April 26, 2024, 06:06:43 PM

Show Posts

This section allows you to view all posts made by this member. Note that you can only see posts made in areas you currently have access to.


Topics - Sardar_Ji

Pages: 1 2 3 [4] 5 6 7 8 9 ... 34
61
Religion, Faith, Spirituality / Bhai Laal Singh Dee Dhaal
« on: December 19, 2011, 02:58:59 AM »
Once in the darbaar of Guru Gobind Singh jee, a Sikh called Laal Singh came with a shield. He had spent a lot of time constructing this shield which was almost impossible to penetrate. It was not only strong but was also very light. Everyone in the darbaar praised the dhaal (shield) and Guru Sahib too expressed his happiness at the dhaal.

Bhai Laal Singh was a very good Sikh but when so many people praised his dhaal, he developed haume (ego) and declared in the sangat that no bullet can penetrate his shield. He said this very egoistically. As soon as he said this Guru Sahib told him that he would test Laal Singh’s dhaal the next day. Bhai Laal Singh still did not realize his mistake and accepted the challenge saying that no bullet could penetrate his shield.

As he came out of the darbaar of Guru Sahib, he realized that he had committed a blunder. He said to himself that Guru Sahib is a known warrior and on top of that he is Satguru. What could stop him from penetrating his shield? He greatly regretted his mistake and came to his lodging area greatly depressed. Although, he realized his mistake of challenging the sangat, he still wanted Guru Sahib to keep his honour and not let anyone break his shield.

He consulted his friends who were gursikhs as well and asked them what to do. They told him that Guru Sahib could no doubt penetrate his shield. They suggested to him that the only way for him to save his honour was to perform ardaas in front of Guru Sahib. Bhai Laal Singh prepared Trihaaval (Karaah Parshaad) and along with other Gursikhs did ardaas before Satguru to save his honour. After the ardaas, he distributed trihaaval amongst the sangat present there.

Bhai Laal Singh did not sleep all night and kept doing paath all night. The next day Bhai Laal Singh arrived in the darbaar of Guru Kalgidhar Paatshaah but he arrived very humbly. After the bhog of kirtan, Guru Sahib asked Bhai Laal Singh to get ready as he was going to test his dhaal. Bhai Laal Singh did not accept the challenge as he had done the previous day but responded very humbly to Guru Sahib.

Guru Sahib asked Bhai Aalam Singh to test the dhaal. Bhai Laal Singh stood there with the dhaal, constantly doing naam and paath. Bhai Aalam Singh tried three times but the bullet missed the dhaal and did not hit it. Then Guru Sahib smilingly took over the gun and took aim at the dhaal.

Guru Sahib just stood there but did not fire. After few moments he called off his aim and asked Bhai Laal Singh what he had been doing all night. Bhai Laal Singh fell at the lotus feet of Guru Sahib and told him everything. Guru Sahib, blessed Bhai Laal Singh and declared that indeed, no one could penetrate the dhaal as Vaheguru himself and all Gurus were present to protect the dhaal. Guru Sahib told Bhai Laal Singh to never talk in haume again.

CONCLUSION

1) So great is our Guru. Guru Sahib himself accepted the defeat by not penetrating the dhaal but protected the honour of his Sikh. Why should we leave such great Guru and get indulged in maaiya? Aseen kurbaan kyoon nahi ho jaande apne Guru uppar?

2) Another thing we learn from this saakhi is that it is a good idea to prepare degh with full maryada and perform ardaas for our difficult kaarajs. Nothing in impossible if we do ardaas with full faith.

3) It is not a good idea to talk egoistically in sangat. If we talk this way, we are bound to get dishonoured.

4) Guru does not consider our shortcomings and weaknesses when we do ardaas. He ignores our shortcomings and accepts ardaas that is done with faith.

by Bhai Kulbir Singh


62
Religion, Faith, Spirituality / Guru Hargobind Sahib Ji And Bhai Gopaala Ji
« on: December 19, 2011, 02:54:51 AM »
Guru Hargobind Sahib jee’s darbar was going on. Guru Sahib addressed the sangat and asked if anyone could recite shudh paath of Siri Jap jee Sahib. For some time there was a complete silence but then Bhai Gopaala jee got up and with his hands folded did benti that he would attempt to recite shudh paath of Siri Jap jee Sahib.

Guru Sahib made him sit on a place higher than his. Bhai Gopaala jee with great devotion and love started doing the paath of Siri Jap jee Sahib. He did paath with total concentration and by the kirpa of Guru jee, no other thought came to his mind.

The whole sangat was sitting with closed eyes, listening to the maha mantra – Siri Jap jee Sahib. He recited sunan waaliyaan pauriyaan, then mannan waaliyaan pauriyaan and when he arrived at “teerath tap daya datt daan”, Guru Sahib decided to give him gur-gaddi for such shudh paath.

Bhai Gopaala jee who was doing paath with utmost concentration, had a furnaa (thought) come to his mind, as he reached “Nanak Nadri Nadar Nihaal”. He thought that if Guru Sahib asked him to ask for something, he would ask for one of the 5 horses that Guru Sahib has. Four of those five great horses had been distributed to Bhai Bidhi Chand jee, Painde Khaan, Guru Sahib himself and Bhai Jetha jee. Only one was left to be given and Bhai Gopaala jee wanted that horse.

At the bhog of the paath, Guru Sahib gave Bhai Gopaala jee a lot of pyaar and ordered one of his Sikhs to give Bhai Gopaala jee the new horse. Then he mentioned that he was preparing to give him gur-gaddi, if he had not thought of the horse.

This saakhi is great and we can learn a lot from it:

1) Anything can be attained with shudh paath, with concentration. So it is a must that we learn santhiya and do shudh paath. Santhiya (teaching gurbani paath) classes are held at Gurdwara Tapoban Sahib for three levels i.e. beginners, intermediate level and advance level.

2) Siri Jap jee Sahib is a mahamantra and just one paath can get one anything one wants. Imagine Mahapurakhs like Sant Attar Singh jee Mastuanewale, who did 175 paaths of Siri Jap jee Sahib a day till he completed 125,000 paaths, at Hazoor Sahib. It is a good idea to add more paath on top of our nitnem.

By Bhai Kulbir Singh Ji



63
Religion, Faith, Spirituality / GOD's will
« on: December 19, 2011, 02:50:54 AM »
Guru Nanak died in 1539. He did not find either of his two sons fit to become a Guru. Instead he selected one of his followers, Bhai Lehna to carry on his work after him. He named him ANGAD (Myself). Thus Angad became the Second Guru of the Sikhs.

Guru Angad lived at Khadur Sahib in the Punjab, India. There lived a yogi named Shiv Nath in the same village. Yogis were saints who did not marry. They had a great hold on the people. Shiv Nath was very proud. He became jealous of the Guru's fame. So he started making plans to get rid of the Guru by fair means or foul. He was on the look out for a chance to make the Guru feel small.

Once it did not rain for a long time. There was a danger of drought. When there is a drought, the crops do not grow and the people die of hunger. So the people were worried. They went to the yogi and requested him to do something about it. The yogi replied in anger, "How can you expect rain, you fools, when you look upon a married man as your Guru? Turn him out of the village and you will surely get rain."

The people were carried away by the yogi's words. They went to the Guru and said, "O Guru, the crops are dying for want of ram. If you will kindly leave this village the yogi can save us by bringing rain for us."

“Dear friends", replied the Guru, "Rain and sunshine are natural. They are in the hands of God. Still I don’t mind leaving the village if it is in your interest."

The next day, the Guru left the village. The people went to the yogi once more to ask for rain. The yogi could do nothing against the law of nature. It did not rain. The people became very angry. They dragged the yogi out of his hut into their fields. It so happened that it rained in every field into which they dragged the yogi. Everyone was therefore keen to drag the yogi into his own Held first. They draped him this way and that, till he died.

The villagers were very sorry to have turned the Guru out of the village. They realised their mistake. They went to the Guru and begged his pardon. They brought the Guru back with great respect. The Guru told the people to have faith in the Will of God.

He then started a common kitchen in that village with the help of his followers. This was known as the 'Guru Ka Langar.' Anyone could come at any lime and have a free dinner in the Langar. Men, women and children of all castes, creeds, colours and races sat and ate together. Many people cheerfully offered free service in the Langar. Since then, the 'Guru Ka Langar' has continued in all the Sikh Temples (Gurdwaras).

At a distance of about three miles from this place there lived a Sikh lady named Bibi Jeevai. She used to bring curdled milk (yogurt) everyday for the Langar. She did this duty very well throughout her life. She always served it with loving care in the Guru's Langar. The Guru was pleased with her service and so were the people.

One day, when Bibi Jeevai was getting ready at. Home to take yogurt to the Langar, there came a storm. She thought she would be late if the storm did not stop. She wished the storm would stop at once, so that she could reach the Langar in time. It so happened that the storm stopped as she had wished. She was, Therefore, able to reach the 'Guru Ka Langar in time. However, the Guru would not eat the yogurt she brought on that day. She was shocked. She asked for the reason.

"Dear Jeevai." replied the Guru, "I hear that you have tried to interfere with the Will of God. The storm was in the interest of many other living beings. The Sikhs are not supposed to grumble or interfere with God's Will."

Bibi Jeevai felt very sorry. The idea of obeying God's Will was clearer to her now.

“Why call him blind who is blind by the Will of God?
Nanak it is he who will not understand God's Will, who should be called blind."
(Guru Angad)

"What pleases Him, Nanak, is good.
They, who must abide by His Will, have no power of their own;

When He gives His order, Men must take the road.
Men must act according to God's Will;
Nanak, Men come when they are sent by God,
And depart when they are called by Him."
(Guru Angad)

"Many think that they have a support other than yours
But for me, O Lord, you are my only hope.
It is all bewailing for me; If I ever forget you."
(Guru Angad)


64
Religion, Faith, Spirituality / Guru Ji wants us to trust Him with our life
« on: December 19, 2011, 02:45:10 AM »
A man named Jack was walking along a steep cliff one day when he accidentally got too close to the edge and fell. On the way down he grabbed a branch, which temporarily stopped his fall. He looked down and to his horror saw that the canyon fell straight down for more than a thousand feet. He couldn't hang onto the branch forever, and there was no way for him to climb up the steep wall of the cliff.

So Jack began yelling for help, hoping that someone passing by would hear him and lower a rope or something. "HELP! HELP! Is anyone up there? "HELP!" He yelled for a long time, but no one heard him. He was about to give up when he heard a voice.

"Jack, Jack. Can you hear me?"

"Yes, yes! I can hear you. I'm down here!"

"I can see you, Jack. Are you all right?"

"Yes, but who are you, and where are you?

"I am the Lord, Jack. I'm everywhere."

"The Lord? You mean, GOD?"

"That's Me."

"God, please help me! I promise if, you'll get me down from here, I'll stop sinning. I'll be a really good person. I'll serve You for the rest of my life."

"Easy on the promises, Jack. Let's get you off from there, then we can talk."

"Now, here's what I want you to do. Listen carefully."

"I'll do anything, Lord. Just tell me what to do."

"Okay. Let go of the branch."

"What?"

"I said, let go of the branch." Just trust Me. Let go."

There was a long silence.

Finally Jack yelled, "HELP! HELP! IS ANYONE ELSE UP THERE?"

Have you ever felt like Jack? We say that we want to know the will of Guru Ji, but when we find out what it is, we can't handle it. Sounds too scary, too difficult. We decide to look elsewhere. When Satguru Sri Guru Gobind Singh Ji Maharaj stands infront of us with his sword in his hand, and says, "Let go of the things that stand between you and Me, and trust Me with your life, give me your head" it sounds pretty scary. But when we let go, we find his hands are the safest place to be in

65



ਪਿਛਲੇ ਦਿਨੀਂ ਵਿਸ਼ਵਕਰਮਾ ਦਿਨ ਮਨਾਇਆ ਗਿਆ। ਵੇਖਿਆ ਗਿਆ ਕਿ ਸਿੱਖਾਂ ਵਿਚੋਂ ਵੀ ਇਕ ਤਬਕੇ ਨੇ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਵਿਸ਼ਵਕਰਮਾ ਵੀ ਇਕ ਦੇਵਤਾ ਹੈ। ਉਸ ਬਾਰੇ ਮਿੱਥ ਇਹ ਹੈ ਕਿ ਉਸ ਨੇ ਬ੍ਰਹਮਾ ਦੀ ਆਗਿਆ ਅਨੁਸਾਰ ਸਾਰੀ ਦ੍ਰਿਸ਼ਟੀ ਦੇ ਉਸਾਰਨ ਦਾ ਕੰਮ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਉਹ ਦੇਵ ਲੋਕ ਦਾ ਕਾਰੀਗਰ ਸੀ। ਇਸ ਪਿਛੋਕੜ ਵਿਚ ਹਿੰਦੂ ਸਮਾਜ ਵਿਚ ਜਿਹੜੇ ਲੋਕੀਂ ਹੱਥ ਨਾਲ ਕੰਮ ਕਰਦੇ ਹਨ, ਕਾਰੀਗਰ ਹਨ, ਤਰਖਾਣ ਤੇ ਲੁਹਾਰ ਵਰਗੇ ਉਹ ਵਿਸ਼ਵਕਰਮਾ ਨੂੰ ਆਪਣਾ ਦੇਵਤਾ ਮੰਨਦੇ ਹਨ।

ਗੁਰੂ ਨਾਨਕ ਤੇ ਹੋਰ ਗੁਰੂ ਸਾਹਿਬਾਨ ਨੇ ਚਾਹਿਆ ਸੀ ਕਿ ਅਸੀਂ ਜਾਤੀ, ਵਰਣ ਤੇ ਬਰਾਦਰੀਆਂ ਦੀ ਵੰਡ ਤੋਂ ਮੁਕਤ ਹੋ ਕੇ ਬੰਦੇ ਦੇ ਅੰਦਰ ਦੀ ਜੇਤ ਨੂੰ ਪਛਾਣੀਏ ਪਰ ਸਾਡਾ ਸਭ ਦਾ ਵਿਡਾਣ ਇਹ ਹੈ ਕਿ ਅਸੀਂ ਅੱਜ ਵੀ ਜਾਤ ਪਾਤ ਨੂੰ ਉਂਜ ਹੀ ਤਰਜੀਹ ਦੇ ਰਹੇ ਹਾਂ ਜਿਵੇਂ ਸਦੀਆਂ ਪਹਿਲਾਂ ਪੁੱਛਦੇ ਸਾਂ। ਜਾਤ ਬਰਾਦਰੀ ਦਾ ਸ਼ਿਕੰਜਾ ਪਹਿਲਾਂ ਤੋਂ ਵਧੇਰੇ ਮਜ਼ਬੂਤ ਹੁੰਦਾ ਜਾ ਰਿਹਾ ਹੈ।

ਕੁਝ ਚਿਰ ਪਹਿਲਾਂ ਮੈਂ ਇੰਗਲੈਂਡ ਗਿਆ। ਉਥੇ ਦਲਿਤ ਸਾਹਿਤ ਨਾਲ ਜੁੜੇ ਲੇਖਕਾਂ ਦੀ ਇਕ ਕਾਨਫਰੰਸ ਸੀ। ਸਾਊਥਾਲ ਦੇ ਵਾਲਮੀਕ ਮੰਦਰ ਵਿਚ ਇਹੀ ਕਾਨਫਰੰਸ ਹੋਈ। ਉਥੇ ਹੀ ਲੋਕਾਂ ਦੀ ਰਿਹਾਇਸ਼ ਦਾ ਇੰਤਜ਼ਾਮ ਸੀ ਤੇ ਲੰਗਰ ਪਾਣੀ ਦਾ ਪ੍ਰਬੰਧ ਵੀ। ਜਿਵੇਂ ਇਸ ਵੇਲੇ ਦੇਸ਼ ਦੀਆਂ ਸਾਰੀਆਂ ਜਾਤੀਆਂ ਤੇ ਬਰਾਦਰੀਆਂ ਆਪਣੇ ਆਪ ਨੂੰ ਮੁੜ ਪਛਾਣ ਰਹੀਆਂ ਹਨ ਤੇ ਆਪਣੀ ਹੋਂਦ ਨੂੰ ਦਰਸਾਉਣ ਲਈ ਯਤਨਸ਼ੀਲ ਹਨ, ਵਾਲਮੀਕੀ ਬਰਾਦਰੀ ਵੀ ਜਾਗਰੂਕ ਤੇ ਚੇਤੰਨ ਹੋ ਰਹੀ ਹੈ। ਅੱਜ ਹਰ ਬਰਾਦਰੀ ਚਾਹੁੰਦੀ ਹੈ ਕਿ ਉਸ ਦਾ ਕੋਈ ਦੇਵਤਾ ਜਾਂ ਉਸ ਵਿਚ ਪੈਦਾ ਹੋਈ ਸ਼ਖਸੀਅਤ ਉਸ ਦੀ ਪ੍ਰੇਰਨਾ ਤੇ ਆਸਥਾ ਦਾ ਸੋਮਾ ਬਣੇ।

ਇੰਗਲੈਂਡ ਵਿਚ ਵਸੇ ਹੋਏ ਦਲਿਤ ਸਮਾਜ ਦੇ ਬਹੁਤੇ ਲੋਕੀਂ ਪੰਜਾਬੀ ਮੂਲ ਦੇ ਹਨ ਤੇ ਪੰਜਾਬੀ ਨੂੰ ਆਪਣੀ ਨਿੱਤ ਦੀ ਵਰਤੋਂ ਵਿਚ ਉਨ੍ਹਾਂ ਨੇ ਪੂਰੀ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ ਹੈ। ਇਹ ਵੀ ਇਕ ਵੱਡੀ ਸਚਾਈ ਹੈ ਕਿ ਇਨ੍ਹਾਂ ਲੋਕਾਂ ਉਤੇ ਸਿੱਖੀ ਦਾ ਡੂੰਘਾ ਅਸਰ ਹੈ। ਇਨ੍ਹਾਂ ਵਿਚੋਂ ਬਹੁਤੇ ਸਿੱਖ ਹਨ ਜਾਂ ਸਿੱਖ ਸੰਸਕਾਰਾਂ ਵਿਚ ਪਲੇ ਹਨ। ਸਾਊਥਾਲ ਦੇ ਵਾਲਮੀਕੀ ਸਥਾਨ ਦੇ ਸੰਸਥਾਪਕ ਬਜ਼ੁਰਗ ਰਾਮ ਸਿੰਘ ਮੈਨੂੰ ਉਥੇ ਮਿਲੇ ਤੇ ਇਸ ਵੇਲੇ ਦੇ ਪ੍ਰਧਾਨ ਗੁਰਪਾਲ ਸਿੰਘ ਗਿੱਲ ਨਾਲ ਵੀ ਮੇਰੀ ਮੁਲਾਕਾਤ ਹੋਈ। ਦੋਵੇਂ ਸੱਜਣ ਕੇਸਧਾਰੀ ਹਨ ਤੇ ਪਗੜੀ ਵੀ ਬੰਨਦੇ ਹਨ। ਜਿਸ ਦਿਨ ਮੈਂ ਉਥੇ ਸਾਂ, ਉਹ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਸੀ। ਸਾਰੀਆਂ ਸੂਚਨਾਵਾਂ ਪੰਜਾਬੀ ਵਿਚ ਲੱਖ ਲੱਖ ਵਧਾਈ ਦਿੰਦੇ ਹੋਏ, ਉਂਜ ਹੀ ਲਿਖੀਆਂ ਗਈਆਂ ਸਨ ਜਿਵੇਂ ਆਮ ਗੁਰਦੁਆਰਿਆਂ ਵਿਚ ਲਿਖਿਆ ਜਾਂਦਾ ਹੈ।

ਸੋਚਦਾ ਹਾਂ ਇਨ੍ਹਾਂ ਵਾਲਮੀਕੀ ਭਰਾਵਾਂ ਨੂੰ ਸਿੱਖੀ ਤੋਂ ਪਰ੍ਹਾਂ ਹਟ ਕੇ ਆਪਣੇ ਵਖਰੇ ਮੰਦਰ ਕਿਉਂ ਉਸਾਰਨੇ ਪਏ? ਇਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਛੱਡ ਕੇ ਇਕ ਪੁਰਾਣਕ ਪੁਰਸ਼ ਨੂੰ ਆਪਣੇ ਇਸ਼ਟਦੇਵ ਕਿਉਂ ਬਣਾਇਆ? ਮੈਨੂੰ ਇਸ ਗੱਲ ਵਿਚ ਸਿੱਧੀ ਸਿੱਧੀ ਘਾਟ ਸਿੱਖ ਪੰਥ ਦੀਆਂ ਧਾਰਮਿਕ ਸੰਸਥਾਵਾਂ, ਸਿੱਖ ਮਿਸ਼ਨਾਂ ਤੇ ਪ੍ਰਚਾਰਕਾਂ ਦੀ ਲਗਦੀ ਹੈ।

ਆਪਣੀ ਇਸ ਇੰਗਲੈਂਡ ਫੇਰੀ ਵਕਤ ਮੈਨੂੰ ਵੁਲਵਰਹੈਂਪਟਨ ਦੇ ਭਗਤ ਰਵਿਦਾਸ ਗੁਰਦੁਆਰੇ ਜਾਣ ਦਾ ਮੌਕਾ ਵੀ ਮਿਲਿਆ। ਉਥੇ ਵਸਣ ਵਾਲੇ ਰਵਿਦਾਸੀ ਸਮਾਜ ਨੇ ਆਪਣੀ ਮਾਲੀ ਹਾਲਤ ਬੜੀ ਸੁਧਾਰ ਲਈ ਹੈ। ਵੁਲਵਰਹੈਂਪਟਨ ਦਾ ਰਵਿਦਾਸੀ ਭਾਈਚਾਰੇ ਦਾ ਗੁਰਦੁਆਰਾ ਅਤੇ ਕਮਿਊਨਿਟੀ ਸੈਂਟਰ ਬੜਾ ਸੋਹਣਾ ਬਣਿਆ ਹੋਇਆ ਹੈ। ਜਦੋਂ ਮੈਂ ਗੁਰਦੁਆਰੇ ਪਹੁੰਚਿਆ ਉਥੇ ਕੀਰਤਨ ਹੋ ਰਿਹਾ ਸੀ। ਜਿਹੜੇ ਤਿੰਨ ਚਾਰ ਸਜਣ ਰਲ ਕੇ ਕੀਰਤਨ ਕਰ ਰਹੇ ਸਨ ਉਹ ਪੇਸ਼ੇਵਰ ਰਾਗੀ ਨਹੀਂ ਸਨ। ਉਹ ਸਾਰੇ ਆਪਣੇ ਕੰਮਾਂ ਕਾਜਾਂ ਵਿਚ ਰੁਝੇ ਹੋਏ ਸਥਾਨਕ ਲੋਕੀਂ ਸਨ ਪਰ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਕੀਰਤਨ ਬੜਾ ਸੋਹਣਾ ਤੇ ਰਸ ਭਿੰਨਾ ਸੀ।

ਭਗਤ ਰਵਿਦਾਸੀ ਗੁਰਦੁਆਰਾ ਕੁਝ ਗੱਲਾਂ ਨੂੰ ਛੱਡ ਕੇ ਆਮ ਗੁਰਦੁਆਰਿਆਂ ਵਾਂਗ ਸੀ। ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਗਿਆਨੀ ਜੀ ਪੂਰੇ ਗੁਰ ਸਿੱਖ ਨਜ਼ਰ ਆਉਂਦੇ ਸਨ। ਉਥੇ ਕੁਝ ਗੱਲਾਂ ਵਲ ਵਿਸੇਸ਼ ਧਿਆਨ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਭਗਤ ਰਵਿਦਾਸ ਦੀਆਂ ਤਸਵੀਰਾਂ ਲਗੀਆਂ ਹੋਈਆਂ ਸਨ। ਸ਼ਬਦਾਂ ਦਾ ਕੀਰਤਨ ਵੀ ਭਗਤ ਰਵੀਦਾਸ ਦੀ ਗੁਰੂ ਗ੍ਰੰਥ ਸਾਹਿਬ ਵਿਚ ਆਈ ਬਾਣੀ ਵਿਚੋਂ ਵਧੇਰੇ ਸੀ। ਸਭ ਤੋਂ ਵੱਖਰੀ ਗੱਲ ਮੈਨੂੰ ਇਹ ਜਾਪੀ ਕਿ ਸਿੱਖਾਂ ਦੇ ਆਮ ਜੈਕਾਰੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਿਚ ਇਸ ਗੁਰਦੁਆਰੇ ਵਿਚ ਕੁਝ ਤਬਦੀਲੀ ਕਰ ਲਈ ਗਈ ਸੀ।

ਵਾਲਮੀਕੀ ਭਾਈਚਾਰੇ ਦੇ ਕਿਸੇ ਸੰਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਪਰ ਜਿਨ੍ਹਾਂ ਸੰਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਦੀਆਂ ਜਾਤ ਬਰਾਦਰੀਆਂ ਦੇ ਲੋਕੀਂ ਸਿੱਖਾਂ ਵਿਚ, ਆਪਣੀ ਜਾਤੀ ਆਧਾਰਤ ਪਛਾਣ ਨੂੰ ਉਜਾਗਰ ਕਰਨ ਵਿਚ ਬੜੇ ਸਰਗਰਮ ਨਜ਼ਰ ਆਉਂਦੇ ਹਨ। ਭਗਤ ਰਵਿਦਾਸ ਜੀ ਦੀ ਬਰਾਦਰੀ ਦੇ ਲੋਕਾਂ ਨੇ ਵਖਰੇਵਾਂ ਲੈ ਕੇ ਆਪਣੇ ਗੁਰਦੁਆਰੇ ਬਣਾ ਲਏ ਹਨ।

ਭਗਤ ਨਾਮਦੇਵ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਉਨ੍ਹਾਂ ਦਾ ਜਨਮ ਮਹਾਰਾਸ਼ਟਰ ਦੇ ਜ਼ਿਲਾ ਸਤਾਰਾ ਵਿਚ ਹੋਇਆ ਸੀ। ਉਮਰ ਦਾ ਵੱਡਾ ਹਿਸਾ ਪੰਡਰਪੁਰ ਵਿਚ ਲੰਘਿਆ ਸੀ। ਉਹ ਪੰਜਾਬ ਵਿਚ ਵੀ ਆਏ ਸਨ। ਗੁਰਦਾਸਪੁਰ ਦੇ ਘੁਮਾਣ ਪਿੰਡ ਵਿਚ ਉਨ੍ਹਾਂ ਦੀ ਯਾਦਗਾਰ ਕਾਇਮ ਹੈ। ਮੈਂ ਅਜੇ ਤਕ ਭਗਤ ਨਾਮਦੇਵ ਨਾਲ ਜੁੜੇ ਕਿਸੇ ਗੁਰਦੁਆਰੇ ਦੇ ਦਰਸ਼ਨ ਨਹੀਂ ਕੀਤੇ। ਪਰ ਅਜਕਲ੍ਹ ਜਿਹੜਾ ਰੁਝਾਨ ਹੈ, ਉਸ ਤੋਂ ਲਗਦਾ ਹੈ ਕਿ ਰਵਿਦਾਸੀਆਂ ਵਾਂਗ ਹੀ ਨਾਮਦੇਵੀ ਗੁਰਦੁਆਰੇ ਵੀ ਹੋਂਦ ਵਿਚ ਆ ਜਾਣਗੇ।

ਸਿੱਖੀ ਨੇ ਜਾਤ ਪਾਤ ਤੋੜੀ ਸੀ। ਅੱਜ ਮੁੜ ਉਹੋ ਆਪਣਾ ਰੰਗ ਰੂਪ ਬਦਲ ਕੇ ਸਿੱਖੀ ਵਿਚ ਬੜੀ ਤੇਜ਼ੀ ਨਾਲ ਵੜਦੀ ਜਾ ਰਹੀ ਹੈ। ਰਾਮਗੜ੍ਹੀਏ ਸਿਖਾਂ ਨੇ ਆਪਣੇ ਗੁਰਦੁਆਰੇ ਉਸਾਰ ਲਏ ਹਨ।

ਸਿੱਖਾਂ ਵਿਚ ਗੁਰੂ ਸਾਹਿਬਾਨ ਦੀ ਪੂਰਵ ਗੋਤ ਬੇਦੀ, ਤ੍ਰਿਹਣ, ਭਲੇ ਤੇ ਸੋਢੀ ਬਾਬਕੇ ਅਖਵਾਉਂਦੇ ਹਨ ਤੇ ਇਨ੍ਹਾਂ ਵਿਚ ਬੜੇ ਸਾਰੇ ਲੰਮੇ ਸਮੇਂ ਤਕ ਭੋਲੇ ਭਾਲੇ ਸਿੱਖਾਂ ਕੋਲੋਂ ਆਪਣੀ ਉਚੀ ਤੇ ਵਖਰੀ ਹੋਂਦ ਦਰਸਾਉਣ ਲਈ ਗੁਰੂ ਅੰਸ਼ ਐਸੋਸੀਏਸ਼ਨ ਬਣਾਈ ਹੋਈ ਹੈ। ਇਹ ਲੋਕੀਂ ਮੰਨਦੇ ਹਨ ਕਿ ਉਹ ਗੁਰੂ ਸਾਹਿਬਾਨ ਦੇ ਖਾਸ ਅੰਸ਼ ਹਨ ਕਿਉਂਕਿ ਗੁਰੂ ਸਾਹਿਬਾਨ ਨੇ ਇਨ੍ਹਾਂ ਦੀ ਜਾਤ ਗੋਤ ਵਿਚ ਜਨਮ ਲਿਆ ਸੀ। ਇਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਗੁਰੂ ਵਿਚ ਭਰੋਸਾ ਰਖਣ ਵਾਲਾ ਹਰ ਵਿਅਕਤੀ ਗੁਰੂ ਦਾ ਅੰਸ਼ ਹੈ, ਕਿਸੇ ਖਾਸ ਜਾਤ ਪਾਤ ਬਰਾਦਰੀ ਨੂੰ ਗੁਰੂ ਦੀਆਂ ਨਜ਼ਰਾਂ ਵਿਚ ਕੋਈ ਖਾਸ ਤਰਜੀਹ ਨਹੀਂ ਮਿਲੀ ਹੋਈ।

ਹੁਣ ਸਿੱਖਾਂ ਵਿਚ ਅਜਿਹੀਆਂ ਜਾਤ ਬਰਾਦਰੀ ਆਧਾਰਤ ਜਥੇਬੰਦੀਆਂ ਦੀ ਭਰਮਾਰ ਹੋ ਗਈ ਹੈ।

ਵਾਲਮੀਕੀਆਂ, ਰਵਿਦਾਸੀਆਂ, ਰਾਮਗੜ੍ਹੀਆਂ, ਟਾਂਕ ਕਸ਼ਤਰੀਆਂ ਤੇ ਅਖੌਤੀ ਗੁਰੂ ਅੰਸ਼ੀਆਂ ਦਾ ਜ਼ਿਕਰ ਮੈਂ ਕਰ ਹੀ ਚੁਕਾ ਹਾਂ। ਖੱਤਰੀ ਸਿੱਖ ਐਸੋਸੀਏਸ਼ਨ, ਜੱਟ ਸਿਖ ਐਸੋਸੀਏਸ਼ਨ, ਅਰੋੜ ਬੰਸ ਬਰਾਦਰੀ, ਸੈਣੀ ਬਰਾਦਰੀ, ਲੁਬਾਣਾ ਬਰਾਦਰੀ ਵਰਗੀਆਂ ਬੇਅੰਤ ਬਰਾਦਰੀਆਂ ਅੱਜ ਗੁਰੂ ਸਾਹਿਬਾਨ ਵਲੋਂ ਕਲਪਿਤ ਸਾਂਝੀ ਬਰਾਦਰੀ ਦੇ ਸੰਕਲਪ ਨੂੰ ਲਾਂਭੇ ਰਖ ਕੇ ਅੱਗੇ ਆ ਰਹੀਆਂ ਹਨ।

ਅਜਿਹੇ ਰੁਝਾਨ ਕੀ ਸਾਬਤ ਕਰਦੇ ਹਨ? ਸਾਰੇ ਦੇਸ਼ ਵਿਚ ਜਾਤ ਬਰਾਦਰੀ ਦੇ ਆਧਾਰ ਤੇ ਸੰਗਠਨ ਬਣਦੇ ਜਾ ਰਹੇ ਹਨ। ਲੋਕਤੰਤਰ ਦੇ ਵਿਚਾਰ ਨੇ ਇਕ ਗੱਲ ਲੋਕਾਂ ਦੇ ਮਨਾਂ ਵਿਚ ਬਿਠਾ ਦਿੱਤੀ ਹੈ- ਤੁਸੀਂ ਹੁਣ ਇਕ ਵਿਅਕਤੀ ਨਹੀਂ ਇਕ ਵੋਟ ਹੋ। ਜੇ ਕਿਸੇ ਵੀ ਆਧਾਰ ਤੇ ਕੁਝ ਲੋਕੀਂ ਇਕਠੇ ਹੋ ਜਾਣ ਤਾਂ ਉਹ ਵੋਟ ਬੈਂਕ ਬਣ ਜਾਂਦੇ ਹਨ ਤੇ ਰਾਜਨੀਤੀ ਤੇ ਘੁੜਸਾਲ ਵਿਚ ਆਪਣੀ ਚੰਗੀ ਕੀਮਤ ਪੁਆ ਸਕਦੇ ਹਨ। ਜਾਤ ਬਰਾਦਰੀ ਦੇ ਨਾਂ ਤੇ ਲੋਕਾਂ ਨੂੰ ਜਲਦੀ ਭਰਮਾਇਆ ਜਾ ਸਕਦਾ ਹੈ।

ਬਹੁਤੇ ਲੋਕੀਂ ਮਹਿਸੂਸ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਅਸੂਲਾਂ ਵਿਚ ਭਰੋਸਾ ਰਖਣ ਵਾਲੇ ਲੋਕਾਂ ਲਈ 1920 ਵਿਚ ਇਕ ਪਾਸੇ ਭ੍ਰਿਸ਼ਟ ਮਹੰਤਾਂ ਦੇ ਹਥੋਂ ਗੁਰਧਾਮਾਂ ਨੂੰ ਮੁਕਤ ਕਰਾਉਣ ਦੀ ਲੋੜ ਸੀ ਤੇ ਦੂਜੇ ਪਾਸੇ ਸਿੱਖਾਂ ਦੇ ਸਿਆਸੀ ਹਿੱਤਾਂ ਦੀ ਰਾਖੀ ਵੀ ਕੀਤੀ ਜਾਣੀ ਸੀ। ਇਸ ਲਈ ਉਸ ਵੇਲੇ ਦੀ ਅਕਾਲੀ ਲਹਿਰ ਨੂੰ ਇਹ ਦੋਵੇਂ ਕੰਮ ਇਕੋ ਵੇਲੇ ਕਰਨੇ ਪਏ ਸਨ।

ਪਰ ਹੁਣ ਹਾਲਾਤ ਬਦਲੇ ਹੋਏ ਹਨ। ਸ੍ਰੋਮਣੀ ਅਕਾਲੀ ਦਲ ਇਸ ਦੇਸ਼ ਦੀ ਰਾਜਨੀਤੀ ਵਿਚ ਆਪਣੀ ਵਿਸ਼ੇਸ਼ ਥਾਂ ਰਖਦਾ ਹੈ। ਉਹ ਆਪਣੀਆਂ ਸਿਆਸੀ ਜ਼ਿੰਮੇਵਾਰੀਆਂ ਜਿਵੇਂ ਕਿਵੇਂ ਨਿਭਾਅ ਰਿਹਾ ਹੈ। ਹੋਰ ਵੀ ਕਿੰਨੀਆਂ ਜਥੇਬੰਦੀਆਂ ਹਨ ਜਿਹੜਾ ਇਹ ਕੰਮ ਕਰ ਰਹੀਆਂ ਹਨ। ਪਰ ਸਿਖਾਂ ਵਿਚ ਜਿਹੜਾ ਜਾਤੀਵਾਦ ਤੇ ਬਰਾਦਰੀਵਾਦ ਵਧ ਰਿਹਾ ਹੈ, ਉਸ ਵਲ ਧਿਆਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਨੂੰ ਦੇਣਾ ਚਾਹੀਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਸਾਰੇ ਭਗਤਾਂ, ਸੰਤਾਂ, ਭੱਟਾਂ ਲਈ ਸਾਡੇ ਮਨਾਂ ਵਿਚ ਉਨਾ ਹੀ ਸਤਿਕਾਰ ਹੈ, ਜਿੰਨਾ ਗੁਰੂ ਸਾਹਿਬਾਨ ਪ੍ਰਤੀ। ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕਣ ਵੇਲੇ ਅਸੀਂ ਇਨ੍ਹਾਂ ਸਾਰਿਆਂ ਨੂੰ ਮੱਥਾ ਟੇਕਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਜਾਤ ਪਾਤ, ਉਚ ਨੀਚ, ਛੁਤ ਅਛੂਤ, ਮਰਦ ਔਰਤ ਦਾ ਵਿਤਕਰਾ ਨਹੀਂ ਕਰਦਾ। ਇਸ ਲਈ ਵਿਅਕਤੀ ਭਾਵੇਂ ਵਾਲਮੀਕੀ ਹੋਵੇ, ਰਵਿਦਾਸੀ ਹੋਵੇ, ਰਾਮਗੜ੍ਹੀਆ ਹੋਵੇ, ਨਾਮਦੇਵੀ ਹੋਵੇ, ਧੰਨੇ ਜੱਟ ਦੀ ਬਰਾਦਰੀ ਦਾ ਹੋਵੇ, ਸਦਨੇ ਕਸਾਈ ਦਾ ਗੋਤ ਹੋਵੇ ਜਾਂ ਸੈਣ ਨਾਈ ਜਾਤੀ ਦਾ, ਗੁਰੂਘਰ ਵਿਚ ਆ ਕੇ ਉਹ ਗੁਰੂ ਦਾ ਅੰਸ਼ ਬਣ ਜਾਂਦਾ ਹੈ। ਇਹ ਭਰੋਸਾ ਉਨ੍ਹਾਂ ਵਿਚ ਮੁੜ ਪੈਦਾ ਕਰਨ ਦੀ ਲੋੜ ਹੈ ਜਿਹੜੇ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਅਣਗਹਿਲੀ ਕਰਕੇ ਦੂਰ ਹੁੰਦੇ ਜਾ ਰਹੇ ਹਨ।
 
 
 

66
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਉਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਅਤੇ ਇਸ ਦੇ ਪ੍ਰਚਾਰ ਲਈ ਆਪਣਾ ਪੂਰਾ ਜੀਵਨ ਲਗਾ ਦਿੱਤਾ ਸੀ। ਉਨ੍ਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਤੇ ਹੋਰ ਗੁਰੂ ਸਾਹਿਬਾਨ ਦੀ ਸਿੱਖ ਧਰਮ ਨੂੰ ਬਹੁਤ ਵੱਡੀ ਦੇਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿੱਖ ਧਰਮ ਲਈ ਭਾਰੀ ਕੁਰਬਾਨੀਆਂ ਦੇਣੀਆਂ ਪਈਆਂ ਸਨ। ਸਿੱਖ ਧਰਮ ਵਿਚ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਦਾਤ ਕੇਸ ਬਹੁਤ ਉੱਚਾ ਸਥਾਨ ਰੱਖਦੇ ਹਨ। ਜਿਸ ਦਾ ਅੰਦਾਜ਼ਾ ਲਗਾਉਣਾ ਵੀ ਸ਼ਾਇਦ ਮੁਸ਼ਕਿਲ ਹੈ। ਬਾਜਾਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਸਮੇਂ ਕੇਸਾਂ ਨੂੰ ਪੰਜ ਕਕਾਰਾਂ ਵਿਚ ਸ਼ਾਮਿਲ ਕਰਕੇ ਇਨ੍ਹਾਂ ਦੀ ਮਹਾਨਤਾ ਨੂੰ ਹੋਰ ਵੀ ਮਾਣ ਬਖਸ਼ਿਆ ਸੀ। ਉਨ੍ਹਾਂ ਵੱਲੋਂ ਕੇਸਾਂ ਨੂੰ ਸਿੱਖ ਦਾ ਇਕ ਜ਼ਰੂਰੀ ਅੰਗ ਹੋਣ ਦਾ ਰੁਤਬਾ ਦਿੱਤਾ ਸੀ ਜਿਨ੍ਹਾਂ ਨੂੰ ਸਿੱਖ ਕਦੀ ਵੀ ਆਪਣੇ ਤੋਂ ਜੁਦਾ ਨਹੀਂ ਕਰ ਸਕਦਾ। ਸਿਰ ਉੱਪਰ ਸੁਹਣੀ ਪਗੜੀ ਸਜਾਉਣ ਦੀ ਰੀਤ ਵੀ ਉਨ੍ਹਾਂ ਨੇ ਖੁਦ ਹੀ ਚਲਾਈ ਸੀ। ਸਿੱਖ ਦੀ ਸਖਸ਼ੀਅਤ ਵਿਚ ਪਗੜੀ ਸਜਾਉਣ ਨਾਲ ਇਕ ਖਾਸ ਕਿਸਮ ਦਾ ਨਿਖਾਰ ਆਉਂਦਾ ਹੈ। ਕੇਸਾਂ ਦੇ ਨਾਲ ਨਾਲ ਦਾੜੀ ਮੁੱਛਾਂ ਆਦਿ ਵੀ ਮਨੁੱਖ ਨੂੰ ਰੱਬ ਦੀ ਬਖਸ਼ੀ ਹੋਈ ਦਾਤ ਹਨ ਜਿਸ ਨੂੰ ਖਾਸ ਕਰ ਇਕ ਸਿੱਖ ਵੱਲੋਂ ਕਟਵਾ ਕੇ ਆਪਣੀ ਸ਼ਕਲ ਸੂਰਤ ਨੂੰ ਵਿਗਾੜਨਾ ਉਸ ਅਕਾਲ ਪੁਰਖ ਦੀ ਹੁਕਮ ਅਦੂਲ਼ੀ ਹੈ।

ਸਿੱਖ ਧਰਮ ਦੁਨੀਆਂ ਦੇ ਸਭ ਧਰਮਾਂ ਵਿਚੋਂ ਵਿਲੱਖਣ ਧਰਮ ਹੈ ਅਤੇ ਇਸ ਦਾ ਇਤਿਹਾਸ ਬਹੁਤ ਹੀ ਕੁਰਬਾਨੀਆਂ ਭਰ੍ਹਿਆ ਹੈ। ਸਿੱਖ ਧਰਮ ਵਿਚ ਕਿਸੇ ਵੀ ਜਾਤ ਪਾਤ ਜਾਂ ਨਸਲ ਦਾ ਵਿਕਤਰਾ ਨਹੀਂ ਹੈ ਸਗੋਂ ਗੁਰੂ ਸਾਹਿਬਾਨ ਦੇ ਹੁਕਮ ਅਤੇ ਪਾਏ ਹੋਏ ਪੂਰਨਿਆਂ ਅਨੁਸਾਰ ਸਾਰੀਆਂ ਹੀ ਜਾਤਾਂ ਨੂੰ ਇਕ ਸਮਾਨ ਸਮਝਿਆਂ ਜਾਂਦਾ ਹੈ ਪਰ ਸਾਡੀ ਜੀਵਨ-ਜਾਂਚ ਵਿੱਚ ਬਹੁਤ ਸਾਰੀਆਂ ਤੁੱਟੀਆਂ ਆਉਣ ਕਾਰਨ ਸਾਡੇ ਸਿੱਖ ਨੌਜਵਾਨਾਂ ਵਿਚ ਦਾੜੀ, ਮੁੱਛਾਂ ਅਤੇ ਸਿਰ ਦੇ ਵਾਲ ਕਟਵਾਉਣ ਦਾ ਰੁਝਾਨ ਦਿਨੋਂ ਦਿੰਨ ਵੱਧਦਾ ਜਾ ਰਿਹਾ ਹੈ। ਨੌਜਵਾਨ ਬੀਬੀਆਂ ਵਿਚ ਵੀ ਫੈਸ਼ਨ ਦੀ ਦੌੜ ਵਿਚ ਆਪਣੇ ਸੁਹਣੇ,  ਸੁੰਦਰ ਅਤੇ ਰੇਸ਼ਮ ਵਰਗੇ ਵਾਲਾਂ ਅਤੇ ਰੋਮਾਂ ਨੂੰ ਕਟਵਾਉਣ ਦੀ ਰੁੱਚੀ ਵਿਚ ਬੜੀ ਤੇਜੀ ਨਾਲ ਵਾਧਾ ਹੋ ਰਿਹਾ ਹੈ।

ਸ਼ਾਇਦ ਸਾਡੀ ਨੌਜਵਾਨ ਪੀੜੀ ਸਾਡੇ ਮਾਣਮੱਤੇ ਅਤੇ ਜੱਗੋਂ ਨਿਆਰੀ ਸਿੱਖ ਕੌਮ ਦੇ ਡੂੰਘੇ, ਪ੍ਰਭਾਵਸ਼ਾਲੀ ਅਤੇ ਗੌਰਵਮਈ ਇਤਿਹਾਸ ਨੂੰ ਵਿਸਾਰਦੀ ਜਾ ਰਹੀ ਹੈ। ਸਾਡੇ ਇਸ ਧਰਮ ਦੀ ਖਾਤਿਰ ਹੀ ਸਿੱਖ ਗੁਰੂਆਂ ਅਤੇ ਹੋਰ ਬਹੁਤ ਸਾਰੇ ਸਿੱਖਾਂ ਨੂੰ ਭਾਰੀ ਕੁਰਬਾਨੀਆਂ ਦੇਣੀਆਂ ਪਈਆਂ ਸਨ ਪਰ ਆਪਣੇ ਧਰਮ ਨੂੰ ਬਿਲਕੁਲ ਹੀ ਆਂਚ ਨਹੀਂ ਸੀ ਆਉਣ ਦਿੱਤੀ।

ਸਿੱਖ ਨੌਜਵਾਨ ਪੀੜੀ ਨੂੰ ਇਹ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਕਿ ਦੁਨੀਆਂ ਦੇ ਅਜੋਕੇ ਅਤੇ ਨਿਆਰੇ ਸਿੱਖ ਧਰਮ ਨੂੰ ਚੜਦੀ ਕਲਾ ਵਿਚ ਰੱਖਣ ਲਈ ਸ਼ਹੀਦਾਂ ਦੇ ਸਿਰਤਾਜ ਜਾਣੇ ਜਾਂਦੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਦੀ ਖਾਤਰ ਤੱਤੀਆਂ ਤਵੀਆਂ ਉਪਰ ਬੈਠੇ, ਪਾਣੀ ਦੀ ਭਰੀ ਉਬਲਦੀ ਦੇਗ ਵਿਚ ਬੈਠੇ ਤੇ ਹੋਰ ਵੀ ਅਸਹਿ ਤਸੀਹੇ ਝੱਲੇ ਸਨ ਅਤੇ ਸ਼ਹੀਦੀ ਪ੍ਰਾਪਤ ਕੀਤੀ ਸੀ। ਧਰਮ ਦੀ ਹੋਂਦ ਨੂੰ ਕਾਇਮ ਰੱਖਣ ਲਈ ਹੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਅਰਪਣ ਕਰ ਦਿੱਤਾ ਸੀ ਅਤੇ ਬਾਅਦ ਵਿਚ ਪੂਰੇ ਵਿਸ਼ਵ ਵਿਚ 'ਹਿੰਦ ਦੀ ਚਾਦਰ' ਦੇ ਨਾਮ ਪ੍ਰਸਿੱਧ ਹੋਏ। ਕਲਗੀਧਰ, ਬਾਜਾਂ ਵਾਲੇ ਸਾਹਿਬੇ ਆਜ਼ਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ, ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਹੀ ਧਰਮ ਖਾਤਿਰ ਵਾਰਨ ਦੀ ਕੁਰਾਬਾਨੀ ਕਿਵੇਂ ਭੁਲਾਈ ਜਾ ਸਕਦੀ ਹੈ?  ਜਿੰਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਜੰਗ ਵਿਚ ਹਸਦੇ ਹਸਦੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਦੋ ਛੋਟੇ ਸਾਹਿਬਜ਼ਾਦਿਆਂ ਨੇ ਮੁਗਲ ਹਾਕਮਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਪਰਵਾਹ ਨਾ ਕੀਤੀ ਅਤੇ ਜਿਊਂਦੇ ਹੀ ਛੋਟੀਆਂ ਜਿਹੀਆਂ ਕੋਮਲ ਜਿੰਦਾਂ ਨੂੰ ਨੀਂਹਾਂ ਵਿਚ ਚਿਣ ਦਿੱਤਾ ਗਿਆ ਸੀ।

ਸਾਡੀ ਇਹ ਮਾਡਰਨ ਨੌਜਵਾਨ ਪੀੜੀ ਸਿੱਖ ਇਤਿਹਾਸ ਦੀ ਵੱਖ ਵੱਖ ਜਾਤਾਂ ਦੇ ਪੰਜ ਸਿੱਖਾਂ ਦੀ ਮਿਸਾਲ ਨੂੰ ਕਿਵੇਂ ਭੁਲ ਗਈ? ਜਿੰਨਾਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਆਪਣੇ ਆਪ ਨੂੰ ਉਨ੍ਹਾਂ ਨੂੰ ਅਰਪਣ ਕਰ ਦਿੱਤਾ ਸੀ ਅਤੇ ਬਾਅਦ ਵਿਚ ਗੁਰੂ ਜੀ ਵੱਲੋਂ ਉਨ੍ਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਾ ਕੇ, ਸਿੰਘ ਸਾਜ ਕੇ ਪੰਜ ਪਿਆਰਿਆਂ ਦੀ ਪਦਵੀ ਨਾਲ ਨਿਵਾਜਿਆ ਸੀ ਤੇ ਖਾਲਸਾ ਪੰਥ ਦਾ ਨਾਂ ਦਿੱਤਾ ਸੀ। ਇਹ ਪੀੜੀ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਜਿਹੇ ਸਿੱਖਾਂ ਅਤੇ ਉਨ੍ਹਾਂ ਬੀਬੀਆਂ ਦੀਆਂ ਕੁਰਬਾਨੀਆਂ ਨੂੰ ਜਿੰਨਾਂ ਨੇ ਆਪਣੇ ਕਲੇਜੇ ਦੇ ਲਾਲਾਂ ਨੂੰ ਜਿਊਂਦੇ ਜੀ ਕਟਵਾ ਕੇ ਆਪਣੇ ਗਲੇ ਵਿਚ ਪੁਆਇਆ ਸੀ ਪਰ ਧਰਮ ਦੀ ਖਾਤਰ ਹੀ ਸਭ ਕੁਝ ਝੱਲਿਆ ਸੀ, ਕਿਵੇਂ ਭੁਲ ਗਈ ਹੈ?

ਅਮੀਰਕਾ ਵਰਗੇ ਮੁਲਕਾਂ ਵਿਚ ਰਹਿ ਰਹੇ ਗੋਰੇ ਸਾਡੇ ਇਸ ਸਿੱਖ ਧਰਮ ਤੋਂ ਏਨੇ ਪ੍ਰਭਾਵਿਤ ਹਨ ਕਿ ਲੱਖਾਂ ਦੀ ਗਿਣਤੀ ਵਿਚ ਉਨ੍ਹਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਹੈ। ਉਹ ਹਰ ਧਾਰਮਿਕ ਸਮਾਗਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ, ਨਿਤਨੇਮ ਕਰਦੇ, ਕੀਰਤਨ ਕਰਦੇ, ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਸ਼ੁਕਰਾਨਾਂ ਕਰਦੇ ਹਨ। ਹਾਲਾਕਿ ਇਹ ਲੋਕ ਇਕ ਅਜਿਹੀ ਸੰਸਕ੍ਰਿਤੀ ਨਾਲ ਜੁੜੇ ਹੋਏ ਹਨ ਕਿ ਉਹ ਸੋਖਾਲੇ ਹੀ ਐਵੇਂ ਕਿਸੇ ਵੀ ਵਸਤੂ, ਹਕੀਕਤ ਆਦਿ ਉਪਰ ਵਿਸ਼ਵਾਸ਼ ਨਹੀਂ ਕਰਦੇ। ਸਗੋਂ ਉਹ ਪੂਰੀ ਤਰਾਂ ਪਰੈਕਟੀਕਲ ਹਨ ਅਤੇ ਪੂਰੇ ਅਧਿਐਨ ਮਗਰੋਂ ਹੀ ਆਪਣਾ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੂੰ ਸਿੱਖ ਧਰਮ ਵਿਚ ਸ਼ਾਇਦ ਕੁਝ ਐਸਾ ਲੱਭਿਆ ਹੀ ਹੋਵੇਗਾ ਜਿਸ ਨੂੰ ਉਨ੍ਹਾਂ ਨੇ ਅਪਣਾਇਆ ਹੈ।

ਸਿੱਖ ਧਰਮ ਵਿਚ ਕੇਸਾਂ ਅਤੇ ਪਗੜੀ ਆਦਿ ਦੀ ਆਪਣੀ ਹੀ ਇਕ ਮਹੱਤਤਾ ਹੈ। ਪਗੜੀਧਾਰੀ ਸੱਜੇ ਹੋਏ ਸਿੱਖ ਨੂੰ ਹਰ ਕੋਈ ਸਰਦਾਰ ਜੀ ਜਾਂ ਸਰਦਾਰ ਸਾਹਿਬ ਕਹਿ ਕੇ ਬੁਲਾਉਂਦਾ ਹੈ ਜੋ ਕਿ ਮੋਨੇ ਸਿਰ ਵਾਲੇ ਸਿੱਖ ਨੂੰ ਉਨਾਂ ਇੱਜ਼ਤ ਮਾਣ ਅਤੇ ਸਤਿਕਾਰ ਨਹੀਂ ਦਿੱਤਾ ਜਾਂਦਾ। ਸਿੱਖ ਕੌਮ ਦੀ ਆਪਣੀ ਹੀ ਇਕ ਹੋਂਦ ਹੈ ਜਿਸ ਨੂੰ ਕਦੀ ਵੀ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਸਿੱਖੀ ਸਾਨੂੰ ਸਾਡੇ ਗੁਰੂਆਂ ਵੱਲੋਂ ਅਨੇਕਾਂ ਹੀ ਕੁਰਬਾਨੀਆਂ ਕਰਨ ਉਪਰੰਤ ਬਖਸ਼ੀ ਹੋਈ ਇਕ ਅਜਿਹੀ ਅਮੋਲਕ ਦਾਤ ਹੈ ਜਿਸ ਦਾ ਮੁੱਲ ਅਸੀਂ ਜਿਊਂਦੇ ਜੀ ਕਦੀ ਵੀ ਨਹੀਂ ਤਾਰ ਸਕਦੇ।

ਅਜੋਕੇ ਯੁੱਗ ਦੀ ਨੌਜਵਾਨ ਪੀੜੀ ਨੂੰ ਸਾਡੇ ਕੁਰਬਾਨੀਆਂ ਭਰਪੂਰ ਇਤਿਹਾਸ ਕਦੀ ਵੀ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਕੇਸ ਭਾਵ ਵਾਲ ਸਾਨੂੰ ਅਕਾਲ ਪੁਰਖ ਵੱਲੋਂ ਦਿੱਤੀ ਗਈ ਇਕ ਬਖਸ਼ਿਸ਼ ਹੈ ਜਿਸ ਲਈ ਜਦੋਂ ਅਸੀਂ ਇਹਨਾਂ ਨੂੰ ਕਟਵਾਉਂਦੇ ਹਾਂ ਤਾਂ ਇਹਨਾਂ ਦਾ ਨਿਰਾਦਰ ਹੁੰਦਾ ਹੈ ਜਿਸ ਲਈ ਅਸੀਂ ਉਸ ਪ੍ਰਮਾਤਮਾ ਦੇ ਗੁਨਾਹਗਾਰ ਬਣ ਜਾਂਦੇ ਹਾਂ। ਸਾਨੂੰ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜੋ ਸਾਡੇ ਗੁਰੂ ਨੂੰ ਚੰਗੀ ਨਾ ਲੱਗੇ। ਇਕ ਸਿੱਖ ਹੋ ਕੇ ਦਸਮ ਪਾਸਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੀਤੀਆਂ ਕੁਰਬਾਨੀਆਂ ਦਾ ਸ਼ੁਕਰਾਨਾਂ ਅਸੀਂ ਆਪਣੇ ਕੇਸਾਂ ਨੂੰ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਪੈਰਾਂ ਹੇਠ ਰੋਲ ਕੇ ਕਰ ਰਹੇ ਹਾਂ? ਸਾਡੇ ਧਰਮ ਦੀ ਖਾਤਿਰ ਹੀ ਉਨ੍ਹਾਂ ਨੇ ਹਸਦੇ ਵਸਦੇ ਆਪਣੇ ਸਥਾਨ ਆਨੰਦਪੁਰ ਸਾਹਿਬ ਜਿੱਥੇ ਉਨ੍ਹਾਂ ਦੇ ਬਚਪਨ ਤੋਂ ਸ਼ਾਦੀ ਤੱਕ ਦੇ ਲੱਗ ਭੱਗ ਸਾਰੇ ਕਾਰਜ ਸਿਰੇ ਚੜੇ ਸਨ, ਨੂੰ ਛੱਡ ਕੇ ਤੁਰ ਗਏ ਸਨ ਤੇ ਹਨੇਰੀ ਕਾਲੀ ਬੋਲੀ ਰਾਤ ਨੂੰ ਸਰਸਾ ਨਦੀ ਦੇ ਕੰਡੇ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਹੀ ਵਿਛੜ ਗਿਆ ਸੀ। ਉਨ੍ਹਾਂ ਨੂੰ ਸਾਡੀ ਸਿੱਖ ਕੌਮ ਖਾਤਿਰ ਹੀ ਮਾਛੀਵਾੜੇ ਦੇ ਜੰਗਲਾਂ ਵਿਚ ਤੁਰਨਾਂ ਪਿਆ ਸੀ। ਉਸ ਅਕਾਲ ਪੁਰਖ ਦੇ ਲੇਖੇ ਆਪਣੇ ਜਿਗਰ ਦੇ ਲਾਲ ਖੁਸ਼ੀ ਖੁਸ਼ੀ ਧਰਮ ਦੇ ਲੇਖੇ ਲਾ ਦਿੱਤੇ ਸਨ। ਇਹ ਕਮਾਲ ਤਾਂ ਉਹੀ ਕਰ ਸਕਦੇ ਹਨ। ਇਸ ਦੁਨੀਆਂ ਵਿਚ ਰਾਜੇ ਮਹਾਂਰਾਜੇ ਤਾਂ ਬਹੁਤ ਹੋਏ ਹਨ ਪਰ ਕਿਸੇ ਨੇ ਵੀ ਧਰਮ ਦੀ ਖਾਤਿਰ ਆਪਣੇ ਜਿਗਰ ਦੇ ਟੁਕੜੇ ਕੁਰਬਾਨ ਕਰਨ ਦੀ ਹਿੰਮਤ ਨਹੀਂ ਕੀਤੀ।

ਸਾਡੇ ਨੌਜਵਾਨ ਸਾਥੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਗੁਰੂ ਘਰ ਵੱਲੋਂ ਬਖਸ਼ਿਸ਼ ਦਾਤ ਕੇਸਾਂ ਭਾਵ ਵਾਲਾਂ ਨੂੰ ਐਵੇਂ ਹੀ ਨਹੀਂ ਅਜਾਂਈ ਜਾਣ ਦੇਣਗੇ ਸਗੋਂ ਇਹਨਾਂ ਦੀ ਮਹੱਤਤਾ ਨੂੰ ਧਿਆਨ ਵਿਚ ਰੱਖ ਕੇ ਇਹਨਾਂ ਪ੍ਰਤੀ ਆਪਣੀ ਸ਼ਰਧਾ ਨੂੰ ਬਹਾਲ ਰੱਖਣਗੇ ਅਤੇ ਇਹਨਾਂ ਨੂੰ ਕਟਵਾਉਣਾ ਬੰਦ ਕਰਕੇ ਅਤੇ ਸਿਰਾਂ ਤੇ ਟੋਪੀਆਂ ਪਾਉਣੀਆਂ ਛੱਡ ਕੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਹੱਕਦਾਰ ਬਣਨਗੇ। ਸਿੱਖ ਬੀਬੀਆਂ ਵੀ ਆਪਣੇ ਕੇਸਾਂ ਦੇ ਸਤਿਕਾਰ ਨੂੰ ਧਿਆਨ ਵਿਚ ਰੱਖ ਕੇ ਸਿਰ ਉੱਪਰ ਦੁਪੱਟਾ ਸਜਾਉਣ ਵਿੱਚ ਤਵੱਜ਼ੋ ਦੇਣਗੀਆਂ।

Wake up call for sikhs by bibi navpreet kaur ji

 
 

67
PJ Games / Jae tusi India Dae Prime Minister Banh Jao.
« on: November 26, 2011, 10:23:09 PM »
sat sri akal dosto...

aah ik navi game aa tae nawe vichar sanjae karne, tae ess da majak na banyo tae vadiya vadiya post karayo.. tae jinia thoria karo gae ohna thoria vich asi thodae message nu samaj saka gae....

game aah k manh lawo koi krishma ho janda tae tusi India dae Prime minister banh jandae o tae tusi desh di traki lae tae loka di palayi layi ki kadam chuko gae..

68
Pics / Sanu Dasna Nahi Peinda Asi kaun Hunde Ha
« on: November 26, 2011, 09:14:09 PM »

My Turban Is My Identity ......... Sanu Dasna Nahi Peinda Asi kaun Hunde Ha !!




69
Pics / ni daaj vich dewi tu bandook ammiye
« on: November 26, 2011, 09:09:02 PM »
ਜੁੱਤੀ ਪੈਰਾਂ ਦੀ ਮੈਂ ਬਣ ਹੁਣ ਰਹਨਾ ਨੀ,
jutti pair di mein hun banke rehna ni

ਰੋਅਬ ਕਿਸੇ ਲਾਡ ਸਾਬ ਦਾ ਵੀ ਸੇਹਨਾ ਨੀ,
roab kise laad saab da v sehna ni
...
ਵੇਖੀ ਪੰਜਾ ਪਾਣੀਆ ਦੀ ਰਾਣੀ ਪਾਉਂਦੀ ਘੂਕ ਅੰਮੀਏ ,
wekhi 5a paania di raani paundi dhoom dhamakk,

ਨੀ ਮੇਨੂ ਦਾਜ ਵਿਚ ਦੇਵੀ ਤੁ ਬੰਦੂਕ ਅੰਮੀਏ ...
ni menu daaj vich deki tu bandook ammiye,

ਮੇਨੂ ਦਾਜ ਵਿਚ ਦੇਵੀ ..
...ਕਈ ਖਿੜਨੇ ਤੋ ਪੇਹ੍ਲਾਂ ਮੇਨੂ ਤੋੜ ਦੇ ,
kai khidne to pehla menu torhde,

ਜੇ ਖਿੜ ਜਾਵਾਂ ਤਾਂ ਮੁੰਹ ਰਹੰਦੇ ਮੋੜਦੇ ,
je khid jawa te muhn rehnde morhde,

ਪੁੱਤ ਜੰਮਨ ਤਾਂ ਵੰਡ ਦੇ ਨੇ ਰਿਓੜੀਆਂ ,
putt jamman te wandd de ne reyodiyaa,

ਪੋਉਂਦੇ ਭੰਗੜੇ ਤੇ ਗੋਉਂਦੇ ਨੇ ਘੋੜੀਆਂ ,
paunde bhangre te gaounde ne ghorhiaa,

ਮੇਨੂ ਜਾਪੇ ਜਿਵੇਂ ਜੰਮੀ ਨੀ ਮੈ ਮੋਈ ਆ,
menu jaape jiwe jammi ni mein moyi a,

ਫਿਰ ਚੜ ਸਭ ਦੇਣਗੇ ਨੀ ਹੂਕ ਅੰਮੀਏ
fir charh sab denge ni hook ammiye,

ਨੀ ਮੇਨੂ ਦਾਜ ਵਿਚ ਦੇਵੀ ਤੁ ਬੰਦੂਕ
ni daaj vich dewi tu bandook ammiye,

sachi bandookdeni chaidi a kuri nu daaj ch atleast apni kukho jaman waali dhee di protection te karlu..

Post By-:▬▬► Gary Sandhu ◄▬▬



70
Gup Shup / Ardass karo
« on: November 26, 2011, 08:54:56 PM »


share to ur friend

71



ਅਮਰੀਕਾ ਨੇ ਇਕ ਐਸੇ ਬੰਬਾਰੀ ਜਹਾਜ਼ ਦਾ ਕਾਮਯਾਬੀ ਨਾਲ ਪਰੀਖਣ ਕੀਤਾ ਹੈ ਜੋ ਧੁਨੀ (ਆਵਾਜ਼) ਦੀ ਰਫ਼ਤਾਰ ਤੋ ਪੰਜ ਗੁਣਾ ਤੇਜ਼ੀ ਨਾਲ ਉੜ ਕੇ ਦੁਨੀਆ ਦੇ ਕਿਸੇ ਕੋਨੇ ਵਿਚ ਇਕ ਘੰਟੇ ਦੇ ਅੰਦਰ-ਅੰਦਰ ਪਹੁੰਚ ਸਕਦਾ ਹੈ। ਭਾਵੇ ਇਹ ਪ੍ਰਯੋਗ ਸੈਨਿਕ ਮਹੱਤਤਾ ਨੂੰ ਮੁੱਖ ਰੱਖ ਕੇ ਅਮਰੀਕਾ ਦੇ ਸੁਰੱਖਿਆ ਵਿਭਾਗ (ਪੈਂਟੇਗਨ) ਵਲੋਂ ਕੀਤਾ ਗਿਆ ਹੈ, ਪਰ ਇਸ ਦਾ ਸ਼ਾਂਤੀਪੂਰਨ ਇਸਤੇਮਾਲ ਹਵਾਈ ਯਾਤਰਾ ਨੂੰ ਸੌਖਿਆ ਕਰ ਸਕਦਾ ਹੈ। ਯੂਰਪ ਅਤੇ ਅਮਰੀਕਾ ਦੇ ਵਿਗਿਆਨਕ ਐਸੇ ਹਵਾਈ-ਜਹਾਜ਼ ਦੇ ਨਿਰਮਾਣ ਵਿਚ ਜੁੱਟੇ ਹੋਏ ਹਨ ਜੋ 6000 (ਛੇ ਹਜ਼ਾਰ) ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੜ ਸਕੇਗਾ। ਇਸ ਤਰ੍ਹਾ ਦਿੱਲੀ ਤੋਂ ਲੰਡਨ ਦਾ ਸਫਰ ਇਕ ਘੰਟੇ ਵਿਚ ਤੈ ਕਰਨਾ ਸੰਭਵ ਹੋ ਜਾਏਗਾ। ਯਾਦ ਰਹੇ ਕਿ ਅੱਜ ਕੱਲ ਦੇ ਹਵਾਈ ਸਫਰ ਵਾਲੇ ਜਹਾਜ਼ 900 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹੀ ਉੜ ਸਕਦੇ ਹਨ।


72
ਕਬੱਡੀ ਨੂੰ ਜਿੱਥੇ ਪਹਿਲਾਂ ਟੀਕਾ ਮਾਰਕਾ ਖਿਡਾਰੀਆਂ, ਲਾਹਾਭਾਲੂ ਪ੍ਰੋਮੋਟਰਾਂ ਵੱਲੋਂ 'ਉੱਚਾ' ਚੁੱਕਣ ਲਈ ਪੂਰੀ ਵਾਹ ਹੁਣ ਤੱਕ ਲਾਈ ਜਾ ਚੁੱਕੀ ਹੈ ਉੱਥੇ ਹੁਣ ਕਬੱਡੀ ਨੂੰ ਸ਼ਾਹਰੁਖ ਖਾਨ ਤੇ ਉਸਦੇ ਨਾਲ ਬਠਿੰਡੇ ਵਿਸ਼ਵ ਕਬੱਡੀ ਕੱਪ ਉਦਘਾਟਨ ਮੌਕੇ ਆਈਆਂ ਨੰਗੇ ਢਿੱਡਾਂ ਤੇ ਨੰਗੀਆਂ ਲੱਤਾਂ ਵਾਲੀਆਂ ਬੀਬੀਆਂ ਤੋਂ ਉੱਚਾ 'ਚੁਕਵਾਉਣ' ਲਈ ਪੰਜਾਬ ਸਿਆਸਤ ਦੇ ਪ੍ਰਮੁੱਖ ਧਾਵੀ ਵਜੋਂ ਜਾਣੇ ਜਾ ਰਹੇ ਸੁਖਬੀਰ ਬਾਦਲ ਕਾਫੀ ਵਾਹ ਵਾਹ ਖੱਟ ਗਏ ਲਗਦੇ ਹਨ ਜਿਹਨਾਂ ਨੇ ਸਿਰਫ ਅੱਧੇ ਘੰਟੇ ਦੇ ਤਿੰਨ ਕਰੋੜ ਸ਼ਾਹਰੁਖ ਖਾਨ ਦੀ ਝੋਲੀ ਪਾ ਦਿੱਤੇ। ਬੇਸ਼ੱਕ ਇਸ ਖਰਚੇ ਦੀ ਅਦਾਇਗੀ ਸਰਕਾਰ ਵੱਲੋਂ ਉੱਕੇ ਪੁੱਕੇ ਦਿੱਤੇ ਜਾ ਰਹੇ 5.74 ਕਰੋੜ ਰੁਪਏ 'ਚੋਂ ਹੋਣੀ ਹੈ ਪਰ ਇਹ ਵੀ ਸੋਚਣਾ ਬਣਦਾ ਹੈ ਕਿ ਸਿਰਫ ਸ਼ਾਹਰੁਖ, ਕੈਟਰੀਨਾ ਕੈਫ ਵਰਗਿਆਂ ਨਾਲ ਫੋਟੋਆਂ ਖਿਚਵਾਉਣ ਲਈ ਹੀ ਖਰਚੇ ਪੈਸੇ ਸਰਕਾਰ ਵੱਲੋਂ ਕਿਹੜਾ ਹਲਟ ਗੇੜ ਕੇ ਕਮਾਏ ਸਨ? ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਗਈ ਸਰਕਾਰ 'ਲੋਕਾਂ ਦੀ' ਮਾਇਆ ਦਾ ਇਉਂ ਖੁਰ-ਵੱਢ ਕਰੇ ਸ਼ਾਇਦ ਹਰ ਖੋਪੜੀ ਵਾਲਾ ਇਨਸਾਨ ਇੱਕ ਵਾਰ ਜਰੂਰ ਸੋਚੇਗਾ।

ਇਸ ਵਰ੍ਹੇ ਕਬੱਡੀ ਵਿਸ਼ਵ ਕੱਪ ਦੂਜੇ ਸਾਲ 'ਚ ਪ੍ਰਵੇਸ਼ ਕਰ ਗਿਐ ਪਰ ਚਿੰਤਕ ਲੋਕ ਇਸ ਅਕਾਲੀ ਕੱਪ ਨੂੰ ਉਸ ਪਸੂ ਪਾਲਕ ਵਜੋਂ ਲੈ ਰਹੇ ਹਨ ਜੋ ਸਾਰਾ ਦਿਨ ਪਸੂਆਂ ਨਾਲ ਪਸੂ ਹੋ ਕੇ ਇਹੀ ਸੋਚਦਾ ਰਹਿੰਦਾ ਹੈ ਕਿ ਸ਼ਾਮ ਨੂੰ ਧਾਰਾਂ ਚੋਅ ਕੇ ਦੁੱਧ ਡੇਅਰੀ ਪਾਵਾਂਗਾ ਪਰ ਦੁੱਧ ਵੇਚਕੇ ਮਿਲੇ ਰੁਪਈਆਂ ਦੀ ਘਰ ਆਉਣ ਲੱਗਾ ਦਾਰੂ ਦੀ ਬੋਤਲ ਲੈ ਆਵੇ। ਦੁੱਧ ਤੇ ਦਾਰੂ ਦੀ ਨਾਂ ਪੱਖੋਂ ਰਾਸ਼ੀ ਇੱਕੋ ਹੈ ਪਰ ਤਾਸੀਰ ਵੱਖਰੀ ਹੈ। ਇੱਕ ਨੂੰ ਵੇਚਕੇ ਕੁੱਝ ਕਮਾਇਆ ਜਾ ਸਕਦੈ ਤੇ ਦੂਜੀ ਨੂੰ ਖਰੀਦ ਕੇ ਘਰ ਲੁਟਾਇਆ ਜਾ ਸਕਦੈ। ਹੈਰਾਨ ਹੋਵੋਗੇ ਜਦ ਇਹ ਜਾਣੋਗੇ ਕਿ ਪਿਛਲੇ ਵਿਸ਼ਵ ਕੱਪ ਵਿੱਚ ਮਾਇਆ 'ਨਿਵੇਸ਼' ਕਰਨ ਵਾਲੀਆਂ ਧਿਰਾਂ ਵਿੱਚੋਂ ਜਿਆਦਾਤਰ ਸ਼ਰਾਬ ਦੇ ਧੰਦੇ ਨਾਲ ਜੁੜੀਆਂ ਹੋਈਆਂ ਸਨ ਜਿਹਨਾਂ ਵਿੱਚੋਂ ਖਾਸਾ ਡਿਸਟਲਰੀ (12.50 ਲੱਖ), ਪਟਿਆਲਾ ਡਿਸਟਲਰੀ (7.50 ਲੱਖ), ਚੰਡੀਗੜ੍ਹ ਡਿਸਟਲਰੀ (12.50 ਲੱਖ), ਪਾਇਨੀਅਰ ਇੰਡਸਟਰੀਜ ਪਠਾਨਕੋਟ (7.50 ਲੱਖ), ਜਗਜੀਤ ਇੰਡਸਟਰੀ (7.50 ਲੱਖ), ਮਾਊਂਟ ਸਿ਼ਵਾਲਿਕ (4.95 ਲੱਖ), ਮਾਲਬਰੌਜ ਇੰਟਰਨੈਸ਼ਨਲ (7.50 ਲੱਖ), ਐੱਨ.ਵੀ. ਡਿਸਟਿਲਰੀ (1.25 ਲੱਖ) ਆਦਿ ਸਮੇਤ ਹੋਰ ਵੀ ਕਈਆਂ ਨੇ ਯੋਗਦਾਨ ਪਾਇਆ ਸੀ। ਹੁਣ ਸਵਾਲ ਇਹ ਪੈਦਾ ਹੁੰਦੈ ਕਿ ਬੇਸ਼ੱਕ ਪਿਛਲੇ ਕੱਪ ਵਿੱਚ ਇਹਨਾਂ ਸ਼ਰਾਬ ਕੰਪਨੀਆਂ ਦੇ ਬੈਨਰ ਵਗੈਰਾ ਕਿੱਧਰੇ ਨਜ਼ਰ ਨਹੀਂ ਸਨ ਆਏ ਪਰ ਕੀ ਉਹਨਾਂ ਕਾਰੋਬਾਰੀ ਲੋਕਾਂ ਦਾ ਦਿਮਾਗ ਖਰਾਬ ਸੀ? ਕਿ ਉਹ ਅਚਾਨਕ ਹੀ ਕਬੱਡੀ ਪ੍ਰੇਮ ਵਿੱਚ ਗੜੁੱਚ ਹੋ ਕੇ ਲੱਖਾਂ ਰੁਪਏ ਹਿੱਸਾ ਪਾ ਗਏ? ਮਾਲਕੋ, ਮੁਫਤ 'ਚ ਤਾਂ ਕੋਈ ਚੂੰਢੀ ਵੀ ਨਹੀਂ ਵਢਵਾਉਂਦਾ, ਉਹਨਾਂ ਨੇ ਤਾਂ ਫੇਰ ਵੀ ਲੱਖਾਂ ਦੇ ਧੱਫੜ ਪੁਆਏ ਸਨ। ਜੇ ਘੋੜੇ ਨੇ ਘਾਹ ਨਾਲ ਦੋਸਤੀ ਪਾ ਲਈ ਫੇਰ ਉਹ ਕਿਹੜਾ 'ਪਾਰਲੇ ਜੀ' ਬਿਸਕੁਟ ਖਾ ਕੇ ਸਾਰ ਲਊ? ਨਸਿ਼ਆਂ ਖਿਲਾਫ ਲੋਕਾਂ ਨੂੰ ਜਗਰੂਕ ਕਰਨ ਦੀਆਂ ਢੱਡਾਂ ਖੜਕਾ ਰਹੀ ਅਕਾਲੀ ਸਰਕਾਰ ਦੀ ਇਸ ਮਜ਼ਬੂਰੀ ਨੂੰ ਹੀ ਸਮਝਣ 'ਚ ਇੱਕ ਸਾਲ ਲੱਗ ਗਿਆ ਕਿ ਕੀ ਵਜ੍ਹਾ ਸੀ ਕਿ ਨਸਿ਼ਆਂ ਤੋਂ ਦੂਰ ਰਹਿ ਕੇ ਸਰੀਰ ਤੰਦਰੁਸਤ ਰੱਖਣ ਦਾ ਹੋਕਾ ਦੇਣ ਵਾਲੀ ਕਬੱਡੀ ਨੂੰ 'ਉੱਚਾ' ਚੁੱਕਣ ਲਈ ਸ਼ਰਾਬ ਨਾਲ ਜੁੜੇ ਕਾਰੋਬਾਰੀਆਂ ਅੱਗੇ ਝੋਲੀ ਅੱਡਣੀ ਪਈ?

ਸਰਸਰੀ ਨਿਗ੍ਹਾ ਮਾਰੋ ਤਾਂ ਪੰਜਾਬ ਵਿੱਚ ਸਕੂਲਾਂ ਦੀ ਗਿਣਤੀ ਨਾਲੋਂ ਠੇਕਿਆਂ ਦੀ ਗਿਣਤੀ ਵਧੇਰੇ ਮਿਲੇਗੀ। ਪੰਜਾਬ ਵਿੱਚੋਂ ਪਹਿਲਵਾਨੀ, ਹਾਕੀ ਦਾ ਗੁੱਗਾ ਪੂਜੇ ਜਾਣ ਤੋਂ ਬਾਦ ਹੁਣ ਕਬੱਡੀ ਹੀ ਬਚੀ ਸੀ ਪਰ ਇਸਨੂੰ ਹੁਣ ਹੋਰ ਬਲਾਵਾਂ ਦੀ ਬਜਾਏ ਨਸਿ਼ਆਂ ਨੇ ਕਲਾਵੇ 'ਚ ਲੈ ਲਿਐ। ਵਿਦੇਸ਼ਾਂ 'ਚ ਜਾ ਕੇ 'ਜੌਹਰ' ਦਿਖਾਉਣ ਦੀ ਲਾਲਸਾ 'ਚ ਹੀ 'ਮੋਗੇ ਵਾਲੇ ਟੀਕੇ' ਪਿੰਡ ਪਿੰਡ ਦੇ ਖੇਡ ਮੈਦਾਨ 'ਚ ਪਹੁੰਚ ਕਰੀ ਬੈਠੇ ਹਨ। ਹਾਲਾਤ ਇੱਥੋਂ ਕੁ ਤੱਕ ਨਾਜ਼ੁਕ ਹਨ ਕਿ 52-55 ਕਿਲੋ ਵਜ਼ਨੀ ਕਬੱਡੀ ਵੀ ਟੀਕਿਆਂ ਦੇ ਆਸਰੇ ਖੇਡੀ ਜਾ ਰਹੀ ਹੈ। ਇਸੇ ਦੂਜੇ ਵਿਸ਼ਵ ਕੱਪ ਦੇ ਟਰਾਇਲ ਦੇਣ ਆਏ 51 ਖਿਡਾਰੀਆਂ ਦੇ ਨਾਡਾ ਏਜੰਸੀ ਨੇ 6 ਅਕਤੂਬਰ ਨੂੰ ਪਿਸ਼ਾਬ ਦੇ ਨਮੂਨੇ ਲਏ ਸਨ। 13 ਅਕਤੂਬਰ ਤੱਕ 21 ਖਿਡਾਰੀਆਂ ਦੇ ਨਤੀਜ਼ੇ ਨਸ਼ਰ ਹੋਏ ਸਨ ਜਿਹਨਾਂ ਵਿੱਚੋਂ 10 'ਟੀਕਾਰੋਗ' ਤੋਂ ਪ੍ਰਭਾਵਿਤ ਸਨ। ਇਹ ਵੀ ਨਹੀਂ ਕਹਿੰਦੇ ਕਿ ਕਬੱਡੀ ਨੂੰ ਕਿਸੇ ਪੱਖੋਂ ਥੁੜ੍ਹੀ ਰਹਿਣ ਦਿੱਤਾ ਜਾਵੇ ਪਰ ਇਹ ਗੱਲ ਵੀ ਜਰੂਰ ਕਹਿਣੀ ਬਣਦੀ ਹੈ ਕਿ ਮਾਂ ਮਾਂ ਕਹਿ ਕੇ ਵਾਧੂ ਦੇ 'ਡਫੂੰਗ' ਕਰਨ ਨਾਲੋਂ ਜੇ ਸਰਕਾਰੀ ਇਮਾਨਦਾਰੀ ਵਰਤ ਕੇ ਪੁੱਤਰਾਂ ਵੱਲੋਂ ਮਾਂ ਨੂੰ ਲਾਏ ਜਾ ਰਹੇ ਨਸ਼ੇ ਦੇ ਕੋਹੜ ਤੋਂ ਬਚਾ ਲਿਆ ਜਾਂਦਾ ਤਾਂ ਇਹ ਕਾਰਵਾਈ ਇਤਿਹਾਸ ਦੇ ਪੰਨਿਆਂ 'ਤੇ ਸੁਨਿਹਰੀ ਅੱਖਰਾਂ 'ਚ ਲਿਖਣ ਵਰਗੀ ਹੋਣੀ ਸੀ ਬਜਾਏ ਬਾਲੀਵੁੱਡ ਨਚਾਰਾਂ ਨੂੰ ਬਠਿੰਡੇ 'ਚ ਠੁਮਕੇ ਲਗਵਾਉਣ ਦੇ।

ਵਿਸ਼ਵ ਦੇ ਕਿਸੇ ਵੀ ਕੋਨੇ 'ਚ ਕਬੱਡੀ ਮੈਚ ਹੁੰਦੇ ਹਨ ਤਾਂ ਉੱਥੇ ਸਿਰਫ ਪੰਜਾਬ ਤੋਂ ਗਏ ਖਿਡਾਰੀ ਹੀ ਖੇਡਦੇ ਹਨ। ਉਦਾਹਰਨ ਵਜੋਂ ਇੰਗਲੈਂਡ ਦੇ ਖੇਡ ਮੇਲਿਆਂ 'ਚ 4-5 ਕੁ ਇੰਗਲੈਂਡ ਦੇ ਜੰਮਪਲ ਪੰਜਾਬੀ ਖਿਡਾਰੀਆਂ ਤੋਂ ਬਗੈਰ ਬਾਕੀ ਸਭ ਪੰਜਾਬ ਤੋਂ ਵੱਖ ਵੱਖ ਪ੍ਰੋਮੋਟਰਾਂ ਵੱਲੋਂ ਮੰਗਵਾਏ ਗਏ ਹੁੰਦੇ ਹਨ। ਸਿਰਫ ਨਿੱਕਰਾਂ ਦੇ ਰੰਗ ਬਦਲ ਜਾਂਦੇ ਹਨ। ਕਬੱਡੀ ਨੂੰ ਦੇਖਣ ਆਉਣ ਵਾਲੇ ਵੀ ਕਿਸੇ ਮਾਂ ਖੇਡ ਪ੍ਰਤੀ ਪ੍ਰੇਮ ਕਰਕੇ ਘੱਟ ਆਉਂਦੇ ਪ੍ਰਤੀਤ ਹੁੰਦੇ ਹਨ ਤੇ ਐਤਵਾਰ ਨੂੰ ਖੇਡ ਮੈਦਾਨ ਵਿੱਚ ਬੋਤਲਾਂ ਦੇ ਢੱਕਣ ਪੱਟਣ ਤੇ ਮੁਰਗਿਆਂ ਦੀਆਂ ਲੱਤਾਂ ਚੂੰਡਣ ਵਧੇਰੇ ਆਉਂਦੇ ਹਨ। ਕਸੂਰ ਉਹਨਾਂ ਦਾ ਵੀ ਨਹੀਂ ਸਗੋਂ ਕਾਰੋਬਾਰੀ ਲੋਕਾਂ ਵੱਲੋਂ ਕਬੱਡੀ ਨੂੰ ਕਾਰੋਬਾਰ ਵਜ਼ੋਂ ਵਰਤਣ ਕਾਰਨ ਲੋਕਾਂ ਦੀ ਮਾਨਸਿਕਤਾ ਵੀ ਅਜਿਹੀ ਬਣੀ ਹੈ ਕਿ "ਟਿਕਟ ਲੈ ਕੇ ਦੇਖਣ ਆਏ ਆਂ। ਭਾਵੇਂ ਨੰਗੇ ਨੱਚੀਏ। ਕੌਣ ਰੋਕੂ?" ਹਾਕੀ ਦਾ ਵਿਸ਼ਵ ਕੱਪ ਹੁੰਦੈ... ਕੀ ਵੱਖ ਵੱਖ ਦੇਸ਼ਾਂ 'ਚੋਂ ਆਉਂਦੇ ਖਿਡਾਰੀ ਭਾਰਤੀ ਹੁੰਦੇ ਹਨ? ਫੁੱਟਬਾਲ ਦਾ ਵਿਸ਼ਵ ਕੱਪ ਹੁੰਦੈ... ਕੀ ਸਾਰੇ ਦੇਸ਼ਾਂ ਦੇ ਖਿਡਾਰੀ ਗੋਰੇ ਹੀ ਹੁੰਦੇ ਹਨ? ਤੁਸੀਂ ਸਰਸਰੀ ਜਿਹੇ ਹੀ ਨਾਂਹ ਕਹੋਗੇ। ਪਰ ਜੇ ਕਬੱਡੀ ਦਾ ਵਿਸ਼ਵ ਕੱਪ ਹੈ ਤਾਂ ਸਾਰੇ ਖਿਡਾਰੀ ਪੰਜਾਬੀ ਹੀ ਕਿਉਂ? ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਜਿਸ ਦਿਨ ਇਹ ਖੇਡ ਗੋਰਿਆਂ ਜਾਂ ਕਾਲਿਆਂ ਦੇ ਹੱਥ ਆ ਗਈ ਉਸ ਦਿਨ ਪੰਜਾਬੀ ਵੀਰੋ... ਵਿਸ਼ਵ ਕੱਪ ਜਿੱਤਣ ਦਾ ਸੁਪਨਾ ਭੁੱਲ ਕੇ ਵੀ ਨਾ ਲੈ ਬੈਠਿਉ। ਕਿਉਂਕਿ ਉਹ ਲੋਕ ਜਿਸ ਵੀ ਪਾਸੇ ਜਾਦੇ ਹਨ ਦਿਲ ਲਾ ਕੇ ਮਿਹਨਤ ਕਰਦੇ ਹਨ, ਲਾਲਚ ਤੋਂ ਕੋ....ਹਾਂ ਦੂਰ। ਪਰ ਅਸੀਂ ਜੇ ਕਬੱਡੀ ਬਾਰੇ ਵੀ ਸੋਚਦੇ ਹਾਂ ਤਾਂ ਖਿਡਾਰੀ, ਪ੍ਰੋਮੋਟਰ, ਨੇਤਾਲੋਕ.. ਗੱਲ ਮੁਕਾਓ ਸਭ ਦੀ ਸੋਚ ਪਾਸਪੋਰਟ ਉੱਪਰ ਵੀਜਿ਼ਆਂ ਦੀ ਗਿਣਤੀ 'ਚ ਵਾਧਾ ਕਰਨ ਜਾਂ ਫਿਰ ਮਾਇਆ ਦੇ ਗੱਫੇ ਹਾਸਲ ਕਰਨ ਬਾਰੇ ਹੀ ਸੋਚਦੇ ਹਾਂ। ਇਸ ਸੋਚ ਦਾ ਪਨਪਣਾ ਵੀ ਦੇਸ਼ ਦੇ ਆਰਥਿਕ, ਰਾਜਨੀਤਕ ਗੰਧਲੇਪਣ ਦਾ ਨਤੀਜ਼ਾ ਹੈ। ਜਦ ਪੜ੍ਹਿਆਂ ਲਿਖਿਆਂ ਦੀ ਇਹਨਾਂ ਹੀ ਸਰਕਾਰਾਂ ਵੱਲੋਂ 'ਡਾਂਗ ਸੇਵਾ' ਹੁੰਦੀ ਸਕੂਲਾਂ 'ਚ ਪੜ੍ਹਦੇ ਪੜ੍ਹਾਕੂ ਦੇਖਦੇ ਹੋਣਗੇ ਤਾਂ ਉਹ ਵੀ ਇਹੀ ਸੋਚਦੇ ਹੋਣਗੇ ਕਿ "ਛੱਡੋ ਕਾਲਜ਼ ਜਾਣ ਨੂੰ ਫੇਰ ਵੀ ਡਾਂਗਾਂ ਈ ਪੈਣਗੀਆਂ ਕਿਉਂ ਨਾ ਧੌਲ ਧੱਫੇ ਕਰ ਕੇ ਭਾਵ ਕਬੱਡੀ ਖੇਡ ਕੇ ਕਿਸਮਤ ਅਜ਼ਮਾਈ ਕਰ ਲਈ ਜਾਵੇ ਬੇਸ਼ੱਕ ਟੀਕੇ ਹੀ ਲਾਏ ਜਾਣ।" ਸ਼ਾਇਦ ਇਹੀ ਵਜ੍ਹਾ ਸੀ ਕਿ ਪਿਛਲੇ ਵਿਸ਼ਵ ਕੱਪ ਦੀ ਜੇਤੂ ਟੀਮ ਨੂੰ ਸਰਕਾਰੀ ਨੌਕਰੀਆਂ ਦੇਣ ਵੇਲੇ ਜਿਆਦਾਤਰ ਖਿਡਾਰੀ ਉਹ ਸਨ ਜਿਹਨਾਂ ਨੇ ਕਾਲਜ਼ ਦੇ ਦਰਸ਼ਨ ਹੀ ਨਹੀਂ ਕੀਤੇ ਸਨ।

ਅੱਜ ਚੋਣਾਂ ਤੋਂ 3 ਕੁ ਮਹੀਨੇ ਪਹਿਲਾਂ ਹੋ ਰਹੇ ਕਬੱਡੀ ਮਹਾਂਕੁੰਭ ਨੂੰ ਦੂਜੀਆਂ ਸਿਆਸੀ ਪਾਰਟੀਆਂ ਵੀ ਬਾਦਲਕਿਆਂ ਵੱਲੋਂ ਬਾਈਪਾਸ ਹੋ ਕੇ ਕਬੱਡੀ ਦੇ ਓਟ ਆਸਰੇ ‘ਚ ਆਪਣੀ ਪਾਰਟੀ ਦਾ ਪ੍ਰਚਾਰ ਦੱਸਿਆ ਜਾ ਰਿਹਾ ਹੈ ਓਥੇ 1984 ਦੇ ਇੱਕ ਪਾਸੜ ਕਤਲੇਆਮ ਦੇ ਮਹੀਨੇ ਨੂੰ ਯਾਦ ਰੱਖਣ ਦੀ ਬਜਾਏ ਸਾਰੇ ਪਰਿਵਾਰ ਵੱਲੋਂ ਸਾਹਰੁਖ ਤੇ ਸਾਥਣਾ ਦਾ ਨਾਚ ਦੇਖਣ ਨੂੰ ਵੀ ਨਿਰੋਲ ਪੰਥਕ ਸਫਾਂ ਵਿੱਚੋਂ ਫਿਟਕਾਰਾਂ ਪੈ ਰਹੀਆਂ ਹਨ। ਸਿਰਫ ਪੰਜਾਬੀਆਂ ਦੀ ਮਾਂ ਖੇਡ ਨੂੰ ਵਿਦੇਸ਼ੀ ਲੋਕਾਂ ਦੇ ਰੂਬਰੂ ਕਰਵਾਉਣ ਲਈ ਹੀ ਕਰੋੜਾਂ ਰੁਪਏ ਖਰਚੇ ਗਏ ਜਦੋਂਕਿ ਪੰਜਾਬ ਦੀ ਨੌਜ਼ਵਾਨੀ ਨੂੰ ਕਿਰਤ ਸੱਭਿਆਚਾਰ ਨਾਲ ਜੋੜਨ ਦੀ ਬਜਾਏ ਆਸ਼ਕੀ ਦੇ ਵੱਲ ਦੱਸਣ ਵਾਲੇ ਗਾਇਕ ਗਾਇਕਾਵਾਂ ਨਾਲੋਂ ਕੀ ਪੰਜਾਬ ਦੇ ਰਵਾਇਤੀ ਗਵੱਈਆਂ ਨੂੰ ਬਣਦਾ ਮਾਣ ਨਹੀਂ ਸੀ ਦਿੱਤਾ ਜਾ ਸਕਦਾ? ਜਿਸ ਨਾਲ ਉਹਨਾਂ ਨੂੰ ਕਲਾ ਲਈ ਉਮਰ ‘ਗਾਲੀ’ ਦਾ ਪਛਤਾਵਾ ਵੀ ਸ਼ਾਇਦ ਘਟ ਜਾਣਾ ਸੀ। ਕੀ ਸ਼ਾਹਰੁਖ ਕੈਟਰੀਨਾ ਵਰਗਿਆਂ ਤੇ ਵਾਤਾਵਰਣ ਸ਼ੁੱਧਤਾ ਦਾ ਢਕਵੰਜ ਰਚਣ ਵਾਲੀ ਸਰਕਾਰ ਲਈ ਆਤਿਸ਼ਬਾਜ਼ੀ ‘ਤੇ ਲੱਖਾਂ ਰੁਪਏ ਖਰਚਣਾ ਮਜ਼ਬੂਰੀ ਸੀ? ਕੀ ਇਹਨਾਂ ਪੈਸਿਆਂ ਨਾਲ ਪੰਜਾਬ ਦੇ ਕਬੱਡੀ ਲਈ ਜਵਾਨੀਆਂ ‘ਗਾਲ’ ਚੁੱਕੇ ਬਚੇ ਖੁਚੇ ਸਾਬਕਾ ਬਜ਼ੁਰਗ ਕਬੱਡੀ ਖਿਡਾਰੀਆਂ ਨੂੰ ਯਾਦ ਨਹੀਂ ਸੀ ਕੀਤਾ ਜਾ ਸਕਦਾ? ਉਹਨਾਂ ਨੂੰ ਬੇਸ਼ੱਕ 2 ਹਜਾਰ ਜਾਂ ਇਕਵੰਜਾ ਸੌ ਰੁਪਏ ਤੇ ਇੱਕ ਦਿੱਤੀ ਹੋਈ ਮਾਣ ਦੀ ਲੋਈ ਵੀ ਉਹਨਾਂ ਲਈ ਸਾਰੀ ਜਿੰਦਗੀ ਦਾ ਸਰਮਾਇਆ ਬਣ ਜਾਣੇ ਸਨ। ਪਰ ਰਾਜ ਦੇ ਨਾਂ ‘ਤੇ ਹਰ ਕਿਸੇ ਦੀ ‘ਸੇਵਾ’ ਦਾ ਬੀੜਾ ਚੁੱਕੀ ਫਿਰਦੀ ਸਰਕਾਰ ਨੂੰ ਕੌਣ ਸਮਝਾਵੇ ਕਿ ਇਉਂ ਨਹੀਂ ਇੰਝ ਕਰ? ਇੱਕ ਪਾਸੇ ਤਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਦਾ ਰਾਮ ਰੌਲਾ ਪਈ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਕਿਸੇ ਨਾ ਕਿਸੇ ਬੇਰੁਜ਼ਗਾਰ ਯੁਨੀਅਨ ਵੱਲੋਂ ਰੁਜ਼ਗਾਰ ਮੰਗਦਿਆਂ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਫੇਰ ਕੀਤੀ ਜਾਂਦੀ ਹੈ ‘ਡਾਂਗ ਸੇਵਾ’।

ਸੂਬੇ ਦੇ ਲੋਕਾਂ ਦੀ ਜੀਭ ਹਲਕ ਨਾਲ ਲੱਗੀ ਪਈ ਹੈ ਤੇ ਛੋਟੇ ਬਾਦਲ ਸਾਬ ਸਟੇਜ ‘ਤੇ ਹਾਈਡਰੋਲਿਕ ‘ਡਫੂੰਗ’ ਨਾਲ ਪ੍ਰਗਟ ਹੁੰਦੇ ਹਨ। ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਉਸਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਆ ਕੇ ਕਬੱਡੀ ਮੈਚ ਦੇਖੇ ਤੇ ਭੁੱਖੇ ਟੱਬਰ ਨੂੰ ਕੈਚੀਆਂ ਨਿਆਣਿਆਂ ਜਾਂ ਰੇਡਾਂ ਦੀਆਂ ਬਾਤਾਂ ਸੁਣਾ ਕੇ ਭੁੱਖ ਮਿਟਾ ਦੇਵੇ। ਬੁਰੁਜ਼ਗਾਰੀ ਦੀ ਝੰਬੀ ਨੌਜ਼ਵਾਨੀ ਦਿਨ ਬ ਦਿਨ ਨਸਿ਼ਆਂ ‘ਚ ਗਲਤਾਨ ਹੋ ਕੇ ਲੁੱਟਾਂ ਖੋਹਾਂ, ਨਸ਼ਾ ਤਸਕਰੀ ਵਰਗੇ ਅਸਮਾਜਿਕ ਵਰਤਾਰਿਆਂ ‘ਚ ਉਲਝਦੀ ਜਾ ਰਹੀ ਹੈ ਤੇ ਸਾਡੀ ਸੂਬਾ ਸਰਕਾਰ ਬਾਲੀਵੁੱਡ ਕਲਾਕਾਰਾਂ ਨੂੰ “ਪੰਜਾਬ ਬਹੁਤ ਅਮੀਰ ਸੂਬਾ ਹੈ” ਦੱਸ ਕੇ ਕਰੋੜਾਂ ਦੀ ਭੇਟਾ ਦੇ ਰਹੀ ਹੈ। ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਵਿਆਜ ਦੇਣ ਲਈ ਤਾਂ ਅਸੀਂ ਦੇਹਲੀ ‘ਤੇ ਦੀਵਾ ਬਾਲਣ ਵਾਲੇ ਹੋਏ ਪਏ ਆਂ। ਪੰਜਾਬ ਦੀਆਂ ਪ੍ਰਮੁੱਖ ਸੜਕਾਂ ‘ਤੇ ਸਫਰ ਕਰਨਾ ਵੀ ‘ਵਿਕਾਊ’ ਹੋ ਗਿਐ ਪਰ ਪਿੰਡਾਂ ਦੀਆਂ ਆਮ ਸੜਕਾਂ ‘ਚ ਪਏ ਟੋਇਆਂ ਵਿੱਚ ਲੋਕ ਮੱਛੀਆਂ ਪਾਲਣ ਲਈ ਤਿਆਰ ਹੋਏ ਬੈਠੇ ਹਨ। ਲੋਕਾਂ ਨੂੰ ਬਿਹਤਰ ਸਫਰ ਸਹੂਲਤਾਂ ਦੇਣ ਦੇ ਨਾਂ ‘ਤੇ ਪੰਜਾਬ ਰੋਡਵੇਜ਼ ਲੋਕਾਂ ਦੀ ਅੱਖਾਂ ਤੋਂ ਦਿਨੋ ਦਿਨ ਓਝਲ ਹੋ ਰਹੀ ਹੈ, ਲੋਕਾਂ ਦੇ ਪੁੱਤਾਂ ਨੂੰ ਦੂਰ ਦਰਾਡੇ ਪੜ੍ਹਨ ਜਾਣ ਲਈ ਵੀ ਬੱਸ ਪਾਸ ਦੀ ਸਹੂਲਤ ਲਗਭਗ ਖੋਹਣ ਕਿਨਾਰੇ ਹੈ ਤੇ ਪ੍ਰਾਈਵੇਟ ਬੱਸ ਮਾਲਕਾਂ ਵੱਲੋਂ ਘੁੱਗੀ ਨਹੀਂ ਖੰਘਣ ਦਿੱਤੀ ਜਾ ਰਹੀ। ਸਰਕਾਰੀ ਬੱਸਾਂ ਅਲੋਪ ਹੋ ਰਹੀਆਂ ਹਨ ਤੇ ‘ਬਾਦਲ ਸਰਕਾਰ’ ਦੀਆਂ ਘਰੇਲੂ ਬੱਸਾਂ ਪ੍ਰਗਟ ਹੋਣੋਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪੰਜਾਬ ਦੇ ਲੋਕ ਖਾਸ ਕਰਕੇ ਮੁੱਖ ਮੰਤਰੀ ਸਾਬ੍ਹ ਦੇ ਮਾਲਵੇ ਦੇ ਲੋਕ ਕੈਂਸਰ ਨਾਲ ਮਰ ਰਹੇ ਹਨ ਪਰ ਜਨਾਬ ਲੋਕਾਂ ਨੂੰ ਇਹ ਦਿਖਾਉਣ ‘ਚ ਰੁੱਝੇ ਹੋਏ ਹਨ ਕਿ ਉਹਨਾਂ ਦੀ ਫਿਲਮ ਸਟਾਰਾਂ ਨਾਲ ਵੀ ਕਾਫੀ ‘ਬਣਦੀ’ ਹੈ।

ਅਜਿਹੇ ਹਾਲਾਤਾਂ ਵਿੱਚ ਛੋਟੇ ਸਾਹਿਬ ਦੀ ਤਜ਼ਵੀਜ਼ ‘ਤੇ ਕਰੋੜਾਂ ਰੁਪਏ ਦੇ ਮੋਛੇ ਪਾ ਦੇਣ ਨੂੰ ਤਾਂ ਇਹੀ ਕਿਹਾ ਜਾ ਸਕਦੈ ਕਿ “ਪਿੰਡ ਡੁੱਬਣ ਕਿਨਾਰੇ... ਕਮਲੀ ਨੂੰ ਕੋਠੇ ਲਿੱਪਣ ਦੀ ਪਈ ਐ।”

73
Discussions / galt vishvaas , veham , param
« on: November 20, 2011, 04:45:25 PM »
sat sri akal ji,

Manu kisae nae pushya k jadh tusi guru granth sahib ji di palki gurudwara sahib toa kitae laa k jandae jiwe kisae dae ghar ja kitae hor odo aggae ki kardae o ?

pani dae tronk dae jandae ... pani kyun tronk dae aa .. jitho tak mai sunaya aa jaa kisae nu pushya taa ohnae apni jaan kari tak dasya aa .. aapa ayo taa kardae guru mahraj ji da sitkar kardae aa pani tronkan naal jithae ji guru jaaan gae oh jagah pavitar ho jandi aa.....

mera question

ki tahanu sach much enjj lagda k oh jagaa pavitar ho jandi tanu ni lagda aah v ik treekae da veham param jo guru nanak dev g lakha karoda samah phela door kardae aun dae c...
..

ja apa gurudwara jandae matha tak dae, sukhna sukh dae a, khand path karonae ghar vich , ki thanu ni lagda aah sab veham ...

Guru gobind singh ji nae guru manayo granth ... matlab guru mano tae ohna dae bachan manyo aah ni ki bas matha tak laya khand path kara laya chadwa chaad ta.... par apa guru dae bachan ohna nu ta padaya ni ....

ajj kalh langar di sewa b hor ho gae ajj kalh loki apne shoba layi apne vidayai langar karon lagg pae.. langar lagga aho aah ji galha falnae nae langar vich ta tumaa paa tiyan.. falne da tangre da langar vich bahut kush ana na ta bas sada jaya kar ta....

vaisa ta manu lagda gurudwara jaan da v taa ayi faida jae apa nu kush samaj lagg di bani di .... ex. jae koi gora banda ohnu mae punjabi vich kush samja ki tahnu lagda ohnu samaj laggo ... ki faida manu ous naal galh karan da ..... koi faida haa  . pata ni...


baki bai sorry jae mae galat likh taa...

74
Religion, Faith, Spirituality / Faith Moves Mountains
« on: November 18, 2011, 07:50:24 AM »
A faithful Sikh and his wife lived in a village. They had no children. One day a group of Sikhs on their way to see Guru Har Gobind stayed at their house. Both husband and wife entertained the Sikhs as best they could. When the party was about to leave, the couple asked them to pray that their wish to have a son might be fulfilled. The Sikhs prayed for the gift of a son in the family and advised the couple to meditate on God, work honestly and help the needy. The couple faithfully acted upon the advice of the Sikhs and by the grace of God, after a time they had a beautiful son. They named him Gurmukh (the Guru's Follower). The devoted parents often told stories about the Guru to the Child as he was growing up. The boy was so intelligent that he not only loved to hear about the Guru but also learned many of the Guru's hymns by heart. When Gurmukh was ten years old, both his parents died within a very short space of time leaving poor Gurmukh alone and friendless.

Gurmukh felt lonely, sad and helpless. He prayed to God in the morning and evening and always asked people about the Guru and his whereabouts. He had learnt from his mother that the Guru was very kind and helped his Sikhs in every way. He had now an intense desire to see the Guru in person and listen to his kind words. One day, a Sikh told him that Guru Har Gobind was staying at Amritsar. Gurmukh got up early, repeated the Japji (morning prayer) and set out for Amritsar in order "to see the Guru. He had covered a long distance and was near the city of Lahore when a Pathan soldier met him on the way. The soldier asked Gurmukh many questions and, finding he was alone, he forced the poor boy to work for him as a slave. The Pathan made him work very hard indeed. The boy longed to see the Guru but the Pathan would not let him go. No one dared to free him from the Pathan and poor Gurmukh longed for a sight of the Guru's face.

One day, when the boy was working on the Pathan's farm, a Sikh Masand (agent of the Guru) happened to pass by. The boy dared not go with the Sikh. He gave the Masand a paisa (a copper coin), begged him to offer it to the Guru, and to request him to help his young Sikh out of difficulties. The Masand accepted the humble offering, blessed the boy, assured him of the Guru's help and proceeded on his way. When the Masand reached the Guru at Amritsar, he placed Gurmukh's paisa before the Guru and told him the whole story, asking the Guru to help the Sikh boy. The Guru listened to the Masand attentively, smiled and said, "He has sent his Paisa with faith and God will bestow His glory on him. His paisa is more than a hundred thousand rupees to me. As regards helping him, I must say he who has faith needs no help. His faith will help him out very soon. I can only pray for him." Saying this, the Guru stood up and all the Sikhs joined him in praying to God to help the Sikh out of his troubles.
Back in Lahore, the poor boy was expecting help from the Guru day and night. With every rising sun he would pray hopefully, but the setting sun always left him as sad and disappointed as ever.

One day, the Pathan asked Gurmukh to accompany him to a village carrying one of his suitcases. It was summer and the suitcase was so heavy that the boy could hardly walk. Tired by the heat and the journey, they stopped at a well to rest and take a drink. As the Pathan was drawing water from the well, his foot slipped and he tumbeld over into it. Gurmukh tried his best to save the Pathan and cried for help, but the Pathan had drowned before anyone could come to help. Gurmukh thought to himself, "If I go back to the Pathan's house and tell the truth, nobody will believe me, and I will be called a murderer. Even if they believe me, they will keep me as a slave forever and make me work hard for life." He did not know what to do. At last he sat down and began to sing the following hymn of the Guru:


"The hot wind (misfortune) does not touch the man who accepts the protection of the Lord.
Round about me is God's fence so nothing can hurt me I have found the true Guru who leads me to God. He has given me God's name as a medicine and 1 have
fixed my attention on the one God. The Saviour has saved me and cured all my sickness.
Says Nanak, mercy is shown to me, and God is my helper."

Having repeated the hymn he decided to run away and seek the protection of the Guru. In order to find out what was in the suitcase and whether it was worthwhile carrying it along, he opened it, and found it full of clothes, jewels! ornaments of gold, and two thousand rupees. Gurmukh decided to offer everything to the Guru. He tied them all up and set off for Amritsar. Night overtook him near a village and he asked for a night's lodging in the house of a woman whose husband was away on business. Gurmukh was allowed to sleep in the front room.

The woman felt suspicious about the suitcase. When the boy was sound asleep the woman opened it and was surprised to find so much wealth. She decided to steal it, so she went to a neighbour and promised to give him half of the riches if he would kill the boy and dispose of his body. The neighbour agreed, and at dead of night, he came in and strangled the stranger to death. But, during the night, the woman's husband had come back and, taking the boy to be a beggar, he had turned him out and had gone to sleep in his place and so, it was not Gurmukh who was murdered, but the woman's husband. Next morning Gurmukh came back into the front room to get the suitcase and start on his journey. His hair stood on end with fright when he saw the dead man. At once he picked up the suitcase and took to his heels fearing lest he should be arrested for murder. With his mind fixed on the Guru he ran as fast as he could. He did not rest anywhere, and walked day and night. Weary and tired at last he reached Amritsar, where he went to the Guru placed the suitcase before him and bowed. The Guru at once left his seat and embraced him, and told his Sikhs how firm faith helps those who have it. Gurmukh was asked to buy horses with the money he had brought and in a short time he became an expert horse trader.

"A hundred thousand ways we may earn money, save or spend

A hundred thousand may come and go through our hands

If these honours are not counted on the day of reckoning

Where shall we escape to?

A hundred thousand sermons from holy books you may hear

A hundred thousand pandits may explain the epics to you

if these honours are not counted on the day of reckoning
Consider them wasted: for they have been rejected by God.

With the True Name comes honour, The Creator's Name brings grace; If day and night He lives in our hearts He will be gracious, says Nanak, And we shall be saved."
(Rag Asa Guru Granth Sahib)


75
Tutorials / how to post any topic ?
« on: November 10, 2011, 10:40:09 AM »
sat sri akal ji sab nu,

Myself Mand

                                                             Post kiwe karni aa

Sab toa phela apa nu aah gyan hona jaroori aa k, sab toa top tae jerdiyan tabs na ohna sarya dae ki- ki kam waa..

ahna saria tabs da appo apne kam hun.. appo apni ana di jagah aa aa .. tusi har ik tab vich kush naya dekho gae...

par appa muda waa k post kiwe karni ... post karn layi sanu Forum vali tab vich jana pena .... jadh tusi forum vich jao gae ta tusi forum dae 6 hissae dekhnae hun ohna dae naam hun : PunjabiJanta Thana Sadar 2. Lounge / Jail Pinjra 3. Fun Shun Junction   4.Downloads  5. Entertainment  6. Hobbies Interests Lifestyle ....

ahh 6 hissae (parts) nu hor aggae hissae vich vandaya hoya ana vich hor section hun.... haan jadon appa koi topic post karna aa appa aah dekh lena k oh ahna 6 hissae vicho kis naal related aah tae kis section vich post karna..

Jiwe k apa Kush shayari bare topic post karna choundae aa tae pher appa kiwe sahi tikane tae post kara gae... 1. phela apa Forum vich jawa othae ja k apa number 3 Fun Shun Junction   dekha gae tae pher ous dae section dekhga gae k apna shayari kis vich ja sakdi aa ess dae vakhre vakhre 3 section hun ohna dae naam inj hun : 1. Fun Time 2. Jokes Majaak 3. Shayari....
apa shayri post karni tae pher apa shayari tae click kar gae tae shayari vale section vich chalae jawa gae.

othae sajjae banhae 4 option hunia pher huni ohna vich: 1. New Topic 2. New Poll .......
pher appa new topic tae click karna ... othae click karya kush naya pane samnhe aa jana tae ous tae top vich likhya hona Start New Topic  ous to thalae dekho gae tae likhya hona Subject

Subject vich appa apne topic da naam likh dae k aah kis bare haa... ous tae thalle kush hor kaffi saria tabs honia jina use kar k appa apne writing nu ja apne topic vadiya ta maslae daar bana sakdae aa... tae ohna toa thalle dekho gae ta box ous vich tusi apna material jo tusi post karna chounda othae sutt dena ja paa dena ja likh dina tae pher last vich  post tae click kar dena.

AAh sara tusi padh lawo tae samj lawo ta tusi ik mahtav pooran post pj naal share kar sakde o.





1.


2.


3.


4.



76
ਮੇਰੀ ਕੌਮ ਦੀਆਂ ਮਹਿਫ਼ਲਾਂ ਸੁੰਨੀਆਂ ਜੋ
ਤੇਰੀ ਗੈਰ-ਹਾਜ਼ਰੀ ਕਰਨ ਬਿਆਨ ਬਾਪੂ
ਕੌਮ ਵੱਖਰੀ,ਸੰਸਕਾਰ,ਸੱਭਿਆਚਾਰ ਵੱਖਰਾ
... ਪੈ ਗਈ ਖਤਰੇ ਕਿਉਂ ਫੇਰ ਵੀ ਪਛਾਣ ਬਾਪੂ"

"ਆਜਾ ਬਾਬਾ ਤੂੰ ਅੱਜ ਫੇਰ ਤੀਰ ਫੜਕੇ
ਤੇਰੇ ਸਾਹੀਂ ਅਸੀਂ ਲਵਾਂਗੇ ਸਾਹ ਬਾਪੂ
ਜੋ ਚਾੜੀਆਂ ਭਾਜੀਆਂ ਬਿਪਰਾਂ ਨੇ
ਇੱਕ ਵਾਰ ਹੀ ਦਿਆਂਗੇ ਲਾਹ ਬਾਪੂ"

"ਬੱਸ ਆਜਾ ਹੁਣ ਹੋਰ ਨਾਂ ਮੰਗ ਕੋਈ
ਇੱਕ-ਇੱਕ ਜਖ਼ਮ ਦਾ ਲੈ ਲਵਾਂਗੇ ਹਿਸਾਬ ਬਾਪੂ
ਗੱਦਾਰਾਂ,ਮੱਕਾਰਾਂ,ਸਰਕਾਰਾਂ ਦੇ ਵਿੱਚ ਘਿਰਿਆ
ਤੈਨੂੰ ਉਡੀਕਦਾ ਅੱਜ ਪੰਜਾਬ ਬਾਪੂ"........

-----ਰਾਜ ਕਰੇਗਾ ਖ਼ਾਲਸਾ-----

77
ਜ਼ਾਲਿਮ ਰੋਜ਼ ਜਮਦੇ ਫਿਰ ਮੁੱਕ ਜਾਂਦੇ
ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ,

ਬੜੇ ਕੌਮ ਨੇ ਫੱਟ ਗੰਭੀਰ ਖਾਧੇ
ਅਗਲੇ ਮਿਲ ਜਾਂਦੇ, ਪਿਛਲੇ ਸੁੱਕਦੇ ਨਹੀਂ,
... ...
ਲੱਗਦੇ ਸ਼ਹੀਦਾਂ ਦੀ ਯਾਦ ‘ਚ ਰੋਜ਼ ਮੇਲੇ
ਲੋਕ ਪਾਪੀ ਦੀ ਕਬਰ ਤੇ ਥੁੱਕਦੇ ਵੀ ਨਹੀਂ,

ਗੋਲੀਆਂ ਵੈਰੀ ਜੇ ਗਿਣ ਕੇ ਮਾਰਦੇ ਨਹੀਂ
ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ

Deg teg fateh, Panth ki Jeet

Waheguru ji ka khalsa Waheguru ji ki Fateh

Bole so Nihal, Satt shri akal


78
Pics / ਨੀਂਦ ਨਾ ਵੇਖੇ ਬਿਸਤਰਾ....
« on: November 10, 2011, 09:32:50 AM »

ਨੀਂਦ ਨਾ ਵੇਖੇ ਬਿਸਤਰਾ....


79
Religion, Faith, Spirituality / ki boliyae ki akhiyae
« on: November 10, 2011, 09:30:55 AM »



ki boliyae ki akhiyae

80



ਛੱਡ ਦੇ ਓਸ ਦਾਤਾ ਦੇ ਉੱਤੇ
ਤੇ ਬਣ ਜਾ ਆਪ ਨਿਮਾਣਾ
ਦਿਲ ਤੇਰੇ ਦੀਆ ਬੁੱਝਣ ਵਾਲਾ ਓ ਨਾਨਕ ਮਨਭਾਣਾ
ਸਰਦਲ ਤੇ ਤੂੰ ਸਿਰ ਰੱਖ ਕੇ ਆਪਣੀ ਤਕਦੀਰ ਜਗਾ ਲੇ
ਇਹ ਪਿਆਸੇ ਦੀ ਮੰਜਿਲ ਹੈ ਤੂੰ ਆਪਣੀ ਪਿਆਸ ਬੁਝਾ ਲੈ
... ਰਾਤ ਗਮਾ ਲੰਮੀ ਤਾ ਕੀ ਸਵੇਰ ਤਾ ਹੋ ਸਕਦੀ ਏ
ਹਨੇਰ ਨਹੀ ਦਾਤਾ ਦੇ ਘਰ ਵਿੱਚ ਦੇਰ ਤਾ ਹੋ ਸਕਦੀ ਏ
ਸੇਵਾ ਪਿਆਰ ਦਾ ਰਸਤਾ ਫੜ ਲੇ ਜੇ ਹੈ ਉਸਨੂੰ ਪਾਣਾ
ਉੱਚਾ ਦਰ ਬਾਬੇ ਨਾਨਕ ਦਾ
ਉੱਚਾ ਦਰ ਬਾਬੇ ਨਾਨਕ ਦਾ

Pages: 1 2 3 [4] 5 6 7 8 9 ... 34