1
Shayari / Re: PJ Talent (Shayari by BloriAkh / Arsh B.)
« on: July 26, 2011, 03:04:26 AM »boht sohna likhea ji nice one
Ji thanks ji :superhappy: :happy:
This section allows you to view all posts made by this member. Note that you can only see posts made in areas you currently have access to. 1
Shayari / Re: PJ Talent (Shayari by BloriAkh / Arsh B.)« on: July 26, 2011, 03:04:26 AM »boht sohna likhea ji nice one Ji thanks ji :superhappy: :happy: 2
Shayari / Re: ਪ੍ਰੀਤੋ« on: July 26, 2011, 03:00:34 AM »boht sohnea likhea ji ji GiLl Sahib ji thanks so much ji 3
Shayari / Re: ਪ੍ਰੀਤੋ« on: July 26, 2011, 02:55:09 AM »
ਅਸੀਂ ਇਸ਼ਕ਼ ਦੇ ਬਨਜਾਰੇ ਆ ,,,,,,,,,,
ਸਾਡੀ ਮੁਹਬਤ ਤੋ ਬਿਨਾ ਕੋਈ ਪੇਹਚਾਨ ਹੀ ਨਹੀ ,,,,,,,,,, ਅਸੀਂ ਦਿਲ ਵਿਚ ਵਸਦੇ ਆ ,,,,,,,,, ਸਾਡੀ ਦੂਸਰੀ ਕੋਈ ਰੇਹਸਥਾਨ ਹੀ ਨਹੀ ,,,,,,,,,,,, ਅਸੀਂ ਸਿਰਫ ਸਚੇ ਪ੍ਰੇਮੀਆ ਨੂ ਮਿਲਦੇ ਆ ,,,,,,,,,,,, ਦੁਜੇਆ ਲਈ ਤਾ ਅਸੀਂ ਅਨਜਾਨ ਹੀ ਸਹੀ ,,,,,,,, ਅਸੀਂ ਬੋਲਣ ਤੋ ਨਾ ਡਰਦੇ ਆ ,,,,,,,,, ਮੂਰਖਾ ਲਈ ਤਾ ਅਸੀਂ ਬੇਜਵਾਨ ਹੀ ਸਹੀ,,,,,,, ਅਸੀਂ ਬੁਸ ਉਸ ਇਕ ਸ਼ਖ਼ਸ ਪੈ ਮਰਦੇ ਆ ,,,,,,,, ਉਸ ਜੇਸਾ ਕੋਈ ਦੂਸਰਾ ਕੋਈ ਇਨਸਾਨ ਹੀ ਨਹੀ,,,,,,,,, ਅਸੀਂ ਇਸ਼ਕ਼ ਦੇ ਬਨਜਾਰੇ ਆ ,,,,,,,,,, ਸਾਡੀ ਮੁਹਬਤ ਤੋ ਬਿਨਾ ਕੋਈ ਪੇਹਚਾਨ ਹੀ ਨਹੀ ,,,,,,,,,, Arsh B.
4
Shayari / Re: PJ Talent (Shayari by BloriAkh / Arsh B.)« on: July 24, 2011, 01:24:08 AM »
buhat khub cold ji and thanks so much Mr. Gill ji ...........and Vikram ji
ਬਣ ਬੂਜਾਰਤ ਮੇਂ ਖਲੋਈ ,,,,,,,, ਕੋਈ ਬੁਜਨ ਵਾਲਾ ਲ੍ਬੇਆ ਨਾ ,,,,,,, ਅਖਾ ਬਦ ਕਰ ਕੇ ਮੇਂ ਸੋਈ ,,,,,,, ਕੋਈ ਸਪਨਾ ਆਕੇ ਢੁਕੇਆ ਨਾ ,,,,,,,, ਤੇਰੇ ਇਸ਼੍ਕ਼ੇ ਵਿਚ ਕਮਲੀ ਮੇਂ ਹੋਈ ,,,,,,,,, ਤੂ ਆਇਸ਼੍ਕ਼ ਮਜਾਜ਼ ਕਦੇ ਰਖੇਆ ਨਾ ,,,,,, ਇਸ ਘੁਮਾਣ ਘੇਰੀ ਵਿਚ ਪ੍ਰੀਤ ਮੋਈ ,,,,,,, ਤੇਰੇ ਮਥੇ ਤੇ ਕੋਈ ਛੀਕਸਤ ਮੇਂ ਤ੍ਕੇਆ ਨਾ ,,,,,,,, ਅਖਾ ਭਰ ਭਰ ਮੇਂ ਰੋਈ ,,,,,,, ਹੰਝੂ ਦੇਣ ਵਾਲਾ ਫੇਰ ਵੀ ਰੁਕੇਆ ਨਾ ,,,,,, ਬਣ ਬੂਜਾਰਤ ਮੇਂ ਖਲੋਈ ,,,,,,,, ਕੋਈ ਬੁਜਨ ਵਾਲਾ ਲ੍ਬੇਆ ਨਾ ,,,,,,, Arsh B. 5
Shayari / Re: ਪ੍ਰੀਤੋ« on: July 23, 2011, 03:07:39 AM »
ਅਸੀਂ ਵਸਣਾ ਤੇਰੇ ਦਿਲ ਵਿਚ ਏ ,,,,,,
ਕੋਈ ਲੋੜ ਨਹੀ ਸਾਨੂ ਮੇਹਲ ਮੁਰਾਰੇਆ ਦੀ,,,,,, ਮੇਨੂ ਯਾਰ ਦੇ ਵਿਚੋ ਰੱਬ ਨਜ਼ਰ ਆਂਦਾ,,,, ਫਿਰ ਕਿਉ ਇਬਾਦਤ ਕਰ ਮੇਂ ਹੋਰ ਕਿਸੇ ਬੋਲਾਰੇਆ ਦੀ ,,,,,,,, ਸਾਚੀ ਪਾਕ ਮੁਹਾਬਤ ਦਾ ਅਸੀਂ ਲੜ ਫੜੇਆ,,,,, ਸਾਨੂ ਕੀ ਲੋੜ ਹੈ ਝੂਠੇ ਲਾਰੇਆ ਦੀ ,,,,,,,,,,, ਅਸੀਂ ਏਸੇ ਜਨਮ ਵਿਚ ਇਸ਼ਕ਼ ਦੀ ਵਾਜੀ ਫ਼ਤੇਹ ਕਰਨੀ ,,,,,,,,, ਕਿਉ ਅਸੀਂ ਵੀ ਉਹੀ ਕਹਾਣੀ ਦੁਹਰਾਏ ਭੁਜ ਦਿਲ ਪ੍ਰੇਮੀ ਹਾਰੇਆ ਦੀ ,,,,, ਅਸੀਂ ਵਸਣਾ ਤੇਰੇ ਦਿਲ ਵਿਚ ਏ ,,,,,, ਕੋਈ ਲੋੜ ਨਹੀ ਸਾਨੂ ਮੇਹਲ ਮੁਰਾਰੇਆ ਦੀ,,,,,, Arsh B.
6
Shayari / Re: PJ Talent (Shayari by BloriAkh / Arsh B.)« on: July 21, 2011, 01:30:59 AM »
ਮੇਰੀਆ ਅਖੀਆ ਦਾ ਰਿਸਤਾ ਕਿਮੇ ਦਿਲ ਨਾਲ ਜੁੜ ਗਿਆ ,,,,,,,
ਦਿਲ ਤੁਰੇਆ ਜਾਂਦਾ ਸੀ ਕਿਦਰ ਨੂ ਤੇ ਕਿਦਰ ਮੁੜ ਗਿਆ ,,,,,,, ਇਹ ਪਿਆਰ ਦੀਆ ਗੁਜਲਾ ਵਿਚ ਪੈਕੇ,,,,,, ਕਿਥੇ ਫਸਕੇ ਤੂ ਜੁੜ ਗਿਆ ,,,,,,, ਇਹ ਤੇਰੀ ਮੰਜਿਲ ਨਹੀ ਇਹ ਤੇਰਾ ਮੁਕਾਮ ਨਹੀ ,,,,,,,, ਫਿਰ ਤੂ ਇਹ ਕੇਹੜੇ ਰਾਸਤੇ ਤੁਰ ਗਿਆ ,,,,,,,, ਮੇਰੀਆ ਅਖੀਆ ਦਾ ਰਿਸਤਾ ਕਿਮੇ ਦਿਲ ਨਾਲ ਜੁੜ ਗਿਆ ,,,,,,, ਦਿਲ ਤੁਰੇਆ ਜਾਂਦਾ ਸੀ ਕਿਦਰ ਨੂ ਤੇ ਕਿਦਰ ਮੁੜ ਗਿਆ ,,,,,,, Arsh B. 8
Pics / Re: Apde Virse de photo post karoo ji« on: July 19, 2011, 02:05:38 AM »
look at this picture
9
Shayari / Re: PJ Talent (Shayari by BloriAkh / Arsh B.)« on: July 19, 2011, 01:11:09 AM »
ਕੁਛ ਏਹਸਾਸ ਮੇਂ ਜਿੰਦਗੀ ਕੋਲੋ ਲੇਣਾ ਚਾਉਂਦਾ ਸੀ ,,,,,,,,,
ਮੇਂ ਤੇਰੇ ਦੁਖਾ ਦੇ ਬਦਲੇ ਆਪਣੀਆ ਖੁਸ਼ਿਆ ਦੇਣਾ ਚਾਉਂਦਾ ਸੀ ,,,,,,,,,, ਪਰ ਅਫ੍ਸੂਸ ਇਦਾ ਨਹੀ ਹੋਇਆ ,,,,,,,, ਤੇਰੇ ਦਿਲ ਤੇ ਮੇਰੇ ਦਿਲ ਦਾ ਦਸਤਕ ਨਹੀ ਹੋਇਆ ,,,,,,,, ਮੇਂ ਤਾ ਬੁਸ ਤੇਰੇ ਹਾੱਸਿਆ ਦਾ ਪੇਗਾਮ ਦੇਣਾ ਚਾਉਂਦਾ ਸੀ ,,,,,,,,, ਜਿੰਦਗੀ ਬਣਦੀ ਫਿਰ ਡੇਆਦੀ ਰਹੇਗੀ ,,,,,,, ਮੇਂ ਤਾ ਤੇਰੇ ਸਾਥ ਚਲ ਕੇ ਆਪਣੀ ਕਾਮ੍ਜੂਰੀ ਦੇਖਣਾ ਚਾਉਂਦਾ ਸੀ ,,,,,, ਕੁਛ ਏਹਸਾਸ ਮੇਂ ਜਿੰਦਗੀ ਕੋਲੋ ਲੇਣਾ ਚਾਉਂਦਾ ਸੀ ,,,,,,,,, Arsh B.
12
Shayari / Re: Nasha ne khali ajj di ਮੰਡੀਰ and pind di movie vi dekho« on: July 18, 2011, 12:13:34 AM »nice lyrics...... eh ta hai but fir eh lok singer nu karde kate a viah uda nahi hunda jinda nri karde ne ji ,,,,,,,thanks ji 13
Shayari / Ambarsare De papad ve main khadi na tu kare ve akar main sehndi na« on: July 17, 2011, 02:30:44 PM »14
Shayari / Re: Channa Gippy Grewal« on: July 17, 2011, 02:01:23 PM »boht nice song a preet .... for sharing :hug: Thanks sis ji i love this song ji just amazing ji 15
Shayari / Nasha ne khali ajj di ਮੰਡੀਰ and pind di movie vi dekho« on: July 17, 2011, 01:58:13 PM »16
Shayari / Re: Channa Gippy Grewal« on: July 17, 2011, 01:29:00 PM »mp3 coverter from video search kar lao google vich te fir is link nu uthe paste karke mp3 download kar lao very easy from youtube ji thanks and sis Gill ji 17
Shayari / Re: Channa Gippy Grewal« on: July 17, 2011, 03:34:25 AM »http://punjabijanta.com/downloads/punjabi-mp3-uploads/chnna-ve-chnna/7569 http://punjabijanta.com/downloads/punjabi-mp3-uploads/chnna-ve-chnna/7569 Thank you so much ji :superhappy: :superhappy: :superhappy: :superhappy: :superhappy: 19
Shayari / Re: ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,,« on: July 16, 2011, 03:40:43 AM »theek aa ji waise we galtiya insan kollo hi hundia ne :superhappy: nahi ji Mr. Prefect kolo nahi hundi uh tusi sabh ho pj te sade warge loka di tuhanu hun lor nhi ok ji thanks ji 20
Shayari / Re: ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,,« on: July 16, 2011, 03:33:15 AM »
thanks but koi nahi hun to baad koi galti nai hi asi milna ji tuhanu khush |