401
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ
« on: May 06, 2011, 10:10:12 PM »preet te harry dono siraaaaaaaaaaa =D> =D> =D> =D> =D>
ji assi tah ame a ji shayari tah tusi karde ho eh tuhade li ji,,,,,,,,
=D> =D> =D> =D> =D> =D> :
This section allows you to view all posts made by this member. Note that you can only see posts made in areas you currently have access to. 401
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 06, 2011, 10:10:12 PM »preet te harry dono siraaaaaaaaaaa =D> =D> =D> =D> =D> ji assi tah ame a ji shayari tah tusi karde ho eh tuhade li ji,,,,,,,, =D> =D> =D> =D> =D> =D> : 402
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 06, 2011, 10:08:21 PM »
tusi or bhukhe ,,,,,,,lol very funny dekh tah sahi kha kha musha vi khadiya a and kehnde ne bhukhe ne ,,,,,,,,,,,saaf karo musha ji 403
Shayari / ਜਰਾ ਨਿਗਾ ਲਾਕੇ ਦੇਖੋ ਤਾ ਤਸਵੀਰ ਨਿਰੀ ਰੱਬ ਦੀ,,, (Happy Mother's Day)« on: May 06, 2011, 05:45:17 PM »
ਮੇਂ ਜਿੰਦਗੀ ਤੋ ਜਦ ਵੀ ਨਿਰਾਸ਼ ਹੋ ਜਾਂਦਾ ,,,,,,,
ਹੰਝੂ ਅਖਾ ਚ ਲੁਕਾ ਕੇ ਉਹ ਦੇ ਪਾਸ ਹਾ ਜਾਂਦਾ ,,,,,,,, ਉਸਦੇ ਨੈਣਾ ਦੇ ਨੂਰ ਤੇ ਮੀਠੇ ਭੋਲਾ ਦੇ ਨਾਲ ,,,,,,, ਮੇਨੂ ਜੀਵਨ ਚ ਫਿਰ ਤੋ ਵਿਸ਼ਵਾਸ ਹੋ ਜਾਂਦਾ ,,,,,,, ਮੇਨੂ ਜਗ ਤੇ ਨਾ ਹਸਤੀ ਕੋਈ ਉਹਦੇ ਜਹੀ ਲਭਦੀ ,,,, , ਜਰਾ ਨਿਗਾ ਲਾਕੇ ਦੇਖੋ ਤਾ ਤਸਵੀਰ ਨਿਰੀ ਰੱਬ ਦੀ ,,,,,, ਹਰ ਧੁਪ ਤੋ ਬਚਾਉਦੀ ਛਾ ਏ ਜੀ ਮੇਨੂ ,,,,, ਮੇਰੀ ਜਾਨ ਤੋ ਪਿਆਰੀ ਮੇਰੀ ਮਾ ਏ ਜੀ ਮੇਨੂ ,,,,,,,, http://www.facebook.com/l.php?u=http%3A%2F%2Fwww.youtube.com%2Fwatch%3Fv%3DSHPTrM36YNk%26feature%3Dshare&h=c281a http://www.facebook.com/l.php?u=http%3A%2F%2Fwww.youtube.com%2Fwatch%3Fv%3D-wAp_6V_vUQ%26feature%3Dshare&h=c281a 404
Shayari / ਤੇਰਾ ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,,« on: May 06, 2011, 04:59:20 PM »
ਤੇਰਾ ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,,
ਸ਼ਮਸ਼ਾਨ ਤਕ ਲੈ ਜਾਨ ਦਾ ਇਕ ਜ਼ਰਿਯਾ ਬਣ ਗਿਆ ,,,,,,,,,,,, ਲੋਕਾ ਨੂ ਤਾਹ ਮੋਤ ਦੇ ਨਮ ਤੋ ਡਰ ਲੱਗਦਾ ਏ,,, ਸਾਡੇ ਲਈ ਖੁਸ਼ੀ ਦਾ ਇਹ ਆਲਮ ਬਣ ਗਿਆ ,,,,,,,,, ਅੱਜ ਕਬਰਾ ਦੇਖ ਕਿੰਜ ਮੁਸ੍ਕਾਰਾਦਿਯਾ ਨੇ ,,,,,, ਮੇਂ ਜੋ ਇਕ ਸੁਆ ਦਾ ਫੂਲ ਬਣ ਗਿਆ ,,,,,,,,, ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,, ਸ਼ਮਸ਼ਾਨ ਤੇ ਲੈ ਜਾਨ ਦਾ ਇਕ ਜ਼ਰਿਯਾ ਬਣ ਗਿਆ ,,,,,,,,,,,, Arsh B. 405
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 06, 2011, 04:45:45 PM »
thanks for Invitation ji pj di party da ji 406
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 06, 2011, 04:05:22 PM »
ਪਿਆਰ ਕਰਇਆ ਨਹੀ ਕਰਦੇ ਇਹ ਤਾ ਹੋ ਜਾਂਦਾ ਹੈ
ਇਹ ਜਿੰਦਗੀ ਜਿਉਣ ਦਾ ਨਸ਼ਾ ਬਣ ਜਾਂਦਾ ਹੈ ਪਿਆਰ ਪੱਥਰ ਦੀ ਮੂਰਤ ਨਹੀ ਇਹ ਤਾ ਪੱਥਰ ਨੂ ਵੀ ਮੋਮ ਬਨਾ ਜਾਂਦਾ ਹੈ ਪਿਆਰ ਕਰੋ ਜੇ ਸੱਚੇ ਦਿੱਲ ਨਾਲ ਨਹੀ ਤੇ ਇਹ ਹੀਂ ਪਿਆਰ ਸਜਾ ਬਣ ਜਾਂਦਾ ਹੈ, ਤੇਰਾ ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,, ਸ਼ਮਸ਼ਾਨ ਤਕ ਲੈ ਜਾਨ ਦਾ ਇਕ ਜ਼ਰਿਯਾ ਬਣ ਗਿਆ ,,,,,,,,,,,, ਲੋਕਾ ਨੂ ਤਾਹ ਮੋਤ ਦੇ ਨਮ ਤੋ ਡਰ ਲੱਗਦਾ ਏ,,, ਸਾਡੇ ਲਈ ਖੁਸ਼ੀ ਦਾ ਇਹ ਆਲਮ ਬਣ ਗਿਆ ,,,,,,,,, ਅੱਜ ਕਬਰਾ ਦੇਖ ਕਿੰਜ ਮੁਸ੍ਕਾਰਾਦਿਯਾ ਨੇ ,,,,,, ਮੇਂ ਜੋ ਇਕ ਸੁਆ ਦਾ ਫੂਲ ਬਣ ਗਿਆ ,,,,,,,,, ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,, ਸ਼ਮਸ਼ਾਨ ਤੇ ਲੈ ਜਾਨ ਦਾ ਇਕ ਜ਼ਰਿਯਾ ਬਣ ਗਿਆ ,,,,,,,,,,,, Arsh B. Thanks sis ji,,,,,,,, 407
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 06, 2011, 03:46:04 PM »ਦੁਖ ਤਾ ਇਥੇ ਇਕਲੇਆ ਹੀ ਹਢਾਉਣਾ ਪੈਦਾ ਏਬੇ ਖਬਰੇ ਦਿਲ ਨੂ ਹੁਣ ਦਰਦ ਨਹੀ ਹੋਂਦਾ ,,,,,,,,, ਨਮ ਹੋਈਏ ਏਹਿਸਾਸਾ ਨੂ ਹੁਣ ਏਹਿਸਾਸ ਨਹੀ ਹੋਂਦਾ ,,,,,,, ਨਾ ਦੁਖ ਹੁਣ ਸਤਾਂਦਾ ਹੈ ਨਾ ਸੁਖ ਕੋਈ ਖੁਸ਼ੀ ਦਿੰਦਾ ਹੈ ,,,,,,,,, ਹੁਣ ਸਾਡੀ ਆਜ਼ਾਦੀ ਤੇ ਕੋਈ ਪੈਰਾ ਨਹੀ ਹੋਂਦਾ ,,,,,,,, ਬੇ ਖਬਰੇ ਦਿਲ ਨੂ ਹੁਣ ਦਰਦ ਨਹੀ ਹੋਂਦਾ ,,,,,,,,, ਨਮ ਹੋਈਏ ਏਹਿਸਾਸਾ ਨੂ ਹੁਣ ਏਹਿਸਾਸ ਨਹੀ ਹੋਂਦਾ ,,,,,,, Arsh B. 408
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 06, 2011, 03:30:46 PM »ਤੁਸੀਂ ਤੇ ਸਿਰਫ਼ ਪਿਆਰ ਹੀ ਕਰਦੇ ਹੋ ਲੱਗਦਾ ਸਾਨੂ ਪ੍ਯਾਰ ਕਰਨਾ ਨਹੀ ਆਈਯ,,,,,,, ਪਥਰ ਦੀ ਮੂਰਤ ਬਣਕੇ ਖਰਨਾ ਨਹੀ ਆਈਯ ,,,,,, ਤੂ ਤਾਹ ਸਾਡੇ ਤੇ ਇਲ੍ਜ਼ਾਮ ਲਾਕੇ ਦਿਲ ਦੀ ਕੇਹ ਗੇ ,,,,,,, ਸਾਨੂ ਤਾਹ ਸਜ਼ਾ ਭੁਗਤ ਕੇ ਵੀ ਤੇਰੇ ਨਾਲ ਇਨਸਾਫ਼ ਕਰਨਾ ਨਹੀ ਆਈਯ ,,,,,,,, ਲੱਗਦਾ ਸਾਨੂ ਪ੍ਯਾਰ ਕਰਨਾ ਨਹੀ ਆਈਯ,,,,,,, ਪਥਰ ਦੀ ਮੂਰਤ ਬਣਕੇ ਖਰਨਾ ਨਹੀ ਆਈਯ ,,,,,, Arsh B. 409
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 06, 2011, 03:17:05 PM »ਹੁਣ ਤਾਂ ਸਾਡੇ ਇਕੱਲੇ ਰਹਿਣ ਦੀਆਂ ਗੱਲਾਂ ਨੇ ਚਲੋ ਮਨ ਲਿਯਾ ਸਭ ਕਹਿੰਣ ਦਿਯਾ ਗੱਲਾ ਨੇ ,,,,,,, ਦੁਖ ਵਾਡਾਣਾ ਸਾਡੇ ਬੱਸ ਵਿਚ ਕਿਥੇ ,,,,,,,,,, ਸਾਨੂ ਤਾਹ ਆਪਣਾ ਦੁਖ ਹਾਡਾਂਣਾ ਨਾ ਆਈਆ ,,,,,,,, ਸਾਡੇ ਕਿਸਮਤ ਵਿਚ ਇਹ ਸੁਕੇ ਫੂਲ ਵੀ ਕਿਥੇ ,,,,,, ਚਲੋ ਮਨ ਲਿਯਾ ਸਭ ਕਹਿੰਣ ਦਿਯਾ ਗੱਲਾ ਨੇ ,,,,,,, ਦੁਖ ਵਾਡਾਣਾ ਸਾਡੇ ਬੱਸ ਵਿਚ ਕਿਥੇ ,,,,,,,,,, Arsh B. 410
Shayari / Re: ਤੇਰੇ ਹੁਸਨ ਸਤਾਇਆ ਏ ਮੇਨੂ ,,,,,,,,,« on: May 06, 2011, 03:04:21 PM »Bohut hii laajwaab....khush Raho hsde vsde Raho...., Thanks ji tuhandi help da vi ji,,,,,,,,,and meri spelling mistake nu bardash karda vi ji,,,,,,,thanks ji 412
Shayari / ਤੇਰੇ ਹੁਸਨ ਸਤਾਇਆ ਏ ਮੇਨੂ ,,,,,,,,,« on: May 05, 2011, 11:05:23 PM »ਤੇਰੇ ਹੁਸਨ ਸਤਾਇਆ ਏ ਮੇਨੂ ,,,,,,,,, ਆਸ਼ਿਕ਼ ਜਿਹਾ ਬਣਾਇਆ ਏ ਮੇਨੂ ,,,,,,, ਮੇਰਾ ਤਖ਼ਤ ਹਜ਼ਾਰਾ ਖਹੋ ਲਿਯਾ ਮੇਥੋ,,,,, ਹੁਣ ਕਖਾ ਚ ਮਿਲਾਇਆ ਮੇਨੂ ,,,,,,,, ਹੁਣ ਜ਼ਗ ਦਾ ਕੋਈ ਫਿਕਰ ਨਹੀ,,,, ਨਾ ਰੱਬ ਤੋ ਹੀ ਡਰ ਲਗਦਾ ਏ ,,,,, ਪਹਿਲਾ ਪੱਜ ਨਮਾਜ਼ਾ ਪੜ੍ਹਦਾ ਸੀ ਮੇਂ ,,,,,,, ਹੁਣ ਹਥ ਚ ਜਾਮ ਫੜ੍ਹਾਇਆ ਮੇਨੂ ,,,,,,, http://www.facebook.com/l.php?u=http%3A%2F%2Fwww.youtube.com%2Fwatch%3Fv%3DumO1uGPZeh8%26feature%3Dshare&h=c281a 413
Jokes Majaak / Re: Gagan kanjoos lol« on: May 05, 2011, 09:36:15 PM »Gagan Cycle De Utte Ja Reha Si, Wah Gagan sachi what rich in heart ji,,,,,,,,,kina big heart ji 414
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 05, 2011, 09:29:46 PM »blori ji kase hor de topic nu vi read kar lia karo....lol ji asi padhe a ji asi koi gal nahi ji,,,,,why ji ? 415
Shayari / Re: Jab bhi ata hay mera naam tere naam k sath« on: May 05, 2011, 05:09:34 PM »
[/font][/color][/font] buhat khub ji really nice ji,,,,,,,,,,,, 416
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 05, 2011, 05:06:07 PM »ਅਬ ਹਮ ਪੇ ਹਕ਼ ਜਤਾਏ ਕੋਨ ਹਕ ਜਤਾਨ ਦਾ ਤੁਸੀਂ ਮੁਕਾ ਨਹੀਉ ਦੀਦੇ ,,,,,,,,, ਤੇਰੇ ਜ਼ਖ਼ਮਾ ਤੇ ਮਲਮ ਲਾਣ ਨਹੀਉ ਦੀਦੇ ,,,,,,, ਤੇਰਿਯਾ ਪਲਕਾ ਦਾ ਹਰ ਹੰਝੂ ਅੱਸੀ ਪੀ ਲਾਮਾਗੇ ,,,,,,,, ਤੁਸੀਂ ਸਾਨੂ ਆਪਣਾ ਦੁਖ ਵਡਾਣ ਨਹੀਉ ਦੀਦੇ .......... Arsh B. 417
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 05, 2011, 04:55:51 PM »http://www.facebook.com/l.php?u=http%3A%2F%2Fwww.youtube.com%2Fwatch%3Fv%3D58ecrZuMJCQ%26feature%3Dshare&h=bd5a8 ਕਮੀ ਨਹੀ ਸੀ ਪਹਿਲਾ ਵੀ ਸਾਨੂ ਤੇਰੇ ਜਹੇ ਦਿਲਦਾਰਾ ਦੀ ,,,,, ਆਪਣਾ ਬਣਾ ਕੇ ਲੋਟ ਲੈਂਦੇ ਨੇ ਭੋਲੀ ਸੂਰਤ ਤੇ ਉਪ੍ਰੋ ਝੋਠੇ ਸਤ੍ਕਾਰਾ ਦੀ ,,,,,,,, ਮਤ ਸਾਡੀ ਹੀ ਮਾਰੀ ਗਈ ਸੀ ਜੋ ਏਤਬਾਰ ਕੀਤਾ ਜਕੀਨ ਦਾ ਸੀਨਾ ਵੀ ਚਿਰ ਦਿਤਾ ਕੀਨੀ ਤੇਜ ਦਾਰ ਸੀ ਤੇਰੀ ਦੋ ਮੁਹੀ ਤਲਵਾਰਾ ਦੀ ,,,,,,,, ਕਮੀ ਨਹੀ ਸੀ ਪਹਿਲਾ ਵੀ ਸਾਨੂ ਤੇਰੇ ਜਹੇ ਦਿਲਦਾਰਾ ਦੀ ,,,,, ਆਪਣਾ ਬਣਾ ਕੇ ਲੋਟ ਲੈਂਦੇ ਨੇ ਭੋਲੀ ਸੂਰਤ ਤੇ ਉਪ੍ਰੋ ਝੋਠੇ ਸਤ੍ਕਾਰਾ ਦੀ ,,,,,,,, Arsh B. 418
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 05, 2011, 04:40:10 PM »ਮਿੱਟਦੀ ਰਾਤ ਦੇ ਦੀਵੇ ਵਾਂਗੂ http://www.facebook.com/l.php?u=http%3A%2F%2Fwww.youtube.com%2Fwatch%3Fv%3D58ecrZuMJCQ%26feature%3Dshare&h=bd5a8 <object style="height: 390px; width: 640px"><param name="movie" value="http://www.youtube.com/v/58ecrZuMJCQ?version=3"><param name="allowFullScreen" value="true"><param name="allowScriptAccess" value="always"><embed src="http://www.youtube.com/v/58ecrZuMJCQ?version=3" type="application/x-shockwave-flash" allowfullscreen="true" allowScriptAccess="always" width="640" height="390"></object> 419
Maan-Sanmaan/Respect+ / Re: Pj Gabhru • » ∂αяк-ѕσυℓ « •« on: May 05, 2011, 04:38:19 PM »aa wala galti hogi ji maffi ji,,,,,,,,, 420
Maan-Sanmaan/Respect+ / Re: Pj Gabhru • » ∂αяк-ѕσυℓ « •« on: May 05, 2011, 04:00:06 PM »lol thnx vaise quote krna jaruri c :pagel: I am sorry i dont understand what you mean,,,,,,,,,,ji |