November 22, 2024, 06:12:36 AM

Show Posts

This section allows you to view all posts made by this member. Note that you can only see posts made in areas you currently have access to.


Messages - ਫੱਤੋ ਦਾ ਯਾਰ

Pages: 1 ... 4 5 6 7 8 [9] 10
161
Jokes Majaak / Re: Santa Take bath..
« on: August 13, 2012, 02:28:08 AM »
 ok  v pj  waleo.... :okk:

162
Shayari / Re: sunny leon
« on: August 13, 2012, 02:23:42 AM »
awe sali punjabia di bezti kraundi firdi a world ch.........  :thaa: :thaa:

163
Shayari / Re: Desi Boyzz....
« on: August 13, 2012, 02:20:36 AM »
tu jani e mc donalds,
te khawe kfc ch khane..
asi aje v khush ho jane a..
khake bhathi de dane...........ok?

164
Shayari / ਪਿਆਰ ਤੇਰਾ
« on: August 13, 2012, 02:16:28 AM »
ς੭ ਸਾਨੂੰ ਦਿਲ ਦੀਆਂ ਤੂੰ ਕਦੇ ਪੁੱਛੀਆਂ ਨਾ , ਆਪ ਕਹਿਣੋ ਅਸੀਂ ਕੁੱਝ ਸੰਗਦੇ ਰਹੇ ..

ς੭ ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ'ਚ , ਉਵੇਂ ਨੈਣਾਂ'ਚੋਂ ਖੁਆਬ ਸਾਡੇ ਲੰਘਦੇ ਰਹੇ ..

ς੭ ਬਿਨਾ ਮੰਗਿਆਂ ਹੀ ਦੁੱਖ ਸਾਨੂੰ ਮਿਲ ਗਏ ਬਥੇਰੇ , ਇੱਕ ਮਿਲਿਆ ਨਾ ਪਿਆਰ ਤੇਰਾ ਜੋ ਰੱਬ ਕੋਲੋਂ ਸਦਾ ਮੰਗਦੇ ਰਹੇ ... :love: :blush:

165
Shayari / Re: sunny leon
« on: August 10, 2012, 06:36:29 AM »
kaim a...

166
Shayari / sunny leon
« on: August 10, 2012, 06:32:15 AM »
ਬੰਦੇ ਕੋਲ ਇੱਜ਼ਤ
ਵੀ ਹੋਣੀ ਜ਼ਰੂਰੀ ਆ,
ਪੈਸਾ ਤਾਂ Sunny Leone ਕੋਲ
ਵੀ ਬਹੁਤ ਆ

167
Shayari / Desi Boyzz....
« on: August 10, 2012, 06:25:00 AM »
ਤੂੰ ਜਾਨੀ McDonalds ਤੇ
ਖਾਨੀ KFC ਚ'ਖਾਣੇ,
ਅਸੀ ਤਾ ਅਜੇ ਵੀ ਖੁਸ਼ ਹੋ ਜਾਨੇ
ਖਾ ਕੇ ਭੱਠੀ ਵਾਲੇ
ਦਾਣੇ ...

168
Shayari / Pyar Di kadar..
« on: August 10, 2012, 06:23:22 AM »
ਅਕਸਰ
ਅਸੀਂ ਓਹਨਾ ਲੋਕਾ ਮਗਰ
ਦੋੜਦੇ ਹਾਂ ਜੋ ਸਾਡੀ ਪਰਵਾਹ
ਨਹੀ ਕਰਦੇ........!!!
ਰੁਕੋ ਮੁੜੋ ਤੇ ਪਿਛੇ ਦੇਖੋ.....!!!
♥ !!!
ਓਹਨਾ ਦੀ ਕਦਰ ਕਰੋ.....ਜੋ
ਤੁਹਾਡੇ ਮਗਰ ਦੋੜ ਰਹੇ
ਹੋਣਗੇ.....!! ♥

169
Love Pyar / paisa
« on: August 10, 2012, 06:20:18 AM »
ਅਸੀ ਤਾ ਪਿਆਰ ਦੇ ਭੁੱਖ਼ੇ ਆ_______

______ਪੈਸਾ ਤਾ ਕੰਜਰਾ ਕੋਲ ਵੀ ਬਹੁਤ ਹੁੰਦਾ =D>

170
Pics / Re: Funny
« on: August 10, 2012, 06:17:26 AM »
yes...brozz

171
Shayari / Madi Kismat
« on: August 06, 2012, 04:20:32 AM »
ਜਦ ਕੁੜੀਆ ਮੰਨਦੀਆ ਸੀ ਉਸ ਵੇਲੇ ਸਾਡਾ ਦਿਲ
ਨੀ ਮਨਿਆ..
ਹੁੰਨ ਦਿਲ ਕਰਦਾ ਆ ਕੇ ਕੋਈ ਸੇਟ ਕਰ ਈ ਲਈਏ ਹੁਣ
ਕੋਈ
ਕੁੜੀ ਨੀ ਮੰਨਦੀ
ਵਾਹ ਕਿਸਮਤ ਦਿਆ ਬਲੀਆ,ਰਿੰਨੀ ਖੀਰ ਤੇ ਬਣ
ਗਿਆ ਦਲੀਆ ;) : :D: :D: :D: :thinking:

172
Jokes Majaak / Re: Santa Take bath..
« on: August 05, 2012, 03:10:05 AM »
chal veer jida tusi kaho.......... :okk:

173
Jokes Majaak / Re: Santa Take bath..
« on: August 05, 2012, 03:00:09 AM »
ah chammak challo ji nu smjhao koi,,,,,,,

174
Pics / Funny
« on: August 05, 2012, 02:56:22 AM »
Diet te v rehna pai skda ... :D: :D: :D:

175
Jokes Majaak / Re: Santa Take bath..
« on: August 05, 2012, 02:41:13 AM »
i know history frndz...bi its not those santa banta,,,they r comedian yr,,,,,,,,,,,,, :thinking:

176
Jokes Majaak / Night Call
« on: July 14, 2012, 03:21:06 AM »
Phone Rings at Night.

Husband: If its for me then say I am not at home.

Wife: He is at home.

Husband: In anger "What the hell'?

Wife: Shut up It was for ME. :comeon: :comeon: :D: :D: :D:

177
Jokes Majaak / Santa Take bath..
« on: July 13, 2012, 06:46:45 AM »
Santa Naha raha tha tabhi. Banta ne door bell bajaya.
or Santa bina kapde pehne darwaza kholne gya.

Banta- Abe kuch pehen to liya hota.
$
$
$
$ $
$
Santa andar gaya or chappal pehen ke aa
gaya.  :laugh: :laugh: :D: :D: :D:

178
Jokes Majaak / Bipasha..
« on: July 13, 2012, 06:29:58 AM »
Bipasha ko ladka hua kala..
John ne kaha :-
Tu gori,
Main gora,
Ladka kaise KALA?
Bipasha boli :- Tu HOT
Mai HOT...
.
.
.
. JAL gaya sala  :D: :D: :D: :blowout:

179
Shayari / Lt.Dara Singh
« on: July 12, 2012, 10:23:37 PM »
ਅੱਜ ਫੇਰ ਦੁਖੀ ਹੈ ਪੰਜਾਬ ਸਾਰਾ
ਇੱਕ ਹੋਰ ਸੂਰਮਾ ਤੁਰ ਗਿਆ ਵਾਂਗ ਬਹਾਰਾਂ
ਵਸਦਾ ਰਹੁ ਦਿਲਾਂ ਵਿੱਚ ਸਾਰਿਆਂ ਦੇ
ਓਹ ਜੱਟ ਕਦੇ ਵੀ ਨੀ ਸੀ ਹਾਰਿਆ
ਅੱਜ ਮੌਤ ਨੇ " ਦਾਰਾ ਸਿੰਘ ਜੀ " ਨੂੰ ਹਰਾ ਦਿੱਤਾ
" ਸਿੰਘ " ਤੋਂ " ਸ਼ਹੀਦ" ਬਣਾ ਦਿੱਤਾ ।....

180
Introductions / New Friends / Good Mrng
« on: July 12, 2012, 10:20:34 PM »
ਦੁਨੀਆ ਨੂੰ ਤਮਾਸ਼ਾ ਦਿਖਾਉਣ ਦਾ ਫਾਇਦਾ ਕੀ ਏ.......ਇੰਝ ਇਕੱਲਿਆਂ-ਇਕੱਲਿਆਂ ਰੋਣ ਦਾ ਫਾਇਦਾ ਕੀ ਏ........ਦੁੱਖ ਸੁਣਾਉਣ ਲਈ ਵੀ ਕਿਸੇ ਦਾ ਸਾਥ ਹੋਣਾ ਚਾਹੀਦਾ..........ਇੰਝ ਖੁੱਦ ਨੂੰ ਦੁੱਖ ਸੁਣਾਉਣ ਦਾ ਫਾਇਦਾ ਕੀ ਏ.....!!... :dnk: :love:

Pages: 1 ... 4 5 6 7 8 [9] 10