May 11, 2024, 07:56:14 PM

Show Posts

This section allows you to view all posts made by this member. Note that you can only see posts made in areas you currently have access to.


Topics - ĞĨĹĹ ŚÁÁß

Pages: 1 ... 10 11 12 13 14 [15] 16 17 18
281
Jokes Majaak / M ND W - jhanda amli
« on: September 24, 2009, 06:48:11 PM »
Teacher draws
"M"on board & ask KALU
kALU : M for Mumy
Then teacher draw"W"on board & asks Jhanda amli
Jhanda amli : Lagdi ta KALU di mumy aa par pata nai puthi kyo tangi hoyi hai..

282
[size=12p


“………..ਤਾਂ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰਹੇ”

‘ਜਥੇਦਾਰ ਸਾਹਿ ਐਵੇਂ ਜਿੰਦਾਬਾਦ-ਮੁਰਦਾਬਾਦ ਨਾ ਕਰੋ, ਨਾਹਰੇ ਵੀ ਨਾ ਮਾਰੋ ਤੇ ਜੈਕਾਰੇ ਵੀ ਨਾ ਛੱਡੋ, ਕ੍ਰਿਪਾਨਾਂ ਮਿਆਨਾਂ ਵਿਚ ਪਾ ਲਉ, ਬਾਹਰ ਕੱਢਿਆਂ ਤਾਂ ਇਹ ਖੂਨ ਮੰਗਦੀਆਂ ਨੇ, ਹੱਥ ਉੱਪਰ ਕਰਨ ਲੱਗਿਆਂ ਮੁੱਠੀ ਨਾ ਮੀਚੋ, ਸਭ ਤਰ੍ਹਾਂ ਦਾ ਵਿਰੋਧ ਬੰਦ ਕਰ ਦਿਉ……………
ਸੁਣਿਆਂ ਨਹੀਂ, ਜਥੇਦਾਰ ਸਾਹਬ ਕੀ ਕਹਿ ਰਹੇ ਨੇ, ‘ਦੇਸ਼ ਦੀ ਏਕਤਾ ਤੇ ਅਖੰਡਤਾ ਹਰ ਹੀਲੇ ਕਾਇਮ ਰਹਿਣੀ ਚਾਹੀਦੀ ਹੈ……………’
ਤਾਂ ਕੀ ਹੋਇਆ, ਜੇ ਭਨਿਆਰੇ ਵਾਲੇ ਨੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਦੇ ਕੁਝ ਸਰੂਪ ਅਗਨ ਭੇਂਟ ਕਰ ਦਿੱਤੇ, ਜੇ ਆਸ਼ੂਤੋਸ਼ ਭਈਏ ਦੇ ਭੂਤਰੇ ਹੋਏ ਚੇਲੇ ਸ਼ਰਧਾਨੰਦ ਨੇ ਸਾਰੀ ਸਿਖ ਕੌਮ ਨੂੰ ਅੱਤਵਾਦੀ ਕਹਿ ਦਿੱਤਾ ਤੇ ਜੇ ਸਰਸੇ ਵਾਲੇ ਸਾਧ ਨੇ ‘ਗੁਰੂ ਗੋਬਿੰਦ ਸਿੰਘ ਸਾਹਿਬ’ ਬਣਨ ਦੀ ਕੋਸ਼ਿਸ਼ ਕੀਤੀ…………., ਇਹ ਸਭ ਕੁਝ ਚੁੱਪ ਚਾਪ ਬਰਦਾਸ਼ਤ ਕਰ ਲਉ, ਕਿਉਂਕਿ ਵਿਰੋਧ ਕਰਨ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਜਾਂਦੈ………..
ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜਥੇਦਾਰ ਸਾਹਬ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਏਨੀ ਫਿਕਰ ਕਿਉਂ ਹੈ, ਮੈਨੂੰ ਤਾਂ ਡਰ ਹੈ ਕਿ ਕਿਤੇ ਇੱਕ ਦਿਨ ਜਥੇਦਾਰ ਇਹ ਵੀ ਮਨਜ਼ੂਰ ਨਾ ਕਰ ਲੈਣ ਕਿ ਸਿਖ ਕੇਸਾਧਾਰੀ ਹਿੰਦੂ ਹਨ, ਕਿਉਂਕਿ ‘ਸਿਖ ਇੱਕ ਵੱਖਰੀ ਕੌਮ ਹੈ’ ਕਹਿਣ ਨਾਲ ਤਾਂ ਏਕਤਾ ਤੇ ਅਖੰਡਤਾ ਕਾਇਮ ਨਹੀਂ ਰਹਿੰਦੀ, ਨਾਹਰੇ ਨਹੀਂ ਪੜ੍ਹੇ, ਕੰਧਾਂ ‘ਤੇ ਲਿਖੇ ਹੋਏ,
‘ਅਗਰ ਇਸ ਦੇਸ਼ ਮੇਂ ਰਹਿਣਾ ਹੋਗਾ, ਹਿੰਦੂ ਹਿਤ ਮੇ ਕਹਿਣਾ ਹੋਗਾ’
ਉਹਨਾਂ ਦੇ ‘ਹਿੰਦੂ ਰਾਸ਼ਟਰ’ ਦੇ ਸੁਪਨੇ ਵਿਚ ਅਸੀਂ ਬਹੁਤ ਵੱਡੇ ਰੋੜੇ ਹਾਂ, ਪਰ ਲੱਗਦੈ ਕਿ ਜਥੇਦਾਰ ਸਾਹਬ, ਜਿਹੜੇ ਦੇਸ਼ (ਜਿਹੜਾ ਕਦੇ ਸਾਡਾ ਨਹੀਂ ਬਣਿਆਂ) ਦੇ ਫਿਕਰ ਵਿਚ ਲਿੱਸੇ ਹੋ ਰਹੇ ਹਨ, ਹੁਣ ‘ਹਿੰਦੂ ਰਾਸ਼ਟਰ’ ਨੂੰ ਵੀ ਛੇਤੀ ਹੀ ਪ੍ਰਵਾਨ ਕਰ ਲੈਣਗੇ ਕਿਉਂਕਿ ਵਿਰੋਧ ਨਾਲ ਏਕਤਾ ਤੇ ਅਖੰਡਤਾ……………….
ਖ਼ੈਰ, ਗ਼ੈਰਾਂ ‘ਤੇ ਸਾਨੂੰ ਕੋਈ ਰੋਸ ਨਹੀਂ, ਪਰ ਜਥੇਦਾਰ ਸਾਹਬ ਨੂੰ ਸੰਬੋਧਨ ਹੋ ਕੇ ਕੁਝ ਨਾ ਕੁਝ ਜਰੂਰ ਕਹਿਣਾ ਚਾਹਾਂਗੇ।
ਜਥੇਦਾਰ ਸਾਹਬ, ਪਿਛਲੇ ਚਾਰ ਪੰਜ ਸਾਲ ਤੋਂ ਮੈਂ ਲਗਾਤਾਰ ਪੰਥਕ ਰਸਾਲਿਆਂ ਵਿਚ ਲਿਖਦਾ ਆ ਰਿਹਾਂ। ਹਮੇਸ਼ਾਂ ਐਟੀ ਪੰਥਕ ਐਲੀਮੈਂਟਸ ਨਾਲ ਹੀ ਮੱਥਾ ਲਾਇਆ ਹੈ ਤੇ ਕਦੇ ਵੀ ਵਾਹ ਲੱਗਦੀ, ਆਪਣੀ ਕਲਮ ਦੀ ਨਿੱਬ ਕੌਮ ਦੇ ਅੰਦਰੂਨੀ ਮਸਲਿਆਂ ਵੱਲ ਨਹੀਂ ਹੋਣ ਦਿੱਤੀ (ਤੇ ਪ੍ਰਮਾਤਮਾਂ ਕਰੇ ਅੱਗੇ ਨੂੰ ਵੀ ਇਹ ਪੰਥ ਦੋਖੀਆਂ ਵੱਲ ਹੀ ਰਹੇ)। ਕਈ ਵਾਰ ਲੋਕਾਂ ਨੇ ਕਿਹਾ ਕਿ ਜਥੇਦਾਰ ਆਹ ਕਰਦੇ ਨੇ, ਔਹ ਕਰਦੇ ਨੇ, ਪਰ ਹਰ ਵਾਰ ਮੇਰਾ ਜਵਾਬ ਹੁੰਦਾ ਕਿ ਚਲੋ ਕੋਈ ਗੱਲ ਨਹੀਂ, ਬਹੁਤ ਉੱਚੇ ਅਹੁਦੇ ‘ਤੇ ਬੈਠੇ ਨੇ, ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਤੁਸੀਂ ਕਈ ਵਾਰ ਆਪਣੇ ਲਏ ਫੈਸਲਿਆਂ ਤੋਂ ਹੀ ਮੁੱਕਰ ਗਏ ਪਰ ਚਲੋ………….। ਪਰ ਪਤਾ ਨਹੀਂ ਕਿਉਂ ਇਨ੍ਹੀਂ ਦਿਨੀ ਨਿੱਤ ਦਿਹਾੜੀ ਤੁਹਾਡੇ ਅਖ਼ਬਾਰਾਂ ਵਿਚ, ਮਹਾਨ ਦੇਸ਼ ਭਾਰਤ? ਦੇ ਬਹੁਤ ਵੱਡੇ ਰਾਖੇ ਬਣ ਕੇ, ਦਿੱਤੇ ਜਾ ਰਹੇ ਬਿਆਨਾਂ ਨੇ ਦਿਲ ਨੂੰ ਝੰਜੋੜਿਆ ਤੇ ਮਨ ਕੀਤਾ ਕਿ ਕੁਝ ਲਿਖਿਆ ਜਾਵੇ ਤੇ ਤੁਹਾਨੂੰ 1947 ਤੋਂ ਬਾਅਦ ਸਿਖ ਕੌਮ ਨਾਲ, ਏਸ ਮਹਾਨ ਦੇਸ਼ ਵੱਲੋਂ, ਕੀਤੇ ਗਏ ਧੋਖਿਆਂ ਦੀ ਯਾਦ ਦਿਵਾਈ ਜਾਵੇ।
ਇਹ ਤਾਂ ਹੋ ਨਹੀਂ ਸਕਦਾ ਜਥੇਦਾਰ ਸਾਹਬ ਕਿ ਤੁਸੀਂ ਇਸ ਸਭ ਤੋਂ ਜਾਣੂ ਨਾ ਹੋਵੋ, ਪਰ ਫਿਰ ਵੀ ਆਪ ਜੀ ਦੀ ਯਾਦ ਤਾਜਾ ਕਰਵਾਉਣ ਦਾ ਯਤਨ ਕਰਾਂਗਾ।
‘ਅਬ ਹਾਲਾਤ ਬਦਲ ਚੁਕੇ ਹੈਂ’ ਕਹਿ ਕੇ ਨਹਿਰੂ ਨੇ ਗੱਲ ਸ਼ੁਰੂ ਕੀਤੀ। ਅਸੀਂ ਆਪਣੇ ਲਈ ਅਜਾਦ ਖਿੱਤਾ ਮੰਗਿਆ, ਅਜਾਦੀ ਦਾ ਨਿੱਘ ਮਾਨਣ ਲਈ, ਜਿਸ ਦਾ ਵਾਅਦਾ ਇਹਨਾਂ ਨੇ ਕੀਤਾ ਸੀ, ਤੇ ਉਨ੍ਹਾਂ ਸਰਕੂਲਰ ਕੱਢ ਮਾਰਿਆ, “ਸਿਖ ਸਮੁੱਚੇ ਤੌਰ ‘ਤੇ ਜਮਾਂਦਰੂ ਫ਼ਸਾਦੀ ਤੇ ਜ਼ਰਾਇਮ ਪੇਸ਼ਾ ਲੋਕ ਹਨ ਤੇ ਇਹ ਸੂਬੇ ਦੇ ਅਮਨ ਪਸੰਦ ਹਿੰਦੂਆਂ ਲਈ ਖਤਰੇ ਭਰੀ ਵੰਗਾਰ ਹਨ, ਡਿਪਟੀ ਕਮਿਸ਼ਨਰ ਇਹਨਾਂ ਵਿਰੁੱਧ ਵਿਸ਼ੇਸ਼ ਸਾਧਨ ਅਪਣਾਉਣ”
ਕੀ ਤੁਸੀਂ ਆਪਣੇ ਇਹਨਾਂ ਬੇਲੀਆਂ ਨੂੰ ਪੁੱਛਣ ਦਾ ਯਤਨ ਕਰੋਗੇ ਜਥੇਦਾਰ ਸਾਹਬ, ਕਿ ਉਹੀ ਸਿਖ ਜਿਨ੍ਹਾਂ ਦੀ, ਆਜ਼ਾਦੀ ਤੋਂ ਪਹਿਲਾਂ, ਤਾਰੀਫ ਕਰਦੇ ਇਹ ਨਹੀਂ ਥੱਕਦੇ ਸਨ, ਜਿਨ੍ਹਾਂ ਨੂੰ ਨਹਿਰੂ ਗਾਂਧੀ ਨੇ ਕਈ ਵਾਰ ‘ਖੜਗਧਾਰੀ ਬਾਂਹ’ ਕਿਹਾ, ਇੱਕ ਦਮ ਜ਼ਰਾਇਮ ਪੇਸ਼ਾ ਕਿਵੇਂ ਹੋ ਗਏ। ਕੀ ਜਿਨਾਹ ਠੀਕ ਤਾਂ ਨਹੀਂ ਕਹਿੰਦਾ ਸੀ…………………
ਪੂਰੇ ਭਾਰਤ ਵਿਚ ਭਾਸ਼ਾ ਦੇ ਅਧਾਰ ‘ਤੇ ਸੂਬਿਆਂ ਦੀ ਹੋਈ ਵੰਡ ਦੇਖ ਕੇ ਅਸੀਂ ਵੀ ਕਹਿ ਦਿੱਤਾ ਕਿ ‘ਪੰਜਾਬੀ ਸੂਬਾ’ ਵੀ ਬਣਾ ਦਿਉ, ਪਰ ਬਦਲੇ ਵਿਚ ਮਿਲਿਆ ਕੀ, ਦਰਬਾਰ ਸਾਹਿਬ ਸਮੂਹ ਵਿਚ ਪੁਲਸ, 55 ਹਜ਼ਾਰ ਤੋਂ ਵੱਧ ਗ੍ਰਿਫਤਾਰੀਆਂ, ਲਾਠੀਚਾਰਜ ਤੇ ਹੋਰ ਕਈ ਕੁਝ। ਲੁਧਿਆਣੇ ‘ਚ ‘ਪੰਜਾਬੀ ਸੂਬੇ’ ਦੀ ਮੰਗ ਨੂੰ ਲੈ ਕੇ ਸ਼ਾਂਤ ਮਈ ਰੋਸ ਮਾਰਚ ‘ਤੇ 31 ਦਸੰਬਰ 1954 ਨੂੰ ਆਰੀਆ ਸਮਾਜੀ ਡਾਕਟਰ ਕਾਲੀ ਚਰਨ ਦੀ ਅਗਵਾਈ ਵਿਚ ਹਿੰਦੂ ਅੱਤਵਾਦੀਆਂ ਨੇ ਇੱਟਾਂ ਪੱਥਰਾਂ ਦੀ ਬਰਸਾਤ ਕੀਤੀ, ਜਿਸ ਨਾਲ ਬਹੁਤ ਸਿੰਘ ਜ਼ਖ਼ਮੀਂ ਹੋ ਗਏ, ਤੇ ਨਾਲ ਹੀ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਵਿਰੋਧ ਵਿਚ ਨਾਹਰੇ ਵੀ ਮਾਰੇ ਗਏ,
‘ਈੜੀ ਊੜੀ ਕਹਿਣ ਨ੍ਹੀ ਦੇਣੀ, ਸਿਰ ‘ਤੇ ਪਗੜੀ ਰਹਿਣ ਨ੍ਹੀ ਦੇਣੀ’

………..ਤੇ ਇੱਕ ਮਾਸੂਮ ਬੱਚਾ, ਕਰਨਾਲ ਦਾ ਇੰਦਰਜੀਤ ਸਿਹੁੰ, ਜਿਹੜਾ ਸਕੂਲੋਂ ਪੜ੍ਹ ਕੇ ਆ ਰਿਹਾ ਸੀ ਤੇ ਜਿਸਦਾ ਕਸੂਰ ਸਿਰਫ ਏਨਾ ਸੀ ਕਿ ਉਸ ਨੇ ‘ਪੰਜਾਬੀ ਸੂਬਾ ਜਿੰਦਾਬਾਦ’ ਕਹਿ ਦਿੱਤਾ ਸੀ, ਨੂੰ ਭਾਰਤੀ ਦੇਸ਼ ਭਗਤ ਪੁਲਸ ਨੇ ਚੁੱਕ ਕੇ ਖੂਹ ਵਿਚ ਸੁੱਟ ਦਿੱਤਾ। ਕਰਨਾਲ, ਉਸੇ ਕੂਰੂਕਸ਼ੇਤਰ ਦੇ ਨੇੜੇ ਹੈ ਜਥੇਦਾਰ ਸਾਹਬ ਜਿੱਥੇ ਪਿੱਛੇ ਜਿਹੇ ਖੱਡ ਵਿਚ ਡਿੱਗੇ ਪ੍ਰਿੰਸ ਨਾਮੀਂ ਬੱਚੇ ਨੂੰ ਕੱਢਣ ਲਈ ਭਾਰਤੀ ਫੌਜ ਨੇ ਕਈ ਘੰਟੇ ਲਗਾਤਾਰ ਮਿਹਨਤ ਮੁਸ਼ੱਕਤ ਕੀਤੀ। ਬੱਚੇ ਤਾਂ ਸਾਰੇ ਹੀ ਮਾਸੂਮ ਹੁੰਦੇ ਨੇ, ਤੇ ਇੰਦਰਜੀਤ ਤਾਂ ਸੋਹਣਾ ਵੀ ਬਹੁਤ ਸੀ, ਫਿਰ ਤੁਹਾਡੇ ਦੇਸ਼ ਦੀ ਪੁਲਸ ਨੇ ਉਸ ਦੀ ਮਾਸੂਮੀਅਤ ‘ਤੇ ਤਰਸ ਕਿਉਂ ਨਹੀਂ ਖਾਧਾ। ਸਦਕੇ ਜਾਈਏ ਐਸੀ ਏਕਤਾ ਤੇ ਅਖੰਡਤਾ ਦੇ ਜਿਹੜੀ ਮਾਰਨ ਲੱਗਿਆਂ ਉਮਰ ਵੀ ਨਹੀਂ ਵੇਖਦੀ। ਜਥੇਦਾਰ ਸਾਹਬ ਤੁਸੀਂ, ਜਿਨ੍ਹਾਂ ਨੂੰ ਅੱਜ ਕੱਲ ਭਾਰਤ ਪ੍ਰੇਮ ਬਹੁਤ ਚੜਿਆ ਹੋਇਆ ਹੈ, ਆਪ ਸਭ ਕੁਝ ਨੋਟ ਕਰੀ ਜਾਇਓ, ਕਿਉਂਕਿ ਸਾਰੀਆਂ ਘਟਨਾਵਾਂ ਦੁਬਾਰਾ ਦੁਬਾਰਾ ਦੁਹਰਾਉਣੀਆਂ ਬਹੁਤ ਮੁਸਕਿਲ ਹਨ। ਚਲੋ ਅੱਗੇ ਵਧਦੇ ਹਾਂ……….
ਤੁਸੀਂ ਅੰਮ੍ਰਿਤਸਰ ਸਾਹਿਬ ਰਹਿੰਦੇ ਹੋ, ਸੋ 1978 ਤੋਂ ਲੈ ਕੇ 1984 ਤੱਕ ਦੀਆਂ ਸਾਰੀਆਂ ਘਟਨਾਵਾਂ ਨੂੰ ਨੇੜਿਓਂ ਵੇਖਿਆ ਹੋਵੇਗਾ। ਨਰਕਧਾਰੀਆਂ ਦੁਆਰਾ ਸ਼ਾਂਤਮਈ ਪ੍ਰਦਰਸ਼ਨ ਕਰ ਸਿੰਘਾਂ ‘ਤੇ ਗੋਲੀਆਂ ਚਲਾਉਣਾ, 13 ਸਿੰਘਾਂ ਨੂੰ ਸ਼ਹੀਦ ਕਰ ਦੇਣਾ ਤੇ ਪਿੱਛੋਂ ਤੁਹਾਡੀਆਂ ਨਿਆਂ ਪਸੰਦ ਅਦਾਲਤਾ ਵੱਲੋਂ ਨਰਕਧਾਰੀ ਨੂੰ ਬਾਇੱਜ਼ਤ ਬਰੀ ਕਰ ਦੇਣਾ। 1984 ਵਿਚ ਜੂਨ 1 ਤੋਂ 6 ਜੂਨ ਤੱਕ ਪੂਰੇ ਪੰਜਾਬ ਵਿਚ ਭਾਰਤੀ ਫੌਜ ਵੱਲੋਂ ਵਰ੍ਹਾਈ ਗਈ ਅੱਗ ਕਿਸ ਤੋਂ ਲੁਕੀ ਹੋਈ ਹੈ। 40 ਦੇ ਕਰੀਬ ਗੁਰਧਾਮਾਂ ਦੀ ਤਬਾਹੀ, ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨਾ ਤੇ ਹਰਿਮੰਦਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਕਰ ਦੇਣਾ ਤੁਹਾਡੇ ਧਰਮ ਨਿਰਪੱਖ ਦੇਸ਼ ਦੀਆਂ ਪ੍ਰਮੁੱਖ ਅੱਤਵਾਦੀ ਕਾਰਵਾਈਆਂ ਹਨ। ਮੱਥਾ ਟੇਕਣ ਗਈ ਸੰਗਤ ਨੂੰ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਤੇ ਪਿੱਛੋਂ ਸ਼ਰੇਆਮ ਗੋਲੀਆਂ ਨਾਲ ਭੁੰਨਿਆਂ ਗਿਆ। ਸ਼ਰੇਆਮ ਪ੍ਰਕਰਮਾ ਵਿਚ, ਤੁਹਾਡੇ ਦੇਸ਼ ਭਗਤ ਫੌਜੀਆਂ ਦੁਆਰਾ, ਧੀਆਂ, ਭੈਣਾਂ ਦੀ ਬੇਪਤੀ ਕੀਤੀ ਗਈ। 4 ਸਾਲ ਤੋਂ ਲੈ ਕੇ 11 ਸਾਲ ਤੱਕ ਦੇ 52 ਬੱਚਿਆਂ ਨੂੰ ਫੜ੍ਹ ਕੇ ਲੁਧਿਆਣੇ ਜੇਲ੍ਹ ਵਿਚ ਤਾੜ ਦਿੱਤਾ, ਤੇ ਕੇਸ ਪਾਇਆ ਗਿਆ ‘ਦੇਸ਼ ਧ੍ਰੋਹ’ ਤੇ ‘ਅੱਤਵਾਦੀ ਕਾਰਵਾਈਆਂ’ ਦੇ, ਤੇ ਉਹਨਾਂ ਵਿਚਾਰੇ ਮਾਸੂਮਾਂ ਨੂੰ ਅਜੇ ਅੱਤਵਾਦੀ ਲਫ਼ਜ਼ ਵੀ ਨਹੀਂ ਬੋਲਣਾ ਆਉਂਦਾ ਸੀ।ਜਥੇਦਾਰ ਸਾਹਿਬ, ਤੁਹਾਡੇ ਦੇਸ਼ ਦੀ ਇਸ ਬੰਦੇ ਖਾਣੀ ਏਕਤਾ ਤੇ ਅਖੰਡਤਾ ਤੋਂ ਖਤਰਾ ਤਾਂ ਸਗੋਂ ਸਾਨੂੰ ਹੈ।
‘ਨੀਲਾ ਤਾਰਾ’ ਤੋਂ ਬਾਅਦ ਫੌਜ ਤੇ ਪੁਲਸ ਵੱਲੋਂ ਵਹਿਸ਼ਤ ਦਾ ਜੋ ਨੰਗਾ ਨਾਚ ਪੰਜਾਬ ਦੀ ਧਰਤੀ ‘ਤੇ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਨਹੀਂ। ਏਹਨਾਂ ਦੇ ਗਾਂਧੀ ਨੇ 16 ਮਾਰਚ 1931 ਨੂੰ ਸੀਸ ਗੰਜ ਸਾਹਿਬ ਵਿਖੇ ਖੁਦ ਕਿਹਾ ਸੀ ਕਿ ਜੇ ਸਿਖਾਂ ਨਾਲ ਕਿਸੇ ਕਿਸਮ ਦੀ ਵਧੀਕੀ ਕੀਤੀ ਗਈ ਤਾਂ ਕਾਂਗਰਸ ਆਪਣੀ ਮੌਤ ਆਪ ਮਰ ਜਾਵੇਗੀ ਤੇ ਫੇਰ ਸਿਖਾਂ ਕੋਲ ਆਪਣੇ ਹੱਕ ਲੈਣ ਲਈ ਕਿਰਪਾਨ ਤਾਂ ਹੈ ਹੀ। ਬਾਪੂ(ਪੰਜਾਬ) ਦੀ ਸ਼ਰ੍ਹੇਆਮ ਪਰ੍ਹੇ ਵਿਚ ਲਾਹੀ ਗਈ ‘ਪੱਗ’ ਨੂੰ ਮੁੜ ਸਿਰ ਟਿਕਾਉਣ ਦਾ ਕੁਝ ਸਾਊ ਪੁੱਤਰਾਂ ਨੇ ਪ੍ਰਣ ਕਰ ਲਿਆ ਤੇ ਏਧਰ ਮਹਾਨ ਭਾਰਤ ਨੇ ਵੀ ਆਪਣੇ ਸੰਵਿਧਾਨ ਅਨੁਸਾਰ ਕੈਟਾਂ ਦੀ ਫੌਜ ਤਿਆਰ ਕਰ ਲਈ ਤੇ ਜੰਗ ਦੇ ਸਾਰੇ ਅਸੂਲ ਛਿੱਕੇ ਟੰਗ ਦਿੱਤੇ। ………..ਤੇ ਉਸ ਤੋਂ ਪਿੱਛੋਂ, ਤੁਸੀਂ ਜਾਣਦੇ ਹੀ ਓ ਜਥੇਦਾਰ ਸਾਹਬ, ਪੰਜਾਬ ਵਿਚ ਕੋਈ ਇੱਕ ਵੀ ਦਰਿਆ, ਨਹਿਰ ਜਾਂ ਕੱਸੀ ਨਹੀਂ ਬਚੀ, ਜਿਸ ਦੀਆਂ ਮੱਛੀਆਂ ਨੇ ਸਿਖ ਨੌਜੁਆਨੀਂ ਦੇ ਮਾਸ ਦਾ ਸਵਾਦ ਨਹੀਂ ਚੱਖ਼ਿਆ।
………..ਤੇ ਕਿਸ ਤੋਂ ਛੁਪਿਆ ਹੈ, ‘ਝੂਠੇ ਪੁਲਸ ਮੁਕਾਬਲਿਆਂ ਦਾ ਸੱਚ’। 25000 ਤਾਂ ਲੱਭੇ ਜਾ ਚੁੱਕੇ ਨੇ, ਸਿਵੇ ਆਪ ਬੋਲ ਕੇ ਦੱਸ ਰਹੇ ਨੇ, ਲੱਕੜਾਂ ਗਵਾਹੀ ਭਰ ਰਹੀਆਂ ਨੇ, ਤੇ ਤੁਹਾਡੇ ‘ਅਮਨ ਪਸੰਦ’ ਦੇਸ਼ ਨੇ ਲੱਭਣ ਵਾਲਾ ਵੀ ਖਾ ਲਿਆ।
ਤੁਹਾਨੂੰ ਏ. ਸੀ. ਗੱਡੀਆਂ ਬਖ਼ਸ਼ੀਆਂ ‘ਅਗਲਿਆਂ’ ਨੇ, ਸੋ ਤੁਹਾਨੂੰ ਵੀ ਮੁੱਲ ਤਾਂ ਦੇਣਾ ਹੀ ਪਊ, ‘ਭਾਰਤ ਭਗਤੀ’ ਤਾਂ ਵਿਖਾਉਣੀ ਹੀ ਪਊ। ਪਰ ਜਥੇਦਾਰ ਸਾਹਬ ਏਧਰ ਤੁਹਾਨੂੰ ਕੁਝ ਹੋਰ ਅਗਾਹ ਲੈ ਚੱਲਾਂ……..
ਤੁਹਾਨੂੰ ਪਤਾ ਹੈ ਕਿ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰੇ ਦਿਖਾਏ ਜਾਂਦੇ ਜੁਝਾਰੂਆਂ ਨਾਲ ਜ਼ੇਲ੍ਹਾਂ ਵਿਚ ਕੀ ਵਾਪਰਦੀ ਸੀ? ਉਹਨਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਕਿਉਂ ਨਹੀਂ ਸੌਂਪੀਆਂ ਜਾਂਦੀਆਂ ਸਨ? ਕਿਉਂਕਿ ਉਹਨਾਂ ਲਾਸ਼ਾਂ ਨੇ ਬਿਨਾ ਮੂੰਹ ਖੋਲੇ ਹੀ ਏਸ ਮਨੁੱਖੀ ਅਧਿਕਾਰਾਂ ਦੇ ਰਾਖੇ ਬਣੇ ਦੇਸ਼ ਦੀ ਸਾਰੀ ਪੋਲ ਖੋਲ ਦੇਣੀ ਹੁੰਦੀ ਸੀ। ਹਾਂ ਜਥੇਦਾਰ ਸਾਹਬ ਮੈਂ ਗੱਲ ਕਰ ਰਿਹਾਂ ਉਸੇ ‘ਅਣਮਨੁੱਖੀ ਤਸ਼ੱਦਦ’ ਦੀ, ਜਿਸ ਨੂੰ ਦੇਖ ਕੇ ਨਾਜ਼ੀ ਹਿਟਲਰ ਦੀ ਰੂਹ ਨੂੰ ਵੀ ਕੰਬਣੀ ਛਿੜ ਜਾਂਦੀ ਸੀ, ਕੁਝ ਉਦਾਹਰਣਾ ਤੱਕ ਲਓ,
ਭਾਈ ਮਲਕੀਤ ਸਿੰਘ ‘ਦਾਨ ਸਿੰਘ ਵਾਲਾ’ , ਜਿਹਨਾਂ ਨੂੰ 3 ਦਿਨ ਤੱਕ ਲੈਟਰੀਨ (ਠੋਲਿੲਟ) ਵਾਲੀ ਡਿੱਗ ਵਿਚ, ਪਿੱਛੋਂ ਦੀ ਪੁੱਠੀਆਂ ਬਾਹਵਾਂ ਬੰਨ੍ਹ ਕੇ, ਲਟਕਾਈ ਰੱਖਿਆ ਗਿਆ, ਤੇ ਕਈ ਥਾਵਾਂ ਤੋਂ ਸਰੀਰ ਦੇ ਅੰਗ ਤੋੜੇ ਗਏ।
ਭਾਈ ਅਨੋਖ ਸਿੰਘ ‘ਬੱਬਰ’ ਦੀਆਂ ਦੋਹੇਂ ਅੱਖਾਂ ਗਰਮ ਲੋਹੇ ਦੀਆਂ ਸਲਾਖਾਂ ਨਾਲ ਕੱਢ ਦਿੱਤੀਆਂ ਗਈਆਂ, ਪਰ ਉਸ ਯੋਧੇ ਨੇ ਅੱਖਾਂ ਕੱਢੀਆਂ ਹੋਣ ਦੇ ਬਾਵਜੂਦ ਵੀ ਆਥਣ ਵੇਲੇ ਆਪਣਾ ‘ਨਿੱਤਨੇਮ’ ਕਰ ਕੇ ਇਹਨਾਂ ਦੇ ਤਸ਼ੱਦਦ ਦੇ ਮੂੰਹ ‘ਤੇ ਚਪੇੜ ਮਾਰੀ ਤੇ ਫੇਰ ਇਹਨਾਂ ਜ਼ਾਲਮਾਂ ਨੇ ਭਾਈ ਸਾਹਿਬ ਦਾ ਵੀ ‘ਮੁਕਾਬਲਾ’ ਬਣਾ ਦਿੱਤਾ।
ਭਾਈ ਰਣਜੀਤ ਸਿੰਘ ਤਰਸਿੱਕਾ ਦੀ ਕਹਾਣੀ ਜੇ ਤੁਹਾਡੇ ਵਿਚ ਕਦੇ ਹਿੰਮਤ ਹੋਈ ਤਾਂ ਸਟੇਜ ‘ਤੇ ਭਾਈ ਦਿਆਲਾ ਜੀ ਦੇ ਨਾਲ ਹੀ ਸੁਣਾ ਦਿਉ, ਕਿਉਂਕਿ ਭਾਈ ਰਣਜੀਤ ਸਿੰਘ ਤਰਸਿੱਕੇ ਨੂੰ ਵੀ ਉਬਲਦੇ ਪਾਣੀ ਵਿਚ ਉਬਾਲਿਆ ਗਿਆ ਸੀ, ਜਿਸ ਨਾਲ ਉਹਨਾਂ ਦੇ ਸਰੀਰ ਦਾ ਸਾਰਾ ਮਾਸ ਉਤਰ ਗਿਆ ਸੀ, ਤੇ ਪਿੱਛੋਂ ਉਹਨਾਂ ਦੀ ਖੋਪਰੀ ਲਾਹੀ ਗਈ।
ਭਾਈ ਸੰਗਰਾਮ ਸਿੰਘ ਨੂੰ ਦੋ ਪੁਲਸ ਵਾਲਿਆਂ ਨੇ ਲੱਤਾਂ ਤੋਂ ਫੜਿਆ ਤੇ ਦੋ ਨੇ ਬਾਹਵਾਂ ਤੋਂ, ਜ਼ਮੀਨ ‘ਤੇ ਕਿੱਲਾ ਗੱਡਿਆ ਗਿਆ ਤੇ ਓਨੀ ਦੇਰ ਤੱਕ ਕਿੱਲੇ ‘ਤੇ ਮਾਰਦੇ ਰਹੇ ਜਿੰਨੀ ਦੇਰ ਤੱਕ ਉਹ ਪੇਟ ਵਿਚ ਦੀ ਧਸ ਕੇ ਪਿੱਛੋਂ ਦੀ ਨਹੀਂ ਨਿਕਲ ਗਿਆ।
ਭਾਈ ਬਲਵਿੰਦਰ ਸਿੰਘ ਗੰਗਾ ਨੂੰ ਹੌਲੀ ਹੌਲੀ ਪੈਟਰੌਲ ਪਾ ਕੇ ਸਾੜਿਆ ਗਿਆ, ਭਾਈ ਰਛਪਾਲ ਸਿੰਘ ਛੰਦੜਾਂ ਦੇ ਪਲਾਸ ਨਾਲ ਦੰਦ ਖਿੱਚੇ ਗਏ, ਭਾਈ ਅਵਤਾਰ ਸਿੰਘ ਸ਼ਤਰਾਣਾ ਦਾ ਗਰਮ ਪ੍ਰੈਸ ਲਾ ਕੇ ਮਾਸ ਸਾੜਿਆ ਗਿਆ……………………………….

ਇਹ ਲਿਸਟ ਬਹੁਤ ਲੰਬੀ ਐ, ਜਥੇਦਾਰ ਜੀ, ਇਹ ਕਹਾਣੀ ਕਦੇ ਨਾ ਮੁੱਕਣ ਵਾਲੀ ਹੈ ਤੇ ਇਹ ਸਭ ਕੁਝ ਤੁਹਾਡੇ ਦੇਸ਼ ਦੇ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤਾ ਗਿਆ, ਜਿਸ ਦੇ ਟੁੱਟਣ ਦੀ ਫਿਕਰ ਤੁਹਾਨੂੰ ਲੱਗੀ ਹੋਈ ਹੈ…………………..।
ਕਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਜੁਝਾਰੂਆਂ ਦੇ ਗੁਪਤ ਅੰਗਾਂ ‘ਤੇ ਲੋਹੇ ਦੀ ਤਾਰ ਲਪੇਟ ਕੇ ਕਰੰਟ ਲਗਾਇਆ ਗਿਆ, ਕਨੂੰਨ ਦੇ ਦਾਇਰੇ ਵਿਚ ਹੀ ਬੀਅਰ ਤੇ ਸ਼ਰਾਬ ਦੀਆਂ ਬੋਤਲਾਂ ………… ਧੱਕੀਆਂ ਗਈਆਂ, ਕਨੂੰਨ ਦੇ ਦਾਇਰੇ ਵਿਚ ਹੀ ਧੀ ਨੂੰ ਪਿਉ ਦੇ ਸਾਹਮਣੇ ਨਿਰਵਸਤਰ ਕੀਤਾ ਗਿਆ ਤੇ ਭੈਣ ਨੂੰ ਨਗਨ ਹਾਲਤ ਵਿਚ ਭਰਾ ਦੇ ਉੱਪਰ ਲਿਟਾਇਆ ਗਿਆ। ਸਭ ਕੁਝ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕੀਤਾ ਗਿਆ।
ਹੁਣ ਤੁਸੀਂ ਹੀ ਦੱਸ ਦਿਉ ਜਥੇਦਾਰ ਸਾਹਬ, ਇਸ ਦੇਸ਼ ਤੇ ਏਥੋਂ ਦੇ ਸੰਵਿਧਾਨ ਨੇ ਅੱਜ ਤੱਕ ਸਾਨੂੰ ਦਿੱਤਾ ਕੀ ਹੈ, ਸਾਨੂੰ ਕੁੱਟਿਆ, ਲੁੱਟਿਆ, ਮਾਰਿਆ ਤੇ ਜਿਉਂਦੇ ਸਾੜਿਆ। ……….ਤੇ ਜਿਹਨਾਂ ਨੇ ਇਸ ਦੇਸ਼ ਦੀਆਂ ਦੁਸ਼ਮਨਾਂ ਨਾਲ ਹੋਈਆਂ ਲੜਾਈਆਂ ਵਿਚ ਮੂਹਰੇ ਹੋ ਕੇ ਹਿੱਸਾ ਲਿਆ, ਉਹਨਾਂ ਤੱਕ ਨੂੰ ਇਸ ਨੇ ਨਹੀਂ ਬਖ਼ਸ਼ਿਆ, ਜਰਨਲ ਸ਼ੁਬੇਗ ਸਿੰਘ ਦੀ ਉਦਾਹਰਣ ਸਾਹਮਣੇ ਹੈ। ਇੱਕ ਹੋਰ ਜਿਉਂਦੀ ਜਾਗਦੀ ਮਿਸਾਲ ਹੈ ‘ਕਰਮਜੀਤ ਸਿੰਘ ਸਿਖਾਂਵਾਲਾ’, ਜਿਸ ਨੇ 1971 ਦੀ ਜੰਗ ਵਿਚ ਚੰਗੇ ਜੌਹਰ ਦਿਖਾਏ, ਪਰ ਇਨਾਮ……………, ਕਦੇ ਟਾਈਮ ਲੱਗਿਆ ਤਾਂ ਉਸ ਦੇ ਸਰੀਰ ‘ਤੇ ਹੱਥ ਫੇਰ ਕੇ ਦੇਖਿਓ, ਪਤਾ ਲੱਗੂ ਕਿ ਭਾਰਤ ਵਫਾਦਾਰੀ ਕਰਨ ਵਾਲਿਆਂ ਨਾਲ ਵੀ ਕੀ ਸਲੂਕ ਕਰਦਾ ਹੈ।
ਅਸੀਂ ਵਫ਼ਾਵਾਂ ਕਰਦੇ ਹਾਰ ਗਏ, ਪਰ ਇਸ ਦੇਸ਼ ਨੇ ਅੱਜ ਤੱਕ ਸਾਡੇ ਨਾਲ ਵਫ਼ਾ ਨਹੀਂ ਕੀਤੀ। ਦੋਹੇਂ ਹੱਥੀਂ ਲੁੱਟਿਆ ਹੀ ਹੈ। ਇੱਕ ਨੰਬਰ ਸੂਬੇ ਤੇ 70% ਭਾਰਤ ਦਾ ਢਿੱਡ ਭਰਨ ਵਾਲਿਆਂ ਨੂੰ 4 ਰੁਪੈ ਆਟੇ ਲਈ ਵਿਲਕਣ ਲਾ ਦਿੱਤਾ ਹੈ। ਪਾਣੀ, ਬਿਜਲੀ ਖੋਹ ਕੇ ਮੁਫਤ ਦੇ ਭਾਅ ਫਸਲਾਂ ਚੁੱਕ ਕੇ ਕਿਰਸਾਨੀ ਦਾ ਲੱਕ ਤੋੜ ਦਿੱਤਾ, ਤੇ ਫੇਰ ਆਤਮਹੱਤਿਆਵਾਂ ਕਰਦਿਆਂ ਦੀ ਵੀ ਸਾਰ ਨਹੀਂ ਲਈ। ਤੁਸੀਂ ਆਪ, ਜੋ ਹੁਣ ਇਨ੍ਹਾਂ ਦੇ ਪੂਰੇ ਵਫ਼ਾਦਾਰ ਬਣੇ ਬੈਠੇ ਹੋ, ਇੱਕ ਵਾਰ ਕਹਿ ਕੇ ਤਾਂ ਵੇਖੋ ਕਿ ਪੰਜਾਬ ਦੇ ਪਾਣੀਆਂ ‘ਤੇ ਹੋਰ ਕਿਸੇ ਦਾ ਹੱਕ ਨਹੀਂ, ਉਸੇ ਪਲ ਇਹ ਤੁਹਾਡੀ ਵਫਾਦਾਰੀ ਭੁੱਲ ਜਾਣਗੇ ਤੇ ਤੁਹਾਨੂੰ ਵੀ ‘ਅੱਤਵਾਦੀ’ ਦਾ ਖ਼ਿਤਾਬ ਦੇ ਦੇਣਗੇ।
ਇੱਕ ਹੋਰ ਆਖ਼ਰੀ ਸਵਾਲ ਹੈ ਜਥੇਦਾਰ ਸਾਹਬ, ਕੀ 1978 ਤੋਂ 1995 ਤੱਕ ਏਸ ਦੇਸ਼ ਨਾਲ ਲੜਦੇ ਰਹੇ ਜੁਝਾਰੂ, ਜੋ ਕੌਮ ਦਾ ‘ਆਪਣਾ ਘਰ’ ਬਣਾਉਣ ਲਈ ਸਭ ਕੁਝ ਵਾਰ ਗਏ, ਵੀ ਤੁਹਾਡੀਆਂ ਨਜ਼ਰਾਂ ਵਿਚ ‘ਅੱਤਵਾਦੀ’ ਹਨ, ਕਿਉਂਕਿ ਉਹ ਤਾਂ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸਭ ਤੋਂ ਵੱਡਾ ਖ਼ਤਰਾ ਸਨ।
ਕਿਉਂ ਜਥੇਦਾਰ ਸਾਹਬ, ਕਿਉਂ ਤੁਹਾਨੂੰ ਇਸ ਦੇਸ਼ ਦੀ ਏਨੀ ਫਿਕਰ ਲੱਗੀ ਹੋਈ ਹੈ। ਇੱਕ ਹੋਰ ਗੱਲ ਤੁਸੀਂ ਮੇਰੇ ਕੋਲੋਂ ਲਿਖਵਾ ਕੇ ਲੈ ਲਉ, ਕਿ ਕਨੂੰਨ ਅਨੁਸਾਰ ਤੁਸੀਂ ਇਸ ਭੂਤਰੇ ਹੋਏ ਸੌਦੇ ਸਾਧ ਦਾ ਵੀ ਕੱਖ ਨਹੀਂ ਵਿਗਾੜ ਸਕਦੇ, ਕਿਸੇ ਨੇ ਇਸ ਨੂੰ ਗ੍ਰਿਫਤਾਰ ਨਹੀਂ ਕਰਨਾ, ਹਾਂ ਚਾਰ-ਪੰਜ ਸੌ ਸਿਖਾਂ ‘ਤੇ ਤਾਂ ਇਹ ਇੱਕ ਪਲ ਵਿਚ ਪਰਚਾ ਦਰਜ ਕਰ ਸਕਦੇ ਹਨ ਪਰ ਸਾਧ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਗੇ। ਨਾਲੇ ਉਹ ਤਾਂ ਇਹਨਾਂ ਦਾ ਲਾਡਾਂ ਤੇ ਚਾਅਵਾਂ ਮਲਾਰਾਂ ਨਾਲ ਪਾਲਿਆ ਹੋਇਆ ਹੈ ਤੇ ਸਿਖ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ………….
ਅੰਤ ਵਿਚ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਇਸ ਦੇਸ਼ ਦੀਆਂ ਲੋਕ ਵਿਰੋਧੀ ਨੀਤੀਆਂ, ਘੱਟਗਿਣਤੀਆਂ ਦੇ ਹਰ ਨਵੇਂ ਸੂਰਜ ਹੁੰਦੇ ਕਤਲੇਆਮ ਤੇ ਮਨੁੱਖੀ ਹੱਕਾਂ ਦਾ ਸ਼ਰੇਆਮ ਕੀਤਾ ਜਾ ਰਿਹਾ ਘਾਣ ਖੁਦ ਹੀ ਇਸ ਨੂੰ ਤੋੜਣਗੇ, ਤੁਹਾਡਾ ਇਸ ਲਈ ਕੀਤਾ ਜਾ ਰਿਹਾ ਏਨਾ ਫਿਕਰ ਵੀ ਬਹੁਤਾ ਕੰਮ ਨਹੀਂ ਆਉਣਾ। ਜਰਾ ਨਜ਼ਰ ਮਾਰੋ ਪੱਛਮੀਂ ਪ੍ਰਾਂਤਾਂ ਵੱਲ, ਅੱਜ ਕੱਲ ਉਸ ਦਾ ਨਾਮ ‘ਮਾਓ ਇਸਟ ਬੈਲਟ’ ਪੈ ਗਿਆ ਹੈ। ਸੋ ਤੁਸੀਂ ਇਸ ਦੇ ਫਿਕਰ ਵਿਚ ਐਵੇਂ ਲਿੱਸੇ ਨਾ ਹੋਵੋ, ਅਜੇ ਵੀ ਵੇਲਾ ਹੈ ਕੌਮ ਦਾ ਕੁਝ ਸਵਾਰ ਜਾਉ। ਤੁਹਾਡੇ ਨਾਲ ਦਿਆਂ ਵਿਚੋਂ ਇੱਕ ਦੋਹਾਂ ਤੋਂ ਕੁਝ ਉਮੀਦ ਸੀ ਕਿ ਇਹ ਕੁਝ ਨਾ ਕੁਝ ਜਰੂਰ ਲੈ ਕੇ ਦੇਣਗੇ ਪਰ ਕਿਸੇ ਨੇ ਕੱਖ ਨਾ ਸਵਾਰਿਆ।
ਤੇ ਅੰਤ ਵਿਚ ਮੈਂ ਤੁਹਾਨੂੰ ਫਤਹਿ ਬੁਲਾਉਣ ਦੀ ਗੁਸਤਾਖੀ ਕਰ ਰਿਹਾ ਹਾਂ,
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ”
ਤੇ ਮੈਨੂੰ ਪਤਾ ਹੈ ਕਿ ਤੁਹਾਡਾ ਜਵਾਬ ਹੋਵੇਗਾ,
‘ਜੈ ਹਿੰਦ’
ਕਿਉਂਕਿ ਫਤਹਿ ਨਾਲ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ…………………………[/size]

283
Gup Shup / Ajj de Singh da ik khat -DASHMESH PITA JI de naam
« on: September 24, 2009, 08:50:09 AM »


AJ DE SINGH DA APNE PITA "SRI GURU GOBIND SINGH SAHIB JI" de naam khat-


Pita ji dekho main tuhadi bakhshi hoyi "SIKHI" nu kidaan saambh reha-

Gurbani main kade parda nai,

Shastar mere gwaach gaye ne,

Amrit chakna menu fashinable nai lagda,

Kes rakhne menu pasand nai kyunki fer kudiyan nhi fasdiyan,

Kes katal karke, kade-2 Tohr maran lyi Pagg bann lena,

hun tan mai apne dole utte khande da tattoo vi bna leya hai

mai T-Shirt vi oh pauna aa jehde utte khalsa likhea hai

Ya delhi rehnda ha ta fer puri daadi kes rakh ke style vaste topi pauna,

Punjabi chad ke hindi english bolna,

Je punjab vich haan ta daaru pee ke badkaan marniyan,

Afeem,

Bhukki da nasha karna.

Te jaat paat da jhootha ahankaar karna

Jatt ha ta khatriyan nu neevan dikhan di koshish karna

Khatri ha ta jattan nu mada kehna

ya ramgaria nu neeva samjhna

hun asi majha .maalva doaba vale vi ik duje nu gallan kad leynde han

SINGH TA MAIN HAI HI NAI

Meri CASTE sab to uchi hai mere layi.

TUHADE TO V UCHI.

Ehi SARDARI hai mere layi.

"AAO KHALSEYO ZARA KARIYE VICHAR

KITE EH KHAT SADA TA NAHI..??"

JARA VICHAAR KARO JI....




ਭੁੱਲ ਚੁੱਕ ਲਈ ਖਿਮਾ !

284
Jokes Majaak / Amli vs police
« on: September 23, 2009, 07:21:36 PM »
amli vs police

Amli majj te betha ja reha c ,
policewala : tera helmat kithe hai ..?

amli : janab upar ee dekhi jande oo
thoda thale ta dekho

eh 2 wheeler nai ae 4 wheeler ae ...

285
Shayari / Bade masoom ne saaJan
« on: September 23, 2009, 06:57:10 PM »
Bade masoom ne saaJan shararat kar v Jaande ne,
UNJ Jhukde na kise ton darke,
Par sade age haar v Jande ne,
Lakh kehnge sanu
"Saada khud te kaabu bda",
Par J rus Jaiye asi ta o dar v Jande ne,
UnJ ta sade saJJna vich a anakh bdi,
Par haske sade nakhre Jar v Jande ne..!

286
Shayari / HEER de lareya ne kha leya
« on: September 23, 2009, 10:17:49 AM »
Jine saal tere piche gaal dite vairne,
Je rab nu tehaunde ta rab mil Jana c,
Ehna chir BABBU MAAN de ghawand rehnde,
Ghato gat Mittran ne gaik ban Jana c,
Chak k kitaba J Univrsity nu gaye hunde,
Hun tak JATT ne DC lag Jana c,
Mapeya de aakhe lag viah Je karva lainda,
Sukh naal bacheya da bapu ban Jana c,
Khateya kamaya ta pta ni ki main,
Matthe ute tere naam da label lava leya,
Lokan bhane Janda ni viaheya putt mapeya da,
Par
GILL
nu tan kise HEER de lareya ne kha leya !

287
Shayari / par hikk thok ke kehnda han ke bahuteya ton mai chnga han
« on: September 22, 2009, 11:43:23 PM »
Es rang badldi duniya vich bhame ke mai beranga han
par hikk thok ke kehnda han ke bahuteya ton mai chnga han

kyi loki ethe esse ne jina di akh vich radkda han
kyi loki ethe esse ne jina de dil vich dhadkda han
par hakk sach di rakhi lyi mai vang sher de barhkda han
meri rooh te parda hakk sach da bhame ke jismo nanga han
par hikk thok ke kehnda han ke bahuteya ton mai chnga han

chnga han mai ohna ton khafna chon paise khande jo
chnga han mai ohna ton gal gal te mukar jande jo
subha sajde karde alah nu shami mai-khane jande jo
sda dhang badlde lokan vich bhame ke mai be-dhanga han
par hikk thok ke kehnda han ke bahuteya ton mai chnga han

mai ohna lokan vichon nhi sda pith te krn burai jo
mai ohna lokan vichon nhi sda jhooth di karn kmayi jo
mai oss kaum chon upjeya  han jave sda hi ankh jagayi jo
sda kaurha sach mai bolda han esse lyi jubano ganda han
par hikk thok ke kehnda han ke bahuteya ton mai chnga han

288
Lok Virsa Pehchaan / Facts about Sikhs
« on: September 22, 2009, 10:09:21 PM »
Facts about Sikhs

Out of 2125 Indians killed in the atrocities by the British, 1550 (73%) were Sikhs.

Out of 2646 Indians deported for life to the Andaman Islands (where the British exiled political and hardened criminals) 2147 (80%) were Sikhs.

Out of 127 Indians sent to the gallows, 92 (80%) were Sikhs.

At Jalliawalla Bagh out of the 1302 men, women and children slaughtered, 799 (61%) were Sikhs.

In the Indian Liberation Army, out of the 20,000 ranks and officers, 12,000 (60%) were Sikhs.

Out of 121 persons executed during the freedom struggle, 73 (60%) were Sikhs.

These facts were shown in parliament by maulana azad.
***************************************
About 65-71 India-Pakistan war -:

MMaj. General M. Khan of Pakistan wrote in his book 'Crisis of Leadership' about the bravery of the Sikh soldiers during the Indo-Pak war. 
Here are some excerpts from the book:

"the main reason of our defeat was Sikhs fighting facing us. We were helpless to do anything in front of them. Sikhs are very brave and they have a great craving for martyrdom. They fight so fiercely that they are capable of defeating an army many times bigger than theirs."

"Alas, a handful of Sikhs converted our great victory into a big defeat and shattered our confidence and courage. ."

"The same thing happened with us in Dhaka(Bangladesh). In the battle of Jaissur, the Singhs opposed the Pakistani army so fiercely that our backbone and our foothold was lost. This became the main and important reason of our defeat and the Sikhs' fancy for martyrdom and mockery with death for the sake of safety and honour of the country, became the sole cause of their victory."

289
Shayari / KuJ mitran de hathon v ne marde
« on: September 22, 2009, 07:20:25 PM »
Sochan de samunder de kinare nai hunde
Gamaan vich dub k vi guzare nai hunde
Sukh dukh te saath din raat da
Har pal maujan de hulare nai hunde
Kande v ne zindagi de baag vich
Har kise de hisse phul sare nai hunde
KuJ mitran de hathon v ne marde
Sab lok dushmana de mare nai hunde !

290
Shayari / GILL tera ki banuga marjanea
« on: September 22, 2009, 07:18:03 PM »
RanJa vich ishq de ho jogi kann apne parrva baitha,
Mirza ho k pyar de vich jhalla thalle jand de jaan gua baitha,
Soni rurrgi kache te taran laggi te Mahiwal v tari la baitha,
Punnu pattea Sassi de pyar da apna aap gua baitha,
RABB khud ulj gia es khed vich jehri aap a o bana baitha,
Shuru krna sikhata lokaan nu parvaan charrna sikhauna bhula baitha,
GILL tera ki banuga marjanea ve tu v ta ae rogg lava baitha ...

291
Shayari / Apne Pyareya Da Dil Nahio Todi da
« on: September 22, 2009, 03:45:53 PM »
Yaari Vich Naffe Nuksan Nahio Vekhide
Manzila De Sahmne Tuffan Nahio Vekhide
Yaaran De Gunnaha Da Hisaab Nahio Jorrida
Apne Pyareya Da Dil Nahio Todi da....

292
Shayari / ਹੁਣ ਦੁਸ਼ਮਣੀਆ ਹੀ ਦੇ ਰੱਬਾ
« on: September 22, 2009, 03:43:49 PM »
ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ ਵਾਰਾਂ ਤੋਂ ,
ਮੋਡੇ ਰੱਖ ਕੇ ਹੋਰਾ ਦੇ ਜੋ ਲਾਉਣ ਨਿਸ਼ਾਨੇ ਦੇਖ ਲਏ ,
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ .....

ਮੈ ਦੀਵਾ ਲੱਗਦਾ ਜਿਨਾਂ ਨੂੰ ਮੇਰੇ ਸੂਰਜ ਬਨਣ ਤੋਂ ਡਰਦੇ ਨੇ ,
ਇਹਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਸਲਾਵਾਂ ਕਰਦੇ ਨੇ ,
ਮਿੱਤਰ ਹੀ ਸੜਨ ਤਰੱਕੀਆਂ ਤੇ ਕੱਲ ਕੀ ਜਮਾਨੇ ਵੇਖ ਲਏ ,
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ …..

293
Shayari / Jinha-Jinha dite ne sahare yaad rehnge
« on: September 22, 2009, 03:35:49 PM »
Aukhe vele Jado sanu Yaaran di lod pyi
Jinha-Jinha dite ne sahare yaad rehnge
Gham bhare raah te ikalle asi reh gye c
Jihna ditte Jeon de Ishare Yad rehnge
Jehre Sohne SaJJna ne Aukhe vele muh mode
Chal ohna de V Ditey eh Nzare Yaad rehnge
 nimani di hi Jaan ban Jaan Jinha kad layi
GILL sanu Jaan ton pyare Yaad rehnge

294
Shayari / Bebe da sau putt
« on: September 22, 2009, 10:53:55 AM »
o Husan tere de ki kehne Jattiye
Saadgi sharam tere gehne Jattiye
O dang maardi aa seene kaali gutt Jaatiye
Ni tu pat ta Pat ta bebe da sau putt Jattiye ..
O cell ph utte ohne photo teri layi aa
Mundeya nu khenda yaaro tuhadi bharJayi aa
Ghari Murri vekhe chuk chuk Jattiye
Ni tu pat ta Pat ta bebe da sau putt Jattiye

295
Shayari / oh kehndi mai amanat horan di
« on: September 21, 2009, 10:57:34 AM »
kehndi main amanat horan di tu avein haq Jtayi Jana,
Main ta tainu chaundi ni kyo bina gallo stayi Jana,
Beshaq tu chauna aE Main ta nhi,
Avein naam mera har tha khunwai Jana,
Tere supneya di main rani nhi ban-na
Avein hwa ch khayal bnayi Jana,
Hun tu reh gya Shehar "TORONTO" Joga
Kyo Jaan buJh k mere "california" ayi Jana.

296
Shayari / Ohde pyar to main qurban hovan
« on: September 21, 2009, 10:48:38 AM »
Ohde pyar to main qurban hovan,
Oh hove charda savera te main dhaldi shaam hovan.
Oh mehfil de vich khaas hove,
Te usde chahun waleya vicho main aam hovan.
Koi likhe kitaab ishq di,
Oh pyar te main wafaa da naam hovan.
Fir v j na kare oh pyar mainu
Oh kalam te mai khoon naal likhya Aakhri paigam hovan.

297
Shayari / jina sanu dilon bhula dita
« on: September 21, 2009, 10:40:15 AM »

jina sanu dilon bhula dita
mere mar jan pichon yaad karngr oh

ajj nena naal nenn milonde na
meri tasveer agge akhan bharnge oh

jeonde ji jina chadea sooli
kade pal pal mere lyi marnge oh

dukh yaar da hunda maut varga
dekhange kidan dukhde jarnge oh

jehre hasde merean jakhma te
luk luk ke mere lyi roeya karnge oh

298
Love Pyar / best couple in this world......
« on: September 18, 2009, 10:07:18 AM »
do u know
who is the best couple in this world?
Smile and Tears.........
rarely they r seen together
but when they combine,
it is the best moment of anyone's life

299
Shayari / Tere vangu naam mera kise ne vi na leya
« on: September 17, 2009, 11:20:12 AM »

Tarsdi hi reh gyi eh umar tere sath nu
unj saffr de vich bthere kaafle milde rhe
kall phir suraj charhega  ho na uddaas even
shukar hai inj kehn vale din dhlle milde rhe
tere vangu naam mera na kise ne vi leya
unj bulave ,daavta ,sadde bahut milde rhe



Eh punjabi font vich vi post kita hoeya par hun roop ji de kehn te greji vich

300
Love Pyar / Friendship nd Love
« on: September 17, 2009, 10:58:46 AM »
One day frndshp nd luv met one-anothr.......
Luv askd frndshp-"why do u exist if i'm there?"
So frndshp said "to give a smile to those eyes in which u leave tears"

Pages: 1 ... 10 11 12 13 14 [15] 16 17 18