April 27, 2024, 10:55:25 AM

Show Posts

This section allows you to view all posts made by this member. Note that you can only see posts made in areas you currently have access to.


Messages - ਫੱਤੋ ਦਾ ਯਾਰ

Pages: [1] 2 3 4 5 6 ... 10
1
Shayari / Maa
« on: December 11, 2012, 08:21:03 AM »
ਦੁਨੀਆ jisma ਅਤੇ ਪੈਸੇ ਦੀ ਮੰਡੀ ਬਣ ਗਈ
 :
 :
 pyar ਤਾਂ ਹੁਣ ਇਕੱਲਾ ਮਾਵਾਂ ਦੇ dil vich
 reh gaeya ...... :dnk: :dnk:

2
Jokes Majaak / Hehe....
« on: December 07, 2012, 11:21:52 PM »

ਤੈਨੂ ਮੇਰੇ ਇਕਲੇ ਹੋਣ ਦਾ ਅਹਿਸਾਸ , ਮੇਰੇ ਮਰਨ ਤੋਂ
 ਬਾਅਦ ਹੋਵੇਗਾ ,
 _____ਜਦੋ ਸਿਰਫ ਤੂੰ ਰੋਏਗੀ,ਤੇ ਬਾਕੀ ਜਲੇਬੀਆਂ ਤੇ
 ਹੋਣਗੇ____ :P

3
Shayari / Chandigarh waliye......
« on: December 07, 2012, 11:18:08 PM »
ਝੋਨਾ ਵੱਢ ਕੇ ਬੁਲਟ ਲਿਆਉਣਾ ਬਾਪੂ ਕਰ ਲਿਆ
 ਤਿਆਰ ... ਨੀ ਚੰਡੀਗੜ ਵਾਲੀਏ ਹੁਣ ਬੁਲਟ ਤੇ
 ਮੁੜਨਗੇ ਯਾਰ ... ਬੁਲਟ ਲੈਣ ਦੀ ਰੀਝ ਬੜੇ ਮੈਂ ਚਿਰ
 ਤੋਂ ਲਾ ਕੇ
 ਬੈਠਾ ਸੀ , ਬੁਲਟ ਹੀ ਲੈਣਾ ਬੁਲਟ
 ਹੀ ਲੈਣਾ ਏਹੀ ਜਿੱਦ ਪਗਾ ਕੇ ਬੈਠਾ ਸੀ, ਬਾਪੂ
 ਕਹਿੰਦਾ ਸੀ ਬੁਲਟ ਕੀ ਕਰਨਾ ਲੈ ਲੈਨੇਂ ਆਂ
 ਪੁੱਤ ਕਾਰ , ਨੀ ਚੰਡੀਗੜ ਵਾਲੀਏ ... :D

4
Shayari / ★★★
« on: December 07, 2012, 11:16:31 PM »
ਕੀਨਿਆ ਰਾਤਾ ਬੀਤ ਗਈਆਂ__ਕੀਨੇ ਦਿਨ ਬੀਤ
 ਗਏ__
 ┊  ┊  ┊  ┊
 ┊  ┊  ┊  ★
 ┊  ┊  ☆
 ┊  ★
 ☆
 ਬਸ ਬੀਤੇ ਨਹੀ ਯਾਦਾ ਦੇ ਓਹ ਪਲ__ਤੇ ਗੁਜਰਿਆ
 ਹੋਇਆ ਕਲ__
 ┊  ┊  ┊  ┊
 ┊  ┊  ┊  ★
 ┊  ┊  ☆
 ┊  ★
 ☆
 ਬੀਤੀ ਨਹੀ ਓਹ ਅਖਾ ਦੀ ਨਮੀ__ਤੇ ਇਕ
 ਤੇਰੀ ਕਮੀ_______

5
Shayari / Dunia
« on: December 07, 2012, 11:15:21 PM »
ਗੱਲ ਲੱਗ ਪਿੱਠਤੇ ਕਰਦੇ ਵਾਰ ਦੇਖੇ ਨੇ,,,
 ਵਕਤ ਪੈਣ ਤੇ ਬਦਲਦੇ ਮੈ ਯਾਰ ਦੇਖੇ ਨੇ,,,

 ਪਿਉ ਨੂੰ ਕੈਸਰ ਮਾ ਬੀਮਾਰ ਛੋਟਾ ਭਰਾ ਘਰ
 ਸਟੇਜ ਤੇ ਨੱਚਦੇ ਮਜਬੂਰੀ ਵਿੱਚ ਨਾਚਾਰ ਦੇਖੇ ਨੇ,,

 ਆਪਣੇ ਮਾਪਿਆ ਨੂੰ ਪੁੱਛਦੇ ਨਹੀ ਪਾਣੀ ਜਿਹੜੇ ਕਦੇ
 ਦੂਜਿਆ ਦੇ ਮਾਪਿਆ ਦਾ ਕਰਦੇ ਸਤਿਕਾਰ ਦੇਖੇ ਨੇ,,,

 ਮਰਦੇ ਪਿਉ ਨੂੰ ਪੈਸੇ ਖੁਣੋ ਹਸਪਤਾਲ ਨਹੀ ਲਜਾਦੇ
 ਬਾਦੋ ਉਹਦੀਆ ਅਸਤੀਆ ਲਜਾਦੇ ਹਰਿਦੁਆਰ ਦੇਖੇ ਨੇ,,,

 ਬੜੇ ਅਨਪੜ ਮੇਰੇ ਦੇਸ਼ ਚ ਲੱਗੇ ਨੇ ਵੱਡੇ ਅਫਸਰ
 ਤੇ ਲੋੱਖਾ ਵੱਡੀਆ ਡਿਗਰੀਆ ਲੈ ਘੁੰਮਦੇ ਬੇਰੁਜਗਾਰ ਦੇਖੇ ਨੇ,,,

 ਉਹਦੀ ਰਜਾ ਦੀ ਗੱਲ ਹੈ 'Jhande' ਯਕੀਨ ਰੱਖ
 ਲੱਖਾ ਤੋ ਕੱਖ ਕੱਖਾ ਤੋ ਹੁੰਦੇ ਬੜੇ ਸਟਾਰ ਦੇਖੇ ਨੇ....!!

6
Shayari / PeG
« on: December 07, 2012, 11:14:29 PM »
ਤੇਰੇ ਬਾਪੂ ਨੂੰ PeG ਲਵਾ ਕੇ,
 ਲੈ ਜਾਣਾ ਤੈਨੂੰ ਭਜਾ ਕੇ ...!!

7
Shayari / L@dDi
« on: December 07, 2012, 11:13:43 PM »
ਦਾਅ ਕਿਸੇ ਲੱਗਦਾ ਜਿੱਥੇ, ਹਰ ਕੋਈ ਲਾਉਦਾਂ ਏ..
 ਫੜਿਆ ਜਾਵੇ ਚੋਰ, ਨਹੀ ਤਾਂ ਸਾਧ ਕਹਾਉਦਾ ਏ..

8
Shayari / ਕਾਸ਼
« on: October 05, 2012, 07:24:39 AM »
ਕਾਸ਼ ♥ ਨੂੰ ਇਹ pehla ਪਤਾ ਲੱਗ ਜਾਂਦਾ ,
 ki

 ਮੁਹੱਬਤ sirf ਉਦੋਂ ਤੱਕ ਵਧੀਆ ਲੱਗਦੀ ਆ ,
 ਜਦੋਂ ਤੱਕ ਹੁੰਦੀ ਨਹੀਂ ...... ...... .... ♥

9
Shayari / Love
« on: October 05, 2012, 07:24:02 AM »
♥ ਪਿਆਰ ਤਾਂ ਸੱਚਾ ਹੁੰਦਾ ਹੈ
 ਬੱਸ ਕਰਨ ਵਾਲੇ ਹੀ ਝੂੱਠੇ ਹੁੰਦੇ ਨੇ ♥

10
Shayari / ਜੁਰਮ
« on: October 04, 2012, 07:05:03 AM »
ਕਿਥੋਂ ਲੈ ਕੇ ਆਵਾ ਹੁਨਰ ਉਹਨਾ ਨੂ ਮਨਾਉਣ
 ਦਾ ...................
 ਕੋਈ ਜਵਾਬ ਨਹੀ ਸੀ ਉਹਨਾ ਦੇ ਰੁਸ ਜਾਣ
 ਦਾ......................
 ਮੁਹਬਤ ਵਿਚ ਸਜ਼ਾ ਮੈਨੂ
 ... ਹੀ ਮਿਲਣੀ ਸੀ .....
 ਕਿਓਂ ਕੀ ਜੁਰਮ ਮੈ ਹੀ ਕੀਤਾ ਸੀ ਉਸ ਨਾਲ
 ਦਿਲ
 ਲਾਉਣ ਦਾ,,,,,, :Bye: :Bye:

11
Jokes Majaak / ਡੱਡੂ
« on: October 04, 2012, 07:03:13 AM »
ਮੈ ਤੇ ਐਂਵੇ ਉਦਾਸ ਬੈਠਾ ਪਾਣੀ ਚ ਪਥਰ ਮਾਰ
 ਰਿਹਾ ਸੀ.
 ਅਚਾਨਕ ਇਕ ਡੱਡੂ ਨਿਕਲਿਆ,
 ਕਹਿੰਦਾ ......ਪਾਣੀ ਚ ਆ ,
 ਤੇਰੀ ਉਦਾਸੀ ਮੁਕਾਂਵਾ .........
 ਛੌਟੇ ਮੁੰਡੇ ਦਾ ਸਿਰ ਪਾੜ ਦਿਤਾ ਈ  :D: :D:

12
Jokes Majaak / ਸਕੂਲ ਦੇ ਬੱਚੇ
« on: October 04, 2012, 07:01:23 AM »
wadiya ਸਕੂਲ ਦੇ ਬੱਚੇ:- " Oh!!
 Woww..
 look a monkey is
 sleeping..lets nt distrb"
 ਤੇ ਸਰਕਾਰੀ ਸਕੂਲ ਦੇ
 ਬੱਚੇ:-
 " ਦੇਖ
 ਤੇਰਾ ਬੂੜਾ ਸੁੱਤਾ ਪਿਆ...ਰੋੜਾ ਮਾਰ
 ਸਾਲੇ ਦੇ....... :thaa: :thaa: :thaa: :thaa:

13
Shayari / Re: ਆਸ਼ਿਕ
« on: October 04, 2012, 07:00:10 AM »
thanku 22 ji :rockon:

14
Shayari / Re: Realty
« on: October 04, 2012, 06:59:19 AM »
thankju veero :rockon: :rockon:

15
Jokes Majaak / ਚੰਦ
« on: October 03, 2012, 10:46:00 AM »
ਕੁੜੀ: ਤੂ ਮੇਰੇ ਲਈ ਕੀ ਕਰ ਸਕਦਾ ਹੈ ??
 ਮੁੰਡਾ : ਦਸ ਕੀ ਕਰਾ???
 ਕੁੜੀ : ਮੇਰੇ ਲਈ ਚੰਦ ਤੋੜ ਕੇ ਲਿਆ,
 ਮੁੰਡਾ : ਫਿਰ ਈਦ ਤੇਰੇ ਬੁੜੇ ਨੂ ਦੇਖ ਕੇ ਮਾਨਾਵਾਗੇ... :D: :D:

16
Jokes Majaak / ਗੋਲਗੱਪਾ
« on: October 03, 2012, 10:44:42 AM »
ਇਹ ਗਲ ਸੁਨ ਕੇ kudi de ਹਥੋ ਗੋਲਗੱਪਾ ਈ ਡਿਗ ਪਿਆ
 ..
 ..
 ..
 ..
 ..
 ..
 ..
 ..
 ..
 ..
 ਜਦੋ ਰੇਹੜੀ ਵਾਲੇ ਨੇ ਕਿਹਾ ,, ਹੁਣ ਪੰਜਾ ਦੇ 3 ਈ ਗੋਲਗੱਪੇ ਆਉਂਦੇ ਆ.,,lolz  :D: :D: :laugh: :laugh:

17
Shayari / Realty
« on: September 30, 2012, 10:47:32 AM »
20 ਦਾ ਨੋਟ ਬਹੁਤ ਜਿਆਦਾ ਲਗਦਾ ਹੈ, ਜਦੋ ਕਿਸੇ ਗਰੀਬ ਨੂੰ ਦੇਣਾ ਹੋਵੇ,
 ਪਰ ਜੇ ਹੋਟਲ ਵਿਚ ਟਿੱਪ ਦੇਣੀ ਹੋਵੇ ਤਾਂ ਬਹੁਤ ਘੱਟ ਲੱਗਦੇ ਹੱਨ !

 3 ਮਿੰਟ ਰੱਬ ਨੂੰ ਯਾਦ ਕਰਨਾਂ ਬਹੂਤ ਔਖਾ,
 ਪਰ 3 ਘੰਟੇ ਫਿਲਮ ਦੇਖਣਾ ਆਸਾਨ !

 ਪੁਰਾ ਦਿੰਨ ਮਿੱਹਨਤ ਕਰਨ ਤੋ ਬਾਅਦ ਜਿੱਮ ਜਾਣ ਤੇ ਨਹੀ ਥੱਕਦੇ,
 ਮਾਂ ਬਾਪ ਦੇ ਪੈਰ ਦਬਾਉਣੇ ਹੋਣ ਤਾ ਅਸੀਂ ਥੱਕ ਜਾਂਦੇ ਹਾਂ !

 Valentine's Day ਲਈ ਅਸੀ ਪੁਰਾ ਸਾਲ ਇਂਤਜਾਰ ਕਰਦੇ ਹਾਂ,
 Mother's Day ਕੱਦ ਹੇ ਸਾਨੁੰ ਪਤਾ ਹੀ ਨਹੀ !

 ਇੱਕ ਰੋਟੀ ਨਹੀ ਦੇ ਸਕੇਆ ਉਸ ਮਾਸੁਮ ਬੱਚੇ ਨੁੰ ਕੋਈ,
 ਪਰ ਉਹ ਤਸਵੀਰ ਲੱਖਾ ਵਿਚ ਵਿਕ ਗਈ,
 ਜਿਸ ਵਿਚ ਉਹ ਬੱਚਾ ਰੋਟੀ ਲਈ ਉਦਾਸ ਬੈਠਾ ਸੀ_,!!!! :thinking: :thinking:

18
Shayari / ਜਿੰਦਗੀ
« on: September 30, 2012, 10:45:39 AM »
♥♥ ਕਦੀ ਜਿੰਦਗੀ ਦੀ ਆਸ ਕਰਦੇ ਆ ♥♥
 ♥♥ ਕਦੀ ਮੋਤ ਦਾ ਇੰਤਜ਼ਾਰ ਕਰਦੇ ਆ ♥♥
 ♥♥ ਉਹ ਲੋਕ ਸਾਡੇ ਤੋਂ ਕਿਉ ਦੂਰ ਰਹੰਦੇ ਨੇ ♥♥
 ...
 ♥♥ ਜਿਹਨਾ ਨੂੰ ਅਸੀਂ ਜਿੰਦਗੀ ਤੋਂ ਵੀ ਵਧ ਪਿਆਰ
 ਕਰਦੇ ਆ ♥♥

19
Shayari / ਕਮਲੇ
« on: September 30, 2012, 10:44:48 AM »
ਬਹੁਤਾ ਨੇੜੇ ਹੋ ਕ ਜਦ ਕੋਈ ਦੂਰ ਹੁੰਦਾ,

 ਦਿਲ ਕਮਲੇ ਨੂ ਦੁਖ ਤਾ ਓਦੋਂ ਜਰੂਰ ਹੁੰਦਾ.! :sad: :sad:

20
Shayari / ਮਾਂ
« on: September 30, 2012, 10:43:58 AM »
ਉਹਨੂੰ ਪੂਜਦਾ ਹੈ ਸਾਰਾ ਜੱਗ ਜਿਹੜਾ ਦੇਵੇ ਨਾ ਦਿਖਾਈ..

 ਮਾਂ ਨੂੰ ਪੂਜਦਾ ਨਾ ਕੌਈ ਜੀਹਨੇ ਦੁਨੀਆ ਵਿਖਾਈ....! :thinking: :thinking:

Pages: [1] 2 3 4 5 6 ... 10