1
ਦੁਨੀਆ jisma ਅਤੇ ਪੈਸੇ ਦੀ ਮੰਡੀ ਬਣ ਗਈ
:
:
pyar ਤਾਂ ਹੁਣ ਇਕੱਲਾ ਮਾਵਾਂ ਦੇ dil vich
reh gaeya ...... :dnk: :dnk:
:
:
pyar ਤਾਂ ਹੁਣ ਇਕੱਲਾ ਮਾਵਾਂ ਦੇ dil vich
reh gaeya ...... :dnk: :dnk:
This section allows you to view all posts made by this member. Note that you can only see posts made in areas you currently have access to. 2
Jokes Majaak / Hehe....« on: December 07, 2012, 11:21:52 PM »ਤੈਨੂ ਮੇਰੇ ਇਕਲੇ ਹੋਣ ਦਾ ਅਹਿਸਾਸ , ਮੇਰੇ ਮਰਨ ਤੋਂ ਬਾਅਦ ਹੋਵੇਗਾ , _____ਜਦੋ ਸਿਰਫ ਤੂੰ ਰੋਏਗੀ,ਤੇ ਬਾਕੀ ਜਲੇਬੀਆਂ ਤੇ ਹੋਣਗੇ____ 3
Shayari / Chandigarh waliye......« on: December 07, 2012, 11:18:08 PM »
ਝੋਨਾ ਵੱਢ ਕੇ ਬੁਲਟ ਲਿਆਉਣਾ ਬਾਪੂ ਕਰ ਲਿਆ
ਤਿਆਰ ... ਨੀ ਚੰਡੀਗੜ ਵਾਲੀਏ ਹੁਣ ਬੁਲਟ ਤੇ ਮੁੜਨਗੇ ਯਾਰ ... ਬੁਲਟ ਲੈਣ ਦੀ ਰੀਝ ਬੜੇ ਮੈਂ ਚਿਰ ਤੋਂ ਲਾ ਕੇ ਬੈਠਾ ਸੀ , ਬੁਲਟ ਹੀ ਲੈਣਾ ਬੁਲਟ ਹੀ ਲੈਣਾ ਏਹੀ ਜਿੱਦ ਪਗਾ ਕੇ ਬੈਠਾ ਸੀ, ਬਾਪੂ ਕਹਿੰਦਾ ਸੀ ਬੁਲਟ ਕੀ ਕਰਨਾ ਲੈ ਲੈਨੇਂ ਆਂ ਪੁੱਤ ਕਾਰ , ਨੀ ਚੰਡੀਗੜ ਵਾਲੀਏ ... :D 5
ਗੱਲ ਲੱਗ ਪਿੱਠਤੇ ਕਰਦੇ ਵਾਰ ਦੇਖੇ ਨੇ,,,
ਵਕਤ ਪੈਣ ਤੇ ਬਦਲਦੇ ਮੈ ਯਾਰ ਦੇਖੇ ਨੇ,,, ਪਿਉ ਨੂੰ ਕੈਸਰ ਮਾ ਬੀਮਾਰ ਛੋਟਾ ਭਰਾ ਘਰ ਸਟੇਜ ਤੇ ਨੱਚਦੇ ਮਜਬੂਰੀ ਵਿੱਚ ਨਾਚਾਰ ਦੇਖੇ ਨੇ,, ਆਪਣੇ ਮਾਪਿਆ ਨੂੰ ਪੁੱਛਦੇ ਨਹੀ ਪਾਣੀ ਜਿਹੜੇ ਕਦੇ ਦੂਜਿਆ ਦੇ ਮਾਪਿਆ ਦਾ ਕਰਦੇ ਸਤਿਕਾਰ ਦੇਖੇ ਨੇ,,, ਮਰਦੇ ਪਿਉ ਨੂੰ ਪੈਸੇ ਖੁਣੋ ਹਸਪਤਾਲ ਨਹੀ ਲਜਾਦੇ ਬਾਦੋ ਉਹਦੀਆ ਅਸਤੀਆ ਲਜਾਦੇ ਹਰਿਦੁਆਰ ਦੇਖੇ ਨੇ,,, ਬੜੇ ਅਨਪੜ ਮੇਰੇ ਦੇਸ਼ ਚ ਲੱਗੇ ਨੇ ਵੱਡੇ ਅਫਸਰ ਤੇ ਲੋੱਖਾ ਵੱਡੀਆ ਡਿਗਰੀਆ ਲੈ ਘੁੰਮਦੇ ਬੇਰੁਜਗਾਰ ਦੇਖੇ ਨੇ,,, ਉਹਦੀ ਰਜਾ ਦੀ ਗੱਲ ਹੈ 'Jhande' ਯਕੀਨ ਰੱਖ ਲੱਖਾ ਤੋ ਕੱਖ ਕੱਖਾ ਤੋ ਹੁੰਦੇ ਬੜੇ ਸਟਾਰ ਦੇਖੇ ਨੇ....!! 11
Jokes Majaak / ਡੱਡੂ« on: October 04, 2012, 07:03:13 AM »
ਮੈ ਤੇ ਐਂਵੇ ਉਦਾਸ ਬੈਠਾ ਪਾਣੀ ਚ ਪਥਰ ਮਾਰ
ਰਿਹਾ ਸੀ. ਅਚਾਨਕ ਇਕ ਡੱਡੂ ਨਿਕਲਿਆ, ਕਹਿੰਦਾ ......ਪਾਣੀ ਚ ਆ , ਤੇਰੀ ਉਦਾਸੀ ਮੁਕਾਂਵਾ ......... ਛੌਟੇ ਮੁੰਡੇ ਦਾ ਸਿਰ ਪਾੜ ਦਿਤਾ ਈ :D: :D: 12
Jokes Majaak / ਸਕੂਲ ਦੇ ਬੱਚੇ« on: October 04, 2012, 07:01:23 AM »
wadiya ਸਕੂਲ ਦੇ ਬੱਚੇ:- " Oh!!
Woww.. look a monkey is sleeping..lets nt distrb" ਤੇ ਸਰਕਾਰੀ ਸਕੂਲ ਦੇ ਬੱਚੇ:- " ਦੇਖ ਤੇਰਾ ਬੂੜਾ ਸੁੱਤਾ ਪਿਆ...ਰੋੜਾ ਮਾਰ ਸਾਲੇ ਦੇ....... :thaa: :thaa: :thaa: :thaa: 15
Jokes Majaak / ਚੰਦ« on: October 03, 2012, 10:46:00 AM »
ਕੁੜੀ: ਤੂ ਮੇਰੇ ਲਈ ਕੀ ਕਰ ਸਕਦਾ ਹੈ ??
ਮੁੰਡਾ : ਦਸ ਕੀ ਕਰਾ??? ਕੁੜੀ : ਮੇਰੇ ਲਈ ਚੰਦ ਤੋੜ ਕੇ ਲਿਆ, ਮੁੰਡਾ : ਫਿਰ ਈਦ ਤੇਰੇ ਬੁੜੇ ਨੂ ਦੇਖ ਕੇ ਮਾਨਾਵਾਗੇ... :D: :D: 16
Jokes Majaak / ਗੋਲਗੱਪਾ« on: October 03, 2012, 10:44:42 AM »
ਇਹ ਗਲ ਸੁਨ ਕੇ kudi de ਹਥੋ ਗੋਲਗੱਪਾ ਈ ਡਿਗ ਪਿਆ
.. .. .. .. .. .. .. .. .. .. ਜਦੋ ਰੇਹੜੀ ਵਾਲੇ ਨੇ ਕਿਹਾ ,, ਹੁਣ ਪੰਜਾ ਦੇ 3 ਈ ਗੋਲਗੱਪੇ ਆਉਂਦੇ ਆ.,,lolz :D: :D: :laugh: :laugh: 17
20 ਦਾ ਨੋਟ ਬਹੁਤ ਜਿਆਦਾ ਲਗਦਾ ਹੈ, ਜਦੋ ਕਿਸੇ ਗਰੀਬ ਨੂੰ ਦੇਣਾ ਹੋਵੇ,
ਪਰ ਜੇ ਹੋਟਲ ਵਿਚ ਟਿੱਪ ਦੇਣੀ ਹੋਵੇ ਤਾਂ ਬਹੁਤ ਘੱਟ ਲੱਗਦੇ ਹੱਨ ! 3 ਮਿੰਟ ਰੱਬ ਨੂੰ ਯਾਦ ਕਰਨਾਂ ਬਹੂਤ ਔਖਾ, ਪਰ 3 ਘੰਟੇ ਫਿਲਮ ਦੇਖਣਾ ਆਸਾਨ ! ਪੁਰਾ ਦਿੰਨ ਮਿੱਹਨਤ ਕਰਨ ਤੋ ਬਾਅਦ ਜਿੱਮ ਜਾਣ ਤੇ ਨਹੀ ਥੱਕਦੇ, ਮਾਂ ਬਾਪ ਦੇ ਪੈਰ ਦਬਾਉਣੇ ਹੋਣ ਤਾ ਅਸੀਂ ਥੱਕ ਜਾਂਦੇ ਹਾਂ ! Valentine's Day ਲਈ ਅਸੀ ਪੁਰਾ ਸਾਲ ਇਂਤਜਾਰ ਕਰਦੇ ਹਾਂ, Mother's Day ਕੱਦ ਹੇ ਸਾਨੁੰ ਪਤਾ ਹੀ ਨਹੀ ! ਇੱਕ ਰੋਟੀ ਨਹੀ ਦੇ ਸਕੇਆ ਉਸ ਮਾਸੁਮ ਬੱਚੇ ਨੁੰ ਕੋਈ, ਪਰ ਉਹ ਤਸਵੀਰ ਲੱਖਾ ਵਿਚ ਵਿਕ ਗਈ, ਜਿਸ ਵਿਚ ਉਹ ਬੱਚਾ ਰੋਟੀ ਲਈ ਉਦਾਸ ਬੈਠਾ ਸੀ_,!!!! : : |