321
Shayari / Re: ਪ੍ਰੀਤੋ
« on: May 22, 2011, 09:32:00 PM »niceeee 8->
thanks sis ji,,,,,,,,so much ji,,,,,,,,,
This section allows you to view all posts made by this member. Note that you can only see posts made in areas you currently have access to. 321
Shayari / Re: ਪ੍ਰੀਤੋ« on: May 22, 2011, 09:32:00 PM »niceeee 8-> thanks sis ji,,,,,,,,so much ji,,,,,,,,, 322
Shayari / Re: ਪ੍ਰੀਤੋ« on: May 22, 2011, 06:24:21 PM »ਤੈਨੂੰ ਪਿਆਰ ਵੀ ਕਰਦੇ ਹਾ ਤੇਰੇ ਤੇ ਮਰਦੇ ਹਾ ਸੱਜਣਾ ਮੇਰੀਆ ਅਖਿਯਾ ਦਾ ਦਾਰੂ ਤੇਰੇ ਸਿਰ ਚਰਕੇ ਬੋਲਦਾ ਏ ਸਜਣਾ,,,,,,,, ਦਿਲ ਨੂ ਦਿਲਾ ਨਾਲ ਇਸ਼੍ਕ਼ੇ ਦੀ ਰਘ ਨੂ ਜ਼ੋਰਦਾ ਏ ਸਜਣਾ ,,,,,,,,,, ਹੁਣ ਇਸ ਨਸ਼ੇ ਵਿਚ ਅਸਾ ਦੋਨਾ ਨੇ ਉਮਰ ਭਰ ਰੇਹਨਾ ਏ ,,,,,,,,, ਨਾ ਇਸ ਮਦਹੋਸ਼ੀ ਤੇ ਹਕ਼ ਕਿਸੇ ਹੋਰ ਦਾ ਏ ਸਜਣਾ ,,,,,,,,,,, ਤੂ ਹੀ ਤੂ ਮੇਂ ਹੀ ਮੇਂ ਬੁਸ ਇਕ ਦੂਜੇ ਨੂ ਦਿਖੇ ,,,,,, ਜਮਨੇ ਦਿਯਾ ਬੁਰਿਯਾ ਨਜ਼ਰਾ ਨੂ ਫਿਰ ਕੋਲ ਲੋੜ੍ਹਦਾ ਏ ਸਜਣਾ ,,,,, ਮੇਰੀਆ ਅਖਿਯਾ ਦਾ ਦਾਰੂ ਤੇਰੇ ਸਿਰ ਚਰਕੇ ਬੋਲਦਾ ਏ ਸਜਣਾ,,,,,,,, ਦਿਲ ਨੂ ਦਿਲਾ ਨਾਲ ਇਸ਼੍ਕ਼ੇ ਦੀ ਰਘ ਨੂ ਜ਼ੋਰਦਾ ਏ ਸਜਣਾ ,,,,,,,,,, Arsh B.
323
Shayari / Re: ਪ੍ਰੀਤੋ« on: May 22, 2011, 12:54:55 PM »ਤੇਰੇ ਲਈ ਅੰਬਰੋਂ ਤਾਰੇ ਤੋੜ ਕੇ ਨਹੀਂ ਲਿਆਉਣੇ ਮੈਂ, very true ji good one ji,,,,,,,,,,,thanks ji 324
Shayari / Re: ਪ੍ਰੀਤੋ« on: May 22, 2011, 12:23:24 PM »
ਲੈ ਕੇ ਤੇਨੁ ਬੁਕਲ ਵਿਚ ਬਾਤਾ ਇਸ਼ਕ਼ੇ ਦੀਆ ਪਾਵਾ ਸੱਜਣਾ
ਹਨੇਰਿਆ ਰਾਤਾ ਪਿਆਰ ਆਪਣੇ ਨਾਲ ਰੁਸ਼ਨਾਵਾ ਸੱਜਣਾ ਤੇਰੀਆ ਬਲੋਰੀ ਅੱਖਾ ਵਿਚ ਡੁਬ ਜਾਵਾ ਸੱਜਣਾ ਸਾਰੇ ਜੱਗ ਨੂ ਭੁਲਾ ਕੇ ਤੇਨੁ ਹਿਕ਼ ਨਾਲ ਲਾਵਾ ਸੱਜਣਾ ਅੱਜ ਦਿਲ ਦੀਆ ਸਾਰਿਆ ਰੀਝਾ ਲਾਉਣੀਆ ਅੱਜ ਸਾਰੀਆ ਅਸਾ ਹਦਾ ਲੱਗ ਜਾਣਿਆ ਸੱਜਣਾ ਰੂਹਾ ਦੀਆ ਰੂਹਾ ਨਾਲ ਮੁਲਾਕਾਤ ਕਰਾਣੀ ਸੱਜਣਾ To be continue... ਨਹੀ ਰੇਹ ਸਕਦੀ ਤੇਥੁ ਬੇਗੈਰ ਤੇਰੀ ਪ੍ਰੀਤ ਵੇ ਸਜਣਾ,,,,,, ਕਰ ਕੋਈ ਹਿਲਾ ਮਿਲਣ ਦਾ ਤੂ ਵੀ ਸਜਣਾ ,,,,,,,,,,, ਇਕ ਇਕ ਪਲ ਸਾਡਾ ਸਦੀ ਵਾਂਗਨ ਲੱਗਦਾ ,,,, ਸਮੇ ਦਿਯਾ ਦੂਰਿਯ ਨੂ ਕਰ ਨੇੜ੍ਹੇ ਸਜਣਾ ,,,,,,,,, ਗਲਬਕੜ੍ਹੀ ਤੇਰੇ ਪਿਆਰ ਦੀ ਸਪਨੇ ਵਿਚ ਵੀ ਕਦੇ ਛੋਟੇ ਨਾ ,,,,, ਅਦਾ ਦਾ ਪਰੋ ਕੇ ਹਾਰ ਗਲ ਪਾ ਸਜਣਾ,,,,,,,,,,,, ਨਹੀ ਰੇਹ ਸਕਦੀ ਤੇਥੁ ਬੇਗੈਰ ਤੇਰੀ ਪ੍ਰੀਤ ਵੇ ਸਜਣਾ,,,,,, ਕਰ ਕੋਈ ਹਿਲਾ ਮਿਲਣ ਦਾ ਤੂ ਵੀ ਸਜਣਾ ,,,,,,,,,,, Arsh B. To be continue...
325
Shayari / Re: ਪ੍ਰੀਤੋ« on: May 21, 2011, 07:42:44 PM »
ਅੱਜ ਸਾਰੀਆ ਅਸਾ ਹਦਾ ਲੱਗ ਜਾਂਨੀਆ ਸਜਣਾ,,,,,,,
ਰੂਹਾ ਦਿਯਾ ਰੂਹਾ ਨਾਲ ਮੁਲਾਕਾਤ ਕਰਾਣੀ ਸਜਣਾ ,,,,,,,,,, ਅੱਜ ਤਾ ਆਪਾ ਆਪਣੇ ਵਿਚ ਆਪਣੇ ਸਾਹ ਵੀ ਨਹੀ ਆਣ ਦੇਣੇ ,,,,,, ਜਿਸਮਾ ਨੂ ਵੀ ਇਕ ਹੋਣ ਦਾ ਬਰਾ ਚਾਹ ਸਜਣਾ ,,,,,,,,,,, ਅੱਜ ਸਾਰੀਆ ਅਸਾ ਹਦਾ ਲੱਗ ਜਾਂਨੀਆ ਸਜਣਾ,,,,,, ਰੂਹਾ ਦਿਯਾ ਰੂਹਾ ਨਾਲ ਮੁਲਾਕਾਤ ਕਰਾਣੀ ਸਜਣਾ ,,,,,,,,,, To be continue,,,,,,,,, Arsh B.
326
Shayari / Re: ਪ੍ਰੀਤੋ« on: May 21, 2011, 05:05:44 PM »ohde sahaan cho'n khushbo aundi hai, wah sis ji so touching ji,,,,,,,,,,,rab hona a mere yaar wargaa ,,,,,,,beautiful lines ji,,,,,awesome ji 327
Shayari / Re: ਪ੍ਰੀਤੋ« on: May 21, 2011, 04:16:08 PM »
ਤੇਰੇ ਪਿਆਰ ਨੇ ਪਾਗਲ ਕਰ ਦਿੱਤਾ
ਮੈਨੂੰ ਘੁੱਟ ਗਲਵੱਕੜੀ ਪਾ ਲੈ ਤੂੰ ਡਰ ਲੱਗਦਾ ਬੜਾ ਬੜਾ ਵਿਛੋੜੇ ਤੋਂ ਮੈਨੂੰ ਜੁੱਲਫਾ ਵਿੱਚ ਲੁਕਾ ਲੈ ਤੂੰ ਮਰ ਕੇ ਵੀ ਤੈਨੂੰ ਸੋਹਣੀਏ ਨਹੀ ਸਕਦਾ ਦਿਲੋਂ ਵਿਸਾਰ ਚੰਨ ਤੋਂ ਸੋਹਣੀ ਚਾਨਣੀ ਓਸ ਤੋਂ ਵੀ ਸੋਹਣਾ ਯਾਰ ਕਈ ਜਨਮਾ ਤੋਂ ਧੜਕਦਾ ਮੇਰੇ ਦਿਲ ਵਿੱਚ ਤੇਰਾ ਪਿਆਰ ------------------------------- ਤੇਰੇ ਭਰੋਸੇ ਨੂ ਅੱਸੀ ਨਹੀ ਟੋਟਣ ਦੇਣਾ ,,,,,,,,,, ਚਾਹੇ ਖੁਦ ਪ੍ਰੀਤ ਟੋਟ ਕੇ ਤਾਰ ਤਾਰ ਹੋਜਾਵੇ ,,,,,,,,,,, ਲੋਕਾ ਦੀ ਪਰਵਾ ਅਸੀਂ ਕਦੇ ਨਹੀ ਕੀਤੀ ,,,,,,,,,, ਹੁਣ ਤੇਰੀ ਵਾਰ ਪ੍ਰੀਤ ਕਿਮੇ ਬੇਪਰਵਾ ਹੋਜਾਵੇ ,,,,,,,,, ਸਾਡੇ ਤਾ ਇਕ ਇਕ ਸਾਹ ਦਾ ਤੂ ਹੀ ਹਕ਼ਦਾਰ ਏ ,,,,,,, ਤੇਰਾ ਇਹ ਹਕ਼ ਲੇਕੇ ਤੇਰੀ ਪ੍ਰੀਤ ਕੀਤੇ ਨਰਕਾ ਦੀ ਭਾਗੀ ਨਾ ਹੋਜਾਵੇ ,,,,,,,,,,,, ਤੇਰੇ ਭਰੋਸੇ ਨੂ ਅੱਸੀ ਨਹੀ ਟੋਟਣ ਦੇਣਾ ,,,,,,,,,, ਚਾਹੇ ਖੁਦ ਪ੍ਰੀਤ ਟੋਟ ਕੇ ਤਾਰ ਤਾਰ ਹੋਜਾਵੇ ,,,,,,,,,,, ਲਾਈਆ ਆ ਤਾ ਮਾਰਕੇ ਵੀ ਤੂੜ੍ਹ ਨਿਵਾਮਾ ਗੀ ,,,,, ਆਜ਼ਮਾ ਕੇ ਦੇਖ ਲੈ ਸਜਣਾ ਕੀਤੇ ਤੇਨੁ ਵੀ ਸਾਡੇ ਤੇ ਜਾਕੀਨ ਹੋਜਾਵੇ ,,,,,,,,,,,, ਤੇਰੇ ਭਰੋਸੇ ਨੂ ਅੱਸੀ ਨਹੀ ਟੋਟਣ ਦੇਣਾ ,,,,,,,,,, ਚਾਹੇ ਖੁਦ ਪ੍ਰੀਤ ਟੋਟ ਕੇ ਤਾਰ ਤਾਰ ਹੋਜਾਵੇ ,,,,,,,,,,, Arsh B.
328
Shayari / Re: ਪ੍ਰੀਤੋ« on: May 21, 2011, 03:35:38 PM »verryyy niceeee .... Thanks sis ji tusi hi sada hosala boland karde ho ji,,,,,,,,really tuhande comment buhat value a ji,,,,,,,, Thanks again ji,,,,,,,,,,, 329
Shayari / Re: ਪ੍ਰੀਤੋ« on: May 21, 2011, 03:32:47 PM »Gal Gal Te Sohne Sajna Ve Kade Tu'n Hase'n Kade Mei'n Hasa'n really nice one ji ,,,,,,,,,,,,Dabang ji,,,,,,,,,,, 330
Shayari / Re: ਲੋਕਾ ਦੀ ਹਰ ਗਲ ਤੇ ਸਿਰ ਹਿਲਾਣਾ ਛਡ ਦੇ ,,,,,,,,,« on: May 21, 2011, 02:29:54 PM »boht vdia likheya preet eh v ... Thanks sis Saghi ji,,,,,,,,,,, 331
Shayari / Re: ਲੋਕਾ ਦੀ ਹਰ ਗਲ ਤੇ ਸਿਰ ਹਿਲਾਣਾ ਛਡ ਦੇ ,,,,,,,,,« on: May 21, 2011, 02:28:59 PM »wah ji wah bohat sohna likhya Thanks dilraj sis ji 332
Shayari / Re: ਲੋਕਾ ਦੀ ਹਰ ਗਲ ਤੇ ਸਿਰ ਹਿਲਾਣਾ ਛਡ ਦੇ ,,,,,,,,,« on: May 21, 2011, 02:26:07 PM »nyc sohnniye ...... thanks ji,,,,buhat sohna ji likhya tusi vi ji 333
Shayari / Re: ਲੋਕਾ ਦੀ ਹਰ ਗਲ ਤੇ ਸਿਰ ਹਿਲਾਣਾ ਛਡ ਦੇ ,,,,,,,,,« on: May 21, 2011, 02:25:07 PM »
ਇਹ ਤਾਹ ਸ਼ਯਰ ਫ਼ਕੀਰ ਹੋਂਦਾ ਏ ,,,, ਜੋ ਸਾਰੀਆ ਦਾ ਏਹਿਸਾਸ ਲਿਖ ਜਾਂਦਾ ਕੀਤੇ ਓਹ ਵੀ ਇੰਝ ਨਾ ਕਰ ਜਾਵੇ ਦਿਲ ਇਸੇ ਗੱਲੋ ਡਰ ਜਾਂਦਾ ਉਂਝ ਤਾ ਜਕੀਨ ਆਪਣੇ ਨਾਲੋ ਜਿਆਦਾ ਉਸ ਉਤੇ ਪਰ ਕਿਸਮਤ ਦਾ ਪਤਾ ਨਹੀ ਕਿਧਰ ਮੁੜ ਜਾਵੇ ਅਜੇ ਤਾ ਪਿਆਰ ਸਾਡਾ ਸ਼ੁਰੂ ਹੋਏਆ ਕੀਤੇ ਹੁਣੇ ਲੋਕਾ ਦੇ ਨਜਰੀ ਨਾ ਚੜ ਜਾਵੇ ਵੱਸ ਦਿਲ ਇਸੇ ਗੱਲੋ ਡਰ ਜਾਵੇ,,,,,,, Arsh B.
334
Shayari / Re: ਪ੍ਰੀਤੋ« on: May 21, 2011, 02:01:36 PM »
ਇਕ ਸਜਦਾ ਮੇਰਾ ਰੱਬ ਅੱਗੇ
ਵੱਸ ਤੇਨੁ ਮਿਲਣ ਦੇ ਵਾਸਤੇ ਇਕ ਖਵਾਹਿਸ਼ ਮੇਰੀ ਜੱਗ ਉੱਤੇ ਵੱਸ ਜੀਵਾ ਤੇਰੇ ਵਾਸਤੇ ਇਹ ਦਿਲ ਦਾ ਅਰਮਾਨ ਐਸਾ ਹੈ ਜੋ ਮਾਣ ਕਰੇ ਵੱਸ ਤੇਰੇ ਤੇ ਚੰਨ ਤੋ ਵੀ ਸੋਹਣਾ ਮੁਖ ਤੇਰਾ ਚਾਨਣ ਵਾਂਗੂ ਲਸ਼ਕੋਰ ਵਾਸਤੇ ਚੰਦਰਾ ਇਹ ਦਿਲ ਚੰਨ ਤੋ ਡਰਦਾ ਨਹੀ ਚੰਨ ਦੁਸ਼ਮਨ ਹੋਇਆ ਤੇਰੇ ਵਾਸਤੇ ਇਹ ਤਾਰੇ ਬਚੇ ਸੀ ਬਦਲਾਂ ਵਿਚ ਓਹ ਵੀ ਖੜਦੇ ਨੇ ਤੇਰੀ ਆਸ ਤੇ ਇਹ ਦੁਨਿਆ ਮੈਥੋ ਜਲਦੀ ਹੈ ਜਦ ਨਾਮ ਮੈਂ ਤੇਰਾ ਲੈਂਦਾ ਹਾਂ ਜੱਗ ਵੈਰ ਪਾਇਆ ਮੇਰੇ ਸੱਜਣਾ ਵੱਸ ਤੈਨੂ ਮਿਲਣ ਦੇ ਵਾਸਤੇ ਮੇਰਾ ਸੋਹਣਾ ਮਾਹੀ ਚੰਨ ਵਰਗਾ ,,,,,,,,, ਅਮ੍ਬਰਾ ਤੋ ਉਤਾਰੇਆ ਰੱਬ ਵਰਗਾ ,,,,,,, ਮੇਂ ਉਸ ਨੂ ਸਜਦਾ ਕਰਾ ਜਾ ਫਿਰ ਪਿਆਰ ,,,,,,, ਮੇਰਾ ਯਾਰ ਵੀ ਰੱਬਾ ਤੇਰੇ ਪਾਕ ਰਿਸਤੇ ਵਰਗਾ ,,,,,, ਮੇਰਾ ਸੋਹਣਾ ਮਾਹੀ ਚੰਨ ਵਰਗਾ ,,,,,,,,, ਅਮ੍ਬਰਾ ਤੋ ਉਤਾਰੇਆ ਰੱਬ ਵਰਗਾ ,,,,,,, ਬਿਨਾ ਬਜ਼ਾ ਅਖ ਵਿਚ ਲ੍ਯਾਂਦਾ ਏ ਹੰਝੂ ,,,,,,,,,, ਉਸ ਦਾ ਪਿਆਰ ਵੀ ਝੱਲਾ ਸੁਮਦਰ ਦਿਯਾ ਬੋਦਾ ਵਰਗਾ ,,,,,,,,,, ਮੇਰਾ ਸੋਹਣਾ ਮਾਹੀ ਚੰਨ ਵਰਗਾ ,,,,,,,,, ਅਮ੍ਬਰਾ ਤੋ ਉਤਾਰੇਆ ਰੱਬ ਵਰਗਾ ,,,,,,, Arsh B.
336
Shayari / ਲੋਕਾ ਦੀ ਹਰ ਗਲ ਤੇ ਸਿਰ ਹਿਲਾਣਾ ਛਡ ਦੇ ,,,,,,,,,« on: May 21, 2011, 01:29:38 AM »
ਲੋਕਾ ਦੀ ਹਰ ਗਲ ਤੇ ਸਿਰ ਹਿਲਾਣਾ ਛਡ ਦੇ ,,,,,,,,,
ਸਾਡੇ ਜ਼ਖ਼ਮਾ ਤੇ ਲੂਣ ਪਾਣਾ ਛਡ ਦੇ ,,,,,,,,,,, ਹਰ ਰਾਤ ਦਾ ਸਵੈਰਾ ਤਾਹ ਤੇਹ ਆ ,,,,,,,,, ਹੁਣ ਤੂ ਸਾਨੂ ਹਨਰਿਯਾ ਤੋ ਡਰਣਾ ਛਡ ਦੇ ,,,,,,,,, ਮੇਰੀ ਕਿਸਮਤ ਤਾ ਪਹਿਲਾ ਹੀ ਲੂਹੀ ਪਈ,,,,,,, ਪਰ ਤੂ ਜਲਦੀ ਤੇ ਤੇਲ ਪਾਣਾ ਛੱਡ ਦੇ ,,,,,,,,,, ਮੇਂ ਰੂਂਦੀ ਕਰਲਾਂਦੀ ਜਿਮੇ ਵੀ ਕਟਾ ,,,,,,,,, ਪਰ ਤੂ ਮਗਰ ਮਾਛ ਦੇ ਹੰਝੂ ਬਹਾਣਾ ਛੱਡ ਦੇ ,,,,,, ਇਕੋ ਗਲ ਨੂ ਵਾਰ ਵਾਰ ਦੁਹੋਰਾ ਕੇ ,,,,,,, ਝੂਠ ਨੂ ਸਚ ਬਨਾਣਾ ਛੱਡ ਦੇ ,,,,,,,,, ਸਭ ਕੁਜ ਗੋਆਲਿਯਾ ਇਕ ਛੋਟੀ ਜਹੀ ਖੁਸ਼ੀ ਦੀ ਖਾਤਰ ,,,,,,,,, ਖਬਾ ਦੀ ਦੁਨਿਆ ਨੂ ਦਿਲਾਸਾ ਹੁਣ ਤਾਹ ਦੇਣਾ ਛਡ ਦੇ,,,,,,,, ਇਕ ਵੀ ਗਲ ਕਹੀ ਤੇ ਤੂ ਖਰਾ ਨਾ ਉਤਰਿਆ,,,, ਹੁਣ ਤੂ ਰਾਈ ਦਾ ਪਾਹਾੜ੍ਹ ਬਨਾਣਾ ਛਡ ਦੇ,,,,, ਮੇਰੀ ਜਿੰਦਗੀ ਦੇ ਵਰਕੇਆ ਨੂ ਤੂ ਸ਼ਾਰੇਯਮ ਖਿਲਾਰ ਗਿਆ ,,,,,,,,, ਹੁਣ ਜਣੇ ਖਣੇ ਕੋਲ ਭਡੀ ਕਰਨਾ ਛਡ ਦੇ,,,,, ਮੇਰੀ ਪਿਠ ਪਿਛੇ ਛੋਰਾ ਖੁਬਾ ਕੇ ਤੇਨੁ ਚੈਨ ਨਾ ਆਈਆ ,,,,,,, ਹੁਣ ਪ੍ਰੀਤ ਨੂ ਮਰਨ ਦੀ ਤਾਹ ਕੋਈ ਰਾਹ ਛਡ ਦੇ,,,,,,,,, Arsh B.
337
Shayari / Re: ਪ੍ਰੀਤੋ« on: May 20, 2011, 09:03:33 PM »preeet nd shonkii dona ne bohttt vadiaa likheyaaaaa =D> =D> Thanks sis ji,,,,,,,,atleast koi tah kadr karda ha ji,,,,,, ਪਤਝਰ ਦੀ ਰੂਤ ਵਿਚ ਬਹਾਰ ਲੇਕੇ ਆਈਯ ਤੂ ,,,,,,,,, ਉਜ੍ਹੜੀ ਹੋਈ ਪ੍ਰੀਤ ਨੂ ਫਿਰ ਆਕੇ ਬਾਸਾਈਆ ਤੂ ,,,,,,,, ਹੁਣ ਵਿਛੋੜ੍ਹੀਆ ਤੋ ਡਰ ਲੱਗਦਾ ਹੈ,,,,, ਮੇਰੇ ਨਾਲ ਜੋ ਏਨਾ ਪਿਆਰ ਪਾਈਆ ਤੂ ,,,,,,, ਦਿਨ ਰਾਤ ਸਾਡੇ ਮੁਖ ਤੇ ਇਕ ਅਜੀਬ ਜਹੀ ਖੁਸ਼ੀ ਹੋਂਦੀ ਏ ,,,,,,, ਸਗਦੀ ਹੋਈ ਪ੍ਰੀਤ ਨੂ ਜਦੋ ਘੁਟ ਕੇ ਗਲ ਨਾਲ ਲਾਈਆ ਤੂ ,,,,,,,, ਹੁਣ ਕੋਈ ਖੁਆਇਸ਼ ਬਾਕੀ ਨਹੀ ਰਹੀ ਸਾਡੀ ,,,,, ਮੇਰੇ ਲਈ ਤਹ ਮੇਰਾ ਰੱਬ ਬਣ ਕੇ ਆਈਆ ਤੂ ,,,,,,,, ਪਤਝਰ ਦੀ ਰੂਤ ਵਿਚ ਬਹਾਰ ਲੇਕੇ ਆਈਯ ਤੂ ,,,,,,,,, ਉਜ੍ਹੜੀ ਹੋਈ ਪ੍ਰੀਤ ਨੂ ਫਿਰ ਆਕੇ ਬਾਸਾਈਆ ਤੂ ,,,,,,,, Arsh B.
338
Shayari / Re: ਪ੍ਰੀਤੋ« on: May 20, 2011, 01:34:09 AM »ਯਾਦ ਵੀ ਤੇਰੀ ਕਾਬਾ ਕਾਸ਼ੀ ਦੋਨੋ ਮਿਲ ਜਾਂਦੇ ਨੇ ,,,,,,,, ਜਦੋ ਅਸ਼ਿਕ਼ਾ ਦੇ ਦਿਲ ਮਿਲ ਜਾਂਦੇ ਨੇ ,,,,,,,, ਹਰ ਛੇਹ ਜਦੋ ਦੁਆਮਾ ਦੀਦੀ ਏ ,,,,,,,,, ਉਦੋ ਮੁਹਬਤ ਦੇ ਫੂਲ ਦਿਲ ਦੀ ਧਰਤੀ ਤੇ ਖਿਲ ਜਾਂਦੇ ਨੇ ,,,,,, ਚਾਰੇ ਪਾਸੇ ਖੁਸ਼ਬੋ ਹੀ ਖੁਸ਼ਬੋ ਖਿਲਰ ਜਾਂਦੇ ਏ ,,,,,, ਮੇਹ੍ਕਾ ਵਆਡਦੀ ਪ੍ਰੀਤ ਦੇ ਪਰਵਾਨੇ ਕਈ ਹੋ ਜਾਂਦੇ ਨੇ ,,,, ਕਾਬਾ ਕਾਸ਼ੀ ਦੋਨੋ ਮਿਲ ਜਾਂਦੇ ਨੇ ,,,,,,,, ਜਦੋ ਅਸ਼ਿਕ਼ਾ ਦੇ ਦਿਲ ਮਿਲ ਜਾਂਦੇ ਨੇ ,,,,,,,, Arsh B.
340
Shayari / Re: ਪ੍ਰੀਤੋ« on: May 19, 2011, 04:37:18 PM »ਕੁਝ ਬੋਲ ਤੇ ਮਿੱਠੜੇ ਹਾਸੇ ਤੇਰੇ ਮੇਰੇ ਜੀਣ ਦਾ ਸਹਾਰਾ ਦੁਬ ਦੇ ਆ ਜਿੰਦਾ ਲਾਸ਼ ਦੇ ਸ਼ਵ ਦੁਬ ਦੇ ਆ ,,,,,,,,, ਬੁਜਦੇ ਆ ਦੀਵੇ ਦੀ ਲੋਹ ਦੇ ਮੇਹ੍ਖਾਨੇ ਬੁਜਦੇ ਆ ,,,,, ਮਿਲਦੇ ਆ ਰੂਹ ਦੇ ਹਾਣੀ ਮਾਰ ਕੇ ਵੀ ਮਿਲਦੇ ਆ ,,,,,,,, ਚਲਦੇ ਆ ਵਕ਼ਤ ਦੇ ਗੇਰੇ ਰੁਕ ਕੇ ਵੀ ਚਲਦੇ ਆ ,,,,,,, ਖਿਲਦੇ ਦੇ ਪਤਝਰ ਕੇ ਵਾਦ ਵੀ ਫੂਲ ਖਿਲਦੇ ਆ ,,,,,,,,,,, ਸਿਲਦੇ ਆ ਜ਼ਖਮ ਭਰ ਕੇ ਵੀ ਦੁਵਾਰਾ ਸਿਲਦੇ ਆ ,,,,,,,, ਜੋਰਦੇ ਆ ਦਿਲ ਟੁਟ ਕੇ ਵੀ ਫਿਰ ਜੋਰਦੇ ਆ ,,,,, ਹਸਦੇ ਆ ਰੂਣੇ ਤੋ ਵਾਦ ਵੀ ਲੋਕ ਹਸਦੇ ਆ ,,,,,,,, ਉਠਦੇ ਆ ਗਿਰ ਕੇ ਵੀ ਪ੍ਰੀਤ ਫਿਰ ਸਾਰੇ ਉਠਦੇ ਆ ,,,,,,,, ਚਲਦੇ ਆ ਸਚੇ ਪਿਆਰ ਦੇ ਪ੍ਰੇਮੀ ਨਾਲ ਹਮੀਸ਼ਾ ਚਲਦੇ ,,,,,, ਜਿਤਦੇ ਆ ਹਾਰ ਕੇ ਵਜ਼ੀ ਕੁਜ ਲੋਕ ਜਿਤਦੇ ਆ ,,,,,, ਜਾਕੀਨ ਰਾਖਦੇ ਆ ਧੋਖੇ ਖਾਕੇ ਵੀ ਜਾਕੀਨ ਰਖਦੇ ਆ ,,,,,,, ਸਿਰਦੇ ਆ ਇਹ ਜ਼ਖਮ ਪੂਰਨੇ ਕਦੇ ਕਦੇ ਸਿਰਦੇ ਆ ,,,,, ਭਜਦੇ ਆ ਪਿਛੇ ਰੇਹਣ ਤੋ ਵਾਦ ਵੀ ਇਹ ਭਜਦੇ ਆ ,,,,, ਡਿਗਦੇ ਆ ਲਖ ਖ਼ੁਸ਼ਿਯਾ ਦੇ ਵਾਵਜੂਦ ਵੀ ਖਾਰੇ ਹੰਝੂ ਡਿਗਦੇ ਆ ,,,,,,,,, ਚੀਰਦੇ ਆ ਇਹ ਖੋਆਬ ਦੇ ਭੂਖੇ ਫ਼ਕੀਰ ਬਰੇ ਚੀਰਦੇ ਆ ,,,,,,,,,, Arsh B.
|