਕਬਹੂ ਨਾ ਲਹੇ, ਤਨ ਤੇ ਰਹਿਤ ਸੁ ਦ੍ਰਿੜਕਰ ਰਹੈ 'ਦਸਮ ਪਾਤਸ਼ਾਹ' ਜੀ ਨੇ ਉਸ 'ਧੰਨ ਧੰਨ ਪ੍ਰੀਤਮ ਅਕਾਲ ਪੁਰਖ ਜੀ ਦੇ ਅੰਦਰੀਵੀਂ ਬ੍ਰਹਮ 'ਹੁਕਮ' ਦੇ ਅੰਦਰ 'ਖਾਲਸਾ' ਦੀ ਸਿਰਜਣਾ ਕੀਤੀ ਅਤੇ ਜੇਕਰ 'ਖਾਲਸਾ' ਇਹਨਾਂ ਬ੍ਰਹਮ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਅਤੇ ਆਪਣੇ ਆਪ ਨੂੰ ਪੂਰਨ ਰਹਿਤ ਵਿਚ ਨਹੀਂ ਰੱਖਦਾ ਤਾਂ ਉਸ ਦੀ ਸਾਰੀਆਂ ਅਧਿਆਤਮਿਕ ਸ਼ਕਤੀਆਂ ਖੋਹ ਲਈਆਂ ਜਾਣਗੀਆਂ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਜਬ ਇਹ ਗਹੇ ਬਿਪ ਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪਰਤੀਤਿ ਅਤੇ ਪੂਰਨ 'ਖਾਲਸਾ' ਬਣਨ ਲਈ ਕੀ ਰਹਿਤ ਹੋਣੀ ਚਾਹੀਦੀ ਹੈ । ਆਤਮ ਰਸ ਜਿਹ ਜਾਣੀਏ ਸੋਹੀ ਖਾਲਸ ਦੇਵ ਪ੍ਰਭ ਮੈ ਮੋਹ ਮੋਹ ਤਾਸ ਮੈਂ ਰੰਚਕ ਨਾਹੀ ਭੇਦ ਖਾਲਸਾ ਉਹ ਹੈ ਜੋ ਆਤਮ ਰਸ ਨੂੰ ਮਾਣਦਾ ਹੈ ਅਤੇ ਉਹ ਅਜਿਹੀ ਅਵਸਥਾ ਵਿਚ ਪਹੁੰਚ ਜਾਂਦਾ ਜਿਥੇ ਉਸ ਦੇ ਗੁਰੂ ਅਤੇ ਅਕਾਲ ਪੁਰਖ ਵਿਚ ਕੋਈ ਅੰਤਰ ਨਹੀਂ ਰਹਿੰਦਾ ਹੈ। 'ਖਾਲਸਾ' ''14 ਲੋਕ ਪ੍ਰਲੋਕਾਂ'' ਦਾ ਰਾਜਾ ਹੈ, ਉਹ ਸਾਰੀ ਸ੍ਰਿਸ਼ਟੀ ਉੱਤੇ ਰਾਜ ਕਰਦਾ ਹੈ - ਪੂਰਨ ਬ੍ਰਹਮ ਗਿਆਨੀ ਸਾਰੀ ਦ੍ਰਿਸ਼ਟੀ ਦਾ ਕਰਤਾ ਹੈ ( 'ਬ੍ਰਹਮ ਗਿਆਨੀ ਸਰਬ ਸ੍ਰਿਸ਼ਟ ਕਾ ਕਰਤਾ') ਉਹ ਧਰਤੀ ਤੇ ਜੀਵਿਤ ਰੱਬ ਹੈ, ਉਹ ਦੋਵਾਂ ਹੀ ਸਿਰਿਆਂ ਨੂੰ ਇੱਕ ਜੋ ਦਰਗਾਹ ਵਿਚ ਹੈ ਅਤੇ ਦੂਜਾ ਸੰਗਤ ਜੋ ਧਰਤੀ ਤੇ ਹੈ, ਬੰਨ੍ਹ ਦਿੰਦਾ ਹੈ - ਉਹ ਦੋਹਾਂ ਸਿਰਿਆਂ ਦਾ ਸੁਆਮੀ ਆਪ ਹੈ ਅਤੇ ਉਹ ਅੰਤਰ ਯਾਮੀ ਖੇਡਦਾ ਅਤੇ ਮਾਣਦਾ ਹੈ । (ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਗਸੈ ਅੰਤਰ ਯਾਮੀ') ਪਰ ਉਹ ਦਾਸਨ ਦਾਸ ਹੈ । ਇਸ ਦਾ ਅਸਲੀ ਭਾਵ ਇਹੀ ਹੈ ਜਦੋਂ ਅਸੀ ਪੜ੍ਹਦੇ ਹਾਂ ਕਿ 'ਖਾਲਸਾ' ਰਾਜ ਕਰੇਗਾ .... ('ਰਾਜ ਕਰੇਗਾ ਖਾਲਸਾ') 'ਖਾਲਸਾ' ਏਕ ਦ੍ਰਿਸ਼ਟ ਹੈ - ਸਮ ਦ੍ਰਿਸ਼ਟ ਏਕ ਦ੍ਰਿਸ਼ਟ, ਉਹ ਸਭ ਪ੍ਰਕਾਰ ਦੇ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਹੈ, (ਬ੍ਰਹਮ ਗਿਆਨੀਬੰਧਨ ਤੇ ਮੁਕਤਾ) ਬ੍ਰਹਮ ਗਿਆਨੀ ਧਰਮ ਮੁਕਤ ਹੈ ਅਤੇ ਉਸਦਾ ਧਰਮ 'ਅਕਾਲ ਪੁਰਖ' ਨਾਮ ਅਤੇ ਸੰਗਤ ਦੀ ਸੇਵਾ ਹੈ । ਧੰਨ ਧੰਨ ਹਾਜਰਾ ਹਜ਼ੂਰ ਗੁਰੂ 'ਦਸਮ ਪਾਤਸ਼ਾਹ ਜੀ 'ਪੰਜ ਪਿਆਰੇ' ਬ੍ਰਹਮ ਗਿਆਨੀ ਧਰਮ ਮੁਕਤ ਹੈ ਅਤੇ ਉਸਦਾ ਧਰਮ 'ਅਕਾਲ ਪੁਰਖ' 'ਨਾਮ ਅਤੇ ਸਤਸੰਗਤ ਦੀ ਸੇਵਾ ਹੈ। ਧੰਨ ਧੰਨ ਹਾਜਰਾ ਹਜ਼ੂਰ ਗੁਰੂ 'ਦਸਮ ਪਾਤਸ਼ਾਹ' ਜੀ ਪੰਜ ਪਿਆਰੇ ਬ੍ਰਹਮ ਗਿਆਨੀ ਹਨ । 'ਖਾਲਸਾ' ਸਦਾ ਹੈ ਅਤੇ ਉਹ ਸਦਾ ਸਾਰੀ ਸ੍ਰਿਸ਼ਟੀ ਤੇ ਰਾਜ ਕਰੇਗਾ, ਕਿਉਂਕਿ ਉਹ ਜੋ ਕਰੇਗਾਉਹੀ ਵਾਪਰਦਾ ਹੈ 'ਨਾਨਕ' ਦਾਸ ਜੋ ਕਹਿੰਦਾ ਹੈ ਉਹ ਸੱਚ ਹੁੰਦਾ ਹੈ ('ਨਾਨਕ ਦਾਸ ਮੁੱਖ ਤੈ ਜੋ ਬੋਲੈ ਈਹਾ ਊਹਾ ਸੱਚ ਹੋਈ') ਜੋ ਵੀ 'ਖਾਲਸਾ' ਕਹਿੰਦਾ ਹੈ ਪ੍ਰਮਾਤਮਾ ਉਸ ਦਾ ਮਾਣ ਕਰੇਗਾ ਕਿਉਂਕਿ ਪ੍ਰਮਾਤਮਾ ਖਾਲਸਾ ਪਿਆਰਾ ਹੈ । ਬ੍ਰਹਮ ਗਿਆਨੀ ਕੇਵਲ ਉਹ ਹੈ ਜੋ 'ਖਾਲਸਾ' ਹੈ ਨਹੀਂ ਤਾਂ -'ਖਾਲਸਾ' ਨਹੀਂ । 'ਦਸਮ ਪਾਤਸ਼ਾਹ ਜੀ' ਕਦੇ ਵੀ ਜ਼ਮੀਨ ਦੇ ਟੁਕੜੇ ਲਈ ਨਹੀਂ ਲੜੇ, ਉਹ ਸੱਚ ਲਈ ਲੜੇ, ਉਹਨਾਂ ਨੇ ਸਮੇਂ ਦੇ ਅਤਿਆਚਾਰੀ ਸ਼ਾਸਕਾਂ ਦੇ ਜ਼ੁਲਮਾਂ ਤੋਂ ਲੋਕਾਂ ਦੀ ਰੱਖਿਆ ਕਰਨ ਲਈ ਹਥਿਆਰ ਚੁੱਕੇ, ਉਹਨਾਂ ਨੇ ਲੋਕਾਂ ਦੀ ਰੱਖਿਆ ਕਰਨ ਲਈ ਹਥਿਆਰ ਚੁੱਕੇ, ਉਹਨਾਂ ਨੇ ਆਪਣੀ ਹਰ ਚੀਜ਼ ਜੋ ਉਹਨਾਂ ਕੋਲ ਸੀ, ਕੁਰਬਾਨ ਕਰ ਦਿੱਤੀ । ਆਪਣੇ ਪਿਤਾ ਧੰਨ ਧੰਨ ਪ੍ਰਮਾਤਮਾ ਸਦਾ ਸਤ ਰਹੇ ਧੰਨ ਧੰਨ ਗੁਰੂ ਤੇਗ ਬਹਾਦਰ ਜੀ 'ਆਪਣੇ ਪੁੱਤਰ' ਜੁਲਮ ਦਾ ਖ਼ਾਤਮਾ ਕਰਨ ਅਤੇ 'ਸਤਿ ਕੀ ਸੇਵਾ' ਕਰਨ ਲਈ 'ਸੰਗਤ' ਦੀ ਸੇਵਾ ਕਰਨ ਲਈ 'ਨਾਮ' ਦੀ ਸੇਵਾ ਕਰਨ ਲਈ - 'ਹੁਕਮ' ਲਈ । 'ਦਸਮ ਪਾਤਸ਼ਾਹ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸਮਾਜ ਨੂੰ ਉੱਚਾ ਚੁੱਕਣ ਦੇ ਅਸੀਮ ਹਿੱਸੇਦਾਰੀ ਨੂੰ ਵੇਖੋ । ਉਹਨਾਂ ਨੇ ਕੁਝ ਹੀ ਬਾਣੀ ਵਿਚ 'ਪੂਰਨ ਗਿਆਨ' ਦੀ ਨਿਚੋੜ ਕੱਢ ਦਿੱਤਾ ਹੈ ਅਤੇ ਕੋਈ ਵੀ ਜਿਹੜਾ ਇਸ ਦੀ ਪਾਲਣਾ ਕਰਦਾ ਹੈ, ਖਾਲਸਾ ਬਣ ਜਾਵੇਗਾ । ਕ੍ਰਿਪਾ ਕਰਕੇ 'ਧੰਨ ਧੰਨ ਧੰਨ, ਧੰਨ, ਧੰਨ, ਧੰਨ, ਧੰਨ, ਧੰਨ ਦਸਮ ਸਾਹਿਬ ਪਿਤਾ ਸਾਹਿਬ ਜੀ' ਨੂੰ ਆਪਣਾ ਮਾਰਗ ਦਰਸ਼ਕ ਬਣਾਉ ਅਤੇ 'ਖਾਲਸਾ' ਬਣਨ ਦੀ ਕੋਸ਼ਿਸ਼ ਕਰੋ । ਤੁਸੀ ਸੱਚੇ ਮਨ ਨਾਲ ਆਪਣੇ ਆਪ ਨੂੰ ਪੂਰਨ 'ਖਾਲਸਾ' ਬਣਨ ਲਈ ਦ੍ਰਿੜ ਕਰ ਲਵੋ, ਤੁਸੀ ਜ਼ਰੂਰ ਹੀ ਉਸ ਵਾਂਗ ਬਣ ਜਾਓਗੇ। ਇਸੇ ਤਰ੍ਹਾਂ ਹੀ ਸ਼ਬਦ - ਗੁਰੂ ਦਾ ਚੇਲਾ - ਗੁਰਮੁਖ (ਉਹ ਜਿਸ ਦਾ ਮੂੰਹ ਗੁਰੂ ਵੱਲ ਹੈ) ਅਤੇ 'ਹਰ ਜਨ' ਉੱਚੀਅਧਿਆਤਮਿਕ ਅਵਸਥਾ ਨੂੰ ਦਰਸਾਉਂਦੇ ਹਨ ਅਤੇ ਬਹੁਤ ਡੂੰਘੇ ਭਾਵ ਰੱਖਦੇ ਹਨ । ਇਸ ਲਈ ਜਦੋਂ ਅਸੀਂ ਅਪਣੇ ਆਪ ਨੂੰ ਜਾਂ ਦੂਜਿਆਂ ਨੂੰ ਇਹਨਾਂ ਸ਼ਬਦਾਂ ਨਾਲ ਸੰਬੋਧਿਤ ਕਰਦੇ ਹਾਂ ਤਾਂ ਸਾਨੂੰ ਇਹ ਗੱਲ ਯਕੀਨੀ ਬਣਾ ਲੈਣੀ ਚਾਹੀਦੀ ਹੈ ਕਿ ਕੀ ਅਸੀਂ ਇਹਨਾਂ ਸ਼ਬਦਾਂ ਨਾਲ ਬੁਲਾਏ ਜਾਣ ਦੇ ਯੋਗ ਹਾਂ ਜਾਂ ਨਹੀਂ, ਸਾਨੂੰ ਇਹਨਾਂ ਸ਼ਬਦਾਂ ਨੂੰ ਪੂਰਨ ਸਤਿਕਾਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਪ੍ਰੀਭਾਸ਼ਾ 'ਧੰਨ ਧੰਨ ਪਰਮ ਪਿਤਾ ਪਰਮੇਸ਼ਰ ਦੇ ਧੰਨ ਧੰਨ ਸਦਾ ਸਤ ਸਦਾ ਹੀ ਸਤ ਧੁਰ ਕੀ ਬਾਣੀ ਧੰਨ ਧੰਨ ਸਦਾ ਧੰਨ ਗੁਰਬਾਣੀ ਵਿਚੋਂ ਹਨ ।
38
« on: January 03, 2012, 09:03:48 AM »
ਬਹੁਤੇ ਲੋਕਾਂ ਵਿਚ ਅਗਲਾ ਭੁਲੇਖਾ ਇਹ ਹੈ ਕਿ ਕੇਵਲ ਬਾਣੀ ਪੜ੍ਹਨ ਨਾਲ ਅਧਿਆਤਮਿਕ ਵਿਕਾਸ ਵਿਚ ਸਹਾਇਤਾ ਮਿਲ ਜਾਵੇਗੀ । ਕੇਵਲ ਬਾਣੀ ਨੂੰ ਪੜ੍ਹਨ ਅਤੇ ਪਾਠ ਕਰਨ ਨਾਲ ਵਿਅਕਤੀ ਦੀ ਅਧਿਆਤਮਿਕ ਵਿਚ ਕੋਈ ਵੱਡੀ ਜਾਂ ਖਾਸ ਤਬਦੀਲੀ ਨਹੀਂ ਆਉਂਦੀ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਆਪਣੇ ਪਰਿਵਾਰ ਦੇ ਜੀਅ ਵੀ ਕਈ ਦਹਾਕਿਆਂ ਤੋਂ ਬਿਨ੍ਹਾਂ ਇਕ ਅਧਿਆਤਮਿਕ ਤਰੱਕੀ ਦੇ ਅਜਿਹਾ ਕਰ ਰਹੇ ਹਨ। ਅਸੀਂ ਜਾਣਦੇ ਹਾਂ ਕਿ ਸਾਡੇ ਆਪਣੇ ਪਿਤਾ (ਹੁਣ 90+) 'ਪੰਜ ਬਾਣੀਆਂ ਦਾ ਪਾਠ' ਅਤੇ ਧੰਨ ਧੰਨ ਸਤਿਕਾਰਯੋਗ 'ਸੁਖਮਨੀ' ਦੀ ਪ੍ਰਾਰਥਨਾ ਉਸ ਦਿਨ ਤੋਂ ਕਰ ਰਹੇ ਹਨ ਜਦੋਂ ਤੋਂ ਅਸੀਂ ਬਚਪਨ ਵਿਚ (57 ਸਾਲ ਪਹਿਲਾਂ) ਹੋਸ਼ ਸੰਭਾਲੀ ਸੀ ਅਤੇ ਕੁਝ ਸਾਲ ਪਹਿਲਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਸੁਣਿਆਂ, 'ਮੇਰਾ ਮਨ ਸਥਿਰ ਨਹੀਂ ਹੈ' ਇਹ ਸੋਚਣ ਦਾ ਕੀ ਅਰਥ ਹੈ ? ਜੇਕਰ 75 ਸਾਲ ਤੱਕ ਗੁਰਬਾਣੀ ਪੜ੍ਹਨ ਤੋਂ ਬਾਅਦ ਤੁਸੀਂ ਕਹਿੰਦੇ ਹੋ 'ਮੇਰਾ ਮਨ ਸਥਿਰ ਨਹੀਂ' ਤਦ ਇਥੇ ਜ਼ਰੂਰ ਹੀ ਕੋਈ ਚੀਜ਼ ਗਲਤ ਹੈ। ਸਾਡੇ ਆਪਣੇ ਪਰਿਵਾਰ ਵਿਚੋਂ ਹੀ ਇੱਕ ਹੋਰ ਉਦਾਹਰਣ ਹੈ ਜਿਹੜੀ ਵੱਡੀ ਭੈਣ ਦੀ ਹੈ। ਉਸ ਦੀ ਉਮਰ 65 ਸਾਲ ਹੈ । ਜਿਸ ਨੇ ਖੰਡੇ ਕੀ ਪਾਹੁਲ ਲਗਭਗ 20 ਸਾਲ ਪਹਿਲਾਂ ਪੀਤੀ। ਜਦੋਂ ਉਹ ਕੁਝ ਸਾਲ ਪਹਿਲਾਂ ਮਿਲੀ ਤਾਂ ਉਸ ਨੇ ਵੀ ਉਹ ਗੱਲ ਦੱਸੀ, 'ਮਨ ਡਗਮਗਾਉਂਦਾ ਹੈ, ਮਨ ਸਥਿਰ ਨਹੀਂ ਹੁੰਦਾ ਹੈ, ਉਸ ਨੂੰ ਪੁੱਛਿਆ ਕਿਉ ਉਸ ਕੋਲ ਕੋਈ ਜੁਆਬ ਨਹੀਂ ਹੈ। ਸਾਡੀ ਜਿੰਦਗੀ ਦੀਆਂ ਇਹ ਦੋਵੇਂ ਘਟਨਾਵਾਂ ਇਸ ਗੱਲ ਦਾ ਸਬੂਤ ਦਿੰਦੀਆਂ ਹਨ ਕਿ ਕੇਵਲ ਧਾਰਮਿਕ ਸਿਲਾਲੇਖਾਂ ਨੂੰ ਬਾਰ ਬਾਰ ਪੜ੍ਹਨ ਨਾਲ ਕੁਝ ਵੀ ਨਹੀਂ ਹੋਵੇਗਾ। ਤੁਹਾਡਾ ਮਨ ਉਨਾਂ ਚਿਰ ਕਿਸ ਤਰ੍ਹਾਂ ਸਥਿਰ ਹੋ ਸਕਦਾ ਹੈ। ਜਿਨ੍ਹਾਂ ਚਿਰ ਤੁਸੀ ਗੁਰੂ ਦੇ ਬ੍ਰਹਮ ਦੇ ਹੁਕਮ ਨੂੰ ਨਹੀਂ ਕਬੂਲਦੇ ? ਤੁਹਾਡਾ ਮਨ ਉਨਾਂ ਚਿਰ ਕਿਸ ਤਰ੍ਹਾਂ ਸਥਿਰ ਹੋ ਸਕਦਾ ਹੈ ਜਿਨਾਂ ਚਿਰ ਤੁਸੀ ਜ਼ਰੂਰੀ ਬ੍ਰਹਮ ਨਿਯਮਾਂ ਨੁੰ ਨਹੀਂ ਕਬੂਲਦੇ ? ਤੁਹਾਡਾ ਮਨ ਮਾਇਆ ਦੇ ਭਰਮ ਵਿਚ ਭੱਜਾ ਫਿਰਦਾ ਹੈ ਅਤੇ ਇਹ ਭੁਲੇਖਿਆਂ ਦੇ ਪ੍ਰਭਾਵ ਵਿਚ ਸਥਿਰ ਕਿਸ ਤਰ੍ਹਾਂ ਹੋ ਸਕਦਾ ਹੈ। ਮਨ ਨੂੰ ਸਥਿਰ ਹੋਣ ਲਈ ਇਹਨਾਂ ਭੁਲੇਖਿਆਂ ਤੋਂ ਮੁਕਤ ਹੋਣਾ ਪਵੇਗਾ ਅਤੇ ਅਜਿਹਾ ਤਦ ਤੱਕ ਨਹੀਂ ਸਕਦਾ ਹੈ। ਜਿਨ੍ਹਾਂ ਚਿਰ ਤੁਸੀ ਭੁਲੇਖਿਆਂ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹੋ । ਕੇਵਲ ਗੁਰਬਾਣੀ ਪੜ੍ਹਨਾਂ ਅਤੇ ਜਾਪ ਕਰਨਾ ਚੰਗੀ ਗੱਲ ਹੈ ਪਰ ਗੁਰਬਾਣੀ ਤੇ ਅਮਲ ਕਰਨਾ ਸਭ ਤੋਂ ਉੱਤਮ ਹੈ, ਗੁਰਬਾਣੀ ਨੁੰ ਪ੍ਰਵਾਨ ਕਰਨਾ ਬਹੁਤ ਚੰਗਾ ਹੈ ਅਤੇ ਗੁਰਬਾਣੀ ਤੇ ਅਮਲ ਚੰਗੇ ਨਤੀਜੇ ਲਿਆਏਗਾ। ਅਕਾਲ ਪੁਰਖ ਗੁਰੂ ਨਾਨਕ ਦੇਵ ਜੀ ਨੇ 'ਆਸਾ ਦੀ ਵਾਰ' ਵਿਚ ਬੜੀ ਸਪੱਸ਼ਟਤਾ ਨਾਲ ਪੇਸ਼ ਕੀਤਾ ਹੈ। ਮੂਰਖ ਜਿਆਦਾ ਜਿਆਦਾ ਪੜ ਕੇ ਆਪਣਾ ਬੋਝ ਵਧਾ ਰਿਹਾ ਹੈ। ਜਿਹੜਾ ਕਿ ਬ੍ਰਹਮ ਗੁਰੂ ਦਾ ਹੁਕਮ ਹੈ ਉਹ ਦੱਸਦਾ ਹੈ ਕਿ ਕੇਵਲ ਪੜ੍ਹਨਾਂ ਤੁਹਾਨੂੰ ਕਿਧਰੇ ਨਹੀਂ ਲਿਜਾਵੇਗਾ। ਜਿਨ੍ਹਾਂ ਚਿਰ ਤੱਕ ਗੁਰਬਾਣੀ ਦੀ ਕਮਾਈ ਨਹੀਂ ਕਰਦੇ ਤੁਸੀ ਕਿਤੇ ਵੀ ਪਹੁੰਚ ਨਹੀਂ ਸਕਦੇ ਹੋ। ਜਿਨ੍ਹਾਂ ਚਿਰ ਤੱਕ ਤੁਸੀ 'ਸ਼ਬਦ ਦੀ ਕਮਾਈ' ਕਰਦੇ ਹੋ ਤਾਂ ਤੁਸੀ ਅਧਿਆਤਮਿਕ ਵਿਚ ਕਿਧਰੇ ਨਹੀਂ ਜਾਓਗੇ। ਜਿਨ੍ਹਾਂ ਚਿਰ ਤੱਕ ਤੁਸੀ ਗੁਰਬਾਣੀ ਦੇ ਸ਼ਬਦਾਂ ਨੂੰ ਸੁਣਦੇ ਹੋ। ਗੁਰੂ ਦੇ ਸ਼ਬਦਾਂ ਨੂੰ ਪੂਰਨ ਅੰਦਰੀਵੀਂ ਸੱਚ ਕੇ ਰੂਪ ਵਿਚ ਪ੍ਰਵਾਨ ਕਰਦੇ ਹੋ ਅਤੇ ਇਸ ਨੂੰ ਰੋਜ਼ਾਨਾ ਜੀਵਨ ਦੇ ਵਿਹਾਰ ਵਿਚ ਅਪਣਾਉਂਦੇ ਹੋ ਤੇ ਤੁਸੀ ਕਿਤੇ ਪਹੁੰਚ ਸਕਦੇ ਹੋ। ਗੁਰਬਾਣੀ ਨੂੰ ਵਿਹਾਰ ਵਿਚ ਲਿਆਉਣ ਨਾਲ ਤੁਹਾਡੇ ਹਿਰਦੇ ਵਿਚ ਸਾਰੇ ਬ੍ਰਹਮ ਗੁਣ ਆ ਜਾਣਗੇ ਅਤੇ ਇਸ ਨੂੰ ਦਿੜਤਾ ਨਾਲ ਭਰ ਦੇਵੇਗਾ ਅਤੇ ਇਸ ਨੂੰ ਇਕ ਸੰਤ ਹਿਰਦਾ ਬਣਾ ਦੇਵੇਗਾ ਅਤੇ ਕੇਵਲ ਪੜਨ ਅਤੇ ਸੁਣਨ ਦਾ ਹੀ ਵਧੇਰੇ ਮੁੱਲ ਨਹੀਂ ਹੋ ਜਾਵੇਗਾ। |
39
« on: January 03, 2012, 08:36:12 AM »
ਉਪਰੋਕਤ ਇਕ ਪ੍ਰਸ਼ਨ ਦੇ ਜੁਆਬ ਵਜੋਂ ਹੈ ਜਿਹੜਾ ਸੰਗਤ ਦੁਆਰਾ ਉਸਦੇ ਇੱਕ ਦੋਸਤ ਦੀ ਬੀਮਾਰੀ ਦੇ ਸਬੰਧ ਵਿਚੋਂ ਪੁੱਛਿਆ ਗਿਆ ਅਤੇ ਉਹ ਕਿਸ ਤਰ੍ਹਾਂ ਬੀਮਾਰੀ ਤੋਂ ਠੀਕ ਹੋ ਸਕਦਾ ਹੈ । ਦਾਸਨ ਦਾਸ ਵੱਲੋਂ ਉਤਰ : ਜਿਸ ਤਰ੍ਹਾਂ ਕਿ ਤੁਹਾਡੇ ਦੋਸਤ ਦਾ ਸਬੰਧ ਹੈ, ਤੁਹਾਡੇ ਦੁਆਰਾ ਉਸ ਲਈ ਕੀਤਾ ਗਿਆ ਕਿਸੇ ਵੀ ਕਿਸਮ ਦਾ ਪਾਠ ਉਸਨੇ ਬਹੁਤ ਘੱਟ ਅਸਰ ਪਾਵੇਗਾ, ਉਸਦੇ ਬੀਮਾਰੀ ਤੋਂ ਠੀਕ ਹੋਣ ਦਾ ਕੇਵਲ ਇਕੋ ਰਸਤਾ ਨਾਮ ਸਿਮਰਨ ਕਰਨ ਦਾ ਹੈ ।
ਸਰਬ ਰੋਗ ਕਾ ਅਉਖਦੁ ਨਾਮੁ ॥ 274 ਇਸ ਲਈ ਆਪਣੇ ਦੋਸਤ ਕੋਲ ਜਾਉ ਅਤੇ ਉਸਨੂੰ ਆਪਣੇ ਅੰਦਰ ਲਗਾਤਾਰ ''ਇਕ ਉਂਕਾਰ ਸਤਿਨਾਮ'' ਦਾ ਜਾਪ ਕਰਨ ਲਈ ਕਹੋ ; ਇਸ ਨਾਮ ਵਿੱਚ ਪੂਰਨ ਅਤੇ ਸੰਪੂਰਨ ਵਿਸ਼ਵਾਸ ਅਤੇ ਯਕੀਨ ਰੱਖੇ ਅਤੇ ਉਹ ਬਿਮਾਰੀ ਵਿਚੋਂ ਠੀਕ ਹੋਣਾ ਸ਼ੁਰੂ ਹੋ ਜਾਵੇਗੀ । ਅਸੀਂ ਉਸਦੇ ਬਿਮਾਰੀ ਵਿਚੋਂ ਠੀਕ ਹੋਣ ਲਈ ਅਰਦਾਸ ਕਰਾਂਗੇ । ਇਹ ਨਾਮ ਸੰਪੂਰਨ ਸ੍ਰਿਸਟੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਅਨਾਦੀ ਹਸਤੀ ਹੈ, ਇਹ ਸਰਵਸਕਤੀਮਾਨ ਨੂੰ ਪੇਸ਼ ਕਰਦੀ ਹੈ, ਜਦੋਂ ਉਹ ਆਪਣੇ ਹਿਰਦੇ ਅੰਦਰ ਨਾਮ ਦਾ ਜਾਪ ਸ਼ੁਰੂ ਕਰੇਗੀ ਇਕ ਉਂਕਾਰ ਸਤਿਨਾਮ, ਨਾਮ ਉਸਦੇ ਹਿਰਦੇ ਅਤੇ ਰੂਹ ਅਤੇ ਦੇਹ ਸੰਚਾਰ ਕਰਨਾ ਸ਼ੁਰੂ ਕਰੇਗਾ ਅਤੇ ਉਸਦੀ ਬੀਮਾਰੀ ਖਤਮ ਹੋਣ ਲੱਗੇਗੀ । ਇਸ ਤਰ੍ਹਾਂ ਕਰਕੇ ਉਹ ਕੇਵਲ ਬੀਮਾਰੀ ਵਲੋਂ ਹੀ ਠੀਕ ਨਹੀਂ ਹੋਵੇਗੀ, ਫਲਸਰੂਪ ਨਾਮ ਹੀ ਉਸਦੇ ਸਾਰੇ ਮਾਨਸਿਕ ਰੋਗ ਵੀ ਠੀਕ ਹੋ ਜਾਣਗੇ ਅਤੇ ਇਕ ਸੰਤ ਬਣ ਜਾਵੇਗੀ, ਅਤੇ ਇਹ ਸਾਡੇ ਉਸ ਪ੍ਰਮਾਤਮਾ ਨੂੰ ਅਰਦਾਸ ਹੈ । ਉਹ ਰੋਗ ਜਿਸ ਵਿੱਚ ਉਹ ਹੈ ਨਾਲ ਲੜਨ ਵਿੱਚ ਉਸਦੀ ਸਫਲਤਾ ਦੀ ਕੁੰਜੀ ਨਾਮ ਅਤੇ ਸਿਮਰਨ ਵਿੱਚ ਉਸਦਾ ਪੂਰਨ ਭਰੋਸਾ, ਵਿਸ਼ਵਾਸ ਅਤੇ ਦ੍ਰਿੜਤਾ ਹੈ, ਜਿੰਨਾ ਚੰਗਾ, ਉੱਚਾ, ਸ਼ੁੱਧ ਅਤੇ ਛੇਤੀ ਉਸਦਾ ਯਕੀਨ ਵਧੇਗਾ ਉੱਨੀ ਛੇਤੀ ਉਹ ਠੀਕ ਹੋਵੇਗੀ । ਰੋਗ ਜਿਵੇਂ ਕਿ ਕੈਂਸਰ, ਸ਼ੂਗਰ ਅਤੇ ਪੀਲੀਆ ਜਿਹੜੀਆਂ ਬਿਮਾਰੀਆਂ ਅਸਲੀ ਜੀਵਨ ਪ੍ਰਸਥਿਤੀਆਂ ਵਿੱਚ ਅਜਿਹਾ ਕਰਨ ਨਾਲ ਠੀਕ ਹੋ ਜਾਂਦੀਆਂ ਹਨ ।
40
« on: January 03, 2012, 08:17:31 AM »
''ਪ੍ਰਭ ਕੈ ਸਿਮਰਨ ਕਾਰਜ ਪੂਰੈ'' ਇਹ ਮਨੁੱਖ ਦਾ ਸੁਭਾਅ ਹੈ ਕਿ ਉਹ ਉਦੋਂ ਅਰਦਾਸ ਕਰਦਾ ਹੈ ਜਦੋਂ ਉਹ ਸਰੀਰਿਕ ਮੁਸ਼ਕਲਾਂ, ਪਰਵਾਰਿਕ ਜਾਂ ਸੰਬੰਧਾਂ ਸਬੰਧੀ ਮਸਲਿਆ ਵਿੱਤੀ ਮੁਸ਼ਕਲਾਂ ਜਾ ਇਸ ਤਰ੍ਹਾਂ ਦੇ ਵੱਖ-ਵੱਖ ਹੋਰ ਮਸਲਿਆਂ ਦੇ ਕਾਰਨ ਕਰਕੇ ਡੂੰਘੇ ਦੁੱਖ ਜਾਂ ਡੂੰਘੇ ਗਮ ਵਿੱਚ ਹੁੰਦਾ ਹੈ । ਆਮ ਤੌਰ ਤੇ ਅਰਦਾਸ ਨੂੰ ਆਪਣੇ ਜੀਵਨ ਦੀਆਂ ਅਜਿਹੀਆਂ ਮੁਸ਼ਕਲਾਂ ਦੇ ਹੱਲ ਵਜੋਂ ਸਭ ਤੋਂ ਅਖੀਰ ਵਿੱਚ ਚੁਣਿਆ ਜਾਂਦਾ ਹੈ, ਜਦੋਂ ਅਸੀਂ ਅਜਿਹੇ ਕਾਰਨਾਂ ਕਰਕੇ ਡੂੰਘੇ ਦੁੱਖ ਵਿੱਚ ਹੁੰਦੇ ਹਾਂ ਤਾਂ ਕੇਵਲ ਅਸੀਂ ਸਰਵ ਸ਼ਕਤੀਮਾਨ ਦੀ ਯਾਦ ਕਰਦੇ ਹਾਂ, ਜਿਹੜਾ ਸਾਡੇ ਵੱਲੋਂ ਸੰਤੁਸ਼ਟੀ ਦੀ ਉਚਾਈ ਦਿਖਾਉਂਦਾ ਹੈ, ਭਾਵ ਜਦੋਂ ਵੀ ਅਸੀਂ ਮੁਸ਼ਕਲ ਵਿੱਚ ਆਉਂਦੇ ਹਾਂ ਅਸੀਂ ਪ੍ਰਮਾਤਮਾ ਦੀ ਮਦਦ ਮੰਗਦੇ ਹਾਂ, ਨਹੀਂ ਤਾਂ ਉਸਨੂੰ ਕੁਝ ਹੱਦ ਤੱਕ ਜਾਂ ਸੰਪੂਰਨ ਰੂਪ ਵਿੱਚ ਵਿਸਾਰ ਦਿੰਦੇ ਹਾਂ ।
ਦੁੱਖ ਦਾਰੂ ਸੁੱਖ ਰੋਗ ਭਇਆ 469
ਇਹ ਸਾਡੇ ਸਾਰਿਆ ਲਈ ਸੱਚ ਹੁੰਦਾ ਹੈ, ਕਿ ਦੁੱਖ ਪ੍ਰਮਾਤਮਾ ਕੋਲੋਂ ਮਦਦ ਲੈਣ ਲਈ ਉਤਸ਼ਾਹਿਤ ਕਰਨ ਦਾ ਇਕ ਸਰੋਤ ਹੈ, ਪਰ ਇਹ ਯਾਦ ਰੱਖੋ ਕਿ ਜੇਕਰ ਅਸੀਂ ਪ੍ਰਮਾਤਮਾ ਨੂੰ ਚੰਗੇ ਸਮੇਂ ਵਿੱਚ ਯਾਦ ਰੱਖਦੇ ਹਾਂ ਤਾਂ ਉਹ ਦੁੱਖ ਆਉਂਦੇ ਹੀ ਨਹੀਂ ਹਨ । ਗੁਰੂ ਨਾਨਕ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਸੰਪੂਰਨ ਅਨਾਦੀ ਸੱਚ ਨੂੰ ਪੇਸ਼ ਕੀਤਾ ਹੈ । ਨਾਨਕ ਦੁਖੀਆ ਸਭ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 954 ਗੁਰੂ ਨਾਨਕ ਪਾਤਸ਼ਾਹ ਇਹ ਵਿਸ਼ਲੇਸ਼ਣ ਕੀਤਾ ਹੈ ਕਿ ਜਿਥੇ ਵੀ ਉਹਨਾਂ ਵੇਖਿਆ ਅਤੇ ਜਿਸਨੂੰ ਵੀ ਉਹ ਮਿਲੇ ਕਿਸੇ ਕਿਸਮ ਦੇ ਦੁੱਖ ਤੋਂ ਪੀੜਿਤ ਸੀ, ਕੋਈ ਵੀ ਸਦ ਤੋਂ ਮੁਕਤ ਨਹੀਂ ਸੀ ਅਤੇ ਕਿਸੇ ਕਿਸਮ ਦ ਦੁੱਖ ਜਾਂ ਪੀੜ ਤੋਂ, ਹਰ ਕੋਈ ਇਸ ਦੁੱਖ ਨਾਲ ਲੜਨ ਲਈ ਸੰਘਰਸ਼ ਕਰ ਰਿਹਾ ਹੈ । ਗੁਰੂ ਨਾਨਕ ਪਾਤਸ਼ਾਹ ਜੀ ਕੁਝ ਹੋਰ ਅੱਗੇ ਜਾਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਜਿਹਨੂੰ ਵੀ ਉਹਨਾਂ ਵੇਖਿਆ ਉਹ ਇਕ ਭੂਤ ਦੀ ਤਰ੍ਹਾਂ ਦਿਸਿਆ, ਇਹ ਸੰਸਾਰ ਭੂਤਾਂ ਨਾਲ ਭਰਿਆ ਪਿਆ ਹੈ, ਸਾਡੇ ਹੀ ਜੀਵਤ ਲੋਕ ਇਕ ਕਿਸਮ ਦੇ ਭੂਤ ਹਨ, ਭਾਵ ਸਾਰੇ ਹੀ ਲੋਕ ਜਿੰਨਾਂ ਨੂੰ ਉਹਨਾਂ ਨੇ ਵੇਖਿਆ ਇਸ ਕਲਯੁੱਗ ਵਿੱਚ ਭੂਤਾਂ ਦੀਆਂ ਰੂਹਾਂ ਲਈ ਫਿਰਦੇ ਹਨ ।
Pages: 1 [2] 3 4 5 6 7 ... 34
|