This section allows you to view all posts made by this member. Note that you can only see posts made in areas you currently have access to.
Topics - ਫੱਤੋ ਦਾ ਯਾਰ
21
« on: September 30, 2012, 10:39:34 AM »
ਘਰਵਾਲੀ :: ਇਹ ਗੱਲ ਗਲਤ ਹੈ ਜੀ ਤੁਸੀਂ ਤਾ khehnde c ਬਿਨਾ ਕਿਸੇ ਕਾਰਣ ਮੈਂ ਦਾਰੂ ਨਹੀ ਪੀਵਾਗਾ .. ਪਰ ਤੁਸੀਂ ਤਾ ਪੀ ਰਹੇ ਹੋ
ਘਰਵਾਲਾ ::: ਪੀਣ da ਕਾਰਣ ਹੈ ਦਿਵਾਲੀ ਆ ਰਹੀ ਹੈ ROCKET ਚਲਾਣ ਲਈ ਬੋਤਲ ਚਾਹੀਦੀ ਹੈ :D: :D: :laugh: :laugh:
22
« on: September 28, 2012, 12:32:28 PM »
ਜਿਕਰ ਅੱਲਾ ਦਾ ਤੇ ਗੱਲ ਦਿਲਦਾਰ ਦੀ ਹੁੰਦੀ ਏ__, 'ਸੱਜਦਾ ਅੱਲਾ ਨੂੰ ਤੇ ਰਸਮ ਪਿਆਰ ਦੀ ਹੁੰਦੀ ਏ__,
'L@dDiਂ ਆਸ਼ਕਾਂ ਦੇ ਮਹਜਬ ਦਾ ਕੀ ਕਹਿਣਾ__, 'ਇਬਾਬਤ ਰੱਬ ਦੀ ਤੇ ਸੂਰਤ ਯਾਰ ਦੀ ਹੁੰਦੀ__♥
23
« on: September 28, 2012, 12:15:28 PM »
ਨਾ ਆਸ਼ਿਕ ਵਿਚ ਸਬਰ ਰਿਹਾ ਹੈ ...ਪਿਆਰ ਵੀ ਅੱਜ ਕਲ ਜਬਰ ਜਿਹਾ ਹੈ .... ਅੱਜ ਦੀ ਤਾਜਾ ਕੱਲ ਦੇ ਬੇਹੀ ....ਅਖਬਾਰਾਂ ਦੀ ਖਬਰ ਜਿਹਾ ਹੈ ...
24
« on: September 28, 2012, 12:10:24 PM »
Ikk Jee Karda Ohda Naam Lai Deaa_, Mehfil De Vich Shaream Keh Deaa_,
Dil Darda Kissa Kite Aam Na Ho Jave_, Oh Sucha Moti Kite Badnam Na Ho Jave_, :break: :break:
25
« on: September 28, 2012, 12:07:13 PM »
ਕੌਣ ਕਹਿੰਦਾ ਹੈ ਜੁਦਾਈ ਹੋਵੇਗੀ_, ਇਹ ਅਫਵਾਹ ਕਿਸੇ ਦੁਸ਼ਮਣ ਨੇ ਉਡਾਈ ਹੋਵੇਗੀ_,
ਠਾਠ ਨਾਲ ਰਹਾਂਗੇ ਤੇਰੇ ਦਿਲ ਵਿੱਚ_, ਆਖਿਰ ਅਸੀਂ ਉੱਥੇ ਕੋਈ ਜਗਾ ਤਾਂ ਬਣਾਈ ਹੋਵੇਗੀ_,
26
« on: September 25, 2012, 11:16:00 AM »
ਮੁਟਿਆਰਾਂ ਦੇ ਲਈ ‘HASSA’ ਮਾੜਾ, ਨਸ਼ੇ ਤੋਂ ਬਾਦ ਪਤਾਸਾ ਮਾੜਾ.. ਗਿਣੀ ਦੇ ਨੀਂ ‘ਪੈਸੇ’ ਅੱਡੇ ਤੇ ਖੱੜ ਕੇ, ਹੱਥ ਨੀਂ ਛੱਡੀ ਦੇ “BULLET” ਤੇ ਚੱੜ ਕੇ.. ਪੋਹ ਦੇ ਮਹੀਨੇ ਪਾਣੀ ਚ ਨੀਂ ਤਰੀ ਦਾ, ਪੇਪਰਾਂ ਦੇ ਵੇਲੇ ਕਦੇ ਇਸ਼ਕ ਨੀ ਕਰੀਦਾ . :104: :104:
27
« on: September 25, 2012, 11:14:55 AM »
Kudi:-- ਲਗਦਾ ਏ ਸ਼ਹਿਰੋਂ ਤੇਰਾ ਪਿੰਡ ਹੋਣਾ ਨੇੜੇ, ਤੇਲ 25 ਦਾ ਪਵਾ ਕੇ ਵੇ 50 ਲਾਉਣਾ ਗੇੜੇ, ਮੇਲੇ ਵਿਚੋਂ ਲੈਕੇ ਫਿਰੇੰ ਲਾਈ ਐਨਕਾਂ ਵੇ ਉਤੋਂ ਬਟਨ ਵੀ ਖੁਲੇ , ਕਿਸਤਾਂ ਤੇ ਲੈ ਕੇ PLATINA ਮੁੰਡਿਆ ਵੇ ਪੱਟੇ ਜਾਣੇ ਨੀ ਪਟੋਲੇ. Munda:-- ਜਿਹੜਾ ਮਾਰਿਆ comment ਤੇਰਾ ਚੰਗਾ ਨੀ ਤਰੀਕਾ, 35 ਕਿਲੇ ਆ ਜਮੀਨ ਵੀਰ ਰਹਿੰਦਾ ਅਮਰੀਕਾ, ਡੰਗ ਅੜੇ ਥੁੜੇ ਬੈਂਕਾਂ ਦਾ ਵੀ ਸਾਰ ਦਿੰਦੇ ਆਂ , "fortuner" ਤੇ ਬਹਿਣ ਵਾਲੀ ਤੂੰ ਨੀ ਲਗਦੀ ਨੀ ਇਸੇ ਕਰਕੇ ਇਹਦੇ ਤੇ ਗੇੜਾ ਮਾਰ ਦਿੰਦੇ ਆਂ. ........ :rockon: :rockon: :D: :D:
28
« on: September 25, 2012, 11:12:43 AM »
ਅੰਗ੍ਰੇਜੀ ਆਉਂਦੀ ਨੀ , ਪੰਜਾਬੀ ਬੋਲਣੀ ਕਦੇ ਛੱਡਣੀ ਨੀ ,
ਹਿੱਕ ਦੇ ਜੋਰ ਤੇ ਵਿਆਹ ਕਰਵਾਉਣਾ , ਕੁੜੀ ਕਦੇ ਕਿਸੇ ਦੀ ਕੱਢਣੀ ਨੀ :dumlak: :dumlak:
29
« on: September 25, 2012, 11:11:48 AM »
ਇਸ਼ਕ ਨਿਭਾਉਦਾ ਕਿਹੜਾ, ਨੀ ਇਹ ਖੇਡ ਸਰੀਰਾ ਦੀ, ਛੱਡ ਜਾਂਦੇ ਵਿਚਕਾਰ ਸੌਂਹ ਖਾਹ ਕੇ ਪੀਰਾਂ ਦੀ ♥...
30
« on: September 25, 2012, 10:30:05 AM »
ਜਦ ਵੀ ਕਿਧਰੋਂ ਚੋਟਂ ਲੱਗੀਆਂ,ਜਦ ਵੀ ਕਿਧਰੋਂ ਖਾਧੀਆਂ ਠੱਗੀਆਂ, ਉਸ ਵੇਲੇ ਮੋਢੇ ਤੇ ਧਰਨੀ ਬਾਂਹ ਜਾਣਦੀ ਏ, ਮੇਰੇ ਦੁੱਖਨੂੰ ਇੱਕ ਸਿਰਫ ਮੇਰੀ ਮਾਂ ਜਾਣਦੀਏ... :sad: :sad:
31
« on: September 20, 2012, 12:07:28 PM »
Koi ruthe agar tumse.... To usse foren manna lo.. "kyuki" zidd ki jung main aksar... Duriyan jeet jaati hai........ :lost: :lost:
32
« on: September 14, 2012, 10:52:48 AM »
ਸਾਡੇ ਦਿਲ ਤੌ ਪੁੱਛ ਨੀ ਸਾਡੇ ਦਿਲ ਤੇ ਕੀ ਬੀਤੀ ਏ, ਅਸਾ ਤੈਨੂੰ ਪਿਆਰ ਕੀਤਾ ਤੂ 'ਕੁੱਤੇ ਖਾਣੀ' ਕੀਤੀ ਏ...... :blink: :blink:
33
« on: September 14, 2012, 10:51:08 AM »
ਏ ਇਸ਼ਕ ਨਾ ਕਰਦਾ ਖੈਰ ਦਿਲਾ, ਤੂੰ ਪਿੱਛੇ ਮੋੜ ਲੈ ਪੈਰ ਦਿਲਾ, ਤੈਨੁੰ ਆਖਾਂ ਹੱਥ ਜੋੜਕੇ ਨਾ ਰੋਲ ਜਵਾਨੀ ਨੂੰ, ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ.. :104: :104:
34
« on: September 14, 2012, 10:48:38 AM »
Boy : may I kiss u....?? . Girl hesitatingly: No . Boy again : May I kiss u.......?? . . Girl : No kaha na.. . . Boy desperately asks : PLEASEEEEE,CAN I KISS U.....?? . . Girl : Kutte, kaminey... Teacher thodi naa hoon jo permission maang raha hai ZABARDASTI nahin Kar sakta kya....?? : :D: :D: :D: :D: :laugh: :laugh: :laugh:
35
« on: September 14, 2012, 10:46:30 AM »
-ਮਾਹੀ ਮਿਲੇ ਕਪੱਤਾ ਤੈਨੂੰ ਨਿੱਤ ਕਰੇ ਜੋ ਜੂਤ-ਪਤਾਨ, -ਫਿਰ ਕਹੇ ਆਣ ਕੇ ਮੈਨੂੰ ਤੇਰੇ ਸੀ ਬੜਾ ਮਾਣ, -ਰੱਬ ਕਰਕੇ"DIVORCE"ਹੋ ਜੇ ਤੇਰਾ ਛੇਤੀ ਵਿਆਹੀ ਗਈ ਦਾ, -"jatt"ਬਿਨਾ ਕੋਈ ਹਾਲ ਨਾ ਪੂਛੇ ਪੇਕੇ ਆਈ ਦਾ, MORAL :"ਨਾ ਵਸਣਾ ਨਾ ਵਸਣ ਦੇਣਾ"- :excited: :excited:
36
« on: September 14, 2012, 10:45:24 AM »
ਸਾਇਕਲ ਪਿੱਛੇ ਮਿਸਟਰ ਸਿੰਘ ਲਿਖਵਾਇਆ ਚੈਣ 'ਚ ਨਾਂ ਫਸੇ ਪਜਾਮਾ ਗੋਡੇ ਤਾਂਈਂ ਚੜਾਇਆ ਟੱਲੀ ਮਾਰੀਦੀ ਐ ਮੋੜ ਉੱਤੇ ਜਾਕੇ ਸਾਡੀ ਰੀਸ ਕੌਣ ਕਰਲੂ, ਪੱਠੇ ਵੱਢ ਕੇ ਲਿਆਈਏ ਸਕੂਲੋਂ ਆਕੇ :D: :D:
37
« on: September 14, 2012, 10:44:08 AM »
ਦੁਸਹਿਰਾ ਤੇ ਰਾਵਣ ਨੂੰ ਹੀ ਦੇਖ ਕੇ ਤੁਸੀਂ ਸਮਝ ਲਓ . .
. . .
. . . . . . . . ਕੇ ਆਸ਼ਕ਼ੀ ਕਿੰਨੀ ਮਹਿੰਗੀ ਪੈ ਸਕਦੀ ਆ ..!!!! :D: :D: :D: :D: :D: :D:
38
« on: September 14, 2012, 10:43:25 AM »
ਨਿੱਤ Branded ਕਪੜੇ ਪਾ ਕੇ ਆਕੜਾਂ ਦਿਖਾਉਣ ਵਾਲੀਏ,,, ਤੂੰ ਕੀ ਜਾਣੇ ਸਾਡਾ ਤਾ ਨਾਮ ਹੀ ਇਕ BrAnD ਆ.........!! :dumlak: :dumlak:
39
« on: September 12, 2012, 07:27:49 AM »
Ambb........ :D: :D:
40
« on: September 09, 2012, 07:42:33 AM »
Ehna da ki ksoor c...
|