November 21, 2024, 11:44:35 PM

Show Posts

This section allows you to view all posts made by this member. Note that you can only see posts made in areas you currently have access to.


Messages - ਬਿੱਲੋ ਦੀ Blori ਅੱਖ

Pages: 1 ... 10 11 12 13 14 [15] 16 17 18 19 20 ... 96
281
 
 
ਨਾ ਰੁਸੇ ਨੂ ਮਾਨਾਮਾਗੀ ਨਾ ਰੋਂਦੇ ਨੂ ਚੁਪ ਕਰਾਮਾਗੀ ,,,,,,,,,,,
ਮੇਂ ਤਾ ਸਜਣਾ ਤੇਰੀ ਜਿੰਦਗੀ ਤੋ ਦੂਰ ਕੀਤੇ ਚਲੇ ਜਾਮਾਗੀ ,,,,,,,,,
ਮੇਂ ਆਪਣੀ ਸਫਾਈ ਵਿਚ ਕੁਝ ਹੋਰ ਨਾ ਕੇਹ ਪਾਮਾਗੀ ,,,,,,,
ਨਾ ਹੀ ਮੇਂ ਹੁਣ ਹਾਰੀ ਹੋਈ ਵਾਜੀ ਨੂ ਜੀਤ ਬਨਾਮਾਗੀ ,,,,,,,,,,,
ਹੋਂਦਾ ਹੈ ਜੋ ਹੋ ਜਾਏ ਕੋਈ ਪਰਵਾ ਨਹੀ ,,,,,
ਹੁਣ ਤਾ ਮੇਂ ਆਪਣੇ ਉਜਾਰਨ ਦਾ ਖੁਦ ਜਸ਼ਨ ਮਾਨਾਮਾਗੀ ,,,,,,,,,,,,,
ਨਾ ਰੁਸੇ ਨੂ ਮਾਨਾਮਾਗੀ ਨਾ ਰੋਂਦੇ ਨੂ ਚੁਪ ਕਰਾਮਾਗੀ ,,,,,,,,,,,
ਮੇਂ ਤਾ ਸਜਣਾ ਤੇਰੀ ਜਿੰਦਗੀ ਤੋ ਦੂਰ ਕੀਤੇ ਚਲੇ ਜਾਮਾਗੀ ,,,,,,,,,
ਨਾ ਹੀ ਮੇਂ ਕਦੇ ਤੇਨੁ ਹੁਣ ਹੋਰ ਦੁਖ ਪੁਹਾਚਾਮਾਗੀ ,,,,,,,,,
ਨਾ ਹੀ ਮੇਂ ਤੇਰੇ ਰਾਸਤੇ ਵਿਚ ਹੁਣ ਰੋੜ੍ਹਾ ਬਣਕੇ ਅਮਾਗੀ ,,,,,
ਤੂ ਖੁਸ਼ ਰੇਹ ਜਵਾਨੀਆ ਮਾਣ,,,,,,,
ਮੇਂ ਤਾ ਹੁਣ ਤੇਰੇ ਲਈ ਅਜਨਬੀ ਹੋਕੇ ਰੇਹ ਜਾਮਾਗੀ ,,,,,,, 

Arsh B.
 
 
ajnabi ajnabi

282
Shayari / Re: ਪ੍ਰੀਤੋ
« on: June 03, 2011, 07:37:43 PM »
verry niceeee preeet .. 8->


shonki ne v boht vadia likheyaaa a :okk:


Thanks sis ji,,,,,,,,,,,, :hug: :hug: :hug: :hug: :hug:

283
Shayari / Re: ਪ੍ਰੀਤੋ
« on: June 03, 2011, 07:23:49 PM »
ਤੂ ਵੀ ਸਾਡੇ ਪਿਆਰ ਨੂ  ਸੋਹਣੀਏ ਹਾਲੇ ਨਾ ਜਾਣਦੀ

ਜੱਟ ਕੀ ਕਰ ਸਕਦਾ ਆ  ਨਾ ਉਹਦੀ ਰੱਗ ਪਹਿਚਾਣਦੀ

ਜਾਨ ਦੀ ਵਾਜੀ ਲਾਣ ਤੋ ਜੱਟ ਪਿਛੇ ਨਾ ਹਟੇ

ਇਹ ਕਹਾਣੀ ਨੂ ਤਾ ਕੁਲ ਦੁਨਿਆ ਹੀ ਜਾਣਦੀ

ਨਾ ਏਮੇ ਦਿਲ ਛਡੇਆ ਕਰ ਝਲੀਏ

ਸਚੇ ਅਸ਼ਿਕ਼ਾ ਦਾ ਰੱਬ ਵੀ ਵੇਲੀ ਹੋਂਦਾ ਏ

ਤੂ ਰਹੇਗੀ ਸਦਾ ਜੋਤ ਨਾਲ ਖੁਸ਼ਿਆ ਮਾਣਦੀ 
 
ਤੂ ਵੀ ਸਾਡੇ ਪਿਆਰ ਨੂ  ਸੋਹਣੀਏ ਹਾਲੇ ਨਾ ਜਾਣਦੀ

ਜੱਟ ਕੀ ਕਰ ਸਕਦਾ ਆ  ਨਾ ਉਹਦੀ ਰੱਗ ਪਹਿਚਾਣਦੀ

 



ਇਹ ਉਮਰ ਜਵਾਨੀ ਆ ਚਾਰ ਦਿਨਾ ਦੇ ਗੇਣੇ ,,,,,,,

ਓਖੇ ਹੋਂਦੇ ਨੇ ਇਹ ਪਾਲ ਜੋ ਹਾਣੀ ਬਿਨਾ ਸੇਣੇ ,,,,,,,,,

ਏਨਿਯਾ ਰਿਝਾ ਏਨੇ ਅਰਮਾਨ ਚਨਾ ,,,,,,,,,,

ਫਿਰ ਕਿੰਝ ਪੂਰੇ ਹੋਕੇ ਰੇਣੇ ,,,,,,,,,,,

ਦੂਰ ਪਰਦੇਸਾ ਵਿਚ ਜਾਕੇ ਤੂ  ਬੁਹਤ ਪੇਸਾ ਕਮਾਮੈ ,,,,,,,,

ਪਰ ਤੇਰੀ ਹੂਰ ਦੇ ਹੰਝੂਆ ਦੇ ਮੁਲ ਨਾ ਫੇਰ ਵੀ ਤੇਥੋ ਪੇਣੇ,,,,,

ਇਹ ਉਮਰ ਜਵਾਨੀ ਆ ਚਾਰ ਦਿਨਾ ਦੇ ਗੇਣੇ ,,,,,,,

ਓਖੇ ਹੋਂਦੇ ਨੇ ਇਹ ਪਾਲ ਜੋ ਹਾਣੀ ਬਿਨਾ ਸੇਣੇ ,,,,,,,,,

ਤੇਰੀ ਇਸ ਸਰਦਾਰੀ ਤੋ ਤਾ ਸਾਡੀ ਰੋਖੀ ਸੁਕੀ ਚੰਗੀ  ,,,,,,,

ਪਿਆਰ ਵਿਚ ਹਾਡਾਏ ਦੋ ਪਲ ਵੀ ਉਮਰਾ ਤਕ ਯਾਦ ਰੇਣੇ ,,,,,,

ਇਹ ਉਮਰ ਜਵਾਨੀ ਆ ਚਾਰ ਦਿਨਾ ਦੇ ਗੇਣੇ ,,,,,,,

ਓਖੇ ਹੋਂਦੇ ਨੇ ਇਹ ਪਾਲ ਜੋ ਹਾਣੀ ਬਿਨਾ ਸੇਣੇ ,,,,,,,,,

Arsh B.


Rang Kala - Mukhtar Sahota

284
Shayari / Re: ਪ੍ਰੀਤੋ
« on: June 02, 2011, 03:40:12 PM »
  very nice :okk:

thanks sis ji ,,, :happy: :happy:

285
Shayari / Re: ਪ੍ਰੀਤੋ
« on: June 02, 2011, 03:23:14 PM »
ਜਦ ਖਾਬਾ ਵਿੱਚ ਕਚਨਾਰ ਜਿਹੀ

ਤੂ ਆ  ਕੋਲ ਮੇਰੇ ਖੜਦੀ

ਕਦੇ ਆ ਕੇ ਗੱਲਾਂ ਕਰਦੀ ਏ

ਕਦੇ ਹੱਥਾ ਵਿਚ ਹੱਥ ਧਰਦੀ ਏ

ਜਿਵੇਂ ਸਾਉਣ ਦੀ ਪਹਿਲੀ ਬਾਰਿਸ਼

ਆ ਬੰਜਰ ਧਰਤੀ ਤੇ ਵਰਦੀ ਏ

ਚੱਲ ਇੱਕ ਦੋ ਘੜੀਆਂ ਹੀ  ਸਹੀ

ਸੀਨੇ ਵਿਚ ਠੰਡ ਤਾ ਪਾਉਨੀ  ਏ



main aisi mohabbat karta hoon.great aadi pre.


ਤੇਰੇ ਕਰਕੇ ਤਾ ਸਾਡੀ ਜਿੰਦਗੀ ਆਬਾਦ ਰਹੇ ਗਈ,,,,,,,,,
ਤੂ ਜਿਥੇ ਵੀ ਰਹੇ ਸਜਣਾ ਇਹ ਬਲੋਰੀ ਹੁਣ ਤੇਰੀ ਰਹੇ ਗਈ ,,,,,,,,,,,
ਤੂ ਵੇਸ਼ਕ ਮੇਨੂ ਭੁਲ ਜਾਈ ,,,,,,,,
ਪਰ ਤੇਰੀ ਇਹ ਭੁਲ ਵੀ ਸਾਨੂ ਯਾਦ ਰਹੇ ਗਈ ,,,,,,,,,
ਸਾਡੇ ਨਾਲੋ ਜੀਆਦਾ ਹੁਣ ਤੇਨੁ ਕੁਜ ਹੋਰ ਜਰੂਰੀ ਹੋ ਗਿਆ ,,,,,,,,
ਸਾਡੀ ਤਾ ਤੁਹਿਓ ਮੰਗ ਤੁਹਿਓ ਜਰੂਰਤ ਉਮਰਾ ਤਕ ਰਹੇ ਗਈ ,,,,,,,,,,,
ਕਦਮ ਨਾਲ ਕਦਮ ਮਿਲਾ ਦਾ ਵਾਦਾ ਕੀਤਾ ਸੀ ,,,,,,,,,,,
ਪਰ ਹੁਣ ਪ੍ਰੀਤ ਖੁਦ ਤੇਰੇ ਪੇੜਾ ਤੇ ਤੁਰ ਕੇ ਆਪਣਾ ਕੇਹਾ ਪੂਰਾ ਕਰ ਕੇ ਰਹੇ ਗਈ ,,,,,,,,
ਆਪਣੇ ਪਿਆਰ ਵਿਚ ਖਾਦਿਯਾ ਕਸਮਾ ,,,
ਮੇਂ ਕਲੀ ਹੀ ਵੇਸ਼ਕ ਨਾਵਾਦੀ ਰਹੇ ਗਈ ,,,,,,,,,
ਬੇਸ਼ਕ ਆਜਮਾ ਲਈ ਸਾਨੂ ਤੂ ,,,,,,,,
ਇਹ ਅੱਜ ਵੀ ਖਰੀ ਆ ਤੇ ਪਰਖਣ ਤੇ ਬਾਦ ਵੀ ਖਾਰਾ ਸੋਨਾ ਹੀ ਰਹੇ ਗਈ ,,,,,,,,,
ਲੋਟੀਆ ਬਾਹਰਾ ਦੇ ਨਸ਼ੇ ਵਿਚ ਦੁਬ ਕੇ ,,,,,,,,,
ਇਹ ਪ੍ਰੀਤ ਹੁਣ ਖੁਸ਼ ਹੀ ਰਹੇ ਗਈ ,,,,,,,,,
ਤੇਰੇ ਕਰਕੇ ਤਾ ਸਾਡੀ ਜਿੰਦਗੀ ਆਬਾਦ ਰਹੇ ਗਈ,,,,,,,,,
ਤੂ ਜਿਥੇ ਵੀ ਰਹੇ ਸਜਣਾ ਇਹ ਬਲੋਰੀ ਹੁਣ ਤੇਰੀ ਰਹੇ ਗਈ ,,,,,,,,,,,

Arsh B.


SUKSHINDER SHINDA - APNI BANA LEY FEAT SHAZIA MANZOOR

286
Shayari / Re: ਪ੍ਰੀਤੋ
« on: June 02, 2011, 03:14:31 AM »
amazing peots on pj  =D> =D> =D> =D> =D> =D> =D>
 
nice work blori nd jatt  :won: :won: :won: :won:

Thanks and Thanks ji dashing jatt ji,,,,,,,,chalo kise de dil nu tah chagi laggi ji,,,,,, :superhappy: :superhappy: :superhappy: :superhappy:

287
Shayari / Re: ਪ੍ਰੀਤੋ
« on: June 02, 2011, 01:31:59 AM »

You most welcome ji  :happy:

ji,,,,,, :balle: :balle: :balle: :balle: :balle:

288
Shayari / Re: ਪ੍ਰੀਤੋ
« on: June 02, 2011, 01:25:43 AM »

 
wah ji wah  =D> =D>

ji thank you so much ji,,,,,,,,,,mast ji

289
Shayari / Re: ਪ੍ਰੀਤੋ
« on: June 02, 2011, 12:00:32 AM »

ਮੇਰੀਆ ਬਿਲੀਆ ਅਖਾ ਵਿਚ ਤੂ ਰੜ੍ਹਕੇ ,,,,,,,,,

ਜਦੋ ਮੇਂ ਅਖ ਖੁਲਾ ਸਵੇਰੇ ਤੜ੍ਹਕੇ ,,,,,

ਅਖਾ ਦੀ ਲਾਲੀ ਦੇਖ ਛੇੜ੍ਹਨ ਮੇਨੂ ਸਖਿਯਾ ,,,,,,,,,

ਅੱਜ ਕਲ ਕਿਥੇ ਰੇਹਦੀ ਤੂ ਸਜਣ ਦੀ ਭੁਕਲ ਵਿਚ ਬੜ੍ਹਕੇ ,,,,,,,

ਸੰਗਦੀ ਮੇਂ ਕੁਜ ਬੋਲ ਨਾ ਸਾਕਾ ,,,,,,,

ਬੁਸ ਰੇਹ ਜਾਮਾ ਚੁਨੀ ਦਾ ਪਲਾ ਮੁਹ ਵਿਚ ਫੜ੍ਹਕੇ,,,,,

ਮੇਰੀਆ ਬਿਲੀਆ ਅਖਾ ਵਿਚ ਤੂ ਰੜ੍ਹਕੇ ,,,,,,,,,

ਜਦੋ ਮੇਂ ਅਖ ਖੁਲਾ ਸਵੇਰੇ ਤੜ੍ਹਕੇ ,,,,,

ਹੁਣ ਨਹੀ ਝਲ ਹੋਂਦੇ ਲੋਕਾ ਦੇ ਤਾਨੇ ਚਨਾ ,,,,,,,

ਤੂ ਲੈਜਾ ਆਪਣੀ ਪ੍ਰੀਤ ਨੂ ਘੋੜ੍ਹੀ ਚੜ੍ਹਕੇ,,,,,,

ਮੇਰੀਆ ਬਿਲੀਆ ਅਖਾ ਵਿਚ ਤੂ ਰੜ੍ਹਕੇ ,,,,,,,,,

ਜਦੋ ਮੇਂ ਅਖ ਖੁਲਾ ਸਵੇਰੇ ਤੜ੍ਹਕੇ ,,,,,

Arsh B.


Billian Akhaan Jags Klimx Re Fix - music - ind8.net

290
Shayari / Re: ਪ੍ਰੀਤੋ
« on: June 01, 2011, 01:13:08 AM »
ਨਾਲ ਤੇਰੇ ਰੂਹਾ ਦਾ ਪਿਆਰ ਪਾਇਆ

ਸੱਚੇ ਦਿਲ  ਨਾਲ ਤੈਨੂੰ ਚਾਹਿਆ

ਤਕਦੀਰ ਨੇ ਤੈਨੂੰ ਤੇ ਮੈਨੂੰ ਮਿਲਾਇਆ

ਖੁਸ਼ਨਸੀਬ ਸੀ ਮੈਂ ਜਾ ਉਹ ਪਲ

ਜਦੋ ਤੇਰੇ ਵਰਗਾ ਸੱਜਣ

ਮੇਰੀ ਜਿੰਦਗੀ ਵਿਚ ਆਇਆ

 

ਤੇਨੁ ਪਾਕੇ ਮੇਂ ਖੁਦ ਨੂ ਪਾ ਲਿਯਾ ,,,,,,,,
ਆਪਣੇ ਨਾਮ ਦੇ ਅਗੇ ਤੇਰਾ ਨਾਮ ਲਾ ਲਿਯਾ ,,,,,,,,,,
ਹਰ ਵਕ਼ਤ ਰਹੇ ਬੁਸ ਖੁਦਾ ਦੀ ਐਸੀ ਹੀ ਨੇਮਤ ,,,,,,
ਤੇਰੀਐ ਬਹਾ ਵਿਚ ਮੇਂ ਜਨ੍ਨਤ ਨੂ ਪਾ ਲਿਯਾ ,,,,,,
ਸ਼ੁਕਰਾਨਾ ਕਰਦੀ  ਹੁਣ ਮੇਂ ਫਿਰਾ,,,,,,,,
ਰੱਬ ਵਰਗਾ ਯਾਰ ਜੋ ਮੇਂ ਪਾ ਲਿਯਾ ,,,,,,,,
ਉਹਦੇ ਮੀਠੜ੍ਹੇ ਬੋਲ ਹੀ ਮੇਰੀ ਰੂਹ ਦੀ ਤਾਰ ਨੂ ਛੇੜ੍ਹ ਜਾਂਦੇ ,,,,,,,,,,
ਮਿਲਾ ਕੇ ਕੀਤੇ ਪ੍ਰੀਤ ਮਰ ਹੀ ਨਾ ਜਾਏ,,,,,
ਐਸਾ ਇਸ਼੍ਕ਼ੇ ਦਾ ਰੋਂਗ ਜੋ ਹਡਾ ਨੂ ਲਾ ਲਿਯਾ ,,,,,,,,
ਤੇਨੁ ਪਾਕੇ ਮੇਂ ਖੁਦ ਨੂ ਪਾ ਲਿਯਾ ,,,,,,,,
ਆਪਣੇ ਨਾਮ ਦੇ ਅਗੇ ਤੇਰਾ ਨਾਮ ਲਾ ਲਿਯਾ ,,,,,,,,,,

Arsh B.

Baant Raha Tha Jab Khuda - Sunil Shetty & Priya Gill

291
Shayari / Re: ਪ੍ਰੀਤੋ
« on: May 31, 2011, 03:31:37 PM »

ਦਿਲ ਦੇ ਵਿਚ ਇਕ ਚੋਰ ਹੈ ਵਸਦਾ ,,,,,,,,,
ਕਦੇ ਉਹ ਰੋਂਦਾ ਕਦੇ ਉਹ ਹਸਦਾ ,,,,,,,
ਮੇਂ ਉਸ ਦੀ ਰਮ੍ਜ ਸਮਝ ਨਾ ਪਾਂਦੀ,,,,,,,,
ਇਸ਼ਾਰੇਆ ਨਾਲ ਤਾ ਉਹ ਬੇਸ਼ਕ ਦਸਦਾ ,,,,,,,,,,,
ਦਿਲ ਦੇ ਵਿਚ ਇਕ ਚੋਰ ਹੈ ਵਸਦਾ ,,,,,,,,,,
ਲੋਟ ਕੇ ਮੇਰਾ ਸਬ ਕੁਜ ਫਿਰ ਵੀ ਨਾ ਉਹ ਨਸਦਾ ,,,,,,,,
ਮੇਂ ਪੋਛੇਯਾ ਖਾਲੀ ਦਿਲ ਵਿਚ ਕਿਉ ਹੈ ਵਸਦਾ ,,,,,,,,,,,
ਓਹ ਹੱਸ ਕੇ ਬੋਲਿਯਾ ਇਸ ਦਾ ਜਵਾਬ ਤਾ ਬੁੱਲੇ ਸ਼ਾਹ ਕੋਲ ਵੀ ਨਹੀ ,,,,,,,,,
ਕਿਉ ਫ਼ਕੀਰ ਦੇ ਘਰ ਹੈ ਇਸ਼ਕ਼ ਨਚਦਾ ,,,,,,,,,,,
ਦਿਲ ਦੇ ਵਿਚ ਇਕ ਚੋਰ ਹੈ ਵਸਦਾ ,,,,,,,,,
ਕਦੇ ਉਹ ਰੋਂਦਾ ਕਦੇ ਉਹ ਹਸਦਾ ,,,,,,,

Arsh B.


Ramta jogi Taal song HD - Sukhwinder Alka - A R Rahman the Gift of Almighty

292
PJ Games / Re: PJ Best Photography 2011 Competition!!
« on: May 31, 2011, 04:31:49 AM »
My Pictures,,,,,,,,,,,,

293
Shayari / Re: ਪ੍ਰੀਤੋ
« on: May 30, 2011, 09:45:50 PM »
ਤੂ ਵੀ ਆਪਣੇ ਦਿਲ ਦੀ ਗੱਲ  ਦੱਸ ਸੋਹਣੀਏ

ਦਿਲ ਦੀ ਗੱਲ  ਦਿਲ ਵਿਚ ਨਾ ਰਖ ਸੋਹਣੀਏ

"ਪੰਨੂ"ਦੀ ਜਾਨ ਬਣਕੇ

ਨਾ ਫਿਰ ਏਨੀ ਦੂਰੀ ਰਖ  ਸੋਹਣੀਏ

ਮੈ  ਕਰਾਗਾ ਤੇਨੁ ਪਿਆਰ ਉਸ ਆਲਮ ਤਕ

ਵੱਸ ਮੇਰੇ ਤੇ ਥੋੜਾ ਭਰੋਸਾ ਰਖ ਸੋਹਣੀਏ

ਨਾ ਦੁਨਿਆ ਕੋਲ ਡਰ ਕੇ

ਆਪਣੇ ਪਿਆਰ ਨੂ ਨਾ ਡੱਕ ਸੋਹਣੀਏ

ਜੱਟ ਨਹੀ ਕਰਦਾ ਕਿਸੇ ਦੀ ਵੀ ਪਰਵਾਹ

ਪਰ ਤੇਰੇ ਤੇ "ਪੰਨੂ" ਦਾ ਹਕ਼  ਸੋਹਣੀਏ

ਤੂ ਵੀ ਆਪਣੇ ਦਿਲ ਦੀ ਗੱਲ  ਦੱਸ ਸੋਹਣੀਏ

ਦਿਲ ਦੀ ਗੱਲ ਦਿਲ ਵਿਚ ਨਾ ਰਖ ਸੋਹਣੀਏ 

Dil Ne Yeh Kaha Hai (Dhadkan)


ਤੋੜ੍ਹ ਅਰ੍ਸ਼ਾ ਦਾ ਤਾਰਾ ,,,,,,,
ਤੂ ਆਪਣੇ ਕੋਲ ਭੁਲਾ ਲਿਯਾ ,,,,,,,,,
ਦੁਨਿਆ ਦਿਯਾ ਨਜ਼ਰਾ ਕੋਲੋ ਲੁਕਾ ਕੇ ,,,,,,,,
ਤੂ ਆਪਣੇ ਦਿਲ ਦੇ ਵਿਚ ਜੁੜ੍ਹਾ ਲਿਯਾ ,,,,,,,,
ਅੱਸਾ ਹੁਣ ਕਿਥੇ ਜਾਣਾ ਹੈ ਵੇ ਸਜਣਾ,,,,,,
ਤੂ ਪ੍ਰੀਤ ਨੂ ਜੋ ਆਪਣੀ ਜਾਨ ਬਣਾ ਲਿਯਾ ,,,,,,,,,
ਤੋੜ੍ਹ ਅਰ੍ਸ਼ਾ ਦਾ ਤਾਰਾ ,,,,,,,
ਤੂ ਆਪਣੇ ਕੋਲ ਭੁਲਾ ਲਿਯਾ ,,,,,,,,,
ਮੇਂ ਵੀ ਲਾਗ੍ਗਿਯਾ ਦੇ ਵਣਜ ਤੋੜ੍ਹ ਨਾਵਾਮਾ ਗੀ  ,,,,,,,,,
ਮੇਂ ਰੱਬ ਕੋਲੋ ਤੇਨੁ ਆਪਣੀ ਕਿਸਮਤ ਵਿਚ ਲਿਖਾ ਲਿਯਾ ,,,,,,,
ਤੋੜ੍ਹ ਅਰ੍ਸ਼ਾ ਦਾ ਤਾਰਾ ,,,,,,,
ਤੂ ਆਪਣੇ ਕੋਲ ਭੁਲਾ ਲਿਯਾ ,,,,,,,,,

Arsh B.


Chand Chhupa Badal Mein song - Hum Dil De Chuke Sanam

294
Shayari / Re: ਪ੍ਰੀਤੋ
« on: May 30, 2011, 01:21:02 AM »

chakk do fatte aashiqo ,mai v majnu de naal aa :excited:

Thanks Galib ji

295
Shayari / Re: ਪ੍ਰੀਤੋ
« on: May 30, 2011, 01:16:04 AM »
chakdo fattey ashiqo   mein tuhadey naal aa :stopit:

Thanks ji,,,,,,,,,,,Majnu ji,,,,,,,,,

296
Shayari / Re: ਪ੍ਰੀਤੋ
« on: May 30, 2011, 12:17:42 AM »
ਅੱਜ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ

ਰਾਤੀ ਰੂਹਾ ਦਾ ਹੁੰਦਾ ਮੇਲ ਦੇਖ ਮੇਰਾ ਦਿਲ ਟੰਗੇਆ ਗਿਆ

ਨੀ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ

ਫਿਰ ਭਾਵੇ ਮੋਤ ਵੀ ਜਾਵੇ ਆ

ਇਕ ਵਾਰ ਤੇਨੂ ਲਵਾ ਘੁਟ ਸੀਨੇ ਨਾਲ ਲਾ

ਤੇਰਾ ਹੱਥ ਹੋਵੇ ਮੇਰੇ  ਹੱਥਾ ਵਿਚ 

ਵੱਸ ਇਹ ਹੀ ਦੁਆ ਰੱਬ ਦੀ ਵਿਚ ਮੰਗੇਆ ਗਿਆ

ਨੀ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ

ਛੱਡ ਦੁਨਿਆ ਦੇ ਸਾਰੇ ਰੰਗਾ  ਢੰਗਾ   ਨੂ

"ਪੰਨੂ" ਘੁਮਦਾ ਇਸ਼ਕ਼ ਤੇਰੇ ਵਿਚ ਵਾਂਗ ਮਲੰਗਾ ਨੀ

ਜਵਾਨੀ ਦੀਆ ਸਭ ਹੱਦਾ
ਨੂ ਅੱਜ ਲੰਘੇਆ ਗਿਆ 

ਨੀ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ


 
ahem ahem  8->   very nice]

Thanks Dilraj sis ji,,,,,,,,

297
Request / Re: Jazzy B Naag 2 (Play this song) most requsted song
« on: May 30, 2011, 12:14:56 AM »
v nice song




Thanks  Grewal ji,,,,,,,,,,

298
Shayari / Re: ਪ੍ਰੀਤੋ
« on: May 29, 2011, 08:09:41 PM »
ਅੱਜ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ

ਰਾਤੀ ਰੂਹਾ ਦਾ ਹੁੰਦਾ ਮੇਲ ਦੇਖ ਮੇਰਾ ਦਿਲ ਟੰਗੇਆ ਗਿਆ

ਨੀ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ

ਫਿਰ ਭਾਵੇ ਮੋਤ ਵੀ ਜਾਵੇ ਆ

ਇਕ ਵਾਰ ਤੇਨੂ ਲਵਾ ਘੁਟ ਸੀਨੇ ਨਾਲ ਲਾ

ਤੇਰਾ ਹੱਥ ਹੋਵੇ ਮੇਰੇ  ਹੱਥਾ ਵਿਚ 

ਵੱਸ ਇਹ ਹੀ ਦੁਆ ਰੱਬ ਦੀ ਵਿਚ ਮੰਗੇਆ ਗਿਆ

ਨੀ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ

ਛੱਡ ਦੁਨਿਆ ਦੇ ਸਾਰੇ ਰੰਗਾ  ਢੰਗਾ   ਨੂ

"ਪੰਨੂ" ਘੁਮਦਾ ਇਸ਼ਕ਼ ਤੇਰੇ ਵਿਚ ਵਾਂਗ ਮਲੰਗਾ ਨੀ

ਜਵਾਨੀ ਦੀਆ ਸਭ ਹੱਦਾ
ਨੂ ਅੱਜ ਲੰਘੇਆ ਗਿਆ 

ਨੀ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ

 
 
Satrangi Re



ਰੱਬ ਨੇ ਦਿਤੀਆ ਮੇਨੂ ਖ਼ੁਸ਼ਿਯਾ  ,,,,,,
ਤਾਹੀ ਤਾ ਅੱਜ ਹਥ ਕਲੀਰੇ ਸਜੇ ਨੇ ,,,,,,,,
ਜੋਗੀ ਬਣ ਆਈਆ ਮਾਹੀ,,,,,,
ਬਣ ਬਾਰਾਤੀ ਸਬ ਫਵੇ ਨੇ,,,,,
ਦੂਰ ਖਰੀ ਮੇਂ ਦੇਖਾ ਉਸ ਨੂ ,,,,,,,,
ਨੈਨ ਮੇਰੇ ਇਕ ਟੁਕਰ ਹੀ ਲੱਗੇ ਨੇ ,,,,,,, 
ਰੱਬ ਨੇ ਦਿਤੀਆ ਮੇਨੂ ਖ਼ੁਸ਼ਿਯਾ  ,,,,,,
ਤਾਹੀ ਤਾ ਅੱਜ ਹਥ ਕਲੀਰੇ ਸਜੇ ਨੇ ,,,,,,,,
ਬਣਾਈ ਰੱਬ ਨੇ ਸਾਡੀ ਜੋੜ੍ਹੀ ,,,,,,,
ਲੇਖ ਸਾਡੇ ਉਤੋ ਲਿਖ ਕੇ ਘਲੈ ਨੇ ,,,,,,
ਰੱਬ ਨੇ ਦਿਤੀਆ ਮੇਨੂ ਖ਼ੁਸ਼ਿਯਾ  ,,,,,,
ਤਾਹੀ ਤਾ ਅੱਜ ਹਥ ਕਲੀਰੇ ਸਜੇ ਨੇ ,,,,,,,,
ਸਾਡੀਆ ਰੀਜਾ ਅੱਜ ਪੁਰਿਯਾ ਹੋਈਯਾ,,,,,,,,
ਮੇਰੇ ਹਾਣੀ ਨੇ ਪ੍ਰੀਤ ਦੇ ਰੂਹ ਦੇ ਦਰਵਾਰ ਲਭੇ ਨੇ ,,,,,,,,,,,,
ਰੱਬ ਨੇ ਦਿਤੀਆ ਮੇਨੂ ਖ਼ੁਸ਼ਿਯਾ  ,,,,,,
ਤਾਹੀ ਤਾ ਅੱਜ ਹਥ ਕਲੀਰੇ ਸਜੇ ਨੇ ,,,,,,,,

Arsh B.


Rab kolo manga hor ki

299
Request / Jazzy B Naag 2 (Play this song) most requsted song
« on: May 29, 2011, 05:34:53 PM »
Jazzy B - Naag 2 (Offcial High Quality Video)

300
Shayari / Re: ਪ੍ਰੀਤੋ
« on: May 29, 2011, 04:29:17 PM »
ਜਿਸਮ ਤੋ ਦੂਰ ਤੇ

ਰੂਹ ਦੇ ਪਾਸ ਤੂ

ਮੇਰੀ ਹੈ ਜਿੰਦ ਤੂ

ਮੇਰਾ ਹੈ ਸਵਾਸ ਤੂ

ਲੋਕਾ ਲਈ ਆਮ ਤੇ

ਮੇਰੇ ਲਈ ਖਾਸ ਤੂ

ਤੇਰੀ ਹੈ ਤਲਾਸ਼ ਮੈਂ

ਤੇ ਮੇਰੀ ਹੈ ਤਲਾਸ਼ ਤੂ

manpreet sandhu dr zeus roohan (offical video )


ਤੇਨੁ ਪਾਕੇ ਅੱਜ ਪ੍ਰੀਤੋ ਮਿਟੀ ਤੋ ਸੋਨਾ ਹੋ ਗਈ,,,,,,,

ਮੇਰੀਆ ਮਾਗਿਯਾ ਦੁਆਮਾ ਦੀ ਹਰ ਮੰਨਤ ਅੱਜ ਪੂਰੀ ਹੋ ਗਈ ,,,,,,,,,,

ਅੱਜ ਕੋਈ ਸ਼ਿਕਵਾ ਕੋਈ ਗਿਲਾ ਨਹੀ ਆਪਣੀ ਤਾਕ਼ਦੀਰ ਤੇ ,,,,,,

ਅੱਜ ਕਿਸਮਤ ਮੇਰੀ ਮੇਰੇ ਤੇ ਮੇਹਰਵਾਨ ਜੋ ਮੇਰੇ ਤੇ ਹੋ ਗਈ ,,,,,,,,,,
 
ਤੇਨੁ ਪਾਕੇ ਅੱਜ ਪ੍ਰੀਤੋ ਮਿਟੀ ਤੋ ਸੋਨਾ ਹੋ ਗਈ,,,,,,,

ਰਿਸਤਾ ਸਾਹ ਦਾ ਸਾਹ ਨਾਲ ਜੋਰ ਗਿਆ ,,,,,,,,

ਰਾਤਾ ਦਾ ਰਾਤਾ ਨਾਲ ਹੋ ਗਿਆ ,,,,,,,,,

ਹੁਣ ਤਹ ਸਜਰੀ ਸੇਵੇਰ ਵੀ ਮੇਰੀ ਮਸਤਾਨੀ ਹੋ ਗਈ ,,,,,

ਤੇਨੁ ਪਾਕੇ ਅੱਜ ਪ੍ਰੀਤੋ ਮਿਟੀ ਤੋ ਸੋਨਾ ਹੋ ਗਈ,,,,,,,

ਉਸ ਦਾ ਨਾਮ ਬੁਲਾ ਤੇ ਅੰਦਿਯਾ ਹੀ ਸਾਨੂ ਸਰੂਰ ਹੋਜਾਂਦਾ ,,,,,,

ਮੇਰੇ ਦਿਲ ਦਾ ਅੰਗ੍ਗ ਅੰਗ੍ਗ ਅਮ੍ਰਿਤ ਵਿਚ ਦੁਬ ਕੇ ਪਵਿਤਰ ਹੋ ਗਈ ,,,,,,,,,,,,

ਤੇਨੁ ਪਾਕੇ ਅੱਜ ਪ੍ਰੀਤੋ ਮਿਟੀ ਤੋ ਸੋਨਾ ਹੋ ਗਈ,,,,,,,

ਮੇਰੀਆ ਮਾਗਿਯਾ ਦੁਆਮਾ ਦੀ ਹਰ ਮੰਨਤ ਅੱਜ ਪੂਰੀ ਹੋ ਗਈ ,,,,,,,,,,

Arsh B.


Sajde Kiye Hain Lakhoon

Pages: 1 ... 10 11 12 13 14 [15] 16 17 18 19 20 ... 96