November 22, 2024, 05:29:00 AM

Show Posts

This section allows you to view all posts made by this member. Note that you can only see posts made in areas you currently have access to.


Messages - ਬਿੱਲੋ ਦੀ Blori ਅੱਖ

Pages: 1 ... 11 12 13 14 15 [16] 17 18 19 20 21 ... 96
301
sachi bahut nice shayri hundi balori tuhadi siso

thanks sis ji nice catch sis ji,,,,,,,,,,,, :happy: :happy: :happy: :happy: :happy:

302
Shayari / Re: ਪ੍ਰੀਤੋ
« on: May 29, 2011, 01:45:02 AM »
ਜਿਸ ਵਿਚ ਤੇਰਾ ਜ਼ਿਕਰ ਨਹੀ

ਸਾਨੂ ਫਬਦੀ ਨਾ ਓਹ ਬਾਤ ਯਾਰਾ

ਤੇਨੁ ਰੱਬ ਤੋ ਪਹਿਲਾ ਯਾਦ ਕਰਾ

ਕੀ ਸ਼ਾਮ ਤੇ ਕੀ ਪ੍ਰਭਾਤ ਯਾਰਾ 

ਇਹ ਜਿੰਦ ਤੇਰੇ ਨਾਮ ਲਾ ਦਿਤੀ

ਹੋਰ ਦੇਵਾ ਕਿਹੜੀ ਸੁਗਾਤ ਯਾਰਾ 

ਹਰ ਵਕ਼ਤ ਇਕ ਤੜਫ  ਅਨੋਖੀ ਲੱਗੀ ਰਿਹੰਦੀ

ਜਦ ਤਕ ਹੋਣ ਨਾ ਤੇਰੇ ਦੀਦਾਰ ਯਾਰਾ

ਜਦ ਸਾਨੂ ਤੇਰੀ ਯਾਦ ਨਾ ਆਵੇ

ਓਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ
HD Kaise Mujhe - Ghajini FULL SONG



ਛੋਟੀ ਛੋਟੀ ਕੀਨੀ ਦਾ ਮਿਹ ਵਰਦਾ ,,,,,,,,
ਬਦਲ ਗਰਜੇ ਕਲੀ ਦਾ ਦਿਲ ਡਰਦਾ ,,,,,,,,,
ਇਹ ਰੁਤ ਸੁਹਾਨੀ ਕੀਤੇ ਏਮਏ ਨਾ ਲੱਗ ਜਾਏ,,,,,
ਜਵਾਨੀ ਦਾ ਰੰਗ ਹੋਰ ਜਾਏ ਚਰਦਾ,,,,,,
ਛੋਟੀ ਛੋਟੀ ਕੀਨੀ ਦਾ ਮਿਹ ਵਰਦਾ ,,,,,,,,
ਪਿਯਾਸ ਹੋਰ ਜਾਏ ਵਾਦਦੀ,,,,,,
ਤਰਫ਼ ਤਰਫ਼ ਕੇ ਇਹ ਦਿਲ ਗੁਜ਼ਾਰਾ ਕਰਦਾ ,,,,,,,,
 ਛੋਟੀ ਛੋਟੀ ਕੀਨੀ ਦਾ ਮਿਹ ਵਰਦਾ ,,,,,,,,
ਬਦਲ ਗਰਜੇ ਕਲੀ ਦਾ ਦਿਲ ਡਰਦਾ ,,,,,,,,,
ਨਾ ਸ਼ਰਮ ਦੀ ਝਾਂਝਰ ਅਸੀਂ ਪੈਰੀ ਪਾਈ,,,,,,
ਇਸ਼ਕ਼ ਦੇ ਨਸ਼ੇ ਵਿਚ ਦੁਬ ਗਈ ਪ੍ਰੀਤ ,,,,,,,,
ਨਸ਼ਾ ਪਲ ਪਲ ਜਾਏ ਚਰਦਾ ,,,,,,,,,,,
ਛੋਟੀ ਛੋਟੀ ਕੀਨੀ ਦਾ ਮਿਹ ਵਰਦਾ ,,,,,,,,
ਬਦਲ ਗਰਜੇ ਕਲੀ ਦਾ ਦਿਲ ਡਰਦਾ ,,,,,,,,,

Arsh B.


Barsaat Ke Din Aaye - Kumar Sanu & Alka Yagnik Feat(Priyanka Chopra & Bobby Deol) HD Full Song

303
bhout sohna  blori ji  =D>

wase  kis de ayunn da sboot  milyea  ji te kihra sboot milea  ? :lost:

uh ji,,,,,,,,,,dont get lost ji,,,,,,,,soon you will find out ji,,,,,,,,,ok just wait and watch ji,,,,,,,,sabar da fal mitha honda ji,,,,,,,,,,,,,, 8-> 8-> 8-> 8-> 8->

304
ਅੱਜ ਲੱਭਦਾ ਹਾਂ ਮੈਂ ਆਪਣਾ ਵਜੂਦ
ਕੁਝ ਆਪਣਾ ਕੁਝ ਪਰਾਇਆ,
ਕੁਝ ਦੁਨੀਆ ਦਾ ਬਣਾਇਆ
ਰਿਸ਼ਤਿਆਂ ਚ ਉਲਝਿਆ ਏ
ਮੇਰਾ ਵਜੂਦ

ਕੁਝ ਖੁਸ਼ ਕੁਝ ਉਦਾਸ
ਦਿਲ ਵਿੱਚ ਜਨਮਾਂ ਦੀ ਪਿਆਸ
ਗਰੀਬ ਜਿਹਾ ਲੱਗਦਾ ਏ
ਮੇਰਾ ਵਜੂਦ

ਕੁਝ ਜਿੱਤਿਆ ਕੁਝ ਹਾਰਿਆ
ਕੁਝ ਆਪਣਿਆ ਦਾ ਮਾਰਿਆ
ਤਿੜ ਤਿੜ ਟੁੱਟਿਆ ਏ
ਮੇਰਾ ਵਜੂਦ

ਥੋੜਾ ਬੇਕਦਰ ਥੋੜਾ ਬੇਪਰਵਾਹ
ਦਿਲ ਚ ਬੇਗਾਨਿਆ ਲਈ ਵਫਾ
ਫਿਰ ਵੀ ਬਦਨਾਮ ਹੈ
ਮੇਰਾ ਵਜੂਦ

ਪਾਕੀਜ ਤੋਂ ਬਣਿਆ ਗਲੀਜ
ਬਣਿਆ ਨਾ ਕਿਸੇ ਦਾ ਅਜੀਜ
ਕਈ ਵਾਰ ਵਿਕ ਚੁੱਕਿਆ
ਮੇਰਾ ਵਜੂਦ

ਕੀਤਾ ਇਸ਼ਕ ਮਿਲੀ ਤਨਹਾਈ
ਮੰਗਿਆ ਯਾਰ ਮਿਲੀ ਬੇਵਫਾਈ
ਮੋਹ ਲਈ ਤਰਸ ਰਿਹਾ
ਮੇਰਾ ਵਜੂਦ

ਕੋਈ ਆਸ ਨਹੀਂ ਅਹਿਸਾਸ ਨਹੀਂ
ਦਰਿਆ ਮਿਲਿਆ ਬੁਝੀ ਪਿਆਸ ਨਹੀਂ
ਅੱਜ ਲੱਭਿਆ ਤਾਂ ਇਹ ਪਾਇਆ
ਗੁਮਨਾਮ, ਇਕੱਲਾ, ਲਤਾੜਿਆ
ਤੇ ਮਰ ਚੁੱਕਾ ਹੈ ਮੇਰਾ ਵਜੂਦ

wah ji buhat sona ji,,,,,,,,,thanks ji

305
Shayari / Re: ਪ੍ਰੀਤੋ
« on: May 28, 2011, 05:39:28 PM »
ਜਿਸ ਵਿਚ ਤੇਰਾ ਜ਼ਿਕਰ ਨਹੀ

ਸਾਨੂ ਫਬਦੀ ਨਾ ਓਹ ਬਾਤ ਯਾਰਾ

ਤੇਨੁ ਰੱਬ ਤੋ ਪਹਿਲਾ ਯਾਦ ਕਰਾ

ਕੀ ਸ਼ਾਮ ਤੇ ਕੀ ਪ੍ਰਭਾਤ ਯਾਰਾ 

ਇਹ ਜਿੰਦ ਤੇਰੇ ਨਾਮ ਲਾ ਦਿਤੀ

ਹੋਰ ਦੇਵਾ ਕਿਹੜੀ ਸੁਗਾਤ ਯਾਰਾ 

ਹਰ ਵਕ਼ਤ ਇਕ ਤੜਫ  ਅਨੋਖੀ ਲੱਗੀ ਰਿਹੰਦੀ

ਜਦ ਤਕ ਹੋਣ ਨਾ ਤੇਰੇ ਦੀਦਾਰ ਯਾਰਾ

ਜਦ ਸਾਨੂ ਤੇਰੀ ਯਾਦ ਨਾ ਆਵੇ

ਓਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ
HD Kaise Mujhe - Ghajini FULL SONG


ਮੇਂ ਤੇਰੇ ਹਾਸਿਯਾ ਵੱਸ ਕੇ ਰੇਹ ਜਾਮਾਗੀ ,,,,,,,,,
ਮੇਂ ਤੇਰੀ ਰੰਗਾ ਵਿਚ ਰੰਗ ਕੇ ਹੋਰ ਤੇਨੁ ਖੁਸ਼ੀ ਦੇ ਜਾਮਾਗੀ ,,,,,,,,,,
ਤੂ ਮੇਨੂ ਖੁਦ ਤੋ ਵਖ ਨਾ ਕਰੀ ਮੇਰੀ ਰੂਹ ਦਿਯਾ ਮਲਕਾ ,,,,,,,,,
ਮੇਂ ਤੇਨੁ ਪੂਜ ਕੇ ਤੇਨੁ ਕੀ ਰੱਬ ਕੇਹ ਜਾਮਾਗੀ ,,,,,,,,
ਸਾਨੂ ਹਕ਼ ਹੈ ਉਹ ਜੋ ਕਿਸੇ ਦਾ ਨਹੀ ,,,,,,,,
ਮੇਂ ਉਸ ਹਕ਼ ਦੇ ਨਾਲ ਆਪਣਾ ਵੀ ਹਕ਼ ਜੋਰ ਜਾਮਾਗੀ ,,,,,,,
ਮੇਂ ਤੇਰੇ ਹਾਸਿਯਾ ਵੱਸ ਕੇ ਰੇਹ ਜਾਮਾਗੀ ,,,,,,,,,
ਨਾ ਸਾਨੂ ਲੋਕਾ ਦੀ ਪਰਵਾ ਹੈ ,,,,,,,,,
ਨਾ ਸਾਨੂ ਖੁਦ ਦੀ ਕੋਈ ਖਬਰ ਹੈ ,,,,,,,,
ਮੇਂ ਤੇਰਾ ਹੋਸ਼ ਲੋਟ ਕੇ ਤੇਨੁ ਵੀ ਬੇਖਰ ਕਰ ਜਾਮਾਗੀ ,,,,,,,,
ਮੇਂ ਤੇਰੇ ਹਾਸਿਯਾ ਵੱਸ ਕੇ ਰੇਹ ਜਾਮਾਗੀ ,,,,,,,,,
ਲਾਖਾ ਦੁਆਮਾ ਕਰਦੇ ਨੇ ,,,,,ਕਲਮਾ ਤੇ ਕਲਮਾ ਪੜ੍ਹ ਦੇ ਨੇ ਲੋਕੀ ,,,,,
ਮੇਂ ਇਕ ਕਲਮਾ ਪੜ੍ਹ ਕੇ ਹੀ ਤੇਨੁ ਮੋਹਬਤ ਦਾ ਬਦਸ਼ਾ ਬਣਾ ਜਾਮਾਗੀ
ਮੇਂ ਤੇਰੇ ਹਾਸਿਯਾ ਵੱਸ ਕੇ ਰੇਹ ਜਾਮਾਗੀ ,,,,,,,,,
ਮੇਂ ਤੇਰੀ ਰੰਗਾ ਵਿਚ ਰੰਗ ਕੇ ਹੋਰ ਤੇਨੁ ਖੁਸ਼ੀ ਦੇ ਜਾਮਾਗੀ ,,,,,,,,,,

Arsh B.


Humko Humise Churalo - Mohabbatein (720p HD Song)

306
ਬੰਜਰ ਪਈ ਧਰਤੀ ਤੇ ਅੱਜ ਪਤਾ ਨਹੀ ਕਿਥੋ ਇਕ ਫੂਲ ਖਿਲਿਯਾ  ਏ ,,,,,,,,,,
ਕਿਸੇ ਦੇ ਆਨ ਦਿਯਾ ਪੈੜ੍ਹਾ ਦਾ ਇਕ ਸਬੂਤ ਮਿਲੀਆ ਏ ,,,,,,,

ਇਸ ਵੀਰਾਨੇ ਵਿਚ ਤਾ ਹਵਾ ਵੀ ਸਾਹ ਲੇਣ ਤੋ ਡਰਦੀ ਸੀ ,,,,,,,,,,
ਕਿਉ ਫਿਰ ਅੱਜ ਪੁਣਾ ਦੇ ਕਾਫਲੇ ਨੇ ਰੁਖ ਆਪਣਾ ਇਦਰ ਮੋੜ੍ਹੇਆ  ਏ ........

ਬੰਜਰ ਪਈ ਧਰਤੀ ਤੇ ਅੱਜ ਪਤਾ ਨਹੀ ਕਿਥੋ ਇਕ ਫੂਲ ਖਿਰਿਯਾ ਏ ,,,,,,,,,,
ਬੀਤ ਗਿਆ ਸਦਿਯਾ ਗੁਜ਼ਰ ਗਏ ਉਹ ਜਮਾਨੇ ,,,,,,,,,
ਨਾ ਕੋਈ ਅੱਜ ਤਕ ਜ਼ਰਾ ਹਿਲਾ ਏ ,,,,,,,,,,
ਉੜ੍ਹਤੇ ਉੜ੍ਹਤੇ ਸੁਖੇ ਪਤੇ ਪਰ ਅੱਜ ਇਕ ਪੇਗਾਮ ਲਿਖਯਾ ਮਿਲੀਆ ਏ,,,,,,,,,,
ਬੰਜਰ ਪਈ ਧਰਤੀ ਤੇ ਅੱਜ ਪਤਾ ਨਹੀ ਕਿਥੋ ਇਕ ਫੂਲ ਖਿਲਿਯਾ  ਏ ,,,,,,,,,,
ਕਿਸੇ ਦੇ ਆਨ ਦਿਯਾ ਪੈੜ੍ਹਾ ਦਾ ਇਕ ਸਬੂਤ ਮਿਲੀਆ ਏ ,,,,,,, 

Arsh B.

Thori si kami with lyrics

307
Shayari / Re: ਪ੍ਰੀਤੋ
« on: May 27, 2011, 06:48:11 PM »
ਕੀ ਹੁੰਦਾ ਪਿਆਰ ਦਿਲਾਂ ਦਾ

ਕੋਈ ਦਿਲ ਵਾਲਾ ਹੀ ਜਾਣੇ

ਜਿੰਦ ਯਾਰ ਦੀ ਖਾਤਿਰ ਜਾਵੇ ਮਰਦੀ

ਕੋਈ ਜਿੰਦ ਯਾਰ ਤੋ ਵਾਰਨ ਵਾਲਾ ਹੀ ਜਾਣੇ
 
ਕਿਨਾ ਹੁੰਦਾ ਨਸ਼ਾ ਇਨਾ ਬਲੋਰੀ ਅੱਖਾ ਵਿਚ
 
ਕੋਈ ਅੱਖਾ ਵਿਚੋ ਪੀਣ ਵਾਲਾ ਹੀ ਜਾਣੇ

ਕੀ ਹੁੰਦਾ ਹੇ ਇਸ਼ਕ਼ ਅੱਲੜ ਉਮਰ ਦਾ

ਇਹ ਕੋਈ ਤੋੜ ਨਿਭਾਉਣ  ਵਾਲਾ ਹੀ ਜਾਣੇ

ਕੀ ਹੁੰਦਾ ਪਿਆਰ ਦਿਲਾਂ ਦਾ

ਕੋਈ ਦਿਲ ਵਾਲਾ ਹੀ ਜਾਣੇ


Lagan Lagi - Tere Naam (2003) - HD 1080p *BluRay* Music Video


ਤੇਰੇ ਸਾਥ ਮੇਰਾ ਕਲ ਲਿਖਯਾ ,,,,,,,,,

ਮੇਰਾ ਆਨੇ ਵਲਾ ਹਰ ਪਲ ਪਲ ਲਿਖਯਾ ,,,,,,,

ਮੇਂ ਰੱਬ ਦਾ ਸਜਦਾ ਕਰਦੀ ਨਹੀ ਥਕਦੀ ,,,,,,,,,,

ਮੇਰੀ ਤਾਪਾਸਿਯਾ ਦਾ ਫਲ ਲਿਖਯਾ ,,,,,,,,,,,,

ਤੇਰੇ ਸਾਥ ਮੇਰਾ ਕਲ ਲਿਖਯਾ ,,,,,,,,,,,,

ਮੇਂ ਜੋ ਅੱਜ ਤਕ ਸੁਲਾਜਾਦੀ ਥਕਗਈ,,,,

ਮੇਰੀ ਸਬਾਲੋ ਕਾ ਹਰ ਇਕ ਹਲ ਲਿਖਯਾ ,,,,,,,,,

ਤੇਰੇ ਸਾਥ ਮੇਰਾ ਕਲ ਲਿਖਯਾ ,,,,,,,,,,,,

ਮੇਂ ਧੁਪ ਵਿਚ ਠਡਿਯਾ ਸ਼ਾਮਾ ਲੇਣਾ ਭੁਲ ਗਈ ਸੀ ,,,,,,,,,

ਮੇਨੂ ਚੇਤੇ ਕਰਕੇ ਪੂਣਾ ਦਾ ਰੁਖ ਮੇਰੇ ਬਲ ਲਿਖਯਾ ,,,,,,,,,,,

ਤੇਰੇ ਸਾਥ ਮੇਰਾ ਕਲ ਲਿਖਯਾ ,,,,,,,,,

ਮੇਰਾ ਆਨੇ ਵਲਾ ਹਰ ਪਲ ਪਲ ਲਿਖਯਾ ,,,,,,,

Arsh B.


TERE NAAM~TITLE SONG majaa.net

310
Shayari / Re: ਪ੍ਰੀਤੋ
« on: May 26, 2011, 09:05:40 PM »
ਸਾਡੀ ਕਿਸਮਤ ਵਿਚ ਹੈ ਤੂ

ਸਾਨੂ ਜ਼ਿੰਦਗੀ ਤੋ ਕੀ ਚਾਹੀਦਾ

ਸਾਡੀ ਧੜਕਨ ਵਿਚ ਹੈ ਤੂ

ਸਾਨੂ ਦੁਨਿਆ ਤੋ ਕੀ ਚਾਹੀਦਾ

ਅਸੀਂ ਤਾ ਜਿਉਂਦੇ ਹਾ ਤੇਰੇ ਲਈ ਯਾਰਾ
 
ਨਹੀ ਤਾ ਸਾਨ ਇਹਨਾ ਧੜਕਨਾਂ ਤੋ ਕੀ ਚਾਹਿਦਾ


Tera Naam le deya Roshan Prince full video song [HQ] BY ILMS


ਤੇਨੁ ਆਪਣਾ ਬਨਾਣਾ ਸਾਡੀ ਜਿੱਦ ਹੈ ਤਾ ਜਿੱਦ ਸਹੀ ,,,,,,,,,,,
ਤੇਨੁ ਖੁਦ ਤੋ ਵਦ ਚਾਹ੍ਣਾ ਗੁਨਾ ਹੈ ਤਹ ਗੁਨਾ ਹੀ ਸਹੀ ,,,,,,,
ਹੁਣ ਤਾ ਮੇਂ ਰੱਬ ਨਾਲ ਵੀ ਲੜ੍ਹ ਜਾਮਾਗੀ ,,,
ਜੇ ਤੇਨੁ ਪਾਣਾ ਸਾਡਾ ਜਨੂਨ ਹੈ ਤਾ ਸਾਡਾ ਜਨੂਨ ਹੀ ਸਹੀ ,,,,,,,,
ਇਸ਼ਕ਼ ਸਾਨੂ ਗਲਿਯਾ ਵਿਚ ਨਚਾਂਦਾ ਹੈ ,,,,,,,,,,,
ਜੇ ਇਹ ਸਾਡੀ ਫ਼ਕੀਰ ਹੈ ਤਾ ਇਹ ਸਾਡੀ ਫ਼ਕੀਰੀ ਹੀ ਸਹੀ ,,,,,,,,,
ਤੂ ਹੀ ਪ੍ਰੀਤ ਨੂ ਹਰ ਸ਼ੇਹ ਵਿਚ ਨਜ਼ਰ ਅੰਦਾ ਹੈ ,,,,,,,
ਜੇ ਤੂ ਰੱਬ ਹੈ ਤਾ ਤੂ ਪ੍ਰੀਤ ਦਾ ਰੱਬ ਹੀ ਸਹੀ ,,,,,,,,,
ਤੇਨੁ ਆਪਣਾ ਬਨਾਣਾ ਸਾਡੀ ਜਿੱਦ ਹੈ ਤਾ ਜਿੱਦ ਸਹੀ ,,,,,,,,,,,
ਤੇਨੁ ਖੁਦ ਤੋ ਵਦ ਚਾਹ੍ਣਾ ਗੁਨਾ ਹੈ ਤਹ ਗੁਨਾ ਹੀ ਸਹੀ ,,,,,,,
ਅਮਰ ਪ੍ਰੇਮ ਵਿਚ ਮਿਟਣਾ ਲਿਖਯਾ ਹੈ ਤਾ ਮਿਟਣਾ ਹੀ ਸਹੀ
ਜੇ ਯਾਰ ਦੀ ਬੁਕਲ ਵਿਚ ਫ਼ਨ੍ਨਾ ਹੋਣਾ ਸਾਡੀ ਕਿਸਮਤ ਹੈ
ਤਾ ਇਹ ਸਾਡੀ ਕਿਸਮਤ ਹੀ ਸਹੀ  ,,,,,,,,,
ਤੇਨੁ ਆਪਣਾ ਬਨਾਣਾ ਸਾਡੀ ਜਿੱਦ ਹੈ ਤਾ ਜਿੱਦ ਸਹੀ ,,,,,,,,,,,
ਤੇਨੁ ਖੁਦ ਤੋ ਵਦ ਚਾਹ੍ਣਾ ਗੁਨਾ ਹੈ ਤਹ ਗੁਨਾ ਹੀ ਸਹੀ ,,,,,,,
 
Arsh B.


AR Rahman - Guzarish - Ghajini (2008) ft. Aamir Khan, Asin

311
Shayari / Re: ਪ੍ਰੀਤੋ
« on: May 25, 2011, 10:43:04 PM »
kya baat hai g

Thanks Dabang ji,,,,,,

312
Shayari / Re: ਪ੍ਰੀਤੋ
« on: May 25, 2011, 09:43:20 PM »
ਹੁਣ ਤੱਕ ਛੋਟੀ ਜਿੰਦਗੀ ਵਿਚ

ਵੱਸ ਪਿਆਰ ਹੀ ਅਸਾ ਕਮਾਇਆ

ਇਕ ਤੇਰੇ ਨਾਲ ਕੀਤਾ ਇਸ਼ਕ਼ ਅਸੀਂ

ਉਂਝ ਕਦੇ ਖੁੱਦ  ਨੂ ਵੀ ਨਹੀ ਚਾਹਇਆ

ਹੋ ਗਏ ਵਾਂਗ ਮਲੰਗਾ ਦੇ ਅਸੀਂ

ਇਸ਼ਕ਼ ਤੇਰੇ ਵਿਚ ਆਪਣਾ ਆਪ ਭੁਲਾਇਆ

ਹੋਵੇ ਜੱਦ ਬੁਕਲ ਵਿਚ ਯਾਰ

ਤਾ ਕਦੇ ਰੱਬ ਵੀ ਯਾਦ ਨਹੀ ਆਇਆ 

ਹੁਣ ਤੱਕ ਛੋਟੀ ਜਿੰਦਗੀ ਵਿਚ

ਵੱਸ ਪਿਆਰ ਹੀ ਅਸਾ ਕਮਾਇਆ

 


Ek Tu Hi Gawah Saada song - Heer Ranjha



ਵੇ ਰੰਝਾਣਾ ਵੇ ਢੋਲਨਾ ,,,,,
ਦੱਸ ਮੇਂ ਤਾਕ਼ਦੀਰ ਮੁਰੇ ਕਿਯਾ ਬੋਲਨਾ ,,,,,,,,

 
ਵੇ ਰੰਝਾਣਾ ਵੇ ਢੋਲਨਾ ,,,,,

ਕਿਸਮਤ ਮਿਲਾਏ  ਤਾ ਮਿਲਾਗੇ ,,,,,,
ਨਹੀ ਤਾ ਦੁਖ ਮੇਂ ਕਿਸ ਕੋਲ ਫਰੋਲਣਾ ,,,,,,,,

ਵੇ ਰੰਝਾਣਾ ਵੇ ਢੋਲਨਾ ,,,,,

ਬੁਹਤ ਦੁਆਮਾ ਮਾਗਿਯਾ ਮੇਂ ,,,,,,,
ਪੁਰਿਯਾ ਹੋੰਦਯਾ ਨੇ ਦੇਖ ਕਿਮੇ ਮੇਂ ਹੁਣ ਰੱਬ ਟੋਟੁਲਾਣਾ,,,,,

ਵੇ ਰੰਝਾਣਾ ਵੇ ਢੋਲਨਾ ,,,,,

ਸਾਡੇ ਦੁਖ ਸੁਖ ਸਬ ਤੇਰੇ ਨਾਲ ਨੇ ,,,,,,
ਤੇਰੇ ਹੀ ਆਨ ਤੇ ਅੱਸੀ ਸਗਨਾ ਦਾ ਤੇਲ ਡੁਲਾਣਾ ,,,,,,,,,,,

ਵੇ ਰੰਝਾਣਾ ਵੇ ਢੋਲਨਾ ,,,,,
ਦੱਸ ਮੇਂ ਤਾਕ਼ਦੀਰ ਮੁਰੇ ਕਿਯਾ ਬੋਲਨਾ ,,,,,,,,

Arsh B.




Om Shanti Om - Jag Soona Soona Lage (Full+Lyrics)

313
Shayari / Re: ਪ੍ਰੀਤੋ
« on: May 25, 2011, 02:48:54 PM »
ਹੀਰ ਮੇਰੀ ਤੂ ਹੀਰ ਮੇਰੀ ਤੂ
ਸਦਿਆ ਤੋ ਗੁਵਾਚੀ ਤਕ਼ਦੀਰ ਮੇਰੀ ਤੂ

ਤੇਰੀ "ਬਲੋਰੀ ਅੱਖ" ਦਾ ਪੱਟੇਆ "ਪੰਨੂ" ਜੋਗੀ ਹੋਇਆ
 
ਮੇਰੇ ਗਲ ਵਿਚ ਪਈ ਮੋਤਿਆ ਦੀ ਜੰਜੀਰ ਮੇਰੀ ਤੂ

ਹੀਰ ਮੇਰੀ ਤੂ ਹੀਰ ਮੇਰੀ ਤੂ
ਸਦਿਆ ਤੋ ਗੁਵਾਚੀ ਤਕ਼ਦੀਰ ਮੇਰੀ ਤੂ

ਤੇਰਾ ਇਸ਼ਕ਼ ਹਕੀਕੀ ਮੇਰੀ ਰੂਹ ਵਿਚ ਵੱਸਇਆ
 
ਮੇਰੀ ਹੀ ਪਾਕ ਮੁਹਾਬਤ ਦੀ ਖਿਚੀ ਹੋਈ ਲਕੀਰ ਮੇਰੀ ਤੂ

ਹੀਰ ਮੇਰੀ ਤੂ ਹੀਰ ਮੇਰੀ ਤੂ
ਸਦਿਆ ਤੋ ਗੁਵਾਚੀ ਤਕ਼ਦੀਰ ਮੇਰੀ ਤੂ

ਕਿੱਦਾ ਨੀ ਮੈ ਤੇਨੁ ਆਪਣੇ ਦਿਲ ਦੀ ਇਹ ਗੱਲ  ਮੈ ਦੱਸਾ

ਮੈ ਹੀ ਆ ਉਹ "ਜੋਤ" ਜੋ ਤੇਰੀ ਨਸ ਨਸ ਵਿਚ ਨਸਾ

ਮੇਰੀ ਹੀ ਇਬਾਦਤ  ਮੇਰੇ  ਹੀ ਨਜ਼ਮਾ ਦੀ ਪੀਰ ਮੇਰੀ ਤੂ

ਹੀਰ ਮੇਰੀ ਤੂ ਹੀਰ ਮੇਰੀ ਤੂ
ਸਦਿਆ ਤੋ ਗੁਵਾਚੀ ਤਕ਼ਦੀਰ ਮੇਰੀ ਤੂ

Raavan - Ranjha Ranjha Full Video Song


ਮੇਂ ਤਾ ਤੂ ਹੁਣ ਇਕ ਹੋਗਏ ,,,,,,,,
ਖਬਾ ਦਿਯਾ ਬਹਾ ਵਿਚ ਜਾਕੇ ਅਸੀਂ ਸੋ ਗਏ,,,,,,

ਸਾਨੂ ਨਾ ਹੁਣ ਕੋਈ ਜਾਗਾਓ,,,,,
ਅਸੀਂ ਤਾ ਨੀਦਰ ਨੂ ਛੱਡ ਸਪਨੀਆ ਦੇ ਹੋਗਏ ,,,,,,,

ਯਾਰ ਦੀ ਬੁਕਲ ਵਿਚ ਹੀ ਸੁਰਾਗ ਮਿਲਗਿਆ,,,,
ਉਪਰ ਜਾਣ ਦੀ ਲੋਰ ਤੋ ਹੁਣ ਅੱਸੀ ਅੱਪ ਵਾਜੈ ਹੋਗਏ ,,,,,,,

ਮੇਂ ਤਾ ਤੂ ਹੁਣ ਇਕ ਹੋਗਏ ,,,,,,,,
ਖਬਾ ਦਿਯਾ ਬਹਾ ਵਿਚ ਜਾਕੇ ਅਸੀਂ ਸੋ ਗਏ,,,,,,

ਸਾਨੂ ਮਿਲੀਯਾ ਇਸ਼ਕ਼ ਹਕੀਕੀ ,,,,,,,
ਹੁਣ ਤਾ ਅੱਸੀ ਅਮਰ ਪ੍ਰੇਮੀ ਹੋਗਏ,,,,
 
ਮੇਂ ਤਾ ਤੂ ਹੁਣ ਇਕ ਹੋਗਏ ,,,,,,,,
ਖਬਾ ਦਿਯਾ ਬਹਾ ਵਿਚ ਜਾਕੇ ਅਸੀਂ ਸੋ ਗਏ,,,,,,

Arsh B.


Most Romantic Punjabi Song

314
Shayari / Re: ਪ੍ਰੀਤੋ
« on: May 23, 2011, 10:34:20 PM »
agaain its good one preeett  :blink:

Thanks again sis ji,,,,,,,,,tusi pasand kiti choti jahi koshish ji

315
Shayari / Re: ਪ੍ਰੀਤੋ
« on: May 23, 2011, 10:33:27 PM »
woooow awesome ji

Thanks Gill Sahib ji,,,,,,,,,

316
Shayari / Re: ਪ੍ਰੀਤੋ
« on: May 23, 2011, 07:59:19 PM »
ਤੇਰੇ ਨੈਣਾ ਵਾਲੀ ਦਾਰੂ ਜਾਵੇ  ਹੱਡਾ ਵਿਚ ਰਚਦੀ

ਬੋਤਲਾ ਵਾਲੀ ਨਹੀ ਹੁਣ ਸਾਨੂ ਜਚਦੀ

ਇਹ ਤਾ ਸਾਡਾ ਅੰਗ ਅੰਗ ਨਸ਼ੇਆ ਦੇਵੇ

ਦਿਲ ਨੂ ਇਕ ਵਖਰਾ ਸਰੂਰ ਜਿਹਾ ਚੜਾ ਦੇਵੇ

ਉਮਰ ਭਰ ਪਿਆਵੇ ਅਸੀਂ ਜੀਉਣ ਨੂ ਤਿਆਰ ਨੀ

ਬਿਨ ਤੇਰੇ ਭਾਵੇ ਸਾਨੂ ਮੋਤ ਜਾਵੇ ਆ ਨੀ

ਤੂ ਤੇ ਸਾਡੇ ਹੁਣ ਸਾਹਾ  ਵਿਚ ਵਸਦੀ

ਤੇਰੇ ਨੈਣਾ ਵਾਲੀ ਦਾਰੂ ਜਾਵੇ  ਹੱਡਾ ਵਿਚ ਰਚਦੀ
Pee Loon - | New Full *HD* Song| Once Upon a Time In Mumbai (2010)


ਨਜ਼ਰਾ ਮੁਰੇ ਤੂ ਦਿਸਦਾ ਮੇਨੂ ਹੋਰ ਨਾ ਦਿਸਦਾ ਕੋਈ ,,,,,,,,,,
ਮੇਂ ਕਮਲੀ ਮੇਰਾ ਯਾਰ ਵੀ ਕਮਲਾ ਇਹ ਦੋਨਿਆ ਮੇਰੇ ਇਸ਼ਕ਼ ਵਿਚ ਕਮਲੀ ਹੋਈ ,,,,,,,,,,,,
ਸੂਦ ਭੂਦ ਗੋਆਚੀ ਮੇਰੀ ਲੋਕੋ ,,,,,,,,,,
ਮੇਨੂ ਹੋਸ਼ ਨਾ ਰਹੀ ਕੋਈ ,,,,,,,,,,,
ਜਗ ਵੀ ਮੇਨੂ ਤਾਨੇ ਮੇਰੇ ,,,,,,,,
ਕੇਹ੍ਨਦਾ ਕਿਹਰੇ ਯਾਰ ਦੀ ਭੁਕਲ ਵਿਚ ਜਾਕੇ ਪ੍ਰੀਤ ਤੂ ਸੋਈ ,,,,,,,,,,
ਮੇਨੂ ਤਾ ਹੁਣ ਆਪਣਾ ਅੱਪ ਨਾ ਲਭੇ ,,,,,,,,,,,,
ਮੈ ਕਿਥੇ ਰਹੀ ਹੁਣ ਮੇਂ,,,,,,,ਮੇਂ ਖੁਦ ਅੱਜ ਸਜਣ ਹੋਈ ,,,,,,,,
ਨਜ਼ਰਾ ਮੁਰੇ ਤੂ ਦਿਸਦਾ ਮੇਨੂ ਹੋਰ ਨਾ ਦਿਸਦਾ ਕੋਈ ,,,,,,,,,,
ਮੇਂ ਕਮਲੀ ਮੇਰਾ ਯਾਰ ਵੀ ਕਮਲਾ ਇਹ ਦੋਨਿਆ ਮੇਰੇ ਇਸ਼ਕ਼ ਵਿਚ ਕਮਲੀ ਹੋਈ ,,,,,,,,,,,,

Arsh B.


Ranjha Ranjha Karte Karte - Heer Ranjha

317
Zindagi To Bewafa Hai,
Ek Din Thukraegi,
Maut Hi Ek Sacchi Mehbooba Hai,
Ek Din Zaroor Ayegi.......


so true ji,,,,,,,,,,,,

318
PJ Games / Re: PJ Best Photography 2011 Competition!!
« on: May 23, 2011, 07:19:05 PM »
:waitin:

really really awesome pic,,,,,ji,,,,,,,,,

319
marna sach jeena jhooothh....
boht sohna likheya preet eh v  :okk:

Thanks sis agar eh gal sade paale pajave tah ,,,,,,fir gala kahdiya ji,,,,,,,,,,,

320
ਕਰ ਲੈ ਜਿੰਦਗੀ ਨਾਲ ਦਗਾ ਤੂ ਕਰ ਲੈ ਮੋਤ ਨਾਲ ਵਫ਼ਾ ਤੂ  ,,,,,,,
ਅੰਤ ਵਿਚ ਤਾਹ ਮੋਤ ਨੇ ਹੀ ਸਾਥ ਨੀਬਾਣਾ  ਏ ,,,,,,,,,,
ਇਹ ਜਿੰਦਗੀ ਤਾ 4 ਦਿਨ ਦੀ ਪਾਰੂਣੀ ,,,,,
ਇਕ ਦਿਨ ਤਾ ਜਗ ਵਾਲਾ ਮੇਲਾ ਚੱਡ ਕੇ ਜਾਣਾ ਏ ,,,,,,,
ਅਸਲੀ ਘਰ ਤਾ ਬੰਦਿਯਾ ਇਕੋ ਆ ,,,,,,,,
ਉਸ ਰੱਬ ਕੋਲ ਤਾ ਇਕ ਦਿਨ ਜਾਣਾ ਏ ,,,,,,,,,,,
ਨਾ ਫਿਰ  ਜਾਣੀ account ਵਾਲੀ ਫੀਤੀ ਨਾ ਇਹ ਜਗ ਜੀਤੀ ,,,,,,,
ਰੱਬ ਦੇ ਨਾ ਨੇ ਹੀ ਤੇਨੁ ਪਰ ਲਗਣਾ ਏ ,,,,,,,,,,
ਕਰ ਲੈ ਜਿੰਦਗੀ ਨਾਲ ਦਗਾ ਤੂ ਕਰ ਲੈ ਮੋਤ ਨਾਲ ਵਫ਼ਾ ਤੂ  ,,,,,,,
ਅੰਤ ਵਿਚ ਤਾਹ ਮੋਤ ਨੇ ਹੀ ਸਾਥ ਨੀਬਾਣਾ  ਏ ,,,,,,,,,,
ਏਮੇ ਇਦਰ ਉਦਰ ਦਿਯਾ ਗਲ ਕਰ ਕੇ ਤੂ ਬੜ੍ਹਾ ਹੱਸਦਾ ਏ ,,,,,,,,,,
ਲੋਕਾ ਦਾ ਮਜਾਕ ਬਾਣਾ ਕੇ ਆਪ ਚਤਰ ਬਣ ਦੱਸਦਾ ਏ ,,,,,,,,,,,
ਇਹ ਚਤਰਾਈ ਉਥੇ ਨਹੀ ਚਲਣੀ ,,,,,,,,
ਕਰਨੀ ਭਰਨੀ ਇਥੇ ਸਭ ਭਰ ਜਾਣਾ ਏ ,,,,,,,,
ਕਰ ਲੈ ਜਿੰਦਗੀ ਨਾਲ ਦਗਾ ਤੂ ਕਰ ਲੈ ਮੋਤ ਨਾਲ ਵਫ਼ਾ ਤੂ  ,,,,,,,
ਅੰਤ ਵਿਚ ਤਾਹ ਮੋਤ ਨੇ ਹੀ ਸਾਥ ਨੀਬਾਣਾ  ਏ ,,,,,,,,,,

Arsh B.
 
 
 
Baba Bulle Shah Revolutionary Freedom Fighter Shaheed Udham Singh Indian Independence UK

Pages: 1 ... 11 12 13 14 15 [16] 17 18 19 20 21 ... 96