November 25, 2024, 09:19:06 AM

Show Posts

This section allows you to view all posts made by this member. Note that you can only see posts made in areas you currently have access to.


Messages - ਬਿੱਲੋ ਦੀ Blori ਅੱਖ

Pages: 1 ... 13 14 15 16 17 [18] 19 20 21 22 23 ... 96
341
Shayari / Re: ਪ੍ਰੀਤੋ
« on: May 19, 2011, 12:28:39 AM »
ਤੁਸੀਂ  ਆਏ ਜਿੰਦਗੀ ਵਿੱਚ ਤਾ ਬਦਲਿਆ ਬਦਲਿਆ ਲੱਗੇ ਜਹਾਨ ਮੈਨੂੰ

ਹੱਟ ਗਏ ਦੁੱਖਾਂ ਦੇ ਬੱਦਲ ਸਾਫ ਜਿਹਾ ਲੱਗੇ ਦਿਲ ਦਾ ਅਸਮਾਨ ਮੈਨੂੰ

ਰੱਬਾ ਨਾ ਹੋਵੇ ਇਹ ਖੁਸ਼ੀ ਕਦੀ ਹੁਣ ਦੂਰ ਮੇਰੇ ਆਸ਼ੀਆਨੇ ਵਿੱਚੋਂ

ਮਰਦੇ ਦਮ ਤੱਕ ਏਸੇ ਇੱਕ ਸਾਹਾਰੇ ਦਾ ਹੈ ਬੱਸ ਅਰਮਾਨ ਮੈਨੂੰ
Pop Tadka - Botlan Sharab Diyan


ਜੱਗ ਦਿਯਾ ਨਜ਼ਰਾ ਤੋ ਓਲੇ ਓਲੇ ,,,,,,,

ਪਿਆਰ ਕਰਾਗੇ ਅਸਾ ਹੋਲੇ ਹੋਲੇ ,,,,,,

ਜਦੋ ਦੁਨਿਆ ਸਭ ਸੁਤੇ ਹੋਵੇ ਨਾ ਕੋਈ ਫਿਰ ਬੋਲੇ ਬੋਲੇ ,,,,,,,,,,

ਰਾਤ ਦੀ ਚਾਦਰ ਉਤੇ ਪੈਰ ਰਖ ਕੇ ਆਈ ਤੂ ਪੋਲੇ ਪੋਲੇ  ,,,,,,,,

ਸਾਂਜਾ ਦੀ ਪ੍ਰੀਤ ਦੇ ਭੇਦ ਫਿਰ ਸਜਣਾ ਨਾਲ ਖੋਲੇ ਖੋਲੇ ,,,,,,

ਫਿਰ ਨਾ ਕੋਈ ਸਾਡੇ ਪਿਆਰ ਨੂ ਵਿਰਹਾ ਦੀ ਤਕੜ੍ਹੀ ਵਿਚ ਤੋਲੇ ਤੋਲੇ ,,,,,,,

ਇਸ਼ਕ਼ ਪਿਆਰ ਦਾ ਗੇਹਣਾ ਅਸਾ ਦੁਹਾ ਨੇ ਪਾਲਿਯਾ ,,,,,,,,,,

ਹੁਣ ਨਾ ਕੋਈ ਇਸ ਅਨਮੋਲ ਨਗੀਨੇ ਨੂ ਥਲਾ ਵਿਚ ਰੋਲੇ ਰੋਲੇ ,,,,,

ਮੇਰੀਆ ਬੁਲਿਯਾ ਵਿਚੋ ਸਾਹ ਆਣ ਕੋਲੇ ਕੋਲੇ ,,,,,

ਮੇਰੀਆ ਪਲਕਾ ਦੇ ਸਰਾਣੇ ਤੂ ਰੱਜ ਕੇ ਸੋਲੇ ਸੋਲੇ ,,,, 

ਜੱਗ ਦਿਯਾ ਨਜ਼ਰਾ ਤੋ ਓਲੇ ਓਲੇ ,,,,,,,

ਪਿਆਰ ਕਰਾਗੇ ਅਸਾ ਹੋਲੇ ਹੋਲੇ ,,,,,,

Arsh B.


chand chandni

342
Shayari / Re: ਪ੍ਰੀਤੋ
« on: May 18, 2011, 05:53:09 PM »
ਸੁੰਨੇ ਪਏ ਦਿਲ ਦੇ ਵਿਹੜੇ ਵਿੱਚ

ਫਿਰ ਤੋਂ ਬਹਾਰ ਲੈਕੇ ਆਈ ਹੈ ਤੂੰ

ਪੱਤਝੜ ਵਾਂਗ ਦਿਲ ਮੁਰਝਾ ਸੀ ਚੱਲਿਆ

ਪਰ ਨਵੀਂ ਨੁਹਾਰ ਲੈਕੇ ਆਈ ਹੈ ਤੂੰ

ਕੋਈ ਨਹੀਂ ਚਾਹੁੰਦਾ ਪੰਨੂ  ਚੰਦਰੇ ਨੂੰ

ਮੇਰੇ ਲਈ ਪਿਆਰ ਲੈਕੇ ਆਈ ਹੈ ਤੂੰ

ਮੇਰੇ ਨਾਲ ਬੋਲਕੇ ਕੋਈ ਰਾਜ਼ੀ ਨਹੀਂ

ਬੁੱਲਾਂ ਤੇ ਇਕਰਾਰ ਲੈਕੇ ਆਈ ਹੈ ਤੂੰ

ਮੁਸਕਰਾਹਟ  ਉੱਡ ਚੁੱਕੀ ਸੀ ਮੇਰੇ ਬੁੱਲਾਂ ਤੋਂ

ਨੂਰ ਫਿਰ ਏਸ ਉਦਾਸੀ ਚੇਹਰੇ ਤੇ ਲੈਕੇ ਆਈ ਹੈ ਤੂੰ

ਕਿਵੇਂ ਮੋੜ ਦੇਵਾਂ ਤੈਨੂੰ ਤੂੰ ਹੀ ਦੱਸ ਅੜੀਏ

ਖੁਸ਼ੀਆਂ ਕਈ ਹਜਾਰ ਲੈਕੇ ਆਈ ਹੈ ਤੂੰ

ਜਦ ਜੀਉਣ ਦੀ ਉਮੀਦ ਛੱਡੀ,

ਉਦੋਂ ਬਾਹਵਾਂ ਦਾ ਹਾਰ ਲੈਕੇ ਆਈ ਹੈ ਤੂੰ

ਫਿਰ ਜੀਉਣ ਦੀ ਪ੍ਰੀਤ ਜਗਾਈ ਹੈ ਤੂੰ

 
 
ਤੇਰੀਆ ਹੀ ਖੇਯਾਲਾ ਵਿਚ ਬੁਸ ਮੇਂ ਰੇਹਣਾ ਚਾਹਉਦੀ ਆ
ਤੇਰੇ ਹੀ ਸਪਨੇ ਬੁਸ ਮੇਂ ਹੁਣ ਸਜੋਣਾ ਚਾਹਉਦੀ ਆ ,,,,,
ਹੁਣ ਮੇਂ ਆਪਣੇ ਲਈ ਨਹੀ ,,,,,,
ਬੁਸ ਤੇਰੇ ਲਈ ਹੀ ਜਿਉਣਾ ਚਾਹਉਦੀ ਆ ,,,,,,
ਇਹ ਦੁਨਿਆ ਤੋ ਵਖ ਕੀਤੇ ,,,,,,,
ਮੇਂ ਆਪਣਾ ਇਕ ਵਖਰਾ ਸਨਸਾਰ ਸਿਰਜਣਾ ਚਾਹਉਦੀ ਆ ,,,,,,
ਤੂ ਮੇਨੂ ਆਪਣਾ ਸਾਥ ਦੇ ,,,,,,,
ਮੇਂ ਇਸ਼ਕ਼ ਵਿਚ ਆਪਣੇ  ਜਨ੍ਨਤ ਬਨਣਾ ਚਾਹਉਦੀ ਆ ,,,,,
ਰੱਬ ਮਾਰੇ ਹਾਕ ਜੇ ਤੇਨੁ ,,,,,,,,
ਤੇਰੇ ਬੋਲਣ ਤੋ ਪਹਿਲਾ ਮੇਂ ਉਸ ਕੋਲ ਜਾਣਾ ਚਾਹਉਦੀ ਆ ,,,,,
ਤੇਰੀ ਹੀ ਖੁਸ਼ੀ ਤੇ ਵਿਚ ਹੀ ,,,,,,
ਬੁਸ ਮੇਂ ਹੁਣ ਹੱਸਣਾ ਚਾਹਉਦੀ ਆ ,,,,,,,,,,,,
ਹੋਰ ਕਿਸੇ ਦਾ ਨਾਮ ਤੇਰੇ ਲਬ ਤੇ ਆਣ ਤੋ ,,,,,
ਪਹਿਲਾ ਮੇਂ ਇਹ ਦੁਨਿਆ ਛੱਡਣਾ ਚਾਹਉਦੀ ਆ ,,,,,
ਤੇਰਾ ਹੀ ਲੜ੍ਹ ਫਰਕੇ ,,,,,,,
ਤੇਰੇ ਨਾਲ 4 ਲਾਮਾ ਲੇਣੀਯਾ ਚਾਹਉਦੀ ਆ
ਮੰਦਿਰ ਮਸਜਿਦਾ ਵਿਚ ਨਹੀ ,,,,,,,,
ਤੇਰੀ ਇਬਾਦਤ ਕਰਕੇ ਬੁਸ ਹੁਣ ਤੇਨੁ ਆਪਣਾ ਖੁਦਾ ਅਖਵਾਣਾ ਚਾਹਉਦੀ ਆ ,,,,,,,,,,
ਤੇਰੀਆ ਹੀ ਖੇਯਾਲਾ ਵਿਚ ਬੁਸ ਮੇਂ ਰੇਹਣਾ ਚਾਹਉਦੀ ਆ
ਤੇਰੇ ਹੀ ਸਪਨੇ ਬੁਸ ਮੇਂ ਹੁਣ ਸਜੋਣਾ ਚਾਹਉਦੀ ਆ ,,,,,

Arsh B.

 
 
mahi da sohne da SALEEM GURMIT SHWETA PANDIT

343
Shayari / Re: ਪ੍ਰੀਤੋ
« on: May 18, 2011, 03:14:27 AM »
ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,

ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,

ਅਲੜ੍ਹ ਪੁਣੇ ਵਿਚ ਲਾਗ੍ਗਿਯਾ ,,,,,,,,

ਮੇਂ ਉਮਰਾ ਤਕ ਨਿਬਾਮਾ ,,,,,,,,,,,

ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,

ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,

ਦਰਖਤਾ ਉਤੇ ਜਦੋ 2 ਪਛੀ ਦੇਖਾ ,,,,,,,,,

ਮੇਂ ਅਕਲੀ ਸੋਚ ਦੀ ਰੇਹ ਜਾਮਾ,,,,,

ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,

ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,

ਮੇਨੂ ਵੀ ਕੋਈ ਪ੍ਰੀਤ ਆਖੇ ,,,,,,,

ਮੇਂ ਵੀ ਪ੍ਰੀਤ ਬਣ ਕੇ ਪ੍ਰੀਤ ਨੂ ਪਾ ਜਾਮਾ ,,,,,,,,,

ਮੇਰੇ ਪੈਰ ਵੀ ਫਿਰ ਭੁਜੇ ਨਾ ਲੱਗਣ,,,,,,

ਮੇਂ ਅਮ੍ਬਰਾ ਵਿਚ ਉੱਡਰੀ ਲਾਮਾ ,,,,,,,

ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,

ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,

ਸਾਡੇ ਪਿਆਰ ਦਿਯਾ ਵੀ ਕਸ਼ਮਾ ਖਾਵਣ,,,,,

ਐਸੀ ਪਾਕ ਮੁਹਬਤ ਦਾ ਬੂਟਾ ਮੇਂ ਲਾਮਾ ,,,,,,,,,,

ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,

ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,

Arsh B.



allah khair kare....

344
Shayari / Re: ਪ੍ਰੀਤੋ
« on: May 18, 2011, 01:14:15 AM »
ਸਾਡਾ ਕੰਮ ਹੈ ਤੇਰੇ ਉੱਪਰ ਸਭ ਲਟੋਉਣਾ ਨੀ

ਬਿਨਾ ਸ਼ਰਤ ਤੋ ਤੈਨੂ ਸੱਜਣਾ ਦਿਲ ਤੋ ਚਾਹਨਾ ਨੀ

ਓਸਦੀ ਰਜ਼ਾ ਤੋ ਬਿਨਾ ਸਭ ਨੂ ਨਾਹ ਹੁੰਦੇ ਨੇ

ਸੱਚੇ ਇਸ਼ਕ਼ ਨੂ ਦਿਲਾ ਰਾਹੀ ਰਾਹ ਹੁੰਦੇ ਨੇ
Satinder Sartaj - Meri Heeriye (HQ with HD Visuals)


ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,

ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,

ਅਲੜ੍ਹ ਪੁਣੇ ਵਿਚ ਲਾਗ੍ਗਿਯਾ ,,,,,,,,

ਮੇਂ ਉਮਰਾ ਤਕ ਨਿਬਾਮਾ ,,,,,,,,,,,

ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,

ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,

ਦਰਖਤਾ ਉਤੇ ਜਦੋ 2 ਪਛੀ ਦੇਖਾ ,,,,,,,,,

ਮੇਂ ਅਕਲੀ ਸੋਚ ਦੀ ਰੇਹ ਜਾਮਾ,,,,,

ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,

ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,

ਮੇਨੂ ਵੀ ਕੋਈ ਪ੍ਰੀਤ ਆਖੇ ,,,,,,,

ਮੇਂ ਵੀ ਪ੍ਰੀਤ ਬਣ ਕੇ ਪ੍ਰੀਤ ਨੂ ਪਾ ਜਾਮਾ ,,,,,,,,,

ਮੇਰੇ ਪੈਰ ਵੀ ਫਿਰ ਭੁਜੇ ਨਾ ਲੱਗਣ,,,,,,

ਮੇਂ ਅਮ੍ਬਰਾ ਵਿਚ ਉੱਡਰੀ ਲਾਮਾ ,,,,,,,

ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,

ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,

ਸਾਡੇ ਪਿਆਰ ਦਿਯਾ ਵੀ ਕਸ਼ਮਾ ਖਾਵਣ,,,,,

ਐਸੀ ਪਾਕ ਮੁਹਬਤ ਦਾ ਬੂਟਾ ਮੇਂ ਲਾਮਾ ,,,,,,,,,,

ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,

ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,

Arsh B.

346
Shayari / Re: ਪ੍ਰੀਤੋ
« on: May 17, 2011, 09:38:05 PM »
ਬਹੁਤਾ ਚਿਰ ਨਾ ਇਕ ਦੂਜੇ ਤੋਹ ਦੂਰ ਓਹ ਰਖਦਾ ਹੈ

ਜਿਨੀ ਹੋਵੇ ਜੁਦਾਈ  ਉਨਾ  ਇਸ਼ਕ਼ ਹੱਡੀ ਰਚਦਾ ਹੈ

ਆਸ਼ਿਕ਼ ਹੋਵੇ ਪਾਕ ਤਾ ਇਸ਼ਕ਼ ਵਿਚ ਹੀ ਸਾਹ ਹੁੰਦੇ ਨੇ

ਸੱਚੇ ਇਸ਼ਕ਼ ਨੂ ਦਿਲਾ ਰਾਹੀ ਰਾਹ ਹੁੰਦੇ ਨੇ

 

mera rub sab tu Gurvinder Brar new punjabi song formelities Anand Music Anandsong.com

Thanks sis ji ,,,,,,

ਤੇਰੇ ਨਾਮ ਅੱਸੀ ਸਭ ਕੁਜ ਕਰ ਗਏ ਆ ,,,,
ਡੁਬਦੇ ਡੁਬਦੇ ਅੱਸੀ ਤਰ ਗਏ ਆ,,,,,
ਮੇਰਾ ਆਪਣਾ ਹੁਣ ਕੁਜ ਵੀ ਨਹੀ,,,,,
ਤੇਰੇ ਦਰ ਤੇ ਅੱਸੀ ਫ਼ਕੀਰ ਬਣ ਖ਼ਰ ਆ,,,,,,,,,
ਝੋਲੀ ਭਰ ਜਾ ਫਿਰ ਖਾਲੀ ਮੁੜ੍ਹ ਦੇ ,,,,,,,,,
ਅੱਸੀ ਆਪਣਾ ਫਰਜ਼ ਅਦਾ ਕਰ ਗਏ ਆ  ,,,,,,,
ਤੇਰੇ ਨਾਮ ਅੱਸੀ ਸਭ ਕੁਜ ਕਰ ਗਏ ਆ ,,,,
ਡੁਬਦੇ ਡੁਬਦੇ ਅੱਸੀ ਤਰ ਗਏ ਆ,,,,,

Arsh B.

347
Shayari / Re: ਪ੍ਰੀਤੋ
« on: May 16, 2011, 06:54:36 PM »
ਭਾਵੇ ਲਖ ਜੁਦਾਇਆ ਆਵਣ

ਭਾਵੇ ਲੋਕ ਮਿਲ ਵਿਛੜ ਜਾਵਣ

ਆਪ ਮਿਲਾਵੇ ਰੱਬ ਜਿਨਾ ਨੂ

ਇਕ ਦੂਜੇ ਦੇ ਸਾਹਾ ਵਿਚ ਸਾਹ ਹੁੰਦੇ ਨੇ

ਸੱਚੇ ਇਸ਼ਕ਼ ਨੂ ਦਿਲਾ ਰਾਹੀ ਰਾਹ ਹੁੰਦੇ ਨੇ
Lakhwinder Wadali - Sawal Rangiye


ਯਾਰ ਮਿਲੇਆ ਇਮੇ ਲਾਗ੍ਗਿਯਾ ਸਾਡਾ ਰੱਬ ਸਾੰਨੂ ਮਿਲੇਆ,,,,,,
ਹੁਣ ਮੇਂ ਲਖ ਲਖ ਸ਼ੁਕਰ ਮਨਮਾ ,,,,,,,,,
ਦੇਖੀ ਕੀਤੇ ਸਾਜਨਾ ਵੇ ਏਨਾ ਪਿਆਰ ਪਾਕੇ,,,,
ਮੇਂ ਕੀਤੇ ਝਲੀ ਨਾ ਹੋਜਾਮਾ ,,,,,,,,ਮੇਂ ਕੀਤੇ ਝਲੀ ਨਾ ਹੋਜਾਮਾ ,,,,,,,,,,,,   
ਯਾਰ ਮਿਲੇਆ ਇਮੇ ਲਾਗ੍ਗਿਯਾ ਸਾਡਾ ਰੱਬ ਸਾੰਨੂ ਮਿਲੇਆ,,,,,,
ਹੁਣ ਮੇਂ ਲਖ ਲਖ ਸ਼ੁਕਰ ਮਨਮਾ ,,,,,,,,,

Arsh B.


<object style="height: 390px; width: 640px"><param name="movie" value="http://www.youtube.com/v/v_iKWqxhHSY?version=3"><param name="allowFullScreen" value="true"><param name="allowScriptAccess" value="always"><embed src="http://www.youtube.com/v/v_iKWqxhHSY?version=3" type="application/x-shockwave-flash" allowfullscreen="true" allowScriptAccess="always" width="640" height="390"></object>

348
Shayari / Re: ਅੱਜ ਕਲ ਦੀਆ Nri ਹੀਰਾ ਨੇ
« on: May 16, 2011, 04:36:01 AM »
Dassan di lor buhat  a una nu jo bichare ina da shikar nit honde ne,,,,,,,,,una nu koi lor nahi jo khud shakaari hon,,,,,,,,,

349
Shayari / Re: ਅੱਜ ਕਲ ਦੀਆ Nri ਹੀਰਾ ਨੇ
« on: May 16, 2011, 01:36:19 AM »
ਅੱਜ ਕਲ ਦੀਆ Nri ਹੀਰਾ ਨੇ
ਲਾਈਆ india ਦੀਆ ਮਗਰ ਮਡੀਰਾ ਨੇ
ਮਨ ਏਨਾ ਦਾ ਇਕ ਉਤੇ ਨਹੀ ਟਿਕਦਾ
ਹਰ ਰੋਜ ਨਵਾ ਮੁੰਡਾ ਫਸਾ ਦੀਆ ਨੇ
ਸ਼ੋਅ ਕਰ ਕੇ ਆਪ ਨੂ ਭੋਲੀ ਭਾਲੀ
ਉਮਰ 32 ਤੋ 22 ਤਕ ਮਿੰਟਾ ਵਿਚ ਘਟਾ ਦੀਆ ਨੇ
ਫਿਰ ਉਸ ਤੇ ਰੋਹਬ ਜਮਾ ਦੀਆ  ਨੇ
ਕੁਝ ਕੋਲੋ ਇਹ ਕਰਾਉਣ ਸ਼ਾਇਰੀ
ਕਈਆ ਦੇ ਹੱਥ ਵਿਚ ਛੱਲੇ ਪਵਾ ਦੀਆ ਨੇ
ਓਹ ਭੋਲੇ ਪੰਛੀ ਕੁਝ ਸਮਝਣ ਨਾ
ਉੱਲੂ ਇਕੋ ਟਾਇਮ 2-3 ਨੂ ਬਣਾ ਦੀਆ ਨੇ
ਜਦੋ ਲੇਹੰਦਾ ਏਨਾ ਦੇ ਅਸਲੀਅਤ ਤੋ ਪਰਦਾ
ਤਾ ਪਤਾ ਲਗਦਾ ਇਹ ਤਾ 2-3 ਬੱਚੇਆ ਦੀਆ ਮਾਵਾ ਨੇ
ਪਰ ਪੀ ਜੇ ਉਤੇ ਅਸ਼ਿਕ਼ੀ ਮਾਰਨ ਦੇ ਲਈ
ਆਪਣੇ ਆਪ  ਨੂ ਕੁਵਾਰੀਆ  ਅਖਵਾਦੀਆ  ਨੇ
ਸਚ ਏਨਾ ਨੂ ਲਗਦਾ ਜ਼ਹਿਰ ਵਰਗਾ
ਜਦ ਮੁਹ ਤੇ ਕੋਈ ਸੁਣਾਦਾ ਹੈ
ਆਪਣੀ ਧੋਸ ਕਾਇਮ ਰਖਣ ਲਈ ਫਿਰ
ਇਹ ਛੱਡ ਪੁਰਾਣਾ ਤੇ ਨਵਾ ਸ਼ਿਕਾਰ ਕੋਈ ਟਿਕਾ ਦੀਆ ਨੇ
ਨਵੇ ਅਸ਼ਿਕ਼ਾ ਦੇ ਸਿਰ ਤੇ ਇਹ ਮਾਰਨ  ਛਾਲਾ
ਫਿਰ ਪੁਰਾਣੇ ਯਾਰਾ ਨੂ ਡਰਾ ਦੀਆ ਨੇ
ਇਕ ਫੋਨ  ਕਰ ਕੇ ਪੰਜਾਬ ਤੋ ਚੁਕਵਾ ਦੇਣਾ
ਫੁਕਰਿਆ ਏਹੋ ਜਹਿਆ ਗੱਲਾ
ਆ ਕੇ ਪੀ ਜੇ ਤੇ ਸੁਣਾ ਦੀਆ ਨੇ


Bilkul sahi kehya ji tusi,,,,,,Ravi ji ajakal janma badal giya,,,,,,,,,,ji upar tak poch a ji chukvana kiya eh inda buss chale tah eh loka nu muran to vi piche na hattan,,,,,,,,so stay away from these Heera to,,,,,,,,,,,,

350
Lyrics / Folk Song
« on: May 16, 2011, 12:39:17 AM »
<object style="height: 390px; width: 640px"><param name="movie" value="http://www.youtube.com/v/_nQceaTeCDw?version=3"><param name="allowFullScreen" value="true"><param name="allowScriptAccess" value="always"><embed src="http://www.youtube.com/v/_nQceaTeCDw?version=3" type="application/x-shockwave-flash" allowfullscreen="true" allowScriptAccess="always" width="640" height="390"></object>

351
Shayari / Re: ਪ੍ਰੀਤੋ
« on: May 15, 2011, 11:58:06 PM »
Duja Sah Full Song Nachatar Gill - Akhiyan ch Paani



 
ਨੇੜ੍ਹੇ ਨੇੜ੍ਹੇ ਅਸੀਂ ਤੇਰੇ ਏਨੇ ਨੇੜ੍ਹੇ ਹੋਗੇ ,,,,,,,,
ਹੁਣ ਤਾਹ ਇਹ ਜਿੰਦ ਤੇਰਾ ਪਲ ਵੀ ਵਸਾਹ ਨਾ ਖਾਵੇ ,,,,,,,,,
ਮੇਰੀਆ ਆਖਾ ਦੇ ਸਾਮਣੇ ਤੂ ਦਿਸਦਾ ਰਹੇ ,,,,,,,
ਰਾਤਾ ਮੇਰੀਆ ਤੇਰੇ ਹੀ ਖਾਬ ਪਰੋਵੇ ,,,,,,,,,
ਜੇ ਕੋਈ ਪੋਛੇ ਮੇਨੂ ਤੇਰੇ ਵਾਰੇ ,,,,,,,,
ਪਿਆਰ ਏਨਾ ਕੀ ਮੁਹੋ ਬੋਲ ਕੇ ਦੱਸ ਨਾ ਹੋਵੇ ,,,,,,,,     
ਨੇੜ੍ਹੇ ਨੇੜ੍ਹੇ ਅਸੀਂ ਤੇਰੇ ਏਨੇ ਨੇੜ੍ਹੇ  ਹੋਗੇ ,,,,,,,,
ਹੁਣ ਤਾਹ ਇਹ ਜਿੰਦ ਤੇਰਾ ਪਲ ਵੀ ਵਸਾਹ ਨਾ ਖਾਵੇ ,,,,,,,,,

Arsh B.


352
Shayari / Re: ਪ੍ਰੀਤੋ
« on: May 15, 2011, 11:47:50 PM »


 
OFFICIAL FULL Socha Vich Tu (Amrinder Gill)

ਰਾਹਾਂ ਤਾਂ ਹੁਣ ਵੀ ਔਖੀਆ ਨੇ

ਪਰ ਮੰਜਿਲ ਪਾ ਹੀ ਜਾਵਾਂਗੇ

ਪਹਿਲਾ  ਬੇਕਦਰਾਂ ਨਾਲ ਲਾ ਬੈਠੇ ਸੀ

ਹੁਣ ਦਿਲ ਨੂ ਸਮਝਾ ਹੀ ਜਾਵਾਂਗੇ

ਓਹਦੀ ਬਦਲਣ ਦੀ ਫਿਤਰਤ ਮਸ਼ਹੂਰ ਬੜੀ

ਅਸੀਂ ਵੀ ਰੰਗ ਵਟਾ ਹੀ ਜਾਵਾਂਗੇ

ਮੰਜਿਲਾਂ ਮੋਹਤਾਜ਼ ਨੀ ਹੁੰਦਿਆ ਕਿਸੇ  ਦੀਆ

"ਪੰਨੂ " ਸਫ਼ਰ  ਕਿਸੇ ਸੱਚੇ ਨਲ ਰਲ ਕੇ ਮੁਕਾ ਹੀ ਜਾਵਾਗੇ



ਨੇੜ੍ਹੇ ਨੇੜ੍ਹੇ ਅਸੀਂ ਤੇਰੇ ਏਨੇ ਨੇੜ੍ਹੇ ਹੋਗੇ ,,,,,,,,
ਹੁਣ ਤਾਹ ਇਹ ਜਿੰਦ ਤੇਰਾ ਪਲ ਵੀ ਵਸਾਹ ਨਾ ਖਾਵੇ ,,,,,,,,,
ਮੇਰੀਆ ਆਖਾ ਦੇ ਸਾਮਣੇ ਤੂ ਦਿਸਦਾ ਰਹੇ ,,,,,,,
ਰਾਤਾ ਮੇਰੀਆ ਤੇਰੇ ਹੀ ਖਾਬ ਪਰੋਵੇ ,,,,,,,,,
ਜੇ ਕੋਈ ਪੋਛੇ ਮੇਨੂ ਤੇਰੇ ਵਾਰੇ ,,,,,,,,
ਪਿਆਰ ਏਨਾ ਕੀ ਮੁਹੋ ਬੋਲ ਕੇ ਦੱਸ ਨਾ ਹੋਵੇ ,,,,,,,,     
ਨੇੜ੍ਹੇ ਨੇੜ੍ਹੇ ਅਸੀਂ ਤੇਰੇ ਏਨੇ ਨੇੜ੍ਹੇ  ਹੋਗੇ ,,,,,,,,
ਹੁਣ ਤਾਹ ਇਹ ਜਿੰਦ ਤੇਰਾ ਪਲ ਵੀ ਵਸਾਹ ਨਾ ਖਾਵੇ ,,,,,,,,,

Arsh B.

353
Shayari / Re: ਪ੍ਰੀਤੋ
« on: May 15, 2011, 02:33:58 PM »

dekh lea mea kina pyar karda us nu
mere dil vich tera ghar hove



well this song is my favorite ji,,,,,,,,,,thanks for sharing ji eh lok sache pyar di kadar nahi karn wale ,,,,,,


ਦਿਲਾ ਨੂ ਹੁਣ ਦਿਲਾ ਦੀ ਕਦਰ ਨਾ ਰਹੀ ,,,,,,,,,
ਪਤਾ ਨਹੀ ਦੁਨਿਆ ਹੀ ਮੇਰੇ ਪਿਆਰ ਜ਼ਹੀ ਨਾ ਰਹੀ ,,,,,,,,,,
ਕੀਨੁ ਗਿਲਾ ਕਰਨਾ ਯਾਰਾ ,,,,,,,
ਸਾਡੀ ਤਾਹ ਹੁਣ ਜਿੰਦਗੀ ,,,,,ਜਿੰਦਗੀ ਨਾ ਰਹੀ ,,,,,,, 
ਦਿਲਾ ਨੂ ਹੁਣ ਦਿਲਾ ਦੀ ਕਦਰ ਨਾ ਰਹੀ ,,,,,,,,, 

Arsh B.


 

354
Shayari / Re: ਪ੍ਰੀਤੋ
« on: May 14, 2011, 04:07:29 PM »
sadi preeto ta ji eh aa song vich sun lao Boohey Barian Hadiqa Kiani


well sachi buhat sohni a tuhandi preeto ,,,,,,,,iss nal tah kise nu vi pyar hosakda ha ji,,,,,,,,keep up ji,,,,,,,,,good one ji,,,,,,,,,

356
ur writings r so deep n awesome, BloriAkh. keep up the good work..  =D> =D>

thanks sis so much ji,,,,,,,,,,,

357
Lok Virsa Pehchaan / Re: ਦੇਈ ਦੇਈਂ ਵੇ ਬਾਬਲ
« on: May 12, 2011, 09:24:09 PM »
   
Babul tere da dil kar di hai meriye neee
Doli tenu kade na bithawaaa, sada rawe guddia patole ni tu khed di,
sada rawe guddia patole ni tu khed di, Chuck chuck godhi ch khidawa
Babul tere da dil kar di hai meriye ni

Rabb kare hor na tu pade sukha na ladiye,
Hoyee na jawaan kade bhul ke, tere budde baap kolon torey nai jaana tenu,
Roya v nai jaana metho khul ke, babul de vede wchich dhiaa ik phul esaa
babul de vede which dhiaa ik phul esaa, loka dia jide te nigawaaa
Babul tere da dil kar di hai meriye ni………….



so true sis inda hi honda ji,,,,,babul de vede which dhiaa ik phul esaa, loka dia jide te nigawaaa

358
Shayari / Re: ਸ਼ੋਕੀ ਮਰਜਾਣੇਆ
« on: May 12, 2011, 09:21:35 PM »
bohat sohna likhya  8->

thanks sis ji,,,,,,,buhat buhat ji

359
Too gud n v v touching....,
Few lines from my side as well....,




ਤੇਰੇ ਨਾਲ ਦਿਲ ਕੀ ਮੈਂ ਲਾਈ ਹਾਂ ਬੈਠਾ,
ਖੁਦਾ ਦੀ ਖੁਦਾਈ ਭੁਲਾਈ ਹਾਂ ਬੈਠਾ,
ਇਹ ਮਰਜ਼ੀ ਹੈ ਤੇਰੀ ਤੂੰ ਆਵੇਂ ਨਾਂ ਆਵੇਂ,
ਮੈਂ ਸਧਰਾਂ ਦੀ ਮਹਿਫਿਲ ਸਜਾਈ ਹਾਂ ਬੈਠਾ
ਨਾਂ ਕੋਈ ਤਮੰਨਾ ਨਾਂ ਸਧਰ ਨਾਂ ਹਸਰਤ,
ਸ਼ਮਾਂ ਜ਼ਿੰਦਗੀ ਦੀ ਬੁਝਾਈ ਹਾਂ ਬੈਠਾ
ਡੂਬੋ ਦੇ ਮੈਨੂੰ ਜਾਂ ਲਾ ਦੇ ਕਿਨਾਰੇ,
ਤੇਰੇ ਹੱਥ ਚੱਪੂ ਫੜਾਈ ਹਾਂ ਬੈਠਾ,

Too gud n v v touching....,
Few lines from my side as well....,




ਤੇਰੇ ਨਾਲ ਦਿਲ ਕੀ ਮੈਂ ਲਾਈ ਹਾਂ ਬੈਠਾ,
ਖੁਦਾ ਦੀ ਖੁਦਾਈ ਭੁਲਾਈ ਹਾਂ ਬੈਠਾ,
ਇਹ ਮਰਜ਼ੀ ਹੈ ਤੇਰੀ ਤੂੰ ਆਵੇਂ ਨਾਂ ਆਵੇਂ,
ਮੈਂ ਸਧਰਾਂ ਦੀ ਮਹਿਫਿਲ ਸਜਾਈ ਹਾਂ ਬੈਠਾ
ਨਾਂ ਕੋਈ ਤਮੰਨਾ ਨਾਂ ਸਧਰ ਨਾਂ ਹਸਰਤ,
ਸ਼ਮਾਂ ਜ਼ਿੰਦਗੀ ਦੀ ਬੁਝਾਈ ਹਾਂ ਬੈਠਾ
ਡੂਬੋ ਦੇ ਮੈਨੂੰ ਜਾਂ ਲਾ ਦੇ ਕਿਨਾਰੇ,
ਤੇਰੇ ਹੱਥ ਚੱਪੂ ਫੜਾਈ ਹਾਂ ਬੈਠਾ,


very nice ji,,,,,,,,,

ਦਿਲ ਨੂ ਰੋਂਗ ਇਹ ਚੰਦਰਾ ਇਸ਼੍ਕ਼ੇ ਦਾ ਲਾਮੀ ਨਾ ,,,,,,,,,,

ਦਰ ਦਰ ਦਿਯਾ ਠੋਰ੍ਕਾ ਤੂ ਖਾਮੀ ਨਾ ,,,,,,,,,

ਇਹ ਤੇਰੀ ਰੂਹ ਵਿਚ ਵਸਕੇ ਤੇਰੇ ਦਿਲ ਨੂ ਖਾ ਲੇੰਦਾ ਏ ,,,,,,,,

ਏਹਦਾ ਸ਼ਿਕਾਰ ਕੀਤੇ ਤੂ ਹੋਜਾਮੀ ਨਾ ,,,,,,,,

ਜਿੰਦਗੀ ਫਿਰ ਜਿੰਦਗੀ ਨਹੀ ਰੇਹਣੀ,,,,,, 

ਇਸ ਨੂ ਤਬਾਹੀ ਦੇ ਮੋੜ ਤੇ ਲੇ ਜਾਮੀ ਨਾ ,,,,,,,
 
ਖੁਦਾ ਦੀ ਖੁਦਾਈ ਤਾ ਇਕ ਪਾਸੇ ,,,,,,,,

ਕੀਤੇ ਖੁਦ ਨੂ ਨਾ ਤੂ ਭੁਲ ਜਾਮੀ ਨਾ ,,,,,

ਦਿਲ ਨੂ ਰੋਂਗ ਇਹ ਚੰਦਰਾ ਇਸ਼੍ਕ਼ੇ ਦਾ ਲਾਮੀ ਨਾ ,,,,,,,,,,

Arsh B.

360
Shayari / Re: ਸ਼ੋਕੀ ਮਰਜਾਣੇਆ
« on: May 12, 2011, 08:54:17 PM »
ਚੰਗਾ  ਆਖਦੇ  ਨੇ  ਕਾਹਤੋ ਸਾਰੇ ਲੋਕ ਚੰਗੇ ਨੂ

ਪਰ ਮਾੜੇ  ਨੂ ਤਾ ਚੰਗਾ ਕਦੇ  ਕਹੰਦਾ  ਕੋਈ ਨਹੀ

ਖੁਸ਼ੀ ਦੱਸੋ  ਕਿਸੇ ਨੂ ਨਹੀ ਲਗਦੀ ਵੇ ਚੰਗੀ

ਜਾਣ ਬੁਝ  ਕੇ ਵੀ ਦੁਖਾ  ਵਿਚ ਪੈਂਦਾ ਕੋਈ ਨਹੀ

ਸ਼ੋਕੀ ਮਰਜਾਣੇਆ  ਸਾਰੇ ਚੰਗੇ ਆ ਨੂ ਚਾਹੁੰਦੇ  ਨੇ
 
ਤੇਰੇ ਕੋਲ ਤਾ ਦੋ ਪਲ ਬੇਹਂਦਾ ਕੋਈ ਨਹੀ

ਆਪ ਏ ਲੋਕੀ ਕਹੰਦੇ ਰੱਬ ਸਾਰੇਆ  ਵਿਚ ਵਸਦਾ

ਕਿਓ ਮਾੜੇ ਵਿਚ ਰੱਬ ਕਦੇ ਰਹੰਦਾ ਕਿਓ ਨਹੀ ?


ਲੋਕਾ ਦੀ ਨਾ ਸੁਨਿਯਾ ਕਰ ,,,,,

ਆਪਣੇ ਦਿਲ ਦੀ ਕਰਿਯਾ ਕਰ ,,,,,,,,,,

ਇਹ ਰੋਲਾਂਦੇ ਨੂ ਰੋਆਂਦੀ ਆ ,,,,,,,,

ਇਨਾ ਦੇ ਹਾਸ਼ਿਯਾ ਨੂ ਤੂ ਫ਼ਰਿਯਾ ਕਰ ,,,,,,,,,,,

ਕੋਣ ਕੇਹਂਦਾ ਆ ਤੇਰੇ ਕੋਲ ਕੋਈ ਬੇਹਦਾ ਨਹੀ ,,,,,,,,

ਮੇਰੇ ਵਾਂਗ ਆਕੜ੍ਹ ਨਾਲ ਇਨਾ ਜਲਦੇਆ ਦੇ ਹਿਕ ਤੇ ਵਾਲ ਕੇ ਦਿਵਾ ਧਾਰਿਯ ਕਰ ,,,,,,,,

ਲੋਕਾ ਦੀ ਨਾ ਸੁਨਿਯਾ ਕਰ ,,,,,

ਆਪਣੇ ਦਿਲ ਦੀ ਕਰਿਯਾ ਕਰ ,,,,,,,,,,

ਕਿਸੇ ਨੂ ਖੁਸ਼ ਦੇਖ ਕੇ ਖੁਸ਼ ਹੋਣਾ ,,,

ਇਨਾ ਦੀ ਫਿਤਰਤ ਨਹੀ ,,,,,,,,

ਅਮੀ ਇਨਾ ਵਿਚ ਰਬ ਵਸਦਾ ਦਾ ਕੇਹ,,,

ਰਬ ਨਾਲ ਨਾ ਵੈਰ ਕਰਿਯਾ ਕਰ ,,,,,,,,,,

ਲੋਕਾ ਦੀ ਨਾ ਸੁਨਿਯਾ ਕਰ ,,,,,

ਆਪਣੇ ਦਿਲ ਦੀ ਕਰਿਯਾ ਕਰ ,,,,,,,,,,

Arsh B.

Pages: 1 ... 13 14 15 16 17 [18] 19 20 21 22 23 ... 96