November 23, 2024, 06:52:14 AM

Show Posts

This section allows you to view all posts made by this member. Note that you can only see posts made in areas you currently have access to.


Messages - ਬਿੱਲੋ ਦੀ Blori ਅੱਖ

Pages: 1 ... 42 43 44 45 46 [47] 48 49 50 51 52 ... 96
921
Shayari / Re: ਸੱਸੀ ਪੁਨੂੰ
« on: April 01, 2011, 02:09:51 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ

ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਸਿਦਕ ਸੱਸੀ ਦਾ
ਨਾ ਹੌਸਲਾ ਹਾਰਦੀ ਐ

ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ
ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....


buhat sohna likhya ji,,,,,,,,,,,

ਅਖਿਯਾ ਲਾਗਿਯਾ ਦੇ ਵਾਨੱਜ ਬੁਰੇ ਸੀ ਏ ਨਾ ਸੱਸੀ ਜਾਂਦੀ ਸੀ ,,,,,
ਤਤੀ ਰੇਤ ਸਰ ਸਰ ਕੇ ਊਹ ਵਿਛੋਰੇ ਦੀ ਅੱਗ ਦਿਲ ਵਿਚ ਬਾਹਰ ਝਰਦੀ ਸੀ ,,,,,,

»♥«ਨੈਣਾਂ ਚੋਂ ਸਿੰਮਦੇ ਪਾਣੀ ਨੂੰ ਤੇਰੀ ਯਾਦ ‘ਚ ਨਿੱਤ ਵਹਾਉਂਦੇ ਆਂ »♥«
»♥«ਤੂੰ ਯਾਦ ਸਾਨੂੰ ਬੇਸ਼ੱਕ ਨਾ ਕਰ »♥«
»♥«ਤੇਰੇ ਖਿਆਲੀਂ ਫੇਰਾ ਪਾਉਂਦੇ ਆਂ »♥«
»♥«ਸਾਡੀ ਰੂਹ ਵੀ ਸੜਕੇ ਰਾਖ ਹੋਵੇ »♥«
»♥«ਜਦੋਂ ਅੱਗ ਯਾਦਾਂ ਦੀ ਲਾਉਂਦੇ ਆਂ »♥«
»♥«ਕੋਈ ਰੋ ਲੈਂਦਾ ਕੋਈ ਗਾ ਲੈਂਦਾ »♥«
»♥«ਅਸੀਂ ਲਿਖ ਲਿਖ ਦਰਦ ਸੁਣਾਉਂਦੇ ਆਂ »♥«


ਯਾਰ ਦੀ ਇਕ ਖੁਸ਼ੀ ਤੇ ਮੇਂ ਅਪਨਾ ਹਰ ਸੁਖ ਵਾਰ ਦਿਯਾ .....
ਜੇ ਓਹ ਕਹੇ ਇਕ ਵਾਰੀ ਮੇਂ 100 ਵਾਰ ਆਪਣੀ ਜਿੰਦ ਸੂਲੀ ਚਾਰ ਦਿਯਾ .....
ਸੋਚਾ ਵਿਚ ਹੀ ਸਹੀ ਜੈ ਮਾਹੀ ਮਿਲੇ ,,,,
ਤਹ ਮੇਂ ਉਮਰ ਸਾਰੀ ਆਪਣੀ ਗੁਜ਼ਾਰ੍ਦਿਯਾ .....


'ਕਈ ਵਾਰ ਅਸੀ ਆਪ ਟੁੱਟੇ , ਕਈ ਵਾਰ ਜਿੰਦਗੀ ਨੇ ਤੋੜਿਆ,
ਮੈ ਨਾ ਤਾ ਸ਼ੀਸ਼ਾ ਨਾ ਤਾਰਾ, ਸ਼ਾਇਦ ਮੈ ਜੁੜ ਵੀ ਜਾਂਵਾ ,,
ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ'.


ਦੇਖ ਦਿਲ ਦਾ ਸ਼ੀਸ਼ਾ ਟੂਟੇ ਨਾ ....
ਜੀਓਉਂਦੇ ਜੀ ਦੇਖ ਪ੍ਰੀਤ ਤੇਰਾ ਮੇਰਾ ਸਾਥ ਸ਼ੋਟੇ ਨਾ .....
ਲਾਖਾ ਅਰਦਾਸ੍ਸਾ ਵਾਦ ਤੂ ਮੇਨੂ ਮਿਲਯਾ ,,,,,
ਹੁਣ ਏ ਸਾਂਜਾ ਦਾ ਪ੍ਯਾਰ ਮੁਕੇ ਨਾ,,,,,,
ਦੇਖ ਦਿਲ ਦਾ ਸ਼ੀਸ਼ਾ ਟੂਟੇ ਨਾ ....



Separation”
Is A Wound
That
No One Can “Heal”
But
...“Rememberance”
Is A Gift
That
No One Can “Steal”
Keep Your Memories Intact..!!!!!



ਐਹ ਨੈਨਾ ਵਿਚੋ ਚੰਦ੍ਰੇ ਹੁੰਜੁ ਆਨੋ ਮੁਕਦੇ ਨਹੀ ,,,,,,,,,,,
ਤਾਹੀ ਤਹ ਪਲਕਾ ਦੇ ਸ਼ਾਨੇ ਸੁਕਦੇ ਨਹੀ,,,,
ਹਰ ਕੋਸ਼ਿਸ਼ ਕਰ ਕੇ ਹਾਰ ਗਈ ਮੇਂ ,,,,ਪ੍ਰੀਤ ਵੇ ,,,,,,
ਤੇਰਿਯਾ ਯਾਦਾ ਦੇ ਕਾਫਲੇ ਆਨੋ ਰੁਕਦੇ ਨਹੀ ,,,,

922
Shayari / Re: Apne bharte kadma nu rook liya,,,,,,,,,,,,
« on: April 01, 2011, 02:01:30 AM »
Apne bharte kadma nu rook liya,,,,,,,,,,,,
Agge waadan to pehla soch liya,,,,,,,,,,,
Tenu laggiya rass anaiya nahi,,,,
Joodan to pehla ena nu tur liya,,,,,,,
Law lay apniya sapniya nu jeedra,,,,,,,,,,
Kunji (key) mein sitadi  ha tu bhuch liya,,,,
Na akha vicho koi neer wagu,,,,,,,
Sukhe samundar vich moti khoz liya,,,,,,,,,
Apne bharte kadma nu rook liya,,,,,,,,,,,,

Copy right by: Preet Kaur


ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ਨੇ,

ਮੰਜਿਲ ਤਾਂ ਕਿਸੇ ਨੂ ਪਤਾ ਨਹੀ ,ਪਰ ਸਭ ਤੁਰਦੇ ਜਾ ਰਹੇ ਨੇ.....



ਇਕ ਇਕ ਹੰਜੂ ਖੁਦ ਅਪ੍ਨਿਯਾ ਕਹਾਨਿਯ ਸੁਨਾਦੇ ਚਲੇ ਗੇ ,,,,,
ਕਬਦੀ ਮੇਰੀ ਰੂਹ ਨੂ ਹੋਸਲਾ ਦੇਂਦੇ ਚਲੇ ਗੇ ,,,,,,,,,,,
ਮੇਂ ਹਰ ਵਾਰ ਇਨਾ ਨੂ ਰੂਕਿਨ ਵਿਚ ਅਸਫਲ ਰਹੀ ,,,,
ਐ ਮੇਰਿਯ ਅਖਿਯਾ ਦਾ ਬਨ ਤੁਰਦੇ ਚਲੇ ਗੇ ,,,,,,,,,,

923
Shayari / Re: ਸੱਸੀ ਪੁਨੂੰ
« on: April 01, 2011, 01:46:01 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ

ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਸਿਦਕ ਸੱਸੀ ਦਾ
ਨਾ ਹੌਸਲਾ ਹਾਰਦੀ ਐ

ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ
ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....


buhat sohna likhya ji,,,,,,,,,,,

ਅਖਿਯਾ ਲਾਗਿਯਾ ਦੇ ਵਾਨੱਜ ਬੁਰੇ ਸੀ ਏ ਨਾ ਸੱਸੀ ਜਾਂਦੀ ਸੀ ,,,,,
ਤਤੀ ਰੇਤ ਸਰ ਸਰ ਕੇ ਊਹ ਵਿਛੋਰੇ ਦੀ ਅੱਗ ਦਿਲ ਵਿਚ ਬਾਹਰ ਝਰਦੀ ਸੀ ,,,,,,

»♥«ਨੈਣਾਂ ਚੋਂ ਸਿੰਮਦੇ ਪਾਣੀ ਨੂੰ ਤੇਰੀ ਯਾਦ ‘ਚ ਨਿੱਤ ਵਹਾਉਂਦੇ ਆਂ »♥«
»♥«ਤੂੰ ਯਾਦ ਸਾਨੂੰ ਬੇਸ਼ੱਕ ਨਾ ਕਰ »♥«
»♥«ਤੇਰੇ ਖਿਆਲੀਂ ਫੇਰਾ ਪਾਉਂਦੇ ਆਂ »♥«
»♥«ਸਾਡੀ ਰੂਹ ਵੀ ਸੜਕੇ ਰਾਖ ਹੋਵੇ »♥«
»♥«ਜਦੋਂ ਅੱਗ ਯਾਦਾਂ ਦੀ ਲਾਉਂਦੇ ਆਂ »♥«
»♥«ਕੋਈ ਰੋ ਲੈਂਦਾ ਕੋਈ ਗਾ ਲੈਂਦਾ »♥«
»♥«ਅਸੀਂ ਲਿਖ ਲਿਖ ਦਰਦ ਸੁਣਾਉਂਦੇ ਆਂ »♥«


ਯਾਰ ਦੀ ਇਕ ਖੁਸ਼ੀ ਤੇ ਮੇਂ ਅਪਨਾ ਹਰ ਸੁਖ ਵਾਰ ਦਿਯਾ .....
ਜੇ ਓਹ ਕਹੇ ਇਕ ਵਾਰੀ ਮੇਂ 100 ਵਾਰ ਆਪਣੀ ਜਿੰਦ ਸੂਲੀ ਚਾਰ ਦਿਯਾ .....
ਸੋਚਾ ਵਿਚ ਹੀ ਸਹੀ ਜੈ ਮਾਹੀ ਮਿਲੇ ,,,,
ਤਹ ਮੇਂ ਉਮਰ ਸਾਰੀ ਆਪਣੀ ਗੁਜ਼ਾਰ੍ਦਿਯਾ .....


'ਕਈ ਵਾਰ ਅਸੀ ਆਪ ਟੁੱਟੇ , ਕਈ ਵਾਰ ਜਿੰਦਗੀ ਨੇ ਤੋੜਿਆ,
ਮੈ ਨਾ ਤਾ ਸ਼ੀਸ਼ਾ ਨਾ ਤਾਰਾ, ਸ਼ਾਇਦ ਮੈ ਜੁੜ ਵੀ ਜਾਂਵਾ ,,
ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ'.


ਦੇਖ ਦਿਲ ਦਾ ਸ਼ੀਸ਼ਾ ਟੂਟੇ ਨਾ ....
ਜੀਓਉਂਦੇ ਜੀ ਦੇਖ ਪ੍ਰੀਤ ਤੇਰਾ ਮੇਰਾ ਸਾਥ ਸ਼ੋਟੇ ਨਾ .....
ਲਾਖਾ ਅਰਦਾਸ੍ਸਾ ਵਾਦ ਤੂ ਮੇਨੂ ਮਿਲਯਾ ,,,,,
ਹੁਣ ਏ ਸਾਂਜਾ ਦਾ ਪ੍ਯਾਰ ਮੁਕੇ ਨਾ,,,,,,
ਦੇਖ ਦਿਲ ਦਾ ਸ਼ੀਸ਼ਾ ਟੂਟੇ ਨਾ ....

924
Shayari / Re: ਸੱਸੀ ਪੁਨੂੰ
« on: April 01, 2011, 01:14:14 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ

ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਸਿਦਕ ਸੱਸੀ ਦਾ
ਨਾ ਹੌਸਲਾ ਹਾਰਦੀ ਐ

ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ
ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....


buhat sohna likhya ji,,,,,,,,,,,

ਅਖਿਯਾ ਲਾਗਿਯਾ ਦੇ ਵਾਨੱਜ ਬੁਰੇ ਸੀ ਏ ਨਾ ਸੱਸੀ ਜਾਂਦੀ ਸੀ ,,,,,
ਤਤੀ ਰੇਤ ਸਰ ਸਰ ਕੇ ਊਹ ਵਿਛੋਰੇ ਦੀ ਅੱਗ ਦਿਲ ਵਿਚ ਬਾਹਰ ਝਰਦੀ ਸੀ ,,,,,,

»♥«ਨੈਣਾਂ ਚੋਂ ਸਿੰਮਦੇ ਪਾਣੀ ਨੂੰ ਤੇਰੀ ਯਾਦ ‘ਚ ਨਿੱਤ ਵਹਾਉਂਦੇ ਆਂ »♥«
»♥«ਤੂੰ ਯਾਦ ਸਾਨੂੰ ਬੇਸ਼ੱਕ ਨਾ ਕਰ »♥«
»♥«ਤੇਰੇ ਖਿਆਲੀਂ ਫੇਰਾ ਪਾਉਂਦੇ ਆਂ »♥«
»♥«ਸਾਡੀ ਰੂਹ ਵੀ ਸੜਕੇ ਰਾਖ ਹੋਵੇ »♥«
»♥«ਜਦੋਂ ਅੱਗ ਯਾਦਾਂ ਦੀ ਲਾਉਂਦੇ ਆਂ »♥«
»♥«ਕੋਈ ਰੋ ਲੈਂਦਾ ਕੋਈ ਗਾ ਲੈਂਦਾ »♥«
»♥«ਅਸੀਂ ਲਿਖ ਲਿਖ ਦਰਦ ਸੁਣਾਉਂਦੇ ਆਂ »♥«


ਯਾਰ ਦੀ ਇਕ ਖੁਸ਼ੀ ਤੇ ਮੇਂ ਅਪਨਾ ਹਰ ਸੁਖ ਵਾਰ ਦਿਯਾ .....
ਜੇ ਓਹ ਕਹੇ ਇਕ ਵਾਰੀ ਮੇਂ 100 ਵਾਰ ਆਪਣੀ ਜਿੰਦ ਸੂਲੀ ਚਾਰ ਦਿਯਾ .....
ਸੋਚਾ ਵਿਚ ਹੀ ਸਹੀ ਜੈ ਮਾਹੀ ਮਿਲੇ ,,,,
ਤਹ ਮੇਂ ਉਮਰ ਸਾਰੀ ਆਪਣੀ ਗੁਜ਼ਾਰ੍ਦਿਯਾ .....

925
PJ Games / Re: Competition: Aao ji manayiye Vasaakhi 2011
« on: April 01, 2011, 12:37:05 AM »
ਵਸਾਖੀ ਵਾਲਾ ਢੋਲ ਜਦੋ ਵਾਜਿਯਾ ,,,, ਕਨਕ ਦਾ ਕਣ ਕਣ ਨਚ ਉਠਿਯਾ .......
ਗਬਰੂ ਕੁਆਰਿਯਾ ਨੇ ਜਦੋ ਸੀਨਾ ਕਸਿਯਾ ,,,,,,,ਸਮਾਂ ਵਾਲੀ ਦੰਗ ਦਾ ਵੀ ਕਟਾ ਫ਼ਸਿਯਾ.....
ਤੂ ਵੀ  ਉਠ ਮੁਟਅਰੇ ਥੋਰਾ ਰੂਪ ਨੂ ਨਿਖਰੇ ........
ਮੈਲਾ ਮੈਲਾ ਮੈਲਾ ਵਸਾਖੀ ਵਾਲਾ ਅਸੀਂ ਸਾਰਾ ਲੋਉਟਨਾ ,,,,,,,,,
ਅਡੀ ਮਾਰ ਧਮਾਲ ਪਾ ਗੁਰਿਯਾ ਏ, ਧੂਰ ਨੂ ਅੱਸੀ ਅਜ ਅਸਮਾਨੀ ਚੁਕ੍ਹਨਾ.....

ਦਿਲ ਵਾਲੇ ਅੱਸੀ ਅਜ ਚਾਹ ਸਾਰੇ ਲਾਨੇ ,,,,,
ਘਰ ਸਾਡੇ ਆਏ ਅਜ ਅੰਨ ਵਾਲੇ ਦਾਨੇ ,,,,,
ਰਾਤ ਦਿਨ ਨਕੇ ਮੁਰ ਨੀਦ ਗੋਉਈਏ ਏ
ਤਾਹੀ ਤਹ ਅੱਜ ਜੱਟ ਡੀ ਮੇਹਨਤ ਰੰਗ ਲੀਏ ਏ ,,,,,
ਮੇਂ ਵੀ ਅੱਜ ਭੰਗ੍ਰੇ ਵਿਚ ਆਪਣਾ ਜੂਰ ਦੇਖਣਾ ,,, ਨਾ ਹਾਟੋ ਮੇਨੂ ਅਜ ਮੇਂ ਨਹੀ ਰੁਕਨਾ ,,,,,
ਮੈਲਾ ਮੈਲਾ ਮੈਲਾ ਵਸਾਖੀ ਵਾਲਾ ਅਸੀਂ ਸਾਰਾ ਲੋਉਟਨਾ ,,,,,,,,,
ਅਡੀ ਮਾਰ ਧਮਾਲ ਪਾ ਗੁਰਿਯਾ ਏ, ਧੂਰ ਨੂ ਅੱਸੀ ਅਜ ਅਸਮਾਨੀ ਚੁਕ੍ਹਨਾ.....

ਤੁਰਲੇ ਵਾਲੀ ਪਾੰਗ ਸਿਰ ਤੇ ਸਜਾਈ ਆ...
ਤਾਹੀ ਤਹ ਅੱਸੀ ਵਾਜਾ ਵਾਲੇ ਡੀ ਉੱਟ ਪਾਈ ਆ ....
ਉਸ ਦੀ ਰਜ਼ਾ ਦੇ ਵਿਚ ਅੱਸੀ ਰਹੰਦੇ ਸਦਾ ਨੀ ,,,,,
ਆਨਖ ਨਾਲ ਜੀਓਉਂਦੇ ਅੱਸੀ ਦੇਂਦੇ ਦਗਾ ਨੀ ,,,,,,,
ਯਾਰੀ ਲਾਕੇ ਯਾਰ ਦਾ ਏ ਮਾਨ ਰਖਨਾ,,,ਪ੍ਯਾਰ ਸਾਡੇ ਦਿਲ ਵਿਚੋ ਕਦੇ ਨਹੀ ਮੁਕਨਾ
ਮੈਲਾ ਮੈਲਾ ਮੈਲਾ ਵਸਾਖੀ ਵਾਲਾ ਅਸੀਂ ਸਾਰਾ ਲੋਉਟਨਾ ,,,,,,,,,
ਅਡੀ ਮਾਰ ਧਮਾਲ ਪਾ ਗੁਰਿਯਾ ਏ, ਧੂਰ ਨੂ ਅੱਸੀ ਅਜ ਅਸਮਾਨੀ ਚੁਕ੍ਹਨਾ...

ਵਸਾਖੀ ਵਾਲਾ ਢੋਲ ਜਦੋ ਵਾਜਿਯਾ ,,,, ਕਨਕ ਦਾ ਕਣ ਕਣ ਨਚ ਉਠਿਯਾ .......
ਗਬਰੂ ਕੁਆਰਿਯਾ ਨੇ ਜਦੋ ਸੀਨਾ ਕਸਿਯਾ ,,,,,,,ਸਮਾਂ ਵਾਲੀ ਦੰਗ ਦਾ ਵੀ ਕਟਾ ਫ਼ਸਿਯਾ.....
ਤੂ ਵੀ  ਉਠ ਮੁਟਅਰੇ ਥੋਰਾ ਰੂਪ ਨੂ ਨਿਖਰੇ ........
ਮੈਲਾ ਮੈਲਾ ਮੈਲਾ ਵਸਾਖੀ ਵਾਲਾ ਅਸੀਂ ਸਾਰਾ ਲੋਉਟਨਾ ,,,,,,,,,
ਅਡੀ ਮਾਰ ਧਮਾਲ ਪਾ ਗੁਰਿਯਾ ਏ, ਧੂਰ ਨੂ ਅੱਸੀ ਅਜ ਅਸਮਾਨੀ ਚੁਕ੍ਹਨਾ..... 
 
Copy right by: Preet Kaur
     
BEST DANCE HINDI SONG - no 1 punjabi

926
i agree sis  :hug:
sumtime 1 video of d day 4 din chldi  :pagel:
i think maan sahib video change krde but oh buzy hon krke aaunde nhi te video change hundi nhi  8->


i agree with guglo sis and blori sis .....
kinhe kinhe din same video chaldi rendi aa and sadi wari aje tak nahi aayiiii ,
i guess blori sis g v thik kehnde aa we do need someone who can update daily news and change video of the dayy , and also tell us about upcoming events....thanks so much sis

thanks sis ji but how come guys are not talking??????

927
Don’t you think?  PJ need one of the host, who can update daily news anything that is going on this world and that should shows in front page and plus one more thing also when we log in PJ website it should automatic play the song of the day to build up our spiritual or uplifting motivation for example any cerebrations like now vasakhi or India match coming ,,,,,,,play this  kind of  song ji????? Give your advice ........it’s free trust me try it, ...............
 
 
 
Chak De India- Title Song

928
Jokes Majaak / Re: ਸੁਪਨੇ
« on: March 31, 2011, 06:46:35 PM »
ਸੁਪਨੇ ਉਹ ਨਹੀ ਹੁੰਦੇ , ਜੋ ਸੁੱਤੇ ਪਿਆ ਨੂੰ ਆਉਦੇ ਹਨ

ਸੁਪਨੇ ਉਹ ਹੁੰਦੇ ਹਨ , ਜੋ ਸਾਨੂੰ ਸੋਣ ਨਹੀ ਦਿੰਦੇ...__!!




really i didn't know that ,,,,,,,,,,,,,thanks for the information ji,,,,,,,,,,very smart thinking ji,,,,,,,,,keep up,,,,,,give us more valuable tips ji

929
Sports Khelan / Re: Who's going to win the 2011 CWC?
« on: March 31, 2011, 06:44:19 PM »
I hope India :)

Where's the Egyptian team bro? They don't play cricket in Egypt?

off cause India will win no doubt ji,,,,,,,fir pj wale sarya nu party do ge ji hun tah diti nahi,,,,,,,,

930
Maan-Sanmaan/Respect+ / Re: Pj muteyaar saghi
« on: March 31, 2011, 03:59:31 PM »
Congratulations Saghi
 
saghi  has Above 1000 postss so she deserves to be PJ pari NOW
 


vadhiyaan ji,,,,,,,,,,,

931
:)

kash koi assa hota,,,,,,,,,,,,jo ,,,,,,,,,,khwaba vich nikal vich meri reality ban janda ji,,,,,,,,,,,,,

932
kya battan ne blori akh waliye

jado rab khud salam karda ha tah adda hi honda ha ji,,,,,,,,,,,,,,,,thanks ji

934
tere ghagre nu
ho oh
tere ghagre nu
tere ghagre nu gungru lwadun sohniye

ni sone di gall karti
 sone di ki
ni sone di gall karti
tainu saari nu main sone ch mdaadu sohniye
tere ghagre nu
ho ho oh oh
tere ghagre nu
gungru lwadu sohniye

vehde sajjna de aon di je gall karti
rooh naal rooh main miladu sohniye
ni gallan awein hwaa waliyan na jaani sohniye
dil shaaaati chon kadh kadma ch wisha du sohniye

tere ghagre nu
 ho ho oh oh
 tere ghagre nu
 gungru lwadu sohniye

tere naal Chann da ki mail heeriye
aapan sooraz v kar dene fail heeriye
Jass tainu pyar wali polish na lishkadu sohniye
lokan de wekhde rain di ki gall karti
neeeeeeeeeeee
tu ki gall karti
hayeeyeeyeee
aakhda Brar saari duniya pairan teriyan te zukadu sohniye

tere ghagre nu
 ho ho oh oh
 tere ghagre nu
 gungru lwadu sohniye
 
tera roop main sone ch mdaadu sohniye]
dil apne de ho ho oh oh ho oh
dil apne de ghane main bna du sohniye

tere ghagre nu
 ho ho oh oh
 tere ghagre nu
 gungru lwadu sohniye....



wah so beautiful ji just awesome ji,,,,,,,,,,koi ida da hosakda hai,,,,,,,,,jime song sound karda ha ji

936
ਲਾਡ ਲਾਡੰਦੀ ਮਾ ਮੇਰੀ ਪਤਾ ਨਹੀ ਕਿਥੇ ਤੁਰ ਗੀ ਆ ,,,,,,
ਮੇਨੂ ਬਨ ਦਰੀਆ ਦਾ ਬਣਾਕੇ ਆਪ ਨਦੀ ਬਨ ਕੀਤੇ ਮੁਰ ਗੀ ਆ .......
ਮੇਨੂ ਦੇਕੇ ਉਚੇ ਮੈਹਲ ਚੁਬਾਰ੍ਰੇ ,,,,
ਆਪ ਮਿਟੀ ਦਾ ਢੇਰ ਬਨ ਕੀਤੇ ਖੁਰ ਗੀ ਆ .......
ਹੁਣ ਹਾਕਾ ਕਿਓ ਨਹੀ ਮਾਰਦੀ ਮੇਨੂ ਨਿਤ ਨਮੇ ਨਾਮ ਦੇ ਦੇ ਕੇ ......
ਗਲੇ ਦੀ ਅਵਾਜ਼ ਤਹ ਨਹੀ ਕੀਤੇ ਤੇਰੀ ਸੁਕ੍ਹ ਗੀ ਆ ....
ਮੇਰੀ ਇਕ ਖੁਸ਼ੀ ਦੀ ਖਾਤਰ ਤੂ ਆਪਣੇ 100 ਸੁਖ ਵਾਰਦੀ ਸੀ ,,,,,,
ਹੁਣ ਤਹ ਤੇਰੀ ਮਾਮਾਤਾ ਦੀ ਸ਼ਾਹ ਦਿਸਣੋ ਵੀ ਰੁਕ ਗੀ ਆ ...
ਲਾਡ ਲਾਡੰਦੀ ਮਾ ਮੇਰੀ ਪਤਾ ਨਹੀ ਕਿਥੇ ਤੁਰ ਗੀ ਆ ,,,,,,
ਮੇਨੂ ਬਨ ਦਰੀਆ ਦਾ ਬਣਾਕੇ ਆਪ ਨਦੀ ਬਨ ਕੀਤੇ ਮੁਰ ਗੀ ਆ .......
ਮੇਰੀ ਇਕ ਸੀਹ ਨੂ ਵੀ ਤੂ ਹੂਕਾ ਬਨ ਸਹਾਰਦੀ ਸੀ .....
ਮੇਰੀ ਜ਼ਖਮੀ ਪਈ ਰੂਹ ਨੂ ਸ਼ਡ ਨੋਰ੍ਮੋਉਹੀ ਬਨ ਕਿਓ ਰੂਸ ਗੀ ਆ .....
ਪਤਾ ਸੀ ਮਾ ਤੇਨੂ ਕੀ ਨਹੀ ਰੇਹ ਸਕਦਾ ਪ੍ਰੀਤ ਤੇਰੇ ਤੋ ਬਗੈਰ ,,,,,
ਫਿਰ ਤੂ ਕਿਓ ਅਰ੍ਸ਼ਾ ਦਾ ਤਾਰਾ ਬਨਕੇ ਪੁੱਤ ਆਪਣੇ ਨੂ ਭੁਲ ਗੀ ਆ ....
ਲਾਡ ਲਾਡੰਦੀ ਮਾ ਮੇਰੀ ਪਤਾ ਨਹੀ ਕਿਥੇ ਤੁਰ ਗੀ ਆ ,,,,,,
ਮੇਨੂ ਬਨ ਦਰੀਆ ਦਾ ਬਣਾਕੇ ਆਪ ਨਦੀ ਬਨ ਕੀਤੇ ਮੁਰ ਗੀ ਆ .......

Copy right by:  Preet Kaur

Gurdass maan mavan thandiyan chavan

937
sfalta mil k nhi koi

mil jao gi ji,,,,,,,,,,,,jad tak tuhade warge friends nal for sure,,,,,,,,,,,,,,,

938
PJ Games / Re: say a secret about the above person
« on: March 31, 2011, 04:50:25 AM »
ok ji shbba khair ,,,,,,


ਆਰੀ ਆਰੀ ਆਰੀ ਆਰੀ ਆਰੀ,
ਦੂਦ ਦੇ ਗਲਾਸ ਬਦਲੇ ਮੁੰਡਾ ਤੁਰ ਗਿਆ ਮੁਲਾਜ਼ੇਦਾਰੀ ,,,,,,,
ਦਿਲ ਦਾ ਨਹੀ ਮਰਾ ਅਰਿਯਾਓ ਪਰ ਮਰਕ ਮੁੰਡੇ ਦੀ ਭਾਰੀ ,,,,,
ਜੋਉਂਦਾ ਰਹ ਸਾਜਨਾ ਤੇਰੀ ਬਣੇ ਰਹੇ ਸਰਦਾਰੀ ,,,,, ਜੋਉਂਦਾ ਰਹ ਸਾਜਨਾ,,,,,,,,

939
PJ Games / Re: say a secret about the above person
« on: March 31, 2011, 04:37:00 AM »


Babe chale hun tusi khao peeo ash karo and enjoy this song as welllllllllllllll shaba kherr


Mahiyaa mein laung gava aayian (Harbhajan Maan & Jaspinder Narula)

940
investigation k research

both search and investigation,,,,,,,,,,,,,,,jaach partaal ji

Pages: 1 ... 42 43 44 45 46 [47] 48 49 50 51 52 ... 96