May 19, 2024, 04:33:09 PM

Show Posts

This section allows you to view all posts made by this member. Note that you can only see posts made in areas you currently have access to.


Messages - ਬਿੱਲੋ ਦੀ Blori ਅੱਖ

Pages: 1 ... 12 13 14 15 16 [17] 18 19 20 21 22 ... 96
321
Shayari / Re: ਪ੍ਰੀਤੋ
« on: May 22, 2011, 09:32:00 PM »
niceeee  8->

thanks sis ji,,,,,,,,so much ji,,,,,,,,,

322
Shayari / Re: ਪ੍ਰੀਤੋ
« on: May 22, 2011, 06:24:21 PM »
ਤੈਨੂੰ ਪਿਆਰ ਵੀ ਕਰਦੇ ਹਾ ਤੇਰੇ ਤੇ ਮਰਦੇ ਹਾ ਸੱਜਣਾ

ਤੇਰਾ ਪੱਲ ਦਾ ਵਿਛੋੜਾ ਵੇ ਸਾਥੋ ਸਹਿ ਵੀ ਹੁੰਦਾ ਨਹੀ

ਵੱਸ ਥੋੜਾ ਜਿਹਾ ਸਬਰ ਤੂ ਕਰ ਸੱਜਣਾ

ਰੇਹ ਸਾਡੇ ਕੋਲੋ ਵੀ ਤੇਰੇ ਤੋ ਦੂਰ ਨਹੀ ਹੁੰਦਾ

ਕੀਤੇ ਨਜਰੀ ਨਾ ਪਵੇ ਪੈਂਦੇ ਕਾਲਜੇ ਚ ਹੋਲ ਸੱਜਣਾ

ਪਿਆਰ ਤੇਰਾ ਰੂਹਾ ਤੱਕ ਕਰ ਗਿਆ ਅਸਰ ਸੱਜਣਾ
 
ਤੇਨੁ ਆਪਣਾ ਬਨਾਣ ਦਾ ਹੁਨਰ ਸਿਖ ਲਿਆ ਸੱਜਣਾ

ਜਿਵੇ ਪੰਛੀ ਖਿਲਰੇ ਤੀਲਿਆਂ ਤੋ  ਬਨਾਉਣ ਆਲੱਣਾ

ਇਹ ਦੁਨਿਆ ਫਿਰ ਮਚਦੀ ਏ ਜਦ ਨਾਮ ਤੇਰਾ ਲਵਾ ਮੈ ਸੱਜਣਾ

ਸਾਰੀ ਦੁਨਿਆ ਨਾਲ ਵੈਰ ਪੈ ਗਿਆ ਵੱਸ ਤੇਨੁ ਮਿਲਣ ਦੇ ਲਈ ਸੱਜਣਾ

ਵੱਸ ਥੋੜਾ ਜਿਹਾ ਸਬਰ ਤੂ ਕਰ ਸੱਜਣਾ

 ਰੇਹ ਸਾਡੇ ਕੋਲੋ ਵੀ ਤੇਰੇ ਤੋ ਦੂਰ ਨਹੀ ਹੁੰਦਾ ਸੱਜਣਾ
Tera Hone Laga Hoon - APKGK (720p HD Song)


ਮੇਰੀਆ ਅਖਿਯਾ ਦਾ ਦਾਰੂ ਤੇਰੇ ਸਿਰ ਚਰਕੇ ਬੋਲਦਾ ਏ ਸਜਣਾ,,,,,,,,

ਦਿਲ ਨੂ ਦਿਲਾ ਨਾਲ ਇਸ਼੍ਕ਼ੇ ਦੀ ਰਘ ਨੂ ਜ਼ੋਰਦਾ  ਏ ਸਜਣਾ ,,,,,,,,,,

ਹੁਣ ਇਸ ਨਸ਼ੇ ਵਿਚ ਅਸਾ ਦੋਨਾ ਨੇ ਉਮਰ ਭਰ ਰੇਹਨਾ ਏ ,,,,,,,,,

ਨਾ ਇਸ ਮਦਹੋਸ਼ੀ ਤੇ ਹਕ਼ ਕਿਸੇ ਹੋਰ ਦਾ ਏ ਸਜਣਾ ,,,,,,,,,,,

ਤੂ ਹੀ ਤੂ ਮੇਂ ਹੀ ਮੇਂ ਬੁਸ ਇਕ ਦੂਜੇ ਨੂ ਦਿਖੇ ,,,,,,

ਜਮਨੇ ਦਿਯਾ ਬੁਰਿਯਾ ਨਜ਼ਰਾ ਨੂ ਫਿਰ ਕੋਲ ਲੋੜ੍ਹਦਾ ਏ ਸਜਣਾ ,,,,,

ਮੇਰੀਆ ਅਖਿਯਾ ਦਾ ਦਾਰੂ ਤੇਰੇ ਸਿਰ ਚਰਕੇ ਬੋਲਦਾ ਏ ਸਜਣਾ,,,,,,,,

ਦਿਲ ਨੂ ਦਿਲਾ ਨਾਲ ਇਸ਼੍ਕ਼ੇ ਦੀ ਰਘ ਨੂ ਜ਼ੋਰਦਾ  ਏ ਸਜਣਾ ,,,,,,,,,,

Arsh B.


Nain Preeto De - Mukki G

323
Shayari / Re: ਪ੍ਰੀਤੋ
« on: May 22, 2011, 12:54:55 PM »
ਤੇਰੇ ਲਈ ਅੰਬਰੋਂ ਤਾਰੇ ਤੋੜ ਕੇ ਨਹੀਂ ਲਿਆਉਣੇ ਮੈਂ,

ਕਿਉਂਕਿ ਝੂਠੇ ਵਾਦੇ ਕਰਨਾ ਮੇਰੀ ਆਦਤ ਨਹੀਂ,

ਤੇਰੇ ਲਈ ਜੱਗ ਨਾਲ ਨਹੀਂ ਲੜਨਾ ਮੈਂ,

ਕਿਉਂਕਿ ਹਰ ਕਿਸੇ ਨਾਲ ਲੜਨਾ ਮੇਰੀ ਆਦਤ ਨਹੀਂ,

ਜੋ ਕਰ ਸਕਦਾ ਹਾਂ ਜ਼ਰੂਰ ਕਰਾਂਗਾ ,

ਜ਼ਿੰਦਗੀ ਦੇ ਹਰ ਸੁੱਖ ਦੁੱਖ ਵਿੱਚ ਨਾਲ ਖੜਾਂਗਾ,

ਨਾ ਤਾਂ ਹੋਰਾਂ ਤੋਂ ਵੱਖਰਾ ਹਾਂ ਮੈਂ,

ਨਾ ਹੀ ਵੱਖਰਾ ਹੋਣਾ ਚਾਹੁੰਦਾ ਹਾਂ,..

ਹਾਂ ਪਰ

ਹੋਰਾਂ ਦੀਆਂ ਗਲਤੀਆਂ ਨਾ ਦੁਹਰਾਉਣ ਦਾ ਵਾਦਾ ਕਰਾਂਗਾ,

ਸੱਤ ਜਨਮ ਨਿਭਾਉਣ ਦੇ ਝੂਠੇ ਵਾਦੇ ਨਹੀਂ ਕਰਦਾ

ਹਾਂ ਇਸ ਇੱਕ ਜਨਮ ਚ ’

ਤੈਨੂੰ ਸੱਤ ਜਨਮਾਂ ਜਿੰਨਾ ਪਿਆਰ ਦੇਣ ਦੀ ਕੋਸ਼ਿਸ਼ ਕਰਾਂਗਾ,..


very true ji good one ji,,,,,,,,,,,thanks ji

324
Shayari / Re: ਪ੍ਰੀਤੋ
« on: May 22, 2011, 12:23:24 PM »
ਲੈ ਕੇ ਤੇਨੁ ਬੁਕਲ ਵਿਚ ਬਾਤਾ ਇਸ਼ਕ਼ੇ ਦੀਆ ਪਾਵਾ ਸੱਜਣਾ

ਹਨੇਰਿਆ ਰਾਤਾ ਪਿਆਰ ਆਪਣੇ ਨਾਲ ਰੁਸ਼ਨਾਵਾ  ਸੱਜਣਾ
 
ਤੇਰੀਆ ਬਲੋਰੀ ਅੱਖਾ ਵਿਚ ਡੁਬ ਜਾਵਾ ਸੱਜਣਾ

ਸਾਰੇ ਜੱਗ ਨੂ ਭੁਲਾ ਕੇ ਤੇਨੁ ਹਿਕ਼ ਨਾਲ ਲਾਵਾ ਸੱਜਣਾ

ਅੱਜ ਦਿਲ ਦੀਆ ਸਾਰਿਆ ਰੀਝਾ ਲਾਉਣੀਆ

ਅੱਜ ਸਾਰੀਆ ਅਸਾ ਹਦਾ ਲੱਗ ਜਾਣਿਆ  ਸੱਜਣਾ
 
ਰੂਹਾ ਦੀਆ  ਰੂਹਾ ਨਾਲ ਮੁਲਾਕਾਤ ਕਰਾਣੀ ਸੱਜਣਾ


To be continue...



ਨਹੀ ਰੇਹ ਸਕਦੀ ਤੇਥੁ ਬੇਗੈਰ ਤੇਰੀ ਪ੍ਰੀਤ ਵੇ ਸਜਣਾ,,,,,,

ਕਰ ਕੋਈ ਹਿਲਾ ਮਿਲਣ ਦਾ ਤੂ ਵੀ ਸਜਣਾ ,,,,,,,,,,,

ਇਕ ਇਕ ਪਲ ਸਾਡਾ ਸਦੀ ਵਾਂਗਨ ਲੱਗਦਾ ,,,,

ਸਮੇ ਦਿਯਾ ਦੂਰਿਯ ਨੂ ਕਰ ਨੇੜ੍ਹੇ  ਸਜਣਾ ,,,,,,,,,

ਗਲਬਕੜ੍ਹੀ ਤੇਰੇ ਪਿਆਰ ਦੀ ਸਪਨੇ ਵਿਚ ਵੀ ਕਦੇ ਛੋਟੇ ਨਾ ,,,,,

ਅਦਾ ਦਾ ਪਰੋ ਕੇ ਹਾਰ ਗਲ ਪਾ ਸਜਣਾ,,,,,,,,,,,,

ਨਹੀ ਰੇਹ ਸਕਦੀ ਤੇਥੁ ਬੇਗੈਰ ਤੇਰੀ ਪ੍ਰੀਤ ਵੇ ਸਜਣਾ,,,,,,

ਕਰ ਕੋਈ ਹਿਲਾ ਮਿਲਣ ਦਾ ਤੂ ਵੀ ਸਜਣਾ ,,,,,,,,,,,

Arsh B.

To be continue...


mera dil tera pyar

325
Shayari / Re: ਪ੍ਰੀਤੋ
« on: May 21, 2011, 07:42:44 PM »
ਅੱਜ ਸਾਰੀਆ ਅਸਾ ਹਦਾ ਲੱਗ ਜਾਂਨੀਆ ਸਜਣਾ,,,,,,,

ਰੂਹਾ ਦਿਯਾ ਰੂਹਾ ਨਾਲ ਮੁਲਾਕਾਤ ਕਰਾਣੀ ਸਜਣਾ ,,,,,,,,,,

ਅੱਜ ਤਾ ਆਪਾ ਆਪਣੇ ਵਿਚ ਆਪਣੇ ਸਾਹ ਵੀ ਨਹੀ ਆਣ ਦੇਣੇ ,,,,,,

ਜਿਸਮਾ ਨੂ ਵੀ ਇਕ ਹੋਣ ਦਾ ਬਰਾ ਚਾਹ ਸਜਣਾ ,,,,,,,,,,,

ਅੱਜ ਸਾਰੀਆ ਅਸਾ ਹਦਾ ਲੱਗ ਜਾਂਨੀਆ ਸਜਣਾ,,,,,,

ਰੂਹਾ ਦਿਯਾ ਰੂਹਾ ਨਾਲ ਮੁਲਾਕਾਤ ਕਰਾਣੀ ਸਜਣਾ ,,,,,,,,,,

To be continue,,,,,,,,,

Arsh B.



❤Fer jina chahe Pyar..by ❤ ∂ι נααη

326
Shayari / Re: ਪ੍ਰੀਤੋ
« on: May 21, 2011, 05:05:44 PM »
ohde sahaan cho'n khushbo  aundi hai,
 
ohde naina ch satkaar jeha..
 
ohda dil samundar rehmat di,
 
ohdi ragg ragg ch pyar jeha..
 
ohde bol khad dian dalian warge ,
 
ohdi her gal ch aitbar jeha...
 
mere yaar nu rab mai nhi kehna ..
 
rab hona a mere yaar wargaa ...

wah sis ji so touching ji,,,,,,,,,,,rab hona a mere yaar wargaa ,,,,,,,beautiful lines ji,,,,,awesome ji

327
Shayari / Re: ਪ੍ਰੀਤੋ
« on: May 21, 2011, 04:16:08 PM »
ਤੇਰੇ ਪਿਆਰ ਨੇ ਪਾਗਲ ਕਰ ਦਿੱਤਾ

ਮੈਨੂੰ ਘੁੱਟ ਗਲਵੱਕੜੀ ਪਾ ਲੈ ਤੂੰ

ਡਰ ਲੱਗਦਾ ਬੜਾ ਬੜਾ ਵਿਛੋੜੇ ਤੋਂ

 ਮੈਨੂੰ ਜੁੱਲਫਾ ਵਿੱਚ ਲੁਕਾ ਲੈ ਤੂੰ

ਮਰ ਕੇ ਵੀ ਤੈਨੂੰ ਸੋਹਣੀਏ

ਨਹੀ  ਸਕਦਾ ਦਿਲੋਂ ਵਿਸਾਰ

ਚੰਨ ਤੋਂ ਸੋਹਣੀ ਚਾਨਣੀ

ਓਸ ਤੋਂ ਵੀ ਸੋਹਣਾ ਯਾਰ

ਕਈ ਜਨਮਾ ਤੋਂ ਧੜਕਦਾ

ਮੇਰੇ ਦਿਲ ਵਿੱਚ ਤੇਰਾ ਪਿਆਰ
 
-------------------------------
 
ਤੇਰੇ ਭਰੋਸੇ ਨੂ ਅੱਸੀ ਨਹੀ ਟੋਟਣ ਦੇਣਾ ,,,,,,,,,,

ਚਾਹੇ ਖੁਦ ਪ੍ਰੀਤ ਟੋਟ ਕੇ ਤਾਰ ਤਾਰ ਹੋਜਾਵੇ ,,,,,,,,,,,

ਲੋਕਾ ਦੀ ਪਰਵਾ ਅਸੀਂ ਕਦੇ ਨਹੀ ਕੀਤੀ ,,,,,,,,,,

ਹੁਣ ਤੇਰੀ ਵਾਰ ਪ੍ਰੀਤ ਕਿਮੇ ਬੇਪਰਵਾ ਹੋਜਾਵੇ ,,,,,,,,,

ਸਾਡੇ ਤਾ ਇਕ ਇਕ ਸਾਹ ਦਾ ਤੂ ਹੀ ਹਕ਼ਦਾਰ ਏ  ,,,,,,,

ਤੇਰਾ ਇਹ ਹਕ਼ ਲੇਕੇ ਤੇਰੀ ਪ੍ਰੀਤ ਕੀਤੇ ਨਰਕਾ ਦੀ ਭਾਗੀ ਨਾ ਹੋਜਾਵੇ ,,,,,,,,,,,,
 
ਤੇਰੇ ਭਰੋਸੇ ਨੂ ਅੱਸੀ ਨਹੀ ਟੋਟਣ ਦੇਣਾ ,,,,,,,,,,

ਚਾਹੇ ਖੁਦ ਪ੍ਰੀਤ ਟੋਟ ਕੇ ਤਾਰ ਤਾਰ ਹੋਜਾਵੇ ,,,,,,,,,,,

ਲਾਈਆ  ਆ ਤਾ ਮਾਰਕੇ ਵੀ ਤੂੜ੍ਹ ਨਿਵਾਮਾ ਗੀ ,,,,,

ਆਜ਼ਮਾ ਕੇ ਦੇਖ ਲੈ ਸਜਣਾ ਕੀਤੇ ਤੇਨੁ  ਵੀ ਸਾਡੇ ਤੇ ਜਾਕੀਨ ਹੋਜਾਵੇ ,,,,,,,,,,,,

ਤੇਰੇ ਭਰੋਸੇ ਨੂ ਅੱਸੀ ਨਹੀ ਟੋਟਣ ਦੇਣਾ ,,,,,,,,,,

ਚਾਹੇ ਖੁਦ ਪ੍ਰੀਤ ਟੋਟ ਕੇ ਤਾਰ ਤਾਰ ਹੋਜਾਵੇ ,,,,,,,,,,,

Arsh B.




Awesome punjabi romantic song

328
Shayari / Re: ਪ੍ਰੀਤੋ
« on: May 21, 2011, 03:35:38 PM »
verryyy niceeee ....

Thanks sis ji tusi hi sada hosala boland karde ho  ji,,,,,,,,really tuhande comment buhat value a ji,,,,,,,, Thanks again ji,,,,,,,,,,,

329
Shayari / Re: ਪ੍ਰੀਤੋ
« on: May 21, 2011, 03:32:47 PM »
Gal Gal Te Sohne Sajna Ve Kade Tu'n Hase'n Kade Mei'n Hasa'n

Kade Chori Chori Takde Cee Eh Nain Kade Na Thakde Cee
Kade Eik Duje Dee Sukh Mangde Tha'n Tha'n Te Sajde Karde Cee

Kade Bah Ke Gal Apne Dil Dee Kada Tu'n Dase'n Kade Mei'n Dasa'n

Kade Vagde Hoe Dariawa'n Vich Lehra'n Nu'n Japhia'n Pau'nde Cee
Kade Apni Mastee Mauj Ander Khushia'n De Geet Gau'nde Cee

Kade Purey Dee Tha'ndi Hava Piche Kade Tu'n Nase'n Kade Mei'n Nasa'n

Kade Nachdi Naal Sahelia'n De Jad Vaal Mere Khul Ja'nde Cee

Odo'n Tak Ke Meinu'n Chan Mahiya Tere Sudh-Budh Hee Bhul Ja'nde Cee

Eis Piar De Reshami'n Jaal Ander Kade Tu'n Phase'n Kade Mei'n Phasa'n

Mei'n Va'njali Tere Piar Dee Ha'n Meinu'n Bula'n De Naal Lga Lei Tu'n
Mei'n Ganee Tere Eishak Dee Ha'n Meinu'n Hik De Naal Saja Lei Tu'n

Eiho Chah Meri Hai Dholana Jithe Tu'n Vasa'n Outhe Mei'n Vasa'n

Charkhe Te Punia'n Piar Deeia'n Kade Tu'n Kate'n Kade Mei'n Kata'n.



really nice one ji ,,,,,,,,,,,,Dabang ji,,,,,,,,,,,

330
boht vdia likheya preet eh v ...

Thanks sis Saghi ji,,,,,,,,,,,

332
nyc sohnniye ......


sade to chadia jave ....
 bs tera cheeta ave ....
 dil roonda hai bathera ...
sanu koi na burave ....
asi chad chale jahan...
dil tenu he chaahave ....

thanks ji,,,,buhat sohna ji likhya tusi vi ji

333

ਹੁਣ ਨੀ ਹੋਣੀਆ ਪੜਾਈਆਂ
 
ਲੱਗਦਾ ਹੋ ਗਈਆ ਲੜਾਈਆਂ
 
ਕੋਈ ਆਸ਼ਕ ਚੜ ਗਿਆ ਚੜਾਈਆਂ :smile:
 



ਇਹ ਤਾਹ ਸ਼ਯਰ ਫ਼ਕੀਰ ਹੋਂਦਾ ਏ  ,,,,

ਜੋ ਸਾਰੀਆ ਦਾ ਏਹਿਸਾਸ ਲਿਖ ਜਾਂਦਾ

ਕੀਤੇ ਓਹ ਵੀ ਇੰਝ ਨਾ ਕਰ ਜਾਵੇ

ਦਿਲ ਇਸੇ ਗੱਲੋ ਡਰ ਜਾਂਦਾ

ਉਂਝ ਤਾ ਜਕੀਨ ਆਪਣੇ ਨਾਲੋ ਜਿਆਦਾ ਉਸ ਉਤੇ

ਪਰ ਕਿਸਮਤ ਦਾ ਪਤਾ ਨਹੀ ਕਿਧਰ ਮੁੜ ਜਾਵੇ

ਅਜੇ ਤਾ ਪਿਆਰ ਸਾਡਾ ਸ਼ੁਰੂ ਹੋਏਆ

ਕੀਤੇ ਹੁਣੇ ਲੋਕਾ ਦੇ ਨਜਰੀ ਨਾ ਚੜ ਜਾਵੇ

ਵੱਸ ਦਿਲ ਇਸੇ ਗੱਲੋ  ਡਰ ਜਾਵੇ,,,,,,,

Arsh B.

 
punjabi sad song-k s makhan

334
Shayari / Re: ਪ੍ਰੀਤੋ
« on: May 21, 2011, 02:01:36 PM »
ਇਕ ਸਜਦਾ ਮੇਰਾ ਰੱਬ ਅੱਗੇ

ਵੱਸ ਤੇਨੁ ਮਿਲਣ ਦੇ ਵਾਸਤੇ
 
ਇਕ ਖਵਾਹਿਸ਼ ਮੇਰੀ ਜੱਗ ਉੱਤੇ

ਵੱਸ ਜੀਵਾ ਤੇਰੇ ਵਾਸਤੇ

ਇਹ ਦਿਲ ਦਾ ਅਰਮਾਨ ਐਸਾ ਹੈ
 
ਜੋ ਮਾਣ ਕਰੇ  ਵੱਸ ਤੇਰੇ ਤੇ

ਚੰਨ ਤੋ ਵੀ ਸੋਹਣਾ ਮੁਖ ਤੇਰਾ

ਚਾਨਣ ਵਾਂਗੂ ਲਸ਼ਕੋਰ ਵਾਸਤੇ

ਚੰਦਰਾ ਇਹ ਦਿਲ ਚੰਨ ਤੋ ਡਰਦਾ ਨਹੀ

ਚੰਨ ਦੁਸ਼ਮਨ ਹੋਇਆ ਤੇਰੇ ਵਾਸਤੇ
 
ਇਹ ਤਾਰੇ ਬਚੇ ਸੀ ਬਦਲਾਂ ਵਿਚ
 
ਓਹ ਵੀ ਖੜਦੇ ਨੇ ਤੇਰੀ ਆਸ ਤੇ

ਇਹ ਦੁਨਿਆ ਮੈਥੋ ਜਲਦੀ ਹੈ

ਜਦ  ਨਾਮ ਮੈਂ ਤੇਰਾ ਲੈਂਦਾ ਹਾਂ

ਜੱਗ ਵੈਰ ਪਾਇਆ ਮੇਰੇ ਸੱਜਣਾ

ਵੱਸ  ਤੈਨੂ ਮਿਲਣ ਦੇ ਵਾਸਤੇ



ਮੇਰਾ ਸੋਹਣਾ ਮਾਹੀ ਚੰਨ ਵਰਗਾ ,,,,,,,,,

ਅਮ੍ਬਰਾ ਤੋ ਉਤਾਰੇਆ ਰੱਬ ਵਰਗਾ ,,,,,,,

ਮੇਂ ਉਸ  ਨੂ ਸਜਦਾ ਕਰਾ ਜਾ ਫਿਰ ਪਿਆਰ ,,,,,,,

ਮੇਰਾ ਯਾਰ ਵੀ ਰੱਬਾ ਤੇਰੇ ਪਾਕ ਰਿਸਤੇ ਵਰਗਾ ,,,,,,

ਮੇਰਾ ਸੋਹਣਾ ਮਾਹੀ ਚੰਨ ਵਰਗਾ ,,,,,,,,,

ਅਮ੍ਬਰਾ ਤੋ ਉਤਾਰੇਆ ਰੱਬ ਵਰਗਾ ,,,,,,,

ਬਿਨਾ ਬਜ਼ਾ ਅਖ ਵਿਚ ਲ੍ਯਾਂਦਾ ਏ ਹੰਝੂ ,,,,,,,,,,

ਉਸ ਦਾ ਪਿਆਰ ਵੀ ਝੱਲਾ ਸੁਮਦਰ ਦਿਯਾ ਬੋਦਾ ਵਰਗਾ ,,,,,,,,,,

ਮੇਰਾ ਸੋਹਣਾ ਮਾਹੀ ਚੰਨ ਵਰਗਾ ,,,,,,,,,
 
ਅਮ੍ਬਰਾ ਤੋ ਉਤਾਰੇਆ ਰੱਬ ਵਰਗਾ ,,,,,,,

Arsh B.

 
Rab Ne Bana Di Jodi- Tujhe Mein Rab Dikhta Hai

336
ਲੋਕਾ ਦੀ ਹਰ ਗਲ ਤੇ ਸਿਰ ਹਿਲਾਣਾ ਛਡ ਦੇ ,,,,,,,,,

ਸਾਡੇ ਜ਼ਖ਼ਮਾ ਤੇ ਲੂਣ ਪਾਣਾ ਛਡ ਦੇ ,,,,,,,,,,,

ਹਰ ਰਾਤ ਦਾ ਸਵੈਰਾ ਤਾਹ ਤੇਹ  ਆ ,,,,,,,,,

ਹੁਣ ਤੂ ਸਾਨੂ ਹਨਰਿਯਾ ਤੋ ਡਰਣਾ ਛਡ ਦੇ ,,,,,,,,,

ਮੇਰੀ ਕਿਸਮਤ ਤਾ ਪਹਿਲਾ ਹੀ ਲੂਹੀ ਪਈ,,,,,,,

ਪਰ ਤੂ ਜਲਦੀ ਤੇ ਤੇਲ ਪਾਣਾ ਛੱਡ ਦੇ ,,,,,,,,,,

ਮੇਂ ਰੂਂਦੀ ਕਰਲਾਂਦੀ ਜਿਮੇ ਵੀ ਕਟਾ ,,,,,,,,,

ਪਰ ਤੂ ਮਗਰ ਮਾਛ ਦੇ ਹੰਝੂ ਬਹਾਣਾ ਛੱਡ ਦੇ ,,,,,,

ਇਕੋ ਗਲ ਨੂ ਵਾਰ ਵਾਰ ਦੁਹੋਰਾ ਕੇ ,,,,,,,

ਝੂਠ ਨੂ ਸਚ ਬਨਾਣਾ ਛੱਡ ਦੇ ,,,,,,,,,

 
ਸਭ ਕੁਜ ਗੋਆਲਿਯਾ ਇਕ ਛੋਟੀ ਜਹੀ ਖੁਸ਼ੀ ਦੀ ਖਾਤਰ ,,,,,,,,,

ਖਬਾ ਦੀ ਦੁਨਿਆ ਨੂ ਦਿਲਾਸਾ ਹੁਣ ਤਾਹ ਦੇਣਾ ਛਡ ਦੇ,,,,,,,,

ਇਕ ਵੀ ਗਲ ਕਹੀ ਤੇ ਤੂ ਖਰਾ ਨਾ ਉਤਰਿਆ,,,,

ਹੁਣ ਤੂ ਰਾਈ ਦਾ ਪਾਹਾੜ੍ਹ ਬਨਾਣਾ ਛਡ ਦੇ,,,,,

ਮੇਰੀ ਜਿੰਦਗੀ ਦੇ ਵਰਕੇਆ ਨੂ ਤੂ ਸ਼ਾਰੇਯਮ ਖਿਲਾਰ ਗਿਆ ,,,,,,,,,

ਹੁਣ ਜਣੇ ਖਣੇ ਕੋਲ ਭਡੀ ਕਰਨਾ ਛਡ ਦੇ,,,,,

ਮੇਰੀ ਪਿਠ ਪਿਛੇ ਛੋਰਾ ਖੁਬਾ ਕੇ ਤੇਨੁ ਚੈਨ ਨਾ ਆਈਆ ,,,,,,,

ਹੁਣ ਪ੍ਰੀਤ ਨੂ ਮਰਨ ਦੀ ਤਾਹ ਕੋਈ ਰਾਹ ਛਡ ਦੇ,,,,,,,,,

Arsh B.

 
Tenu Pyar He Nahi Si - Punjabi Sad Song - (female)

337
Shayari / Re: ਪ੍ਰੀਤੋ
« on: May 20, 2011, 09:03:33 PM »
preeet nd shonkii dona ne bohttt vadiaa likheyaaaaa  =D> =D>


Thanks sis ji,,,,,,,,atleast koi tah kadr karda ha ji,,,,,,

ਪਤਝਰ ਦੀ ਰੂਤ ਵਿਚ ਬਹਾਰ ਲੇਕੇ ਆਈਯ ਤੂ ,,,,,,,,,
ਉਜ੍ਹੜੀ ਹੋਈ ਪ੍ਰੀਤ ਨੂ ਫਿਰ ਆਕੇ ਬਾਸਾਈਆ ਤੂ ,,,,,,,,
ਹੁਣ ਵਿਛੋੜ੍ਹੀਆ ਤੋ ਡਰ ਲੱਗਦਾ ਹੈ,,,,,
ਮੇਰੇ ਨਾਲ ਜੋ ਏਨਾ ਪਿਆਰ ਪਾਈਆ  ਤੂ ,,,,,,,
ਦਿਨ ਰਾਤ ਸਾਡੇ ਮੁਖ ਤੇ ਇਕ ਅਜੀਬ ਜਹੀ ਖੁਸ਼ੀ ਹੋਂਦੀ ਏ ,,,,,,,
ਸਗਦੀ ਹੋਈ ਪ੍ਰੀਤ ਨੂ ਜਦੋ ਘੁਟ ਕੇ ਗਲ ਨਾਲ ਲਾਈਆ  ਤੂ ,,,,,,,,
ਹੁਣ ਕੋਈ ਖੁਆਇਸ਼ ਬਾਕੀ ਨਹੀ ਰਹੀ ਸਾਡੀ ,,,,,
ਮੇਰੇ ਲਈ ਤਹ ਮੇਰਾ ਰੱਬ ਬਣ ਕੇ ਆਈਆ ਤੂ ,,,,,,,,
ਪਤਝਰ ਦੀ ਰੂਤ ਵਿਚ ਬਹਾਰ ਲੇਕੇ ਆਈਯ ਤੂ ,,,,,,,,,
ਉਜ੍ਹੜੀ ਹੋਈ ਪ੍ਰੀਤ ਨੂ ਫਿਰ ਆਕੇ ਬਾਸਾਈਆ ਤੂ ,,,,,,,,

Arsh B.

 
SUKH SARKARIA



338
Shayari / Re: ਪ੍ਰੀਤੋ
« on: May 20, 2011, 01:34:09 AM »
ਯਾਦ ਵੀ ਤੇਰੀ

ਖੁਆਬ ਵੀ ਤੇਰੇ

ਸੁਪਨਿਆ ਵਿੱਚ ਵੀ ਘੁੰਮੇ

ਇੱਕ ਪਲ ਦੇ ਵਿੱਚ ਅੱਖ ਖੁੱਲ ਜਾਂਦੀ

ਜਦ ਮੱਥਾ ਮੇਰਾ ਚੁੰਮੇ

ਰਹੀਏ ਹੱਸਦੇ ਕਰਕੇ ਚੇਤੇ

ਨਾ ਕਿਸੇ ਹੋਰ ਨੂੰ ਦੱਸਦੇ ਹਾਂ

ਇਹ ਬਲੋਰੀ  ਅੱਖੀਆ 

ਕੈਸਾ ਕਰ ਗਿਆ ਵਾਰ ਦਿਲ ਤੇ

ਭੁਲ ਕੇ ਸਾਰੀ ਦੁਨਿਆ ਨੂ

ਵੱਸ ਤੇਰੇ ਉਤੇ ਮਰਦੇ ਹਾ
Nagan varge Nain


ਕਾਬਾ ਕਾਸ਼ੀ ਦੋਨੋ ਮਿਲ ਜਾਂਦੇ ਨੇ ,,,,,,,,
ਜਦੋ ਅਸ਼ਿਕ਼ਾ ਦੇ ਦਿਲ ਮਿਲ ਜਾਂਦੇ ਨੇ ,,,,,,,,
ਹਰ ਛੇਹ ਜਦੋ ਦੁਆਮਾ ਦੀਦੀ ਏ ,,,,,,,,,
ਉਦੋ ਮੁਹਬਤ ਦੇ ਫੂਲ ਦਿਲ ਦੀ ਧਰਤੀ ਤੇ ਖਿਲ ਜਾਂਦੇ ਨੇ ,,,,,,
ਚਾਰੇ ਪਾਸੇ ਖੁਸ਼ਬੋ ਹੀ ਖੁਸ਼ਬੋ ਖਿਲਰ ਜਾਂਦੇ ਏ ,,,,,,
ਮੇਹ੍ਕਾ ਵਆਡਦੀ ਪ੍ਰੀਤ  ਦੇ ਪਰਵਾਨੇ ਕਈ ਹੋ ਜਾਂਦੇ ਨੇ  ,,,,
ਕਾਬਾ ਕਾਸ਼ੀ ਦੋਨੋ ਮਿਲ ਜਾਂਦੇ ਨੇ ,,,,,,,,
ਜਦੋ ਅਸ਼ਿਕ਼ਾ ਦੇ ਦਿਲ ਮਿਲ ਜਾਂਦੇ ਨੇ ,,,,,,,,

Arsh B.

 
Main jeena tere naal.

339
Request / fatte chak devmage (Angrez Ali)
« on: May 19, 2011, 09:16:53 PM »
PHATTE CHAK DENGE NI FULL HD VIDEO Angrez Ali Aman Hayer [url=http://WWW.JATTMAFIA.COM]WWW.JATTMAFIA.COM
[/url]

340
Shayari / Re: ਪ੍ਰੀਤੋ
« on: May 19, 2011, 04:37:18 PM »
ਕੁਝ ਬੋਲ ਤੇ ਮਿੱਠੜੇ ਹਾਸੇ ਤੇਰੇ ਮੇਰੇ ਜੀਣ ਦਾ ਸਹਾਰਾ

ਤੇਰੀ ਹੋਂਦ ਵਿੱਚ ਹੀ ਵਸਦੀ ਏ ਮੇਰੀ ਹੋਂਦ ਦਿਲਦਾਰਾ

ਗਵਾਚ ਗਿਆ ਸੀ ਮੈ ਕਿਧਰੇ ਲੋਕਾਂ ਦੀ ਭੀੜ ਵਿੱਚ

ਤੇਰਾ ਮਿਲਣਾ  ਹੋਇਆ ਜਿਵੇਂ ਹਨੇਰੀ ਰਾਤ ਚ ਕੋਈ  ਤਾਰਾ

ਜੀਣ ਦੀ ਆਸ ਵਿੱਚ ਹੀ ਮਰ ਮਿਟੇ ਤੇਰੇ ਪਿਆਰ ਵਿੱਚ

ਤੇਰੇ ਬਾਝੋ  ਇੱਕ ਦਿਨ ਤਾਂ ਕੀ ਇਕ ਪਲ ਵੀ ਨਹੀ ਗੁਜ਼ਾਰਾ

ਅੱਜ ਤੱਕ ਢੋ ਰਹੇ ਸੀ ਬੇਜਾਨ ਜਹੀ ਇਕ ਲਾਸ਼ ਨੂੰ

ਮੁੜ ਜ਼ਿੰਦਗੀ ਨਾਲ ਮੋਹ ਪੈ ਗਿਆ ਤੱਕ ਤੇਰੀ ਬਲੋਰੀ ਅੱਖ ਦਾ ਨਜ਼ਾਰਾ

ਤੇਰੀ ਦੂਰੀ ਦੇ ਅਹਿਸਾਸ ਨੇ ਵਾਂਗ ਝੱਲੇਆ ਰੋਲ ਦਿੱਤਾ

ਏਹੋ ਜੇ ਡਾਡੇ ਜ਼ੁਲਮ ਨਾ ਕਦੀ ਵੀ ਮੁੜ ਕਰੀਂ ਦੋਬਾਰਾ

ਪਲ ਪਲ ਤੂੰ ਨਾਲ ਰਹਿਨਾ ਏਂ ਬਣਕੇ ਧੜਕਣ ਸੀਨੇ ਵਿਚ

ਤੇਰਾ ਪਿਆਰ ਹੀ ਹੈ ਹੁਣ ਸਾਡੇ ਜੀਉਣ ਦਾ ਸਹਾਰਾ
tu Meri Bukal Geeta Zaildar new song


ਦੁਬ ਦੇ ਆ ਜਿੰਦਾ ਲਾਸ਼ ਦੇ ਸ਼ਵ ਦੁਬ ਦੇ ਆ ,,,,,,,,,
ਬੁਜਦੇ ਆ ਦੀਵੇ ਦੀ ਲੋਹ ਦੇ ਮੇਹ੍ਖਾਨੇ ਬੁਜਦੇ ਆ ,,,,,
ਮਿਲਦੇ ਆ ਰੂਹ ਦੇ ਹਾਣੀ ਮਾਰ ਕੇ ਵੀ ਮਿਲਦੇ ਆ ,,,,,,,,
ਚਲਦੇ ਆ ਵਕ਼ਤ ਦੇ ਗੇਰੇ ਰੁਕ ਕੇ ਵੀ ਚਲਦੇ ਆ ,,,,,,,
ਖਿਲਦੇ ਦੇ ਪਤਝਰ ਕੇ ਵਾਦ ਵੀ ਫੂਲ ਖਿਲਦੇ ਆ ,,,,,,,,,,,
ਸਿਲਦੇ ਆ ਜ਼ਖਮ ਭਰ ਕੇ ਵੀ ਦੁਵਾਰਾ ਸਿਲਦੇ ਆ ,,,,,,,,
ਜੋਰਦੇ ਆ ਦਿਲ ਟੁਟ ਕੇ ਵੀ ਫਿਰ ਜੋਰਦੇ ਆ ,,,,,
ਹਸਦੇ ਆ ਰੂਣੇ ਤੋ ਵਾਦ ਵੀ ਲੋਕ ਹਸਦੇ ਆ ,,,,,,,,
ਉਠਦੇ ਆ ਗਿਰ ਕੇ ਵੀ ਪ੍ਰੀਤ ਫਿਰ ਸਾਰੇ ਉਠਦੇ ਆ ,,,,,,,,
ਚਲਦੇ ਆ ਸਚੇ ਪਿਆਰ ਦੇ ਪ੍ਰੇਮੀ ਨਾਲ ਹਮੀਸ਼ਾ  ਚਲਦੇ ,,,,,,
ਜਿਤਦੇ ਆ ਹਾਰ ਕੇ ਵਜ਼ੀ ਕੁਜ ਲੋਕ ਜਿਤਦੇ ਆ ,,,,,,
ਜਾਕੀਨ ਰਾਖਦੇ ਆ ਧੋਖੇ ਖਾਕੇ ਵੀ ਜਾਕੀਨ ਰਖਦੇ ਆ ,,,,,,,
ਸਿਰਦੇ ਆ ਇਹ ਜ਼ਖਮ ਪੂਰਨੇ ਕਦੇ ਕਦੇ ਸਿਰਦੇ ਆ ,,,,,
ਭਜਦੇ ਆ ਪਿਛੇ ਰੇਹਣ ਤੋ ਵਾਦ ਵੀ ਇਹ ਭਜਦੇ ਆ ,,,,,
ਡਿਗਦੇ ਆ ਲਖ ਖ਼ੁਸ਼ਿਯਾ ਦੇ ਵਾਵਜੂਦ ਵੀ ਖਾਰੇ ਹੰਝੂ ਡਿਗਦੇ ਆ ,,,,,,,,,
ਚੀਰਦੇ ਆ ਇਹ ਖੋਆਬ ਦੇ ਭੂਖੇ ਫ਼ਕੀਰ ਬਰੇ ਚੀਰਦੇ ਆ ,,,,,,,,,,

Arsh B.

 
Tere Mere Pyar Ki Baatein

Pages: 1 ... 12 13 14 15 16 [17] 18 19 20 21 22 ... 96