This section allows you to view all posts made by this member. Note that you can only see posts made in areas you currently have access to.
Messages - ਬਿੱਲੋ ਦੀ Blori ਅੱਖ
Pages: 1 ... 8 9 10 11 12 [13] 14 15 16 17 18 ... 96
241
« on: June 15, 2011, 12:16:14 AM »
ਗੱਲ ਮੁੱਕਗੀ ਕਹਿ ਕੇ ਤੁਰ ਚੱਲੇ, ਸਾਡੇ ਹਾਸੇ ਲੈ ਕੇ ਤੁਰ ਚੱਲੇ,
ਅਸੀਂ ਤਾਂ ਸਜਨਾਂ ਤੇਰੇ ਹਾਂ, ਜਦ ਤਕ ਸਾਹਾਂ ਦੀ ਲੜੀ ਰੁਕ ਨਹੀਂ ਜਾਂਦੀ,
ਗੱਲ ਮੁਕਗੀ ਮੁਕਗੀ ਕਹਿਣ ਨਾਲ, ਗੱਲ ਮੁਕ ਨਹੀਂ ਜਾਦੀ.......
very nice ji,,,,,,sis ji
242
« on: June 15, 2011, 12:13:03 AM »
ਮਰ ਕੇ ਵੀ ਇਸ਼ਕ਼ ਨੂ ਪਾਜਾਂਦੇ ਨੇ ਲੋਕ ,,,,,,,,, ਸਚੀਆ ਮੁਹਾਬਤਾ ਦੇ ਮੁਲ ਚੁਕਾ ਜਾਂਦੇ ਨੇ ਲੋਕ ,,,,,,,,,,, ਵਲ ਦੀ ਅਗ ਵਿਚ ਲੂਹ ਕੇ ਵੀ,,,,,,,,,, ਜ਼ਖ਼ਮਾ ਨੂ ਹਡਾ ਜਾਂਦੇ ਨੇ ਲੋਕ ,,,,, ਹਸ਼ਰ ਜੋ ਹੋਣਾ ਏ ਇਸ ਦਾ ਉਹ ਤਾ ਸਬ ਜਾਣਦੇ ਨੇ ,,,,,,,,, ਫਿਰ ਵੀ ਕਿਉ ਇਸ਼੍ਕ਼ੇ ਦਾ ਗੀਤ ਸੁਨਾ ਜਾਂਦੇ ਨੇ ਲੋਕ ,,,,,,,,,, ਕਟ ਕਟ ਕੇ ਚਾਹੇ ਬੋਟੀ ਬੋਟੀ ਹੋਜਾਏ ਆਇਸ਼੍ਕ਼ ,,,,,,, ਨਾਮ ਜਪ ਜਪ ਕੇ ਯਾਰ ਨੂ ਖੁਦਾ ਬਣਾ ਜਾਂਦੇ ਨੇ ਲੋਕ ,,,,,,,,,, ਮਰ ਕੇ ਵੀ ਇਸ਼ਕ਼ ਨੂ ਪਾਜਾਂਦੇ ਨੇ ਲੋਕ ,,,,,,,,, ਸਚੀਆ ਮੁਹਾਬਤਾ ਦੇ ਮੁਲ ਚੁਕਾ ਜਾਂਦੇ ਨੇ ਲੋਕ ,,,,,,,,,,,
Arsh B.
243
« on: June 14, 2011, 04:18:26 PM »
so nyc of u blori sis
Thanks sis ji,,,,,,,,
244
« on: June 14, 2011, 05:19:58 AM »
nice song
Thanks ji my fav song,,,,
245
« on: June 14, 2011, 03:35:54 AM »
bahut sohna likheya blori =D> =D> =D> =D> =D> =D> =D> =D> =D> =D>
ji Galib ji thank you so much ji,,,,,,,,tuhanu changa lagga ji, :happy:
246
« on: June 13, 2011, 11:00:52 PM »
ਕਿਉ ਨਾ ਕਹਾ ਕੀ ਤੂ ਸਾਡੀ ਜਾਨ ਹੈ ,,,,, ਉਪਰ ਵਾਲੇ ਕੋਲੋ ਮਿਲੀਆ ਹੋਈਆ ਵਰਦਾਨ ਹੈ ,,,,,,, ਹੁਣ ਦੁਨੀਆ ਲਖ ਸਾਡੀਆ ਰਾਹਾ ਰੁਕੇ ,,,,,,, ਮਿਲੁਗਾ ਸਾਡਾ ਪਿਆਰ ਸਾਨੂ ਕਿਉ ਕੀ ਰੱਬ ਸਾਡੇ ਤੇ ਮੇਹਰਬਾਨ ਹੈ ,,,,,,,,, ਕਿਉ ਨਾ ਕਹਾ ਕੀ ਤੂ ਸਾਡੀ ਜਾਨ ਹੈ ,,,,, ਉਪਰ ਵਾਲੇ ਕੋਲੋ ਮਿਲੀਆ ਹੋਈਆ ਵਰਦਾਨ ਹੈ ,,,,,,,
Arsh B.
247
« on: June 13, 2011, 10:15:49 PM »
Happy Birthday Harjot ji,,,, Its Your Birthday Today is happy It most certainly is Shake a pop And make it fizz
Fly a kite Or take a nap Slap a knee And pat a back
Run or skip Without a care Or fly a plane If you dare
Swim or skate Take your pick Hit a mailbox With a stick
Fall or trip Laugh or play Do whatever Its your Birthday
248
« on: June 13, 2011, 05:41:51 PM »
good
Thanks you ji,,,,,,,,,,
249
« on: June 13, 2011, 03:54:08 AM »
ਪਿਆਰ ਤੇਰੇ ਦਾ ਮਣਕਾ ਮਣਕਾ
ਅਸਾਂ ਸਾਹਾਂ ਵਿੱਚ ਪਰੋਣਾ ਏ
ਦੁਖ ਸੁਖ ਸਾਰਾ ਜਿੰਦਗੀ ਦਾ
ਹੁਣ ਤੇਰੇ ਨਾਲ ਹਢਾਉਣਾ ਏ
ਉਮਰਾਂ ਦਾ ਇਹ ਲੰਬਾ ਪੈਂਡਾ
ਅਸਾਂ ਤੇਰੇ ਸੰਗ ਬਿਤਾਉਣਾ ਏ
Humsafar Sheera Jasvir HQ Song.mpg
ਤੇਰੇ ਨਾਮ ਲਿਖ ਦਿਤੀ ਇਹ ਮਲੂਕ ਜਹੀ ਜਿੰਦ ਅਸਾਡੀ ਏ ,,,,,,, ਮੇਰੀਆ ਸੋਹੀਣਿਆ ਸਜਣਾ ਹੁਣ ਇਹ ਪ੍ਰੀਤ ਤੁਹਾਡੀ ਏ ,,,,, ਕਈ ਵਾਰ ਮਿਲੇ ਤੇ ਵਿਛੋਰੇ ਅੱਸੀ ਦੋਨੇ ,,,,, ਹਰ ਇਕ ਜਨਮ ਇਕ ਦੂਜੇ ਲਈ ਲਿਆ ਸਾਡੀ ਇਹ ਪ੍ਰੀਤ ਏ ਡਾਡੀ ਏ ,,,,,,,,, ਨਹੀ ਦੀਦੇ ਅਸੀਂ ਸਬੂਤ ਅੱਸੀ ਆਪਣੇ ਪਿਆਰ ਦਾ ,,,,,,,,,,,,, ਆਪੇ ਨਜਰ ਆ ਜਾਂਦਾ ਇਸ ਦਾ ਨੋਰ ਇਸ ਦੀ ਤਾ ਲਿਖਣੀ ਕਿਤਾਬੀ ਏ ,,,,,,,,, ਤੇਰੇ ਨਾਮ ਲਿਖ ਦਿਤੀ ਇਹ ਮਲੂਕ ਜਹੀ ਜਿੰਦ ਅਸਾਡੀ ਏ ,,,,,,, ਮੇਰੀਆ ਸੋਹੀਣਿਆ ਸਜਣਾ ਹੁਣ ਇਹ ਪ੍ਰੀਤ ਤੁਹਾਡੀ ਏ ,,,,, ਜਗ ਵੀ ਇਸ ਦੀ ਛੋਹ ਲੈਣ ਨੂ ਤਰਸ ਦਾ ਏ ,,,,,,,,, ਇਸ ਦੀ ਤਾ ਸਜਣਾ ਜੀਵਣੀ ਨਵਾਬੀ ਏ ,,,,,,,,,, ਤੇਰੇ ਨਾਮ ਲਿਖ ਦਿਤੀ ਇਹ ਮਲੂਕ ਜਹੀ ਜਿੰਦ ਅਸਾਡੀ ਏ ,,,,,,, ਮੇਰੀਆ ਸੋਹੀਣਿਆ ਸਜਣਾ ਹੁਣ ਇਹ ਪ੍ਰੀਤ ਤੁਹਾਡੀ ਏ ,,,,,
Arsh B.
250
« on: June 12, 2011, 09:09:27 AM »
ਇਹ ਨਸ਼ਾ ਕੇਹਾ, ਜੋ ਨਾਂ ਚੜ੍ਹਦਾ ਅਤੇ ਲਹਿੰਦਾ ਨਹੀਂ, ਦੇਖੋ ਹਾਲਤ ਇਸ ਤਰ੍ਹਾਂ ਦੀ, ਮਨ ਤਾਂ ਹੁਣ ਸਹਿੰਦਾ ਨਹੀਂ, ਘਾਟ ਉਸ ਦੇ ਵਿੱਚ ਤਾਂ , ਜਾਪਦੀ ਮੈਨੂੰ ਕੋਈ ਨਹੀਂ, ਰੱਬ ਤੋਂ ਡਰਦਾ ਮੈਂ ਉਸ ਨੂੰ, ਰੱਬ ਪਰ ਕਹਿੰਦਾ ਨਹੀਂ, ji buhat sona likhya tusi,,,,,,,,,,, ਰੱਬ ਨਾ ਕੇਹ ਇਹ ਦੁਨਿਆ ਪੁਜਣ ਦੇ ਜੋਗ ਨਹੀ ,,,,,,,,,,, ਦੁਖ ਰੂਲੇ ਏਨੇ ਕੀ ਹੁਣ ਮੋਤ ਦਾ ਵੀ ਕੋਈ ਸੋਗ ਨਹੀ ,,,,,,,,,, ਚਲ ਤੁਰ ਪਾ ਹੁਣ ਆਪਣੇ ਅੱਸਲੀ ਘਰਾ ਨੂ ,,,,,,,,, ਹੁਣ ਤੇਰੀ ਇਸ ਜ਼ਗ ਨੂ ਕੋਈ ਲੋਰ ਨਹੀ ,,,,,,,,,,,, ਰੱਬ ਨਾ ਕੇਹ ਇਹ ਦੁਨਿਆ ਪੁਜਣ ਦੇ ਜੋਗ ਨਹੀ ,,,,,,,,,,, ਦੁਖ ਰੂਲੇ ਏਨੇ ਕੀ ਹੁਣ ਮੋਤ ਦਾ ਵੀ ਕੋਈ ਸੋਗ ਨਹੀ ,,,,,,,,,,
Arsh B.
251
« on: June 12, 2011, 09:07:43 AM »
=D> =D>
Thanks ji,,,,,,,bibamunda ji
252
« on: June 11, 2011, 10:33:47 PM »
awesomeee... :okk: boht vadia likhde ho tusi dono e preet nd harry ,god bless u frnds... 8->
ooh sis thanks you so much ji :hug: :hug:
253
« on: June 11, 2011, 10:25:18 PM »
ਤੂ ਮੇਰੇ ਦਿਲ ਵਿਚ ਮੇਰੀ ਜਾਨ ਬਣ ਕੇ ਰਹਿ
ਮੇਰੇ ਹਰ ਇਕ ਦਿਲ ਦਾ ਅਰਮਾਨ ਬਣ ਕੇ ਰਹਿ
ਬੁਹਤ ਮਿਲੇ ਨੇ ਧੋਖੇ ਤੇਰੇ "ਪੰਨੂ" ਨੂ
ਵੱਸ ਤੂ ਹੁਣ ਮੇਰੀ ਵਫ਼ਾ ਦੀ ਮੂਰਤ ਬਣ ਕੇ ਰਹਿ
ਜੋ ਵੀ ਤੇਰੇ ਦਿਲ ਵਿਚ ਹੈ
ਅੱਜ ਤੂ ਬੇ ਝਿਜਕ ਹੋ ਕੇ ਕਹਿ
ਤੂ ਮੇਰੇ ਦਿਲ ਵਿਚ ਮੇਰੀ ਜਾਨ ਬਣ ਕੇ ਰਹਿ
ਕਾਫੀ ਅਨਜਾਣ ਦੁਖਾ ਦੇ ਵੀ ਹੰਝੂ ਅਸੀਂ ਰੋਏ ਨੇ
ਹੁਣ ਮੇਨੂ ਜਾਣ ਕੇ ਮੇਰੇ ਸੁਖਾ ਦੀ ਪਹਿਚਾਣ ਬਣ ਕੇ ਰਹਿ
ਨਾ ਤੂ ਹੁਣ ਆਪਣੇ ਪੀੜ੍ਹਾ ਦਾ ਦੁਖ ਇਕੱਲੀ ਬੈਠ ਕੇ ਸਹਿ
ਸਾਝਾ ਦੇ ਦੀਵੇ ਨੂ ਰੁਸ਼ਨਾ ਕੇ
ਦੀਵੇ ਵਿਚ ਬੱਤੀ ਬਣ ਕੇ ਰਹਿ
ਮੇਰੀ ਮੱਸਿਆ ਨੂ ਤੂ ਪੂਰਨਮਾਸ਼ੀ ਬਣਾ ਕੇ ਰਹਿ
ਤੂ ਮੇਰੇ ਹਰ ਇਕ ਦਿਲ ਦਾ ਅਰਮਾਨ ਬਣ ਕੇ ਰਹਿ
ਤੂ ਵੱਸ ਆਪਣੇ ਪੰਨੂ ਦੀ ਜਾਨ ਬਣ ਕੇ ਰਹਿ ღTu Meri Jaan Hai... Tu Mera Armaan Haiღ
ਸੂਹ ਤੇਰੇ ਪਿਆਰ ਦੀ ਮੇਨੂ ਵੇ ਚੰਨਾ ,,,,,,,,, ਤੇਰੀ ਕੇਹ੍ਹੀ ਗੱਲ ਮੇਂ ਸਿਰ ਮਥੇ ਵੇ ਮੰਨਾ,,,,,,,,,
ਏਨਾ ਗੁੜ੍ਹਾ ਰੰਗ ਇਸ਼੍ਕ਼ੇ ਦਾ ਚੜ੍ਹੀਆ,,,,,,,,,
ਮੇਰੀ ਬੇਰੰਗ ਕਿਸਮਤ ਵੀ ਹਾਰ ਗਈ ਚੰਨਾ ,,,,
ਸੂਹ ਤੇਰੇ ਪਿਆਰ ਦੀ ਮੇਨੂ ਵੇ ਚੰਨਾ ,,,,,,,,,
ਤੇਰੀ ਕੇਹ੍ਹੀ ਗੱਲ ਮੇਂ ਸਿਰ ਮਥੇ ਵੇ ਮੰਨਾ,,,,,,,,,
ਸਭ ਵੈਰੀ ਹੋਈਏ ਤੇਰੇ ਪਿਛੇ ਵੇ ਚੰਨਾ ,,,,,,
ਸਾਰਿਆ ਦੀ ਅਖ ਵਿਚ ਮੇਂ ਰੜ੍ਹਾਕਾ ਵੇ ਚੰਨਾ ,,,,,,,,,,,,,
ਤੇਰੇ ਦਿਲ ਵਿਚ ਧੜ੍ਹ੍ਕਨ ਬਣ ਕੇ ਜੋ ਧੜ੍ਹਕਾ ਵੇ ਚੰਨਾ ,,,,,,,,,,
ਹੋਰ ਕਿਸੇ ਚੀਜ਼ ਦੀ ਨਾ ਕੋਈ ਤਾਮਨਾ ਵੇ ਚੰਨਾ ,,,,,
ਤੂ ਹੀ ਅਖੀਆ ਦੇ ਝਰੋਖੇ ਵਿਚ ਰੇਹ ਚੰਨਾ ,,,,,,,,
ਤੇਨੁ ਦੇਖਦੀ ਦੇਖਦੀ ਮੇਂ ਨਾ ਥਕਦੀ ਵੇ ਚੰਨਾ ,,,,,,,,,
ਤੂ ਮੇਰੇ ਮੁਰੇ ਹੋਕੇ ਬੇਹ ਵੇ ਚੰਨਾ ,,,,,,,,,,,
ਨਜਰ ਨਾ ਲੱਗ ਜਾਵੇ ਲੋਕਾ ਦੀ ਵੇ ਚੰਨਾ ,,,,,,,,,
ਆ ਲਾਲ ਮੀਰਚਾ ਵਾਰ ਕੇ ਤੇਰੀ ਨਜਰ ਉਤਾਰਾ ਵੇ ਚੰਨਾ ,,,,
ਤੇਰਿਆ ਸਾਰਿਆ ਬਲਾਮਾ ਆਪਣੇ ਉਤੇ ਲੈਲਮਾ ਵੇ ਚੰਨਾ ,,,,,,,,,,
ਤਤਿਆ ਹਵਾਮਾ ਤੇਰੈ ਤੋ ਰੇਹਾਨ ਦੂਰ ਵੇ ਚੰਨਾ ,,,,,
ਤੇਰੇ ਮੇਰੇ ਪਿਆਰ ਦੇ ਚਰਚੇ ਆਮ ਹੋਗਏ ਵੇ ਚੰਨਾ ,,,,,,,
ਤਾਨੇ ਸੇਹਨੇ ਮੇਥੁ ਓਖੇ ਹੋਗਏ ਵੇ ਚੰਨਾ ,,,,,,,,
ਲੈਜਾ ਆਪਣੇ ਪ੍ਰੀਤ ਨੂ ਡੋਲੀ ਬੇਠਾ ਕੇ ਵੇ ਚੰਨਾ ,,,,,,,,,,
ਏਹੀ ਇਕ ਹਲ ਮੇਨੂ ਹੁਣ ਦਿਸਦਾ ਵੇ ਚੰਨਾ
ਸੂਹ ਤੇਰੇ ਪਿਆਰ ਦੀ ਮੇਨੂ ਵੇ ਚੰਨਾ ,,,,,,,,,
ਤੇਰੀ ਕੇਹ੍ਹੀ ਗੱਲ ਮੇਂ ਸਿਰ ਮਥੇ ਵੇ ਮੰਨਾ,,,,,,,,,
Arsh B.
254
« on: June 11, 2011, 02:55:06 PM »
ਰੀਜਾ ਸਾਜਨਾ ਦਿਲ ਦੀ ਸ਼ਤ ਤੇ ਕੀਤੇ ਸੁਕ ਗਿਆ ,,,,,,,,, ਹੰਜੂਆ ਦੀ ਬਾੜ੍ਹ ਆਨ ਨਾਲ ਕੀਤੇ ਰੋੜ੍ਹ ਗਿਆ ,,,,,,,,, ਹੁਣ ਤਹ ਉਜ੍ਹਰੀ ਹੋਈਏ Preet ਦਿਯਾ ,,,,,,,,, ਨਿਆ ਵੀ ਅੱਜ ਹਿਲ ਗਿਆ ,,,,,,, ਡਿਗ ਦੀ ਡਿਗ ਦੀ ਜਿੰਦਾ ਲਾਸ਼ ਦਿਯਾ ,,,, ਹਿਮਤਾ ਵੀ ਹੁਣ ਮੁਕ ਗਿਆ ,,,,,,,,,,, ਰੀਜਾ ਸਾਜਨਾ ਦਿਲ ਦੀ ਸ਼ਤ ਤੇ ਕੀਤੇ ਸੁਕ ਗਿਆ ,,,,,,,,, ਹੰਜੂਆ ਦੀ ਬਾੜ੍ਹ ਆਨ ਨਾਲ ਰੋੜ੍ਹ ਗਿਆ ,,,,,,,,,,
ਇਸ਼ਕ ਤਾਂਸ਼ ਦੀ ਬਾਜੀ__ਇਸ ਖੇਡ ਚ ਯਾਰੋ ਧੱਕੇ__ ਅਸੀ ਅਜੇ ਅਨਜਾਣ ਖਿਡਾਰੀ...... ਸਾਡੇ ਸੱਜਣ ਖਿਡਾਰੀ ਪੱਕੇ...... ਕੋਲ ਤਾਂ ਦੁੱਕੀਆਂ-ਤੀਕੀਆਂ...........ਹੱਥ ਉਹਨਾਂ ਦੇ ਯਕੇ.....
Thanks ji ,,,,,,,
255
« on: June 10, 2011, 07:24:19 PM »
v v touching....too gud jii....,
Thanks Jass ji,,,,,,,,,,,,,really,,,,,,,,,,,ji
256
« on: June 09, 2011, 08:46:14 PM »
ਤੇਰੀ ਮੇਰੀ ਤਕ਼ਦੀਰ ਦਾ ਹੀ ਸਾਰਾ ਦੋਸ਼ ਸੀ ,,,,,,,, ਜਾ ਫਿਰ ਗਲ ਕੋਈ ਹੋਰ ਸੀ ,,,,,,,, ਬਦਲੀ ਹੋਈ ਅਖਾ ਦਾ ਇਛਾਰਾ ਤੇਰਾ ਸੀ ,,,,,,,, ਜਾ ਫਿਰ ਮੇਰੇ ਦੇਖਣ ਦੇ ਨਜ਼ਰਿਏ ਵਿਚ ਹੀ ਕੋਈ ਖੋਟ ਸੀ ,,,,,,, ਵੈਸੇ ਤਾ ਕਹਾਣੀ ਪਿਆਰ ਦੀ ਅਦਵਿਚਕਾਰ ਟੁਟਦੀ ਏ ,,,,,,,,, ਸਾਡੀ ਕਿਨਾਰੇ ਤੇ ਆਕੇ ਡੂਬੀ ਵੈੜ੍ਹੀ ਇਸ ਦੀ ਵਜਾ ਕੁਜ ਹੋਰ ਸੀ ,,,,,,,,, ਕਠੇ ਬੇਠ ਕੇ ਹਸਦੇ ਸੀ ਅਸੀਂ ਦੋਨੋ ਕਦੇ ,,,,,,,, ਉਹ ਵਕ਼ਤ ਉਹ ਆਲਮ ਕੋਈ ਹੋਰ ਸੀ ,,,,,, ਤੇਰੀ ਮੇਰੀ ਤਕ਼ਦੀਰ ਦਾ ਹੀ ਸਾਰਾ ਦੋਸ਼ ਸੀ ,,,,,,,, ਜਾ ਫਿਰ ਗਲ ਕੋਈ ਹੋਰ ਸੀ ,,,,,,,, ਨਾ ਛੇਰਦੀ ਹਾ ਮੇਂ ਆਪਣੇ ਜ਼ਖ਼ਮਾ ਨੂ ਹੁਣ ,,,,,,,, ਇਨਾ ਨੂ ਨਾ ਸਹਰਾਂਹਨ ਦੀ ਆਦਤ ਵਿਚ ਹੀ ਮੇਰੀ ਸ਼ੋਟ ਸੀ ,,,,,, ਤੇਰੀ ਮੇਰੀ ਤਕ਼ਦੀਰ ਦਾ ਹੀ ਸਾਰਾ ਦੋਸ਼ ਸੀ ,,,,,,,, ਜਾ ਫਿਰ ਗਲ ਕੋਈ ਹੋਰ ਸੀ ,,,,,,,,
Arsh B.
257
« on: June 09, 2011, 06:26:55 PM »
ਨਾ ਹੀ ਅੱਸੀ ਹੁਣ ਜਸ਼ਨ ਮਨਾਦੇ ਆ ਨਾ ਹੀ ਅੱਸੀ ਆਪਣੇ ਦੁਖੜ੍ਹੇ ਰੋਂਦੇ ਆ ,,,,,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਮੇਨੂ ਕੋਈ ਕਰਦਾ ਗਿਲਾ ਹੰਝੂ ਨਾ ਹੀ ਸੇਕ ਤੋ ਡਰਦੇ ਅੱਸੀ ਛਾਮੈ ਬੇਹਦੇ ਆ ,,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਉਗਦਾ ਸੂਰਜ ਮੇਨੂ ਹੁਣ ਜਗਾਦਾ ਆ ਨਾ ਹੀ ਰਾਤ ਦੇ ਹਨੇਰੇ ਮੇਨੂ ਸੋਲਾਂਦੇ ਆ ,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਹੀ ਅੱਸੀ ਹੁਣ ਜਸ਼ਨ ਮਨਾਦੇ ਆ ਨਾ ਹੀ ਅੱਸੀ ਆਪਣੇ ਦੁਖੜ੍ਹੇ ਰੋਂਦੇ ਆ ,,,,,,,, ਹੱਸਦਾ ਹੱਸਦਾ ਹੁਣ ਮੇਂ ਨਾ ਥਕਦਾ ਆਪਣਾ ਦਿਲ ਦਾ ਹਾਲ ਮੇਂ ਕਿਸੇ ਨੂ ਨਾ ਦੱਸਦਾ ,,,,,,, ਹੁਣ ਇਹ ਲੋਟੇਰੇ ਜਮਨੇ ਤੋ ਦੂਰ ਹੀ ਰਹੰਦੇ ਆ ,,,,,,,,,,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਹੀ ਅੱਸੀ ਹੁਣ ਜਸ਼ਨ ਮਨਾਦੇ ਆ ਨਾ ਹੀ ਅੱਸੀ ਆਪਣੇ ਦੁਖੜ੍ਹੇ ਰੋਂਦੇ ਆ ,,,,,,,,
Arsh B.
258
« on: June 09, 2011, 05:46:20 PM »
aah tuhadey topic vich aa k ta meinu v eda lgda k mein jida edan vich aa geya huna
nahi ji Majnu ji ,,,,,,,,ame sari gal apne te na laiya karo ji,,,,,,,,after all ji shayar lok ta ame sareya de dil di gal kehdine a ji,,,,,,,,,,,,so nahi ji,,,,,,,,,,ada da koi gal nahi baki gal i am sure tuhade Question da answer tuhanu milgiya huna ji,,,,,,,,,,,thanks for your very valuable comment ji,,,,,,,,,,,,,,,,sachi dil to jiiiiiiiiiiiiii
259
« on: June 09, 2011, 05:36:47 PM »
ਸੁਣ ਨੀ ਵਾਂਕੀਏ ਨਾਰੇ
ਤੇਰੇ ਰੂਪ ਦੇ ਚਰਚੇ ਗਲੀ ਚੁਬਾਰੇ
ਤੇਰੀ ਅੱਖ ਟੂਣੇ ਹਾਰੀ ਜਾਦੂ ਕਰ ਜਾਂਦੀ
ਵੈਦ ਹਕੀਮ ਸਾਰੇ ਦੁਆਵਾ ਦੇ ਦੇ ਹਾਰੇ
ਜਦੋ ਵੀ ਤੂ ਲਗਦੀ ਸ਼ੂਕ ਦੀ ਜਾਵ਼ੇ
ਕਈ ਕਤਲ ਹੋਏ ਚੋਬਰ ਕੁਵਾਰੇ
ਤੂ ਮੇਰੀ ਪਹਿਲੀ ਮੰਗ ਆ
ਤੇਨ੍ਨੁ ਕੋਈ ਹੋਰ ਤੱਕੇ ਤਾ ਹੋ ਜਾਣੇ ਨੇ ਕਾਰੇ
ਆਪਣੇ ਹੁਸਨ ਨੂ ਸੰਭਾਲ ਕੇ ਰਖ
ਪੰਨੂ ਆਕੇ ਚਾਹ ਲਾ ਦਾਉ ਤੇਰੇ ਸਾਰੇ
ਸੁਣ ਨੀ ਵਾਂਕੀਏ ਨਾਰੇ
Nagada Nagada - Jab We Met
ਗੋਲੀ ਮਾਰ ਲੋਕਾ ਨੂ ਯਾਰਾ ਵੇ ,,,,,,,,, ਸਾਡੇ ਪਿਆਰ ਵਿਚ ਨਾ ਆਣ ਗੇ ਦੁਬਰਾ ਵੇ,,,,,,, ਹਲਕਿਆ ਹਲਕਿਆ ਬੁਦਾ ਇਸ਼ਕ਼ ਦੀਆ ,,, ਵਿਚ ਦੁਬ ਜਾਣਾ ਅੱਸੀ ਸਰਾ ਵੇ ,,,,,,,, ਗੋਲੀ ਮਾਰ ਲੋਕਾ ਨੂ ਯਾਰਾ ਵੇ ,,,,,,,,,, ਸਾਡੇ ਪਿਆਰ ਵਿਚ ਨਾ ਆਣ ਗੇ ਦੁਬਰਾ ਵੇ,,,,,,, ਏਨਾ ਨੂ ਫਿਰ ਅੱਸੀ ਨਜਰ ਨਾ ਆਂਣਾ,,,, ਲਭਦਾ ਫਰੋ ਗਾ ਸਾਨੂ ਇਹ ਜਗ ਸਾਰਾ ਵੇ ,,,,,,, ਸੂਹਾ ਕਾਦੀਆ ਅਸਾ ਨੇ ,,,,,,,,, ਮੁਲ ਚੁਕਾਨਾ ਅੱਸੀ ਸਾਰਾ ਵੇ ,,,,,,,,,, ਗੋਲੀ ਮਾਰ ਲੋਕਾ ਨੂ ਯਾਰਾ ਵੇ ,,,,,,,,, ਸਾਡੇ ਪਿਆਰ ਵਿਚ ਨਾ ਆਣ ਗੇ ਦੁਬਰਾ ਵੇ,,,,,,,
Arsh B.
260
« on: June 09, 2011, 12:16:42 PM »
=D> =D> =D> =D> =D> =D>
Thanks ji,,,,
Pages: 1 ... 8 9 10 11 12 [13] 14 15 16 17 18 ... 96
|