This section allows you to view all posts made by this member. Note that you can only see posts made in areas you currently have access to.
Messages - ਬਿੱਲੋ ਦੀ Blori ਅੱਖ
Pages: 1 2 3 4 [5] 6 7 8 9 10 ... 96
81
« on: July 05, 2011, 01:21:53 AM »
ਲੁਕਣ ਮਿਟੀ ਦੀ ਵਾਰੀ ਤੋ ਬਚਣ ਲਈ,,,,,,, ਸੰਦੂਕਾ ਓਹਲੇ ਲੁਕ ਕੇ ਉਥੇ ਹੀ ਸੋ ਜਾਣਾ,,,,,,,,,,, ਗੇਦ ਨੂ ਕਿਥੋ ਤੋ ਕਿਥੇ ਤਕ ਪੋਹਚਾਨਾ,,,,,,,,, ਦੁਪਹਿਰ ਨੂ ਤਾਸ਼ ਵਿਚ ਭਾਬੀ ਬਨਣ ਤੇ ,,,, ਚੁਨੀ ਦੇ ਕੇ ਵੋਹਟੀ ਬਨਾਣਾ ਕੇ ਖੂਬ ਮਜਾਕ ਉਡਾਣਾ,,,,,,,,,, ਪਤੰਗ ਨੂ ਸਭ ਤੋ ਉਚਾ ਉਡਾ ਕੇ ,,,,,, ਪੇਚਾ ਲਾਕੇ ਡਿਗਣ ਤੇ ਫੜਨ ਜਾਣਾ ,,,,,, ਨਹੀ ਮੁੜਨਾ ਪ੍ਰੀਤ ਮੇਰਾ ਅਨਮੋਲ ਬਚਪਨ ,,,,,,,, ਦਾਦਾ ਦਾਦੀ ਦੀਆ ਕਹਾਣੀਆ ਦੇ ਵਿਚ ਪਰੀਆ ਦੇ ਦੇਸ਼ ਨੂ ਜਾਣਾ,,, ਗੁੱਡੇ ਗੁੱਡੀਆ ਦਾ ਵਿਆਹ ਕਰਵਾਣਾ,,,,,,,,, ਫਿਰ ਨਿਕੀਆ ਨਿਕੀਆ ਖੇਡਾ ਖੇਡ ਕੇ ਖੁਸ਼ ਹੋ ਜਾਣਾ
Bahut BahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahutBahut vadiya ji Awesome. Bachpan Cheytey karva dita ji tusi ta.
ji tuhada vi buhat buhat shuriya ji awesome nu ta sabh to awesome laggna hi si koi shaq di gunajaish nahi ji
82
« on: July 05, 2011, 01:18:53 AM »
wah ji wah very nice i like ji
thanku da option nhi aaa jarur deda very nice =D> =D> =D> =D> =D> =D>
Thanks you ji bachapan ta anmol honda priceless ji
83
« on: July 05, 2011, 12:49:08 AM »
ਗੁੱਡੇ ਗੁੱਡੀਆ ਦਾ ਵਿਆਹ ਕਰਵਾਣਾ,,,,,,,,, ਫਿਰ ਨਿਕੀਆ ਨਿਕੀਆ ਖੇਡਾ ਖੇਡ ਕੇ ਖੁਸ਼ ਹੋ ਜਾਣਾ ,,,,,,, ਬਾਗਾ ਵਿਚੋ ਅੰਬ ਤੋੜ ਕੇ ,,,,,,, ਲੂਣ ਨਾਲ ਚਟਕਾਰਿਆ ਲਾ ਕੇ ਖਾਣਾ,,,,, ,,,,,, ਕੋਕਲਾ ਸ਼ਾਫਾਕੀ ਝੂਮੇ ਰਾਤ ਆਈ ਏ ,,,,,,,, ਸਾਰੇ ਪਿੰਡ ਦੇ ਨਿਆਣੇਆ ਦੀ ਪਿਠ ਦਾ ਢੋਲ ਬਜਾਣਾ,,,,, ਤਾਰੇ ਦੀ ਹੱਟੀ ਤੋ ਸੋਦਾ ਦੇ ਨਾਲ ਨਾਲ ਆਪ ਵੀ ਸਤਰੇ ਦੀਆ ਗੋਲਿਆ ਦਾ ਉਧਾਰ ਚੜਾਈ ਜਾਣਾ ,,,,,,,,,,, ਜਾਮਣਾ ਦੇ ਬੂਟੇ ਦੇ ਸਿਖਰ ਤੇ ਚੜ ਕੇ ,,,,,,, ਟਾਣਾ ਟੁੱਟਣ ਤੇ ਹਥ ਪੈਰ ਤੁੜਵਾਣਾ,,,,,,,,, ਮਾ ਦੀਆ ਲਖ ਗਾਲਾ ਸੁਣ ਦੇ ਵਾਵਜੂਦ ,,,,,,, ਵੀ ਘਰ ਦੇਰ ਨਾਲ ਆਉਣਾ ,,,,,,,,,,, ਗਰਮੀਆ ਦੀਆ ਛੋਟੀਆ ਵਿਚ ,,,,,,, ਭੂਆ ਮਾਸੀ ਦੇ ਘਰ ਦੇਰ ਰਾਤ ਤਕ ਖੋਰੂ ਪਾਉਣਾ,,,,,,,, ਮਹਿਮਾਨਾ ਦੇ ਚਾਹ ਪੀਣ ਤੋ ਪਹਿਲਾ ਹੀ ,,,,,,,,, ਪੂਰੀ ਬਿਸਕੁਟਾ ਦੀ ਪਲੇਟ ਖਤਮ ਕਰ ਜਾਣਾ ,,,,,,,, ਬਾਦਰ ਕਿਲੇ ਵਿਚ ਜੁਤੀਆ ਇਕਠੀਆ ਕਰ ਕੇ ,,,,,,, ਵਾਰੀ ਆਉਣ ਤੇ ਇਕ ਇਕ ਨੂ ਚਗੀ ਤਰਹਾ ਖੜਕਣਾ,,,,, ਲੁਕਣ ਮਿਟੀ ਦੀ ਵਾਰੀ ਤੋ ਬਚਣ ਲਈ,,,,,,, ਸੰਦੂਕਾ ਓਹਲੇ ਲੁਕ ਕੇ ਉਥੇ ਹੀ ਸੋ ਜਾਣਾ,,,,,,,,,,, ਸ਼ਹਿਦ ਖਾਣ ਦੇ ਚਾਅ ਵਿਚ ਵੱਟਾ ਮਾਰਕੇ ,,,, ਡੁਮਣੇ ਦੀਆ ਮਖਿਆ ਨੂ ਮਗਰ ਲਾਕੇ ਮੁਹ ਮੱਥਾ ਮੋਟਾ ਕਰਵਾਣਾ ,,,,,,,,,, ਬਾਬਿਆ ਦੇ ਜਾਣ ਦੇ ਚਾਅ ਵਿਚ ਤੜਕੇ ਉਠ ਕੇ ਨਹਾ ਕੇ ,,,,,,,, ਟਰਾਲੀ ਵਿਚ ਪਹਿਲਾ ਹੀ ਜਾ ਕੇ ਬੈਠ ਜਾਣਾ ,,,,,,,,, ਗਲਤੀ ਕੀਤੀ ਤੇ ਭੋਲਾ ਜਿਹਾ ਮੁਹ ਬਣਾ ਕੇ ,,,,,,,, ਰੋਟੀ ਖਾਧੇ ਤੋ ਬਿਨਾ ਹੀ ਸੋ ਜਾਣਾ ,,,,,,,,, ਪਿਠੂ ਕੈਮ ਕਰਦਿਆ ਕਰਦਿਆ ਨੇ,,,,,,, ਗੇਦ ਨੂ ਕਿਥੋ ਤੋ ਕਿਥੇ ਤਕ ਪੋਹਚਾਨਾ,,,,,,,,, ਦੁਪਹਿਰ ਨੂ ਤਾਸ਼ ਵਿਚ ਭਾਬੀ ਬਨਣ ਤੇ ,,,, ਚੁਨੀ ਦੇ ਕੇ ਵੋਹਟੀ ਬਨਾਣਾ ਕੇ ਖੂਬ ਮਜਾਕ ਉਡਾਣਾ,,,,,,,,,, ਪਤੰਗ ਨੂ ਸਭ ਤੋ ਉਚਾ ਉਡਾ ਕੇ ,,,,,, ਪੇਚਾ ਲਾਕੇ ਡਿਗਣ ਤੇ ਫੜਨ ਜਾਣਾ ,,,,,, ਨਹੀ ਮੁੜਨਾ ਪ੍ਰੀਤ ਮੇਰਾ ਅਨਮੋਲ ਬਚਪਨ ,,,,,,,, ਦਾਦਾ ਦਾਦੀ ਦੀਆ ਕਹਾਣੀਆ ਦੇ ਵਿਚ ਪਰੀਆ ਦੇ ਦੇਸ਼ ਨੂ ਜਾਣਾ,,, ਗੁੱਡੇ ਗੁੱਡੀਆ ਦਾ ਵਿਆਹ ਕਰਵਾਣਾ,,,,,,,,, ਫਿਰ ਨਿਕੀਆ ਨਿਕੀਆ ਖੇਡਾ ਖੇਡ ਕੇ ਖੁਸ਼ ਹੋ ਜਾਣਾ ,,,,,,, Copy right by: Arsh B.
84
« on: July 04, 2011, 07:10:12 PM »
yea bro u r right
vaise shyar shuru shru ch hi masoom hunde ai fir te khatrnaak bann jande ai fir te girgat waangu rang badal ke shikaar fasaonde ne te raang badal ke pichha chhadwaonde ne lokan de chehre te dil wakhre hunde ne shayr v udan hi hunde ne uh nahi hunde jo gazlaan ch darsaunde ne' ishq di waqaalat karde ne umar bhar fir kise din apne dhee jwayi nu love marriage di bali chadaunde ne loki uh nahi hunde jo nazri aunde ne duniyan waale chehre badal badal dikhaonde ne.....Brar
ਚੇਹਰੇ ਤਾ ਉਹੀ ਬਦਲ ਬਦਲ ਕੇ ਦਿਖਾਂਦੇ ਨੇ ,,,,,,,,,,, ਜੋ ਦਿਲਾ ਦੇ ਖੁਟੇ ਮਤਲਬ ਲਈ ਪਿਆਰ ਪਾਂਦੇ ਨੇ ,,,,,,,,
ਜੋ ਦੁਜੇਆ ਦੀ ਕਹੀ ਗਲ ਨੂ ਸਚ ਮਨ ਕੇ ,,,,,,,,,
ਆਪਣੀਆ ਦਾ ਵਿਸ਼ਵਾਸ਼ ਬਾਲੀ ਚੜਾਦੇ ਨੇ ,,,,,,,
ਚੇਹਰੇ ਤਾ ਉਹੀ ਬਦਲ ਬਦਲ ਕੇ ਦਿਖਾਂਦੇ ਨੇ ,,,,,,,,,,,
ਪ੍ਰੀਤ ਜੋ ਸਚੇ ਪਤਾਗ ਦੀ ਪ੍ਰੀਤ ਨੂ ਸਿਖਰ ਤਕ ਲੈ ਜਾਂਦੇ ਨੇ ,,,,,,,,
ਉਹ ਪਿਆਰ ਆਇਸ਼੍ਕ਼ ਲੋਕ ਸਦੀਆ ਤਕ ਨਿਬਾਦੇ ਨੇ ,,,,,,,,
ਕਦੇ ਹੀਰ ਰਾਂਝੇ ਦੇ ਰੂਪ ਵਿਚ ਤੇ ,,,,,,,,,,
ਕਦੇ ਤੇਰੇ ਮੇਰੇ ਵਿਚ ਵੱਸ ਕੇ ਆਪਣੀ ਕਹਾਣੀ ਛੇੜ ਜਾਦੇ ਨੇ ,,,,,,,,,
Arsh B.
85
« on: July 04, 2011, 02:01:21 PM »
vadia aa ji
mainu te shayari karni nahi auandi ji !! :
it is ok ji adi ta sanu vi nahi ame do 4 line jod liya diya ji
86
« on: July 04, 2011, 02:00:14 PM »
ਇਸ ਮਤਲਬ ਖੋਰ ਜਮਾਨੇ ਤੋ ਆਪਾ ਕੀ ਹੈ ਲੈਣਾ
ਬਿਨਾ ਗੱਲੋਂ ਕਿਓ ਕਿਸੇ ਦਾ ਰੋਹਬ ਹੈ ਸੇਹਣਾ
ਪਿਆਰ ਕਰਨ ਵਾਲੇ ਦੇ ਮੁਖੜੇ ਤੋ ਕੀ ਲੈਣਾ
ਜਦ ਪਿਆਰ ਕਰਨ ਵਾਲੇ ਦੇ ਦਿਲ ਵਿਚ ਹੈ ਰਿਹਣਾ
???? awe hi likh ta :wow:
nice one ji ,,,,,, keep up the good work ji,,,,,,,,, kise to umeed karn di waje ,,,,,, asi kuj app kar ke dikhie ,,,,,,, kuj leen di waje iss dunia to,,,,,,,, kuch de ke jahie ,,,,,,,
87
« on: July 04, 2011, 01:56:07 PM »
ਏਹ੍ਹ ਜਿੰਦਗੀ ਚਾਰ ਦਿਨਾ ਦਾ ਮੇਲਾ
ਇਥੇ ਸਮਝੇ ਉਸਤਾਦ ਗੁਰੂ ਨੂੰ ਚੇਲਾ
ਜਿੰਦਗੀ ਹੱਸ ਖੇਡ ਕੇ ਹੈ ਹੰਡਾਉਣੀ
ਮਰਨ ਤੋ ਬਾਅਦ ਕਿਸ ਨਾ ਹੈ ਸਾਡੀ ਬਾਤ ਪਾਉਣੀ
zindgi iss traha jeeo ki ,,,,,, lok tuhanu marn to baad yaad karn,,,,,, roose hoia dila nu manna le ,,,,,,,, ki meri mout to baad mere dost koi gila na karn,,,,,
88
« on: July 04, 2011, 01:51:20 PM »
[/color]ਜ਼ਮਾਨੇ ਦੇ ਸਿਤਮ ਸਹਿਣੇ ਵਫ਼ਾ ਵੀ ਪਾਲਦੇ ਰਹਿਣਾ, [/color] ਬੜਾ ਦੁਸ਼ਵਾਰ ਹੁੰਦਾ ਅੱਖੀਆਂ ਨੂੰ ਗਾਲਦੇ ਰਹਿਣਾ, [/color]ਵਫ਼ਾ ਆਖੋ ਤੁਸੀਂ ਇਸ ਨੂੰ ਕਿ ਦੀਵਾਨੇ ਦੀ ਜ਼ਿਦ ਆਖੋ, [/color] ਹਵਾ ਦੇ ਦੌਰ ਵਿਚ ਵੀ ਦੀਵਿਆਂ ਨੂੰ ਬਾਲਦੇ ਰਹਿਣਾ, [/color][/b]
ji sahi buhat sona likhya ji,,,,,keep up ji
89
« on: July 04, 2011, 01:46:14 PM »
ji ji :) !ਬੜੀ ਔਖੀ ਆ ਯਾਰਾ ਦੀ ਯਾਰੀ ਕਮਾਉਣੀ
ji and dont forget we get life once and so sache dost vi ik wari hi milde ne ji
90
« on: July 04, 2011, 01:44:13 PM »
8-> Sacche dost we kise kise nu hi milde ne :hehe:
sahi a ji kise kise nu milde ne but jado mil jaan ta plz keep dont let it go ji
91
« on: July 04, 2011, 01:42:33 PM »
nice ai Arshu dard chupa hai shbdon mein itna to haal-e-dil kiya hoga ishq ko mazhab mannane chala hai jo ashqi mein uska haal kiya hoga rab se kar dua ai Brar is phool ke liye pathron se takra riha hashar nahi janta kiya hoga ........ for u Arshu
Dard di ik ajeeb dasta hai yaaro,,,,, jo dard hi janta hai,,,,,,, chota ishq diya,,,, sahne wala hi pehichanta hai,,,,,,
92
« on: July 04, 2011, 01:37:45 PM »
very nice ai Arshu
ji thanks so much ji ,,,,,,,Cold blood ji
93
« on: July 04, 2011, 02:08:13 AM »
ਨਾ ਸ਼ਰਤਾ ਨਾਲ ਦਿਲ ਜਿਤੇ ਜਾਂਦੇ ਨੇ ਨਾ ਸ਼ਰਤਾ ਨਾਲ ਪਿਆਰ ,,,,,,,,, ਪਰਖਾ ਦੇ ਬੱਟੇ ( ਰੋੜੇ )ਉਥੇ ਸਿਟੇ ਜਾਂਦੇ ਨੇ ਜਿਥੇ ਹੋਵੇ ਨਾ ਏਤਬਾਰ ,,,,,,, ਜੋਦਾਈ ਵਾਲੇ ਰੋਨੇ ਉਥੇ ਰੂਏ ਜਾਂਦੇ ਨੇ ਜਿਥੇ ਵਿਛੜ ਗਏ ਨੇ ਯਾਰ ,,,,,,,,, ਹਾਟ੍ਕੋਰਿਆ ਦੇ ਹੰਝੂ ਪ੍ਰੀਤ ਉਥੇ ਰੂਈਏ ਜਾਂਦੇ ਨੇ ਜਿਥੇ ਰਿਸਦੇ ਨੇ ਜ਼ਖਮ ਹਜ਼ਾਰ ,,,,,
Arsh B.
Na sharta nal dil jite jande ne na sharta nal pyaar,,,,,,, Parkha de btte (rode) uthe site jande ne jithe hove na etabar,,,,,, Jodai wale rone uthe rooe jande ne jithe vichd gaye ne yaar,,,,,,, haatkoria de hanjhu preet uthe rooie jande ne jithe risde ne zakham hazar,,,,,,,
94
« on: July 02, 2011, 12:20:41 PM »
sarpanch vere video ek din he chaldi chaidi a ... bt eh ta 3 din ho gaye ehi chali jandi a .....
Param ji ethe party waji chaldi e ik stupid jahe song vich vi ,,,,,khud hi dekh lo jo marji request karo ja kuch pj te likho admin di wah ethe hor ta ame ,,,,,,tude firde ne ,,,,, Tusi dekhya ethe kade vi user te Gs ne comment kita hove bus admin te buhat karda uh,,,,,,,this is real life Param ji tusi vi kise party vich shamal hojao fir tuhadi vi suni jao ji
95
« on: July 02, 2011, 02:49:27 AM »
ਰਾਹ ਮੇਰੀਆਂ ਸੋਚਾਂ ਦੇ ਕੋਈ ਆ ਕੇ ਬੰਦ ਕਰ ਜਾਵੇ ਹੌਲੀ ਜਿਹੇ ਦਿਲ ਤੇ ਕੋਈ ਆ ਕੇ ਪੱਥਰ ਧਰ ਜਾਵੇ ਰੀਝਾਂ ਦੇ ਝੱਲੇ ਪੰਛੀ ਨੂੰ ਕੋਈ ਬਿਸ਼ੀਅਰ ਲੜ ਜਾਵੇ ਕੀ ਲੈਣਾ ਮੈਂ ਸਤਰੰਗੀਆਂ ਜਿਹੀਆਂ ਬਹਾਰਾਂ ਤੋਂ ਕੋਈ ਗਮ ਦੀ ਪਤਝੜ ਨਾਮ ਮੇਰੇ ਹੀ ਕਰ ਜਾਵੇ
Socha di khuli kitab de vich ik soch likhdi mitdi rehndi e,,,,,,, Padhn di koshish mein jado kar ta akha chura ke methu lukdi rehndi e,,,,,,, Mein kuj vi samjh na pama eh mere kolo ki chundi e,,,,,,,, Par iss nu tak ke mere mukh te hasi khili rehndi e,,,,,,,,,,Arsh B.
96
« on: July 02, 2011, 02:40:01 AM »
Ik Famous Artist hovy, Sari Duniya Ch ohda naam hovy, [/color]Beythasha Pysa hovy, Bahut Sohna Hovy, Par j Kar Changa Insaan Naa hovy, tey inaa sab kuj hone da koi Fayda nahi . Ik bahut Beysura Singer hovy, Ik Bada Mada Likhan Vala Shayar hovy, Gareeb hovy, Sohna na hove, Par Ik Changa Insaan Hove, Oh Dharti tey Dev Hunda hai. Be human Not a God. [/font]
buhat vadiya vichar a ji sanu pehla ta ik changa insaan bana chahida fir asi kuj apni soch to ucha soch sakde a ji,,,,, but what to do asi hale tak apni apni soch te hi simat a limited thinking ,,,,,agar dujiya di soch nu mila ke saja karke chaliya ta sachi asi asmaan nu shu sakde a ji,,,,,,kuj vi impossible nahi ji ,,,,,agar sarya di soch ik hojave ta sabh dukh takleef muk jaan is dunia vicho world vicho,,,,,,eh dharti heaven suarag ban jave te suaraga di fir kiss nu lod a ji,,,,,,,,,
97
« on: July 02, 2011, 02:31:45 AM »
:hug: Thanks Friend for this ਯਾਰੀ ਲਾਈਏ ਤਾ ਤੂੜ ਨਾਬਣਾ,,,,,,,
ਤਾਹੀ ਤਾ ਸਾਝਾ ਦੀ ਡੂਰ ਹੋਰ ਪਕੀ ਰੇਹਂਦੀ ਏ ,,,,,,,,,,,,,
ਕੋਈ ਵੀ ਸਵਾਲ ਦੇ ਹਲ ਦੇ ਭਾਲ ਵਿਚ ਇਹ ਰੇਹਂਦੀ ਏ ,,,,,,,,,,,,
ਜੇ ਕੋਈ ਗਲਤੀ ਹੋਵੇ ਮੇਰੇ ਕੋਲ ,,,,,,,,,,,,
ਤਾ ਉਸ ਦੇ ਸੁਦਾਰ ਵਿਚ ਸੋਚ ਤੇਰੀ ਰੇਹਂਦੀ ਏ ,,,,,,,,,,,
ਪ੍ਰੀਤ ਸ਼ੁਕਰ ਰੱਬ ਦਾ ਮਨਦੀ ਰੇਹਦੀ ਏ ,,,,,,,,,,
ਤੁਹਾਡੇ ਕਦਰ ਦਾਨਾ ਦੇ ਲਈ ਪ੍ਰੀਤ pj ਤੇ ਲਿਖਦੀ ਰੇਹਾਦੀ ਏ ,,,,,,,, Bahut Bahut Bahut Bahut Bahut sohnaa likhyaaa ........ Truly Awesome
Thanks awesome ji bus tuhadi duama de sakde kuj likh pande a ji ,,,,,,,thanks uss upar wale da ji,,,,,,
98
« on: July 02, 2011, 02:21:52 AM »
ਸਚੇ ਦੋਸਤਾ ਦੀ ਤਾ ਹਮੇਸ਼ਾ ਦਿਲ ਨੂ ਤਾਂਗ ਰੇਹਂਦੀ ਏ ,,,,,,,,,ਦੂਰ ਤੋ ਹੋਵੇ ਬੇਸ਼ਕ ਸਲਾਮ ਅਖ ਤਾ ਫਿਰ ਵੀ ਝੁਗ੍ਣੀ ਪੇਂਦੀ ਏ ,,,ਦਿਲ ਨੂ ਤਾ ਦਿਲ ਦੀ ਰਾਹ ਰੇਹੰਦੀ ਏ ,,,,,,,,,,,,ਦੋਸਤੀ ਇਕ ਉਸ ਏਤਬਾਰ ਤੇ ਟਿਕੀ ਰੇਹਂਦੀ ਏ ,,,,,,,,,ਤਾਹੀ ਤਾ ਇਸ ਕਲਾਮ ਦੇ ਵਿਚ ਪ੍ਰੀਤ ਤੇਨੁ ਇਹ ਕੇਹਂਦੀ ਏ ,,,,,,,,,,,,ਯਾਰੀ ਲਾਈਏ ਤਾ ਤੂੜ ਨਾਬਣਾ,,,,,,,ਤਾਹੀ ਤਾ ਸਾਝਾ ਦੀ ਡੂਰ ਹੋਰ ਪਕੀ ਰੇਹਂਦੀ ਏ ,,,,,,,,,,,,,ਕੋਈ ਵੀ ਸਵਾਲ ਦੇ ਹਲ ਦੇ ਭਾਲ ਵਿਚ ਇਹ ਰੇਹਂਦੀ ਏ ,,,,,,,,,,,,ਜੇ ਕੋਈ ਗਲਤੀ ਹੋਵੇ ਮੇਰੇ ਕੋਲ ,,,,,,,,,,,,ਤਾ ਉਸ ਦੇ ਸੁਦਾਰ ਵਿਚ ਸੋਚ ਤੇਰੀ ਰੇਹਂਦੀ ਏ ,,,,,,,,,,,ਪ੍ਰੀਤ ਸ਼ੁਕਰ ਰੱਬ ਦਾ ਮਨਦੀ ਰੇਹਦੀ ਏ ,,,,,,,,,,ਤੁਹਾਡੇ ਕਦਰ ਦਾਨਾ ਦੇ ਲਈ ਪ੍ਰੀਤ pj ਤੇ ਲਿਖਦੀ ਰੇਹਾਦੀ ਏ ,,,,,,,,ਸਚੇ ਦੋਸਤਾ ਦੀ ਤਾ ਹਮੇਸ਼ਾ ਦਿਲ ਨੂ ਤਾਂਗ ਰੇਹਂਦੀ ਏ ,,,,,,,,,ਦੂਰ ਤੋ ਹੋਵੇ ਬੇਸ਼ਕ ਸਲਾਮ ਅਖ ਤਾ ਫਿਰ ਵੀ ਝੁਗ੍ਣੀ ਪੇਂਦੀ ਏ ,,,Arsh B.
99
« on: July 02, 2011, 02:11:41 AM »
nale jaroori nhi jis nu punjabi aundi oh hi shayari kar sakda blori
bas gall baat baneni chahidi aa
ji theek kehndi ho tusi ji but english vich vi buhat galtiya kardi mein but try kardi ki better homa ji thanks for noting and let me know that i need to correct myself bcoz then i can improve myself ji thanks ji
100
« on: July 02, 2011, 01:39:23 AM »
hun lag gi samjh ,tu buti nu boti likhi jandi c samjh ki auni aa?
ji punjabi ani nahi andi uss li sorry ji thori thori andi ji thanks ji
Pages: 1 2 3 4 [5] 6 7 8 9 10 ... 96
|