This section allows you to view all posts made by this member. Note that you can only see posts made in areas you currently have access to.
Messages - ਬਿੱਲੋ ਦੀ Blori ਅੱਖ
Pages: 1 ... 5 6 7 8 9 [10] 11 12 13 14 15 ... 96
181
« on: June 21, 2011, 11:04:08 AM »
payia nae panga ohda kade desi nal nae....... chd walli naddi eeni ve kamal nae ..... husana di he gal har time othe hundi ae .... jean walli kudi nu akal gatt hundi ae... pinda vicho ja ke hwa kardiayna ne bahutia .... gaddi walle munde fir fasundia ne bahutia ..... :
yeah india da ahi hal a ji,,,,,,sahi a ji thanks ji
182
« on: June 21, 2011, 11:02:07 AM »
ਸੱਚੀ ਮੁਹੱਬਤ ਬੇਜੁਬਾਨ ਹੁੰਦੀ ਹੈ
ਇਹ ਤਾਂ ਅੱਖਾਂ ਨਾਲ ਬਿਆਨ ਹੁੰਦੀ ਹੈ
ਮੁਹੱਬਤ ਵਿੱਚ ਦਰਦ ਮਿਲੇ ਤਾਂ ਕੀ ਹੋਇਆ
ਦੁੱਖ ਦਰਦ ਵਿਚ ਹੀ ਆਪਣੇ ਪਰਾਏ ਦੀ ਪਹਿਚਾਨ ਹੁੰਦੀ ਹੈ
ਦਰਦਾ ਨਾਲ ਸਾਡਾ ਵੀ ਰਿਸਤਾ ਬੜਾ ਪੁਰਾਣਾ ਏ ,,,,,, ਮੁਹਬਤ ਦੀਆ ਚੋਟਾ ਖਾਦੇਆ ਨੂ ਬੇਸ਼ਕ ਹੋਗਿਆ ਜਮਾਨਾ ਏ ,,,,,,,,, ਹਰ ਗਲ ਉਸ ਗਲ ਤੇ ਆਕੇ ਮੁਕਦੀ ਏ ,,,,,,, ਜੋ ਮੇਹਬੂਬ ਯਾਰ ਦੀਆ ਰਮਜਾ ਨਾ ਸਮਝੇ ,,,, ਉਸ ਦੇ ਲਈ ਤਾ ਇਹ ਇਸ਼ਕ਼ ਫ਼ਸਾਨਾ ਏ,,,,,, ਦਰਦਾ ਨਾਲ ਸਾਡਾ ਵੀ ਰਿਸਤਾ ਬੜਾ ਪੁਰਾਣਾ ਏ ,,,,,, ਮੁਹਬਤ ਦੀਆ ਚੋਟਾ ਖਾਦੇਆ ਨੂ ਬੇਸ਼ਕ ਹੋਗਿਆ ਜਮਾਨਾ ਏ ,,,,,,,,,
Arsh B.
183
« on: June 21, 2011, 01:57:50 AM »
ਜਦੋ ਦੀ chandigrah ਸ਼ੇਹਰ ਵਿਚ ਕੂੜੀ ਦੀ Admission ਹੋਗਈ,,,,,ਕੇਹ੍ਨਦੀ ਮੇਂ ਬਾਲੀ busy ਹੋ ਗਈ,,,,ਸਾਨੂ ਪਿੰਡੋਆ ਨੂ ਮੂਰਖ ਦਸੇ ,,,,,,,over smartness ਜੋ ਸਭ ਹੁਣ ਤੇਰੀ ਹੋ ਗਈ ,,,,,,,,ਸਾਡੇ ਨਾਲ ਨਾ ਤੂ ਹੁਣ ਅਖ ਮਿਲਾਮੈ,,,,,VIP ਵਿਚ ਸਾਡੀ ਜੋ ਉਠਣੀ ਬੇਠਣੀ ਹੋ ਗਈ ,,,,ਦੱਸ ਤੇਨੁ Jealousy ਵੇ ਕੇਹੜੀ ਹੋਗਈ,,,,ਆਡੀਆ ਚਕ ਚਕ ਦੇਖ ਹੁਣ ਤੁਰਦੀ ,,,,,,,,,,ਮਿਟੀ ਹੁਣ ਇਸ ਦੇ ਲਈ ਤੂ much dusty ਹੋਗਈ ,,,,,,,,ਐਨੀ ਹਵਾ ਨਹੀ ਕਰੀ ਦੀ ਰਕਾਨੇ ,,,,,,,ਸ਼ੇਹਰ ਦੀ ਚਾਦਨੀ ਬੁਸ ਇਕ ਦੋ day ਦੀ ,,,,,,ਫਿਰ ਤਾ ਪਿੰਡ ਵਾਲੀ ਸਵੇਰ ਵੀ ਤੇਰੇ ਲਈ sleep ਹੋਗਈ ,,,,,,,,quiet ਹੋ ਜਾਂਦੇ ਆ ਹੁਣ ਅਸੀਂ ,,,,,too much ਬੋਲੋਆ ਤਾ ਫਿਰ ਕੇਹਾਣਾ ਗੇ ਕੀ my ਜਵਾਨ ਬੜੀ ਲਬ੍ਹੀ ਹੋਗਈ ,,,,,ਗੁਸਾ ਨਾ ਕਰੀ ਮੇਰੀ ਇਸ ਗਲ ਦਾ ,,,,,,,ਕਿਆ ਕਰਾ ਮੇਰੀ ਇਹ stupid ਜਹੀ write ਕਰਨ ਦੀ ਜੋ habit ਹੋਗਈ ,,,,Arsh B.
184
« on: June 20, 2011, 09:47:25 PM »
ਸੋਹਣੇ ਲੱਗਦੇ ਨੇ ਸਾਨੂ ਵੀ ਸੋਹੀਣੇਆ ਦੇ ਨਖਰੇ ,,,,,,,,, ਜਾ ਹੋਣ ਨਬਾਬੀ ਜਾ ਹੋਣ ਕਿਤਾਬੀ ਇਹ ਨੇ ਜੈਤੋ ਤਕੜੇ ,,,,
ਸਿਦਾ ਦਿਲ ਤੇ ਡਾਕਾ ਮਾਰਦੇ ਨੇ ,,,,,
ਮੁਲੋਕ ਜਹੀ ਜਿੰਦ ਨੂ ਇੰਜ ਸਾੜਦੇ ਨੇ ,,,,,,,,,,
ਇਨਾ ਵਰਗੇ ਆਇਸ਼ਕ਼ ਹੋਂਦੇ ਨੇ ਬੁਹਤ ਸਕੜੇ..........
ਸੋਹਣੇ ਲੱਗਦੇ ਨੇ ਸਾਨੂ ਵੀ ਸੋਹੀਣੇਆ ਦੇ ਨਖਰੇ ,,,,,,,,,
ਜਾ ਹੋਣ ਨਬਾਬੀ ਜਾ ਹੋਣ ਕਿਤਾਬੀ ਇਹ ਨੇ ਜੈਤੋ ਤਕੜੇ ,,,,
Arsh B.
185
« on: June 20, 2011, 06:37:12 PM »
ਕੇਹਂਦੇ ਨੇ ਲੋਕ ਇਹ ਧੀਆ ਧੇਆਨੀਆ ਨੇ ,,,,,, ਮਾਪਿਆ ਦੇ ਦਿਲ ਦੀਆ ਰਾਣੀਆ ਨੇ ,,,,,,
ਫਿਰ ਇਸ ਕਹੇ ਸਚ ਨੂ ਲੋਕ ਕਿਉ ਝੋਥ੍ਲਾਂਦੇ ਨੇ ,,,,,,,
ਕੁਖ ਵਿਚ ਮਾਰਕੇ ਫਿਰ ਕੇਹਨ ਇਹ ਤਾ ਪਹਿਲਾ ਹੀ ਮਰਜਾਣਿਆ ਨੇ ,,,,,,
ਨਾ ਸਮਝ ਸਕਿਆ ਮੇਂ ਪ੍ਰੀਤ ਇਨਾ ਦੀ ਸੋਚ ,,,,,,
ਮੇਂ ਖੁਦ ਜਾਨ ਕੇ ਅਨਜਾਨ ਹੋਇਆ ਬੇਠਾ ਆ ,,,
ਇਹ ਕੀਨੀਆ ਡੁਬਿਆ ਤੇ ਕੀਨੀਆ ਤਰ ਜਾਣੀਆ ਨੇ ,,,,,
ਕੇਹਂਦੇ ਨੇ ਲੋਕ ਇਹ ਧੀਆ ਧੇਆਨੀਆ ਨੇ ,,,,,,
ਮਾਪਿਆ ਦੇ ਦਿਲ ਦੀਆ ਰਾਣੀਆ ਨੇ ,,,,,,
Arsh B.
186
« on: June 20, 2011, 04:46:37 PM »
wow awesome sis :hug:
ooh ji sis :hug: :hug: :hug: :love:
187
« on: June 20, 2011, 04:44:03 PM »
awww... Alrite jindye aap hun kite nhi jana ethe rehne.. Tuhade kolo
promise ji vaada ji
188
« on: June 20, 2011, 04:38:43 PM »
sis plz esnu translate krdo mera gurmukhi font use nhi krda ph ta
sis ji alo ji ,,,,,,,, Hodo vd na chaha sajna ve ,,,,,,, e dunia veri sade payar di ,,,,,, nahi miln dena sanu ena ne ,,,,,,,, eh mithi shori nu rehndi tag sade te war di ,,,, Hodo vd na chaha sajna ve ,,,,,,, e dunia veri sade payar di ,,,,,,
Arsh B.
189
« on: June 20, 2011, 04:29:15 PM »
sista g actually ma aj bahut tym baad ol hoyi a
well sis dont worry ji welcome back ji lo ji asi tuhade topic te likh dita ji sanu chad ke na ja sis hun ji sada hal inj hojanda jado tusi chad ke jande o ji dekh lo khud ji
190
« on: June 20, 2011, 04:17:45 PM »
ਹੱਦੋ ਵਦ ਨਾ ਚਾਹਾ ਸਜਣਾ ਵੇ ,,,,,,, ਏ ਦੁਨਿਆ ਵੈਰੀ ਸਾਡੇ ਪਿਆਰ ਦੀ ,,,,,, ਨਹੀ ਮਿਲਣ ਦੇਣਾ ਸਾਨੂ ਇਨਾ ਨੇ ,,,,,,,, ਇਹ ਮੀਠੀ ਛੋਰੀ ਨੂ ਰੇਹ੍ਨਦੀ ਤਾਗ ਸਾਡੇ ਤੇ ਵਾਰ ਦੀ ,,,, ਹੱਦੋ ਵਦ ਨਾ ਚਾਹਾ ਸਜਣਾ ਵੇ ,,,,,,, ਏ ਦੁਨਿਆ ਵੈਰੀ ਸਾਡੇ ਪਿਆਰ ਦੀ ,,,,,,
Arsh B.
here you sis ji just for you ji :hug: :hug:
191
« on: June 20, 2011, 04:16:06 PM »
Tenu Haddo Vad Main Chaahundi Han
Tenu Dasno Par Ghabraundi Han
Kitey Keh Na Deva Haal A Dil
Is Layee Tenu Nahi Bulaundi Han
Haarna Nahi Hai Manzur Menu
Par Tenu Jitauna Chaahundi Han
Tu Mere Bin Jee Sakda Nai
Tere Muho Kadvaauna Chahundi Han
ਹੱਦੋ ਵਦ ਨਾ ਚਾਹਾ ਸਜਣਾ ਵੇ ,,,,,,, ਏ ਦੁਨਿਆ ਵੈਰੀ ਸਾਡੇ ਪਿਆਰ ਦੀ ,,,,,, ਨਹੀ ਮਿਲਣ ਦੇਣਾ ਸਾਨੂ ਇਨਾ ਨੇ ,,,,,,,, ਇਹ ਮੀਠੀ ਛੋਰੀ ਨੂ ਰੇਹ੍ਨਦੀ ਤਾਗ ਸਾਡੇ ਤੇ ਵਾਰ ਦੀ ,,,, ਹੱਦੋ ਵਦ ਨਾ ਚਾਹਾ ਸਜਣਾ ਵੇ ,,,,,,, ਏ ਦੁਨਿਆ ਵੈਰੀ ਸਾਡੇ ਪਿਆਰ ਦੀ ,,,,,,
Arsh B.
192
« on: June 20, 2011, 04:09:49 PM »
love u 2 :hug: :kiss: ki gal hogi aj kal shayeri krni stop krti
no sis ji shayari vale section vich jake dekho and main page te hai asi shayari karni nahi chaddi ji tusi bus read karna chadd sada topic ji apnia nu bhuli da nahi sis ji whoever is close to your heart ji dekho tusi bhul gye ji sanu
193
« on: June 20, 2011, 04:03:18 PM »
koi na aa ta sade kam a
kam nai sis ji love a ji :love: :love: :love: :love:
194
« on: June 20, 2011, 04:00:05 PM »
195
« on: June 20, 2011, 03:59:09 PM »
196
« on: June 20, 2011, 03:50:14 PM »
sista u post this video in req section u wanna need mp3 or wat?
nahi i want have this song play in home page ji
197
« on: June 20, 2011, 03:42:47 PM »
sis aa song kise ne req kita? Ja tusie galat section vch add krta
where should i request sis ji
198
« on: June 20, 2011, 03:41:54 PM »
:balle: :balle: :balle: :balle:
shava shava sis ji :dumlak: :dumlak: :dumlak: :dumlak: :dumlak:
199
« on: June 20, 2011, 03:30:17 PM »
200
« on: June 20, 2011, 02:57:11 PM »
firstly bahut wdhiya co-ordination aa tuhadey dona vich secondly poetry laajwaab aa te tuhada pyar teeji gall aa jo poora nikal k sahmney aunda wese harjot bahut badal geya i mus say jatt shonki kaale maal da wese keep loving :blah:
Thanks ji
Pages: 1 ... 5 6 7 8 9 [10] 11 12 13 14 15 ... 96
|