This section allows you to view all posts made by this member. Note that you can only see posts made in areas you currently have access to.
Messages - ਬਿੱਲੋ ਦੀ Blori ਅੱਖ
Pages: 1 ... 6 7 8 9 10 [11] 12 13 14 15 16 ... 96
201
« on: June 20, 2011, 04:18:23 AM »
ਤੈਨੂੰ ਕਰਦੇ ਹਾਂ ਪਿਆਰ ਨਾਲ ਸਲਾਮ ਸੱਜਣਾ
ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਸੱਜਣਾ
ਹੋਰ ਕੁਝ ਨੀ ਗਰੀਬ ਕੋਲ ਦੇਣ ਨੂ
ਹਰ ਸਾਹ ਜਿੰਦਗੀ ਦਾ ਤੇਰੇ ਨਾਮ ਸੱਜਣਾ
Tu Te Saha Ton v Nere Tu Te Jaan ton vi pyara official video songs
ਸੁਖਾ ਵਿਚ ਨਚਦੀ ਫਿਰਦੀ ਪ੍ਰੀਤੋ ,,,,,,,,, ਇਕ ਤੇਰੇ ਕਰਕੇ ,,,,,,,,,, ਹੁਣ ਨਾ ਤਾਨੇ ਮੇਹਣੇ ਸੇਹਂਦੀ ਪ੍ਰੀਤੋ ,,,,,,,,,, ਇਕ ਤੇਰੇ ਕਰਕੇ ,, ,,,,,,,, ਹਰ ਵੇਲੇ ਇਕ ਫਤੂਰ ਵਿਚ ਰੇਹੇਂਦੀ ਪ੍ਰੀਤੋ,,, ਇਕ ਤੇਰੇ ਕਰਕੇ ,,,,,,,,,,, ਨਾ ਕਿਸੇ ਨੂ ਇਹ ਕੁਸਂਕਣ ਦੇਵੇ ਪ੍ਰੀਤੋ ,,,,, ਇਕ ਤੇਰੇ ਕਰਕੇ ,,,,,, ਹਰ ਵਾਜ਼ੀ ਹੁਣ ਜੀਤ ਲੈਂਦੀ ਪ੍ਰੀਤੋ ,,,,,,,,, ਇਕ ਤੇਰੇ ਕਰਕੇ ,,,,,,,,,,, ਦਿਨ ਨੂ ਰਾਤ ਅਤੇ ਰਾਤ ਨੂ ਦਿਨ ਦੱਸਦੀ ਪ੍ਰੀਤੋ,,, ਇਕ ਤੇਰੇ ਕਰਕੇ ,,,,,,,,,,, ਸਾਰੀਆ ਹਦਾ ਟਪ ਜਾਂਦੀ ਪ੍ਰੀਤੋ ,,,,,,,,, ਇਕ ਤੇਰੇ ਕਰਕੇ ,,,,,,,,,, ਯਾਰ ਨੂ ਰੱਬ ਕੇਹ ਪਾਂਦੀ ਪ੍ਰੀਤੋ ,,,,,, ਇਕ ਤੇਰੇ ਕਰਕੇ ,,,,,,,,,
Arsh B.
202
« on: June 20, 2011, 01:30:36 AM »
ਰੱਬ ਵੀ ਵੈਰੀ ਹੋ ਜਾਦਾਂ ਜਦ ਵਕਤ ਪੈ ਜਾਏ
ਮੱਥੇ ਦੀਆਂ ਲਿਖੀਆਂ ਨੂੰ ਕੀ ਕੋਈ ਕਹਿ ਜਾਏ
ਯਾਰ ਬੇਲੀ ਸਭ ਛੱਡ ਜਾਂਦੇ ਯਾਰਾਂ ਨੂੰ
ਪਤਝੜ ਹੀ ਦਿਸਦੀ ਹੈ ਫਿਰ ਬਹਾਰਾਂ ਨੂੰ
ਵਕ਼ਤ ਤਾ ਉਹੀ ਰੇਹਦਾ ਏ ,,,,,,,, ਬੁਸ ਦੇਖਣ ਵਾਲੇ ਦੀ ਨਜ਼ਰ ਬਦਲ ਜਾਂਦੀ ,,,,,, ਲੇਹਂਦੀ ਕਿਰਨ ਸੂਰਜ ਦੀ ,,,,,, ਆਣੇ ਵਾਲੇ ਸੁਵੈਰ ਦਾ ਸੁਨੇਹਾ ਦੇ ਜਾਂਦੀ ,,,, ਵਕ਼ਤ ਤਾ ਉਹੀ ਰੇਹਦਾ ਏ ,,,,,,,, ਬੁਸ ਦੇਖਣ ਵਾਲੇ ਦੀ ਨਜ਼ਰ ਬਦਲ ਜਾਂਦੀ ,,,,,,
Arsh B.
203
« on: June 20, 2011, 12:41:13 AM »
Congrats ji promotion hogi now more carefull ji watch out =D> =D>
204
« on: June 20, 2011, 12:29:30 AM »
vevvvvyyyyyyyyyyyyyyyyyyyyyyyyyyyyy nishhhhhhhhhhhhhhhhhhh
ji Princess tusi kabool kita fir ta Fateh hi Fateh a ji,,,,,,,,,,, :balle: :superhappy: :excited:
205
« on: June 19, 2011, 11:43:40 PM »
ਵੇ ਮੇਂ ਨਚਾ ਮੋਰਨੀ ਬਣ ਕੇ ,,,,,,ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ਵਾਗਾ ਦੇ ਵਿਚ ਪੇਹ੍ਲਾ ਪਾਵਾ,,,,ਛਨ ਛਨ ਨਾਲ ਰਾਂਝੇ ਦੀ ਮੇਂ ਨੀਦ ਉੜ੍ਹਾਮਾ ,,,,,,,,ਲੋਕੀ ਤਕਣ ਮੇਨੂ ਰਾਹਾ ਵਿਚ ਖੜਕੇ,,,,ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ਵੇ ਮੇਂ ਨਚਾ ਮੋਰਨੀ ਬਣ ਕੇ ,,,,,, ਇਕੋ ਹੀ ਮੰਗ ਮੇਂ ਵੇ ਕਰਦੀ ,,,,,,,ਮੇਰੀ ਅੱਡੀ ਝਾਂਜਰ ਬਿਨ ਨਾ ਸਜਦੀ,,,,ਬਾਮੇ ਲੇਕੇ ਦੇ ਮਾਪੀਆ ਤੋ ਲੜਕੇ,,,,,ਮੜਕ ਨਾ ਤੁਰਨਾ ਫਿਰ ਤੂ ਦੇਖ ਪ੍ਰੀਤੋ ਨੂ ਚਵਾਰੇ ਚੜ ਕੇ ,,, ਵੇ ਮੇਂ ਨਚਾ ਮੋਰਨੀ ਬਣ ਕੇ ,,,,,,ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ,,,,,ਰੂਪ ਨੂ ਨਿਖਰ ਦਾ ਦੇਖ ਵੇ ਝੱਲਿਆ ,,,,,,,,,,ਸਾਡੀ ਫ਼ਰਮੇਆਸ਼ ਪੂਰੀ ਕਰ ਵੇ ਬਿੱਲੀਆ ,,,,,ਦੁਦ ਰੀੜਕੋ ਗੋਰੀ ਅੱਡੀਆ ਕੁਚ ਸਵੇਰੇ ਤੜਕੇ ,,,,,,,,ਵੇ ਮੇਂ ਨਚਾ ਮੋਰਨੀ ਬਣ ਕੇ ,,,,,,ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ,,,,,Arsh B.
206
« on: June 19, 2011, 03:18:02 PM »
very nice :blush:
thanks sis anything you like tell me your any demand ji ji wanga jhanjra or you tell me ?
207
« on: June 19, 2011, 02:59:25 PM »
Mein v long kadhwayuna teh chandi diyan Jhanjran payunia.. 8-> Jhanjran nu tah sachi bada jee karda ajjkal... :pagel: Nice likhiya =D> =D> Blori Raje..
sis ji thank you ji and tusi kach diyan chudiyan ta bhul ge chalo koi asi pura kardita ji here you go enjoy sis ji :love:
208
« on: June 19, 2011, 02:42:46 PM »
ਰੱਬ ਨੇ ਜੇਹੜ੍ਹੀ ਮੇਰੇ ਨਾਲ ਕੀਤੀ ,,,,,,,
ਉਹ ਤਾ ਆਪਣੀ ਹੀ ਕਰਨੀ ਸੀ ਜੋ ਅੱਜ ਸਾਡੇ ਤੇ ਬੀਤੀ ,,,,,,,,,
ਦੋਸ਼ ਸੀ ਸਾਰਾ ਸਾਡੇ ਕਰਮਾ ਦਾ ,,,,,,,,
ਜੋ ਪਾਪ ਦੀ ਗਠੜ੍ਹੀ ਅਸੀਂ ਸੀਤੀ,,,
ਨਾ ਚੜ੍ਹਦੇ ਅਸੀਂ ਠੱਗੀ ਦੇ ਢੇਰ ਤੇ ਏਨਾ ,,,,,,
ਉਤਾਰਨ ਦੇ ਵਕ਼ਤ ਆਪਣੀ ਗੁਨਾਹ ਦੀ ਪੰਡ ਕਿਉ ਰੱਬ ਤੇ ਸਿੱਟੀ ,,,,,
ਰੱਬ ਨੇ ਜੇਹੜ੍ਹੀ ਮੇਰੇ ਨਾਲ ਕੀਤੀ ,,,,,,,
ਉਹ ਤਾ ਆਪਣੀ ਹੀ ਕਰਨੀ ਸੀ ਜੋ ਅੱਜ ਸਾਡੇ ਤੇ ਬੀਤੀ ,,,,,,,,,
Arsh B.
209
« on: June 19, 2011, 01:12:31 AM »
Kade Rehnde C Do Dil Ik Jaan Ban K Hun Sadiyan To Lambi Eh Duri Ho Gayi Ohdi Khushi Layi Supne Nilaam Kar Ditte Chahat Ohdi Sadi Majburi Ho Gayi Beshaq Meri Zindagi De Hisse Sare Gamm Aa Gaye Tan Ki Hoeya Ohdi Har Khawahish Tan Puri Ho Gayi
good one ji tusi joke likhde likhde shayari kado tu start karditi ji
210
« on: June 19, 2011, 01:09:36 AM »
wha wha buhat khoub ji
realy ur poatry is great :okk:
Thanks ji tusi sanu english vich likh ladita ji
211
« on: June 19, 2011, 01:06:00 AM »
bahot wadiya =D>
Thank you so much ji
212
« on: June 19, 2011, 01:04:33 AM »
very nice
again my dear Princess ji shukaria shukaria ji
213
« on: June 19, 2011, 01:02:50 AM »
veryyyyyyyyyyyyy nice
Thaks ji tuhanu vi hug dena chahidi but tusi Princess ho agar gussa na karo to if you dont mind ji :hug:
214
« on: June 19, 2011, 12:58:51 AM »
[/size]likhe jo likhata hi chale jaye vo koi likhari to nahi ,,,,,[/size]jo apne ihasas bina likhe hi mehboob tak le jaye ,,,,,,[/size]uss ke jesa koi roohani masuskaar hi nahi ,,,[/size][/font] [/size][/size] [/size][/size] [/size]blori eh ta apne dona te hi twa la ta tu :hehe:
nahi ji galib ji teva nahi ji just ame damag vich agaye bethe bethe and likhdita ji base kade kade khud te vi tava laggna chahida a ki sanu vi pta lagge ki asi kine paani vich a ji,,,,,sorry agar tuhanu chnaga nahi lagga jiiii just feeling likhi a ji,,,,,,,hor kuj nahi ji and hun ta tuhanu pta lagg hi giya hona ki tusi khud shayar ho ki jo shayar honde ne uh thore pagal honde ne and una de mood da kuj pta nahi honda ji,,,,,,,,,,so ji thanks ji vase likhe ta tusi buhat kamal da a ji asi tah kuj vi nahi tuhade age ji
215
« on: June 19, 2011, 12:53:29 AM »
:blush:
thanks sweet sis ji :hug: :happy:
216
« on: June 19, 2011, 12:50:25 AM »
217
« on: June 19, 2011, 12:46:36 AM »
bahoooot khoob
ji janab ji thanks ji
218
« on: June 19, 2011, 12:38:34 AM »
Lafzon se jo beyaan ho jaye vo mohabat hi nahi ,,,,,,hotto ki baate agar hott kar paye iss ke jesa koi samjhdaar hi nahi ,,,,,likhe jo likhata hi chale jaye vo koi likhari to nahi ,,,,,jo apne ihasas bina likhe hi mehboob tak le jaye ,,,,,,uss ke jesa koi roohani masuskaar hi nahi ,,,,,,,,,,,lafzon se jo beyaan ho jaye vo mohabat hi nahi ,,,,,,hotto ki baate agar hott kar paye iss ke jesa koi samjhdaar hi nahi ,,,,,Arsh B.
219
« on: June 18, 2011, 01:51:15 AM »
ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ ਦਿਲ ਦੀ ਰਾਣੀ ਬਣਾ ਕੇ ਤੇਨੂ ਰੂਹ ਦੇ ਵਿਚ ਵਸਾਵਾ
ਸੱਤ ਜਨਮਾ ਦੀਆ ਸੂਹਾ ਖਾਕੇ ਫਿਰ ਤੇਨੁ ਪਾਵਾ
ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ
ਹਕ਼ ਮੇਨੂ ਦੇ ਇਨਾ ਪਿਆਰ ਕਰਾ ਤੇਨੂ ਜਿਨਾ
ਏਨੀਆ ਹੀ ਖੁਸ਼ੀਆ ਤੇਰੀ ਝੋਲੀ ਪਾਵਾ
ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ
ਜਿੰਦਗੀ ਮੇਰੀ ਤੂ ਸਵਾਰਗ ਬਣਾ ਦੇ
ਇਸ ਲਾਸ਼ ਵਿਚ ਜਾਨ ਤੂ ਪਾ ਦੇ
ਇਹ ਜਿੰਦ ਤੇਰੇ ਲਿਖੇ ਕਰ ਜਾਵਾ
ਤੇਰੇ ਲਈ ਮੈ ਖੁਦਾ ਨਾਲ ਵੀ ਲ਼ੜ ਜਾਵਾ
ਪਰ ਸਚੀਆ ਪ੍ਰੀਤਾ ਦੀ ਲਾਜ ਮੈ ਰਖ ਪਾਵਾ
ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ
Chakna Chakna song - Namastey London
ਹਰ ਓਹ ਅੱਖ ਮਸਤਾਨੀ ਹੋ ਜਾਂਦੀ ,,,, ਜੋ ਖਾਬ ਸੱਜਣ ਦੇ ਪਰੋ ਜਾਂਦੀ ,,,,,
ਨਾ ਰਾਤ ਨੂ ਅੱਖੀਆ ਵਿਚ ਨੀਦ ਪੇਂਦੀ,,,,,
ਓਹ ਤਾ ਦਿਨ ਦਾ ਚੈਨ ਵੀ ਖੋਹ ਲੇਂਦੀ,,,,,
ਇਹ ਇਸ਼ਕ਼ ਦਾ ਤਾਣਾ ਕਤਦੀ ਕਤਦੀ,,,,
ਇਹ ਆਪ ਰੂ ਤੋ ਪਾਕ ਮਹੋਬਤ ਹੋ ਜਾਂਦੀ,,,,,
ਜਦ ਵਾਰਿਸ ਸ਼ਾਹ ਨੇ ਹੀਰ ਛੇੜੀ,,,,
ਹਰ ਕੁੜੀ ਸੁਣ ਕੇ ਸੱਸੀ ਸਾਹਿਬਾ ਹੋ ਜਾਂਦੀ ,,,,
ਲੱਖਾ ਵਿਚ ਪੇਹਚਾਨੀ ਜਾਂਦੀ ਪ੍ਰੀਤੋ,,,,
ਜਦੋ ਉਸ ਦੀ ਤੋਰ ਨਵਾਬੀ ਹੋ ਜਾਂਦੀ,,,, ਹਰ ਓਹ ਅੱਖ ਮਸਤਾਨੀ ਹੋ ਜਾਂਦੀ,,,,, ਜੋ ਖਾਬ ਸੱਜਣ ਦੇ ਪਰੋ ਜਾਂਦੀ ,,,,,
Arsh B.
220
« on: June 17, 2011, 10:37:47 PM »
ਬਹੁਤ ਚਾਵਾ ਨਾਲ ਮੇਂ ਲੋਗ ਕਡਵਾਇਆ ,,,,, ਵਿਚ ਹੀਰੇ ਦਾ ਨਗ ਜੜਵਾਇਆ ,,,,,,,, ਤਿਖੇ ਨਕ ਵਿਚ ਜਦੋ ਮੈ ਪਾਇਆ ,,,,, ਇਸ ਦੇ ਲਾਸ਼ਕਾਰੇ ਕੋਲੋ ਕੋਈ ਬਚ ਨਾ ਪਾਇਆ ,,,,,, ਬਹੁਤ ਚਾਵਾ ਨਾਲ ਮੇਂ ਲੋਗ ਕਡਵਾਇਆ ,,,,, ਵਿਚ ਹੀਰੇ ਦਾ ਨਗ ਜੜਵਾਇਆ ,,,,,,,, ਇਸ ਦੇ ਪਟੇ ਬਣ ਗਏ ਜੋਗੀ ,,,,,,, ਤਖ਼ਤ ਹਾਜਰਾ ਰਾਂਝੇ ਕੋਲੋ ਛੱਡਵਾਈਆ ,,,,, ਹਾੜ੍ਹਾ ਨੀ ਪ੍ਰੀਤੋ ਇਹ ਕੀ ਤੂ ਜੁਲਮ ਕਮਾਇਆ ,,,,,,, ਚੰਗੇ ਭਲੇ ਵਸਦੇ ਨੂ ਤੂ ਕਿਸ ਵਣਜਾ ਵਿਚ ਪਾਇਆ,,, ਬਹੁਤ ਚਾਵਾ ਨਾਲ ਮੇਂ ਲੋਗ ਕਡਵਾਇਆ ,,,,, ਵਿਚ ਹੀਰੇ ਦਾ ਨਗ ਜੜਵਾਇਆ ,,,,,,,, Arsh B.
Pages: 1 ... 6 7 8 9 10 [11] 12 13 14 15 16 ... 96
|