ਲੋਈ ਲੋਈ ਲੋਈ
ਲੁਕ ਛਿਪ ਮਿਲ ਮਿੱਤਰਾ
ਕਾਹਨੂੰ ਕਰਦਾ ਫਿਰੇਂ ਬਦਖੋਈ
ਜੱਗ ਵਿੱਚ ਵਸਦਾ ਰਹੇਂ
ਹੱਥ ਬੰਨ੍ਹ ਕੇ ਕਰਾਂ ਅਰਜੋਈ
ਭੁੱਖ ਤੇਰੇ ਦਰਸ਼ਣ ਦੀ
ਮੈਨੂੰ ਹੋਰ ਨਾ ਤ੍ਰਿਸ਼ਣਾ ਕੋਈ
Contact Me :)
My Buddies
|
Profile Pictures
About Me
I will write this later. :)
My PJ FacebookCommentsDesi boy 007
ਲੋਈ ਲੋਈ ਲੋਈ ਲੁਕ ਛਿਪ ਮਿਲ ਮਿੱਤਰਾ ਕਾਹਨੂੰ ਕਰਦਾ ਫਿਰੇਂ ਬਦਖੋਈ ਜੱਗ ਵਿੱਚ ਵਸਦਾ ਰਹੇਂ ਹੱਥ ਬੰਨ੍ਹ ਕੇ ਕਰਾਂ ਅਰਜੋਈ ਭੁੱਖ ਤੇਰੇ ਦਰਸ਼ਣ ਦੀ ਮੈਨੂੰ ਹੋਰ ਨਾ ਤ੍ਰਿਸ਼ਣਾ ਕੋਈ Desi boy 007
ਧਾਵੇ ਧਾਵੇ ਧਾਵੇ
ਰਾਹ ਜਗਰਾਵੇਂ ਦੇ ਮੁੰਡਾ ਪੜਨ ਸਕੂਲੇ ਜਾਵੇ ਰਾਹ ਵਿਚ ਕੁੜੀ ਦਿਸਗੀ ਮੁੰਡਾ ਵੇਖ ਕੇ ਨੀਵੀਆਂ ਪਾਵੇ ਜਦ ਕੁੜੀ ਦੂਰ ਲੰਘ ਗਈ ਮੁੰਡਾ ਦੱਬ ਕੇ ਚੰਗਿਆੜਾਂ ਮਾਰੇ ਫੇਲ ਕਰਾ ਤਾ ਨੀਂ ਤੈਂ ਲੰਮੀਏ ਮੁਟਿਆਰੇ.. ਫੇਲ ਕਰਾ ਤਾ ਨੀਂ..
Pages: [1]
|