November 22, 2024, 10:57:33 AM

Show Posts

This section allows you to view all posts made by this member. Note that you can only see posts made in areas you currently have access to.


Messages - ਬਿੱਲੋ ਦੀ Blori ਅੱਖ

Pages: 1 ... 17 18 19 20 21 [22] 23 24 25 26 27 ... 96
421
ਇਸ ਰਾਜ  ਕੋ ਰਾਜ ਹੀ ਰਹਨੇ ਦੋ
ਵਰਨਾ ਹਮ ਵੀ ਬੇ-ਵਫਾਓ ਮੈ ਗਿਨੇ ਜਾਏਗੇ




 ਚਲੋ ਆਪ ਦਾ ਨਾ ਦੱਸਣਾ ਸਿਰ ਮਥੇ,,,,
 
ਸਾਡਾ ਹਕ ਪੋਛਾਂਣ  ਦਾ ਕਿਯਾ ਤੇਰੇ ਉਤੇ ,,,,
 
ਨਹੀ ਹੋਂਦੀ ਬੇ-ਵਫਾਓ ਮੈ ਆਪ ਕੀ ਗਿਣਤੀ ,,,,
 
ਹਿਸਾਬ ਸਾਡਾ ਵੀ ਕਮਜੋਰ ਹੈ ਜੋ ਜਵਾਬ ਅਸੀਂ ਦਿਤੇ ,,,,,


Arsh B.

422
ਜਿੰਨੇ ਹੱਕ ਦਿੱਤਾ ਮੇਨੂੰ ਮੁਸਕਰਾੳਣ ਦਾ

ਉਹਨੂੰ ਸ਼ੋਕ ਹੈ ਹੁਣ ਮੇਨੂੰ ਰੁਵਾੳਣ ਦਾ

ਜੋ ਲਹਿਰਾ ਤੋ ਕਿਨਾਰੇ ਤੇ ਲੈ ਕਿ ਆਇਆ ਸੀ

ਹੁਣ ਇੰਤਜ਼ਾਰ ਕਰ ਰਿਹਾ ਹੈ ਮੇਨੂੰ ਡਬਾੳਣ ਦਾ


 ਡੁਬਨ ਤੋ ਬਾਦ ਉਬਰ ਜਾਂਦੇ ਨੇ ਲੋਕ ,,,,,,
 
ਇਸ਼ਕ਼ ਦਾ ਦੁਬੈਯਾ ਕਦੇ ਨਹੀ ਤਰਦਾ ,,,,,,
 
ਹੋਰ ਦੁਗਾ ਗਿਰਦਾ ਹੀ ਜਾਂਦਾ ,,,,,
 
ਫਿਰ ਉਹ ਸਾਹਾ ਲੈਣ ਦੀ ਉਡੀਕ ਵੀ ਨਾ ਕਰਦਾ  ,,,,,,

Arsh B.

423
Congratulations  • » ∂αяк-ѕσυℓ « •  bro 
 
Our new gabhru Of punjabi janta and well known person
 
 • » ∂αяк-ѕσυℓ « •  bro dun forget to thnx MUSKAN for suggestion

Congratulations,  ji,,,,,,,,,

425
lol main tuhaddi gal ni kitti c main real kabutari di gal kar rea c :D:

real kabutari ne vi tuhada ki bagarya a ji,,,,,,,insaana nu tah tusi bakshde nahi ji hun ina pardiya te ta reham karo ji

426
main ta ik kabutari launi pehla thalle apne antena toh

kabutari buhat syaani uh tere hath nahi ani,,,,,,sapne dekhne shad do ji

427
ਅਸੀਂ ਪਾਗਲ ਹ ਜਿਸਦੇ ਲਈ

ਉਸਨੁ ਜਾਨ ਜਾਨ ਕੇਹ
ਵਾਲੇ ਬਹੁਤ ਨੇ

ਅਸੀਂ ਕੁਝ ਵੀ ਕਰ ਸਕਦੇ ਜਿਦੇ ਲਈ

ਉਸ ਲਈ ਜਾਂ ਦੇਣ ਵਾਲੇ ਬਹੁਤ ਨੇ

ਰੱਬਾ ਹਰ ਖੁਸ਼ੀ ਦੇਵੀ ਉਸ ਕਮਲੀ ਨੂ 

ਫੇਰ ਕੀ ਹੋਏਆ ਉਸ ਨੂ ਚਾਹੁਣ ਵਾਲੇ ਬਹੁਤ ਨੇ


ਅੱਜ ਦਸਦੇ ਯਾਰਾ ਉਸ ਕਮਲੀ ਦਾ ਨਾਮ ,,,,
 
ਕਿਸ ਨੇ ਦਿਤਾ ਤੇਨੁ ਸ਼ੋਕੀ ਇਹ ਨਾਮ ,,,,,,,,
 
ਦਿਲ ਨੂ ਦਰਦ ਲਾਈਆ ,,,,,
 
ਪੀਤਾ ਤੂ ਕਿਸੇ ਦੇ ਹਾਥੋ ਇਹ ਇਸ਼੍ਕ਼ੇ ਦਾ ਜਾਮ,,,,,
(Who) ?

Arsh B.

428
ਗੁੜੇ ਰਿਸਤੇ ਜੱਦ ਵੀ ਟੁਟਦੇ

ਹੱਥਾ ਚੇ ਹੱਥ ਜੱਦ ਵੀ ਛੁਟਦੇ

ਔਖੇ ਹੁੰਦੇ ਮੁੜ ਕੇ ਹੱਕ ਜਤਾਉਣੇ ਨੀ

ਸ਼ਾਮਾ ਢਲਦੀਆ ਨੂ ਚੇਤੇ ਆਉਂਦੇ ਯਾਰ ਪੁਰਾਣੇ ਨੀ


 ਭੁਜਿਆ ਦਿਵਾ ਖੁਦ ਰੋਸ਼ਨੀ ਲਾਭਦਾ ਆ ,,,,,,
 
ਰੰਗਲੀ ਚੁੰਨੀ ਦਾ ਕਿਨ੍ਰਾ ਫਿਰ ਘੂਟਾ ਲਾਭਦਾ ਆ  ,,,,,,,,
 
ਸਾਡੇ ਹਿਸੇ ਦੀਆ ਖ਼ੁਸ਼ਿਯਾ ਕਿਥੇ ਗਿਆ ,,,,,,,
 
ਖੁਦ  ਖ਼ੁਸ਼ਿਯਾ ਦਾ ਬਦਸ਼ਾ ਆਪ ਦੇਖ ਖ਼ੁਸ਼ਿਯਾ ਲਾਭਦਾ ਆ ,,,,

Arsh B.

429
Meriyan wafawan da cheta jadon aaunda hona,
Soch soch mere bare pher dil ghabraunda hona,
Hunda hou suraj shami jadon lehan wala,
labhdi tan hovengi koi jaan-jaan kehan wala
Meriyan wafawan da cheta jadon aaunda hona,
Soch soch mere bare pher dil ghabraunda hona,
Hunda hou suraj shami jadon lehan wala,
labhdi tan hovengi koi jaan-jaan kehan wala

 ਚਾਹਣ ਤੇ ਜੇ ਮਿਲ ਜਾਏ,,,,,,
ਸੋਚਣ ਤੇ ਜੇ ਹੋ ਜਾਏ,,,,
ਤਹ ਯਾਰਾ ਕਿਯਾ ਬਾਤਾ ,,,,,,,,
ਪ੍ਯਾਰ ਨੂ ਫਿਰ ਯਾਰ ਮਿਲ ਜਾਏ,,,,
ਹਰ ਕਲੀ ਦਿਲ ਦੀ ਫਿਰ ਖਿਲ ਜਾਏ,,,,,,
 ਇਹ ਕਿਥੁ ਹੋੰਦਿਯਾ ਨੇ ਬਰਸਾਤਾ ,,,,, 
ਚਾਹਣ ਤੇ ਜੇ ਮਿਲ ਜਾਏ,,,,,,
ਸੋਚਣ ਤੇ ਜੇ ਹੋ ਜਾਏ,,,,
ਤਹ ਯਾਰਾ ਕਿਯਾ ਬਾਤਾ ,,,,,,,,

Arsh B.

430
ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂ ਹੁੰਦਾ ਹੈ

ਇਸ ਦੁਨਿਆ  ਵਿਚ ਕੋਣ ਕਿਸੇ ਲਈ  ਰੋਂਦਾ ਹੈ

ਯਾਰੀ ਲਾ ਕੇ ਅੱਜ ਕਲ ਕੋਣ ਤੋੜ ਚੜਾਉਦਾ ਹੈ

ਹਰ ਕੋਈ ਪਾ ਕੇ ਪਿਆਰ ਪਲ ਦੋ ਪਲ ਦਾ

ਜਿੰਦ ਉਮਰਾ ਦੇ ਕਸੂਤੇ ਰੋਗ ਲਾਉਦਾ ਹੈ

ਸਾਨੂ ਨੀਦ  ਨਹੀ ਆਉਂਦੀ ਇਸ਼ਕ਼ ਵਿਚ ਲੁਟੇਆ  ਨੂ
 
ਤੇ ਦੁਨਿਆ ਨੂ ਸਾਡੇ ਉਤੇ ਹਾਸਾ ਆਉਂਦਾ ਹੈ


ਦਰਦ ਮੇਨੂ ਹੁਣ ਨਹੀਉ ਹੋਂਦਾ ,,,,,
ਆਖਾ ਦੇ ਝਾਰੁਖੇ ਵਿਚ ਹੁਣ ਕੋਈ ਹੰਝੂ ਨਹੀਉ ਬੇਹਂਦਾ.......
ਖਾਬਾ ਦੇ  ਖ਼ਜ਼ਾਨੇ ਵਿਚ ,,,,,,,,
ਹੁਣ ਕੋਈ ਆਸ ਦਾ ਗ੍ਹੇਣਾ ਨਹੀਉ ਰੇਹਂਦਾ,,,,,,,,,,,
ਦਿਲ ਹੀ ਦਿਲ ਨਾਲ ਜਦੋ  ਰੂਸ ਬੇਹਂਦਾ ,,,,,
ਫਿਰ ਮਨ੍ਨਾਨ ਦਾ ਹਕ ਦਾ ਦੱਸ ਕਿਸ ਨੂ ਰੇਹਂਦਾ ,,,,,
ਦਰਦ ਮੇਨੂ ਹੁਣ ਨਹੀਉ ਹੋਂਦਾ ,,,,,
ਆਖਾ ਦੇ ਝਾਰੁਖੇ ਵਿਚ ਹੁਣ ਕੋਈ ਹੰਝੂ ਨਹੀਉ ਬੇਹਂਦਾ......

Arsh B.

431
ਗਮ ਨਾਲ ਰਿਸ਼ਤਾ ਵੀ ਹੁਣ ਕੁਛ ਖਾਸ ਜਿਹਾ ਹੋ ਗਿਆ

ਜਿੰਦਗੀ ਨੇ ਬਹੁਤ ਹਸਾਇਆ

ਹੁਣ ਦਿਲ ਕੁਛ ਉਦਾਸ ਜਿਹਾ ਹੋ ਗਿਆ

ਉਮੀਦਾ ਵਿਚ ਜਿੰਦਗੀ ਦੇ ਕਈ ਸਾਲ ਗੁਜਰੇ

ਜਿਉਣਾ ਵੀ ਕੁਛ ਬੇ-ਆਸ ਜਿਹਾ ਹੋ ਗਿਆ

ਤੁਰੇ ਫਿਰਦੇ  ਆ ਵਾਸ ਮੋਤ ਦੀ ਉਡੀਕ ਵਿਚ

ਜਿਸਮ ਵੀ ਕੁਛ ਲਾਸ਼ ਜਿਹਾ ਹੋ ਗਿਆ


ਰਿਸਤੇਆ ਤੋ ਤੰਗ ਆਗਿਯਾ ਹਾ,,,,,,,
ਹੁਣ ਨਾ ਮੇਨੂ ਕੋਈ ਵੀ ਰੋਕੋ ,,,,,,,,
ਅੱਗ ਜੋ ਮੇਰੇ ਜਿਸਮ ਵਿਚ ਲੱਗੀ ,,,,,
ਉਸ ਵਿਚ ਮੇਨੂ ਤੁਸੀਂ ਹੁਣ ਝੋਲਾਸਾਦਾ ਦੇਖੋ ,,,,,
ਹਸ਼ਰ ਮੇਰਾ ਇਹੀ ਹੋਣਾ ਸੀ,,,,,
ਇਸ਼ਕ਼ ਦੇ ਫੱਟਾ ਨਾਲ ਮੇਂ ਝੱਲਾ ਹ ਹੋਣਾ ਸੀ ,,,,,
ਕੋਈ ਸਿਖ ਸਕੇ ਤਾਹ ਕੁਜ ਸਿਖੋ ਲੋਕੋ ,,,,
ਰਿਸਤੇਆ ਤੋ ਤੰਗ ਆਗਿਯਾ ਹਾ,,,,,,,
ਹੁਣ ਨਾ ਮੇਨੂ ਕੋਈ ਵੀ ਰੋਕੋ ,,,,,,,,


Arsh B.

432
ਇਸ ਕਦਰ ਗਮ ਸਹਿ ਗਈ ਹੈ ਜ਼ਿੰਦਗੀ,ਰੋਗ ਬਣ ਕੇ ਰਹਿ ਗਈ ਹੈ ਜ਼ਿੰਦਗੀ,
ਕੁਝ ਨਾ ਸੁਣਿਆ ਕਾਫ਼ਿਲੇ ਦੇ ਸ਼ੋਰ ਚੋਂ,ਸਾਰਾ ਕਿੱਸਾ ਕਹਿ ਗਈ ਹੈ ਜ਼ਿੰਦਗੀ,
ਜ਼ਿੰਦਗੀ ਚ ਇਸਤਰਾਂ ਆਏ ਨੇ ਦੁਖ,ਦੁਖਾਂ ਜੋਗੀ ਰਹਿ ਗਈ ਹੈ ਜ਼ਿੰਦਗੀ,
ਜ਼ਿੰਦਗੀ ਨੂੰ ਪਿਆਰ ਕੀਤਾ ਸੀ ਬਹੁਤ,ਹੁਣ ਮਨੋ ਹੀ ਲਹਿ ਗਈ ਹੈ ਜ਼ਿੰਦਗੀ,
ਕਿੰਨੀ ਨੇੜੇ ਆ ਗਈ ਹੈ ਮੌਤ ਹੁਣ,ਕਿੰਨੀ ਪਿਛੇ ਰਹਿ ਗਈ ਹੈ ਜ਼ਿੰਦਗੀ,
ਐਸਾ ਲਾਇਆ ਰੋਗ ਮੈ ਤਾਂ ਇਸ਼ਕ ਦਾ,ਰਹਿੰਦੀ ਰਹਿੰਦੀ ਰਹਿ ਗਈ ਹੈ ਜ਼ਿੰਦਗੀ,
[/c]
very good one ji,,,,,,,,,,,,,,thanks ji,,,,,,,,,,,,,,,



ਵਿਚ ਮਸਾਣ ਦੇ ਜਿੰਦਗੀ ਉਜ੍ਹੜ੍ਹੀ
ਕੋਈ ਦੇਖਣ ਵਾਲਾ ਨਹੀ  ,,,,,,,
ਛੋਟਦੀ ਛੋਟਦੀ ਹਾਥੋ ਦੂਰ ਹੀ ਛੋਟ ਗੀ ,,,,,,,,
ਕੋਈ ਫਾਰਨ ਵਾਲਾ ਨਹੀ ,,,,,,,
ਹਸਦੀ ਹਸਦੀ ਸਾਡੀ ਤਕਦੀਰ ਹੀ ਰੂਸ ਗੀ ,,,,,,,
ਉਸ ਨੂ ਮੰਨਣ ਵਾਲਾ ਨਹੀ ,,,,,,,
ਲਗਦੀ ਲਗਦੀ ਜਿੰਦਗੀ ਮੁਕ ਗੀ ,,,,,,,,,,
ਹੁਣ ਕੋਈ ਬਚਾਣ ਵਾਲਾ ਨਹੀ ,,,,,,,,
ਕਹਾਨੀ Preet ਦੀ ਵਿਚ ਹੀ ਰੁਕ ਗੀ ,,,,,,,,
ਕੋਈ ਸੁਨਾੰਨ ਵਾਲਾ ਨਹੀ ,,,,,,,

Arsh B.

433
eve chad ehna guma nu thora khush rehna v sikhea kar,
kyu har pal rehe udas likhdi kus funny jeh v likhea kar....

aaj kal dukhi bandea tu dunia v door he rehde aa,
preet ishqe de vch tutea nu dunia v pagal kehde aa

sachi ji,,,,,,,,,,,dunia tah sache bandea nu pagal kehadi jhoothiya nu tah hass hass ke palaka te le behndi a  ji,,,,,,,

434
Shayari / Re: mere alfaaz
« on: May 05, 2011, 01:58:00 AM »
assi jis naal kita c pyaar..
aaj o sanu shad gayi adh vichkaar,,
kade assi v kita c..
 aapne pyaar da izhaar usnu..
mere dil vich c udsa didaar..
mai sochia dassa kida kisnu...
 jad mere mohu nikle usde layi koi lapaj/
patta lagia aaj kar liya usne pyarr kise nu..
assi baang sudayia usde dar te khade rahe///
aaj o sanu fakeer samj ke tur gayie a....DEEEpp

ਇਹ ਅਲਫਾਜ਼ ਹੀ ਲਾਜ਼ਾਵਾਵ ਨੇ ,,,,,,,,
ਅਸੀਂ ਹੋਰ ਤਾਰੀਫ਼ ਕੀ ਕਰੀਏ,,,,
ਵਗਦੀ ਇਸ ਹਵਾ ਨੂ ,,,,,,
ਅਸੀਂ ਮੂਠੀ ਵਿਚ ਕੇਦ ਕਿੰਜ ਕਰੀਏ ,,,,,,,,
ਤੇਰੇ ਦਰਦ ਖੁਦ ਤੇਰੇ ਅਲ੍ਫ਼ਾਜ਼ਾ ਵਿਚੋ ਬੋਲਦੇ ਨੇ
ਅਸੀਂ ਹੋਰ ਬੇਯਾਨ ਕੀ ਕਰੀਏ ,,,,,,,,,,,


Arsh B.

435
ਮੇਰੀ ਖ਼ੁਸ਼ਿਯਾ ਨਾਲ ਨਹੀ ਬਣਦੀ,,,,
ਮੇਂ ਆ ਦੀ ਹੋਗਿਯਾ ਹਾ ਘਾਮਾ ਦਾ ,,,,,,,
ਨਹੀ ਰਿਹਾ ਮੁਹ ਮੇਨੂ ਕਿਸੇ ਵੀ ਸ਼ੇਹ ਦਾ ,,,,,,,
ਮੇਂ ਸਾਦੁ ਹੋਗਿਯਾ ਹਾ ਇਹ ਦੋ ਦਮਾ ਦਾ ,,,,,,,
ਨਿਕਲ ਨੂ ਹੁਣ ਨਿਕਲ ਜਾਨ,,,,,,,,,
ਮੇਂ ਤਹ ਤਵਾ ਹੀ ਹੋਗਿਯਾ ਹਾ ਮੇਂ ਹੁਣ ਰਾਮਾ ਨਾ ,,,,, 
ਮੇਰੀ ਖ਼ੁਸ਼ਿਯਾ ਨਾਲ ਨਹੀ ਬਣਦੀ,,,,
ਮੇਂ ਆ ਦੀ ਹੋਗਿਯਾ ਹਾ ਘਾਮਾ ਦਾ ,,,,,,,   
 
Arsh B.

436
ਮੈ ਆਲਣੇ ਤਾ ਪਾ ਦੇਵਾ ਪੰਛੀਆ ਨੂ

ਪਰ ਮੈ ਕੀ ਕਰਾ ਮੇਰੀ ਹਵਾਵਾਂ ਨਾਲ ਨਹੀ ਬਣਦੀ

ਏ ਜਿੰਦਗੀ ਤੇਰੇ ਨਾਲ ਪਿਆਰ ਤਾ ਬਹੁਤ ਹੈ

ਪਰ ਮੈ ਕੀ ਕਰਾ ਮੇਰੀ ਸਾਹਾਂ ਨਾਲ ਨਹੀ ਬਣਦੀ

ਜਿੰਦਗੀ ਤਾ ਜੀ ਲਵਾ ਮੈ

ਪਰ ਕੀ ਕਰਾ ਉਸ ਬਿਨ ਇਕ ਘੜੀ  ਵੀ ਲੰਘਦੀ  ਨਹੀ


ਮੇਰੀ ਖ਼ੁਸ਼ਿਯਾ ਨਾਲ ਨਹੀ ਬਣਦੀ,,,,
ਮੇਂ ਆ ਦੀ ਹੋਗਿਯਾ ਹਾ ਘਾਮਾ ਦਾ ,,,,,,,
ਨਹੀ ਰਿਹਾ ਮੁਹ ਮੇਨੂ ਕਿਸੇ ਵੀ ਸ਼ੇਹ ਦਾ ,,,,,,,
ਮੇਂ ਸਾਦੁ ਹੋਗਿਯਾ ਹਾ ਇਹ ਦੋ ਦਮਾ ਦਾ ,,,,,,,
ਨਿਕਲ ਨੂ ਹੁਣ ਨਿਕਲ ਜਾਨ,,,,,,,,,
ਮੇਂ ਤਹ ਵਰਵਾਦ ਹੀ ਹੋਗਿਯਾ ਹਾ ਮੇਂ ਹੁਣ ਰਾਮਾ ਨਾ ,,,,,
ਮੇਰੀ ਖ਼ੁਸ਼ਿਯਾ ਨਾਲ ਨਹੀ ਬਣਦੀ,,,,
ਮੇਂ ਆ ਦੀ ਹੋਗਿਯਾ ਹਾ ਘਾਮਾ ਦਾ ,,,,,,,

Arsh B.

437
ਅਸੀਂ ਚੱਲੇ ਸੀ ਕੁਛ ਪਾਉਣ ਲਈ

ਪਰ ਸਭ ਕੁਛ ਲੁਟਾ ਚੱਲੇ

ਨਾਂ ਯਾਰ ਰਹੇ ਨਾਂ ਯਾਰੀ ਰਹੀ

ਮੈਨੂੰ ਆਪਣੇ ਵੀ ਭੁਲਾ ਚੱਲੇ

ਛੱਡ ਵੇ ਦਿਲਾ ਕਿਉਂ ਰੋਨਾ

ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ

ਤੂੰ ਯਾਰਾਂ ਲਈ ਤੜਪਦਾ ਰਿਹ

ਪਰ ਤੇਰੀ ਕਿਸਮਤ ਦੇ ਸਿਤਾਰੇ

ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ


ਇਸ਼ਕ਼ ਨੂ ਤਾਹ ਅੱਜ ਤਕ ਲੋਟਾਨਾ ਹੀ ਆਈਆ,,,,,,
ਦੁਸ਼ਮਨ ਵੀ ਬਾਮੇ ਹੋਵੇ ਮਾਰਦੇ ਦੇ ਮੁਹ ਵਿਚ ਪਾਣੀ ਪਾਣਾ ਹੀ  ਆਈਆ,,, ,
ਉਹ ਯਾਰੀਆ ਨਾਬਨ ਵਾਲੇ ਜੋਗ ਹੋਰ ਸੀ ਝੱਲਿਆ ,,,,,,,
ਇਸ ਜੋਗ ਵਿਚ ਤਾਹ ਯਾਰੀ ਦੇ ਨਾਮ ਨਾਲ ਧੋਕਾ ਕਮਾਣਾ ਹੀ ਆਈਆ,,,,,,
ਫੱਟ ਜ਼ਖ਼ਮਾ ਦੇ ਆਪੇ ਧੂਹ ਲਈ,,,,,
ਤੇਨੁ ਹਾਲੇ ਤਕ ਸਾਜਨਾ ਦੁਨ੍ਯਾਵੀ ਖੇਲ ਸਮਝ ਨਾ ਆਈਆ,,,,,,
ਦੁਗਿਯਾ ਸੋਚਾ ਦਾ ਕਿਯਾ ਫੇਦਾ ,,,,,,,,
ਤੇਰਾ ਸਚ ਤੇਰੇ ਹੀ ਨਾਲ ਨਾ ਖ਼ਰ ਪਾਈਆ  ,,,,,
ਇਸ਼ਕ਼ ਨੂ ਤਾਹ ਅੱਜ ਤਕ ਲੋਟਾਨਾ ਹੀ ਆਈਆ,,,,,,
ਦੁਸ਼ਮਨ ਵੀ ਬਾਮੇ ਹੋਵੇ ਮਾਰਦੇ ਦੇ ਮੁਹ ਵਿਚ ਪਾਣੀ ਪਾਣਾ ਹੀ  ਆਈਆ,,, ,

Arsh B.

438
Lyrics / Dastar (Satinder Sartaj)
« on: May 05, 2011, 12:24:35 AM »
<object style="height: 390px; width: 640px"><param name="movie" value="http://www.youtube.com/v/W7CJQcuANtM?version=3"><param name="allowFullScreen" value="true"><param name="allowScriptAccess" value="always"><embed src="http://www.youtube.com/v/W7CJQcuANtM?version=3" type="application/x-shockwave-flash" allowfullscreen="true" allowScriptAccess="always" width="640" height="390"></object>

439
ਸਾਡੇ ਵਰਗੇ ਉਜੜਿਆ  ਦਾ

ਕੀ ਜੀਣਾ ਤੇ ਕੀ ਮਰਨਾ ਏ

ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ

ਤੇ ਅਸੀਂ ਪੈਰ-ਪੈਰ ਤੇ ਹਰਨਾ ਏ

ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ

ਨਾ ਮਰਨ ਦਾ ਗਮ ਕਿਸੇ ਕਰਨਾ ਏ

ਸਾਡੀ ਬੇਵੱਸ ਲਾਸ਼ ਨੂੰ ਵੇਖ

ਨਾ ਦਿਲ ਕਿਸੇ ਦਾ ਭਰਨਾ ਏ

ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ

ਨਾ ਫ਼ੁੱਲ ਕਿਸੇ ਨੇ ਧਰਨਾ ਏ


ਸਾਡੀ ਕਬਰ ਤੇ ਫੂਲ ਨਹੀ ਉਗਾਨੇ ,,,,,,,
ਕਡਿਯਾ ਨੇ ਦੇਣਾ ਪੈਰਾ,,,,,
ਮੁਰਦਿਆ ਦੇ ਫਿਰ ਛਬ ਨਹੀ ਹਿਲਨੇ ,,,,,,
ਮਾੜ੍ਹੀਆ ਦਾ ਰਿਸਤਾ ਇਨਾ ਨਾਲ ਗੇਰਾ  ,,,,,,
ਆਪਣੇ ਹੀ ਸ਼ਡ ਕੇ ਚਲੇ ਜਾਂਦੇ ਨੇ ,,,,,,,
ਪਲ ਵਿਚ ਹੀ ਪਰਾਈ ਆ ਕਰ ਜਾਂਦੇ ਨੇ ,,,,,,,,
ਫਿਰ ਤਹ ਨਾ ਚਾਹਨ ਤੇ ਵੀ ਲਾਣਾ ਪੈਂਦਾ ਹੈ ਮੜ੍ਹੀਆ ਵਿਚ ਡੇਰਾ .....
ਸਾਡੀ ਕਬਰ ਤੇ ਫੂਲ ਨਹੀ ਉਗਾਨੇ ,,,,,,,
ਕਡਿਯਾ ਨੇ ਦੇਣਾ ਪੈਰਾ,,,,,


Arsh B.

440
ਹਮ ਭੀ ਕਾਟ ਲੇਂਗੇਂ ਤਨਹਾ ਸਫਰ ਜ਼ਿੰਦਗਾਨੀ ਕਾ

ਰੇਗਿਸਤਾਨ ਭੀ ਤੋ ਜੀਤਾ ਹੈ ਪਾਨੀ ਕੀ ਆਸ ਮੇਂ


ਜਿੰਦਗੀ ਕਾਟਨੇ ਕਾ ਨਾਮ ਨਹੀ ਜੀਨੇ ਕਾ ਨਾਮ ,,,,,,,,
ਹਮ ਤੋ ਤਾਹ ਮਾਨੇ ਅਗਰ ਆਪ ਜਿੰਦਗੀ ਜੀ ਕਰ ਦਿਖਾਏ ,,,,,,,,,

Pages: 1 ... 17 18 19 20 21 [22] 23 24 25 26 27 ... 96